21.1 C
Toronto
Sunday, September 13, 2026
spot_img
Homeਪੰਜਾਬਨਸ਼ੇ ਦੀ ਓਵਰ ਡੋਜ਼ ਨੇ ਫਿਰੋਜ਼ਪੁਰ 'ਚ ਲਈ ਨੌਜਵਾਨ ਦੀ ਜਾਨ

ਨਸ਼ੇ ਦੀ ਓਵਰ ਡੋਜ਼ ਨੇ ਫਿਰੋਜ਼ਪੁਰ ‘ਚ ਲਈ ਨੌਜਵਾਨ ਦੀ ਜਾਨ

ਨਸ਼ੇ ਦੀ ਓਵਰ ਡੋਜ਼ ਨੇ ਫਿਰੋਜ਼ਪੁਰ ‘ਚ ਲਈ ਨੌਜਵਾਨ ਦੀ ਜਾਨਕਰਜ਼ਈ ਕਿਸਾਨ ਨੇ ਵੀ ਕੀਤੀ ਆਤਮ ਹੱਤਿਆ
ਮੁੱਦਕੀ/ਬਿਊਰੋ ਨਿਊਜ਼
ਪੰਜਾਬ ਵਿਚ ਨਸ਼ਿਆਂ ਖ਼ਿਲਾਫ਼ ਸਰਕਾਰ ਅਤੇ ਕਈ ਜਥੇਬੰਦੀਆਂ ਨੇ ਮੋਰਚਾ ਖੋਲ੍ਹਿਆ ਹੋਇਆ ਹੈ। ਪਰ ਚਿੱਟੇ ਨਾਲ ਹੋਣ ਵਾਲੀਆਂ ਮੌਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ । ਇਸੇ ਤਹਿਤ ਅੱਜ ਫਿਰੋਜ਼ਪੁਰ ਦੇ ਕਸਬਾ ਮੁੱਦਕੀ ਦੇ 30 ਸਾਲਾ ਨੌਜਵਾਨ ਸੁਖਦੇਵ ਸਿੰਘ ਦੀ ਮੌਤ ਨਸ਼ੇ ਦੀ ਓਵਰ ਡੋਜ਼ ਕਾਰਨ ਹੋ ਗਈ।
ਇਸੇ ਦੌਰਾਨ ਫ਼ਿਰੋਜ਼ਪੁਰ ‘ਚ ਹੀ ਪੈਂਦੇ ਪਿੰਡ ਆਰਿਫ਼ ਕੇ ਦੇ ਕਿਸਾਨ ਵੱਲੋਂ ਆਰਥਿਕ ਤੰਗੀ ਕਾਰਨ ਖ਼ੁਦਕੁਸ਼ੀ ਕਰ ਲਈ। ਕਿਸਾਨ ਸੁਖਦੇਵ ਸਿੰਘ ਕੋਲ ਬਹੁਤ ਘੱਟ ਜ਼ਮੀਨ ਸੀ ਅਤੇ ਉਹ ਕਰਜ਼ਾ ਮੋੜਨ ਤੋਂ ਅਸਮਰਥ ਸੀ। ਇਸ ਪ੍ਰੇਸ਼ਾਨੀ ਚੱਲਦਿਆਂ ਅੱਜ ਸਵੇਰੇ ਸੁਖਦੇਵ ਸਿੰਘ ਨੇ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ।

RELATED ARTICLES
POPULAR POSTS