-0.2 C
Toronto
Friday, March 20, 2026
spot_img
HomeਕੈਨੇਡਾFrontਹਲਵਾਰਾ ਏਅਰਪੋਰਟ ਤੋਂ ਅਗਲੇ ਹਫਤੇ ਟਿਕਟਾਂ ਦੀ ਹੋਵੇਗੀ ਬੁਕਿੰਗ

ਹਲਵਾਰਾ ਏਅਰਪੋਰਟ ਤੋਂ ਅਗਲੇ ਹਫਤੇ ਟਿਕਟਾਂ ਦੀ ਹੋਵੇਗੀ ਬੁਕਿੰਗ


ਸੀਐਮ ਭਗਵੰਤ ਮਾਨ ਨੇ ਲੁਧਿਆਣਾ ’ਚ ਸਟੀਲ ਪਲਾਂਟ ਦਾ ਕੀਤਾ ਉਦਘਾਟਨ
ਲੁਧਿਆਣਾ/ਬਿਊਰੋ ਨਿਊਜ਼
ਲੁਧਿਆਣਾ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਟਾਟਾ ਸਟੀਲ ਦੇ ਅਤਿ ਆਧੂਨਿਕ ‘ਈਕੋ ਫਰੈਂਡਲੀ ਸਟੀਲ ਪਲਾਂਟ’ ਦਾ ਉਦਘਾਟਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਟਾਟਾ ਦੇ ਚੇਅਰਮੈਨ ਨੇ ਮੰਤਰੀ ਸੰਜੀਵ ਅਰੋੜਾ ਨੂੰ ਦੱਸਿਆ ਕਿ ਹਲਵਾਰਾ ਤੋਂ ਅਗਲੇ ਹਫਤੇ ਦਿੱਲੀ ਦੇ ਲਈ ਫਲਾਈਟਾਂ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਜਾਵੇਗੀ। ਟਾਟਾ ਸਟੀਲ ਨੇ ਪਲਾਂਟ ’ਤੇ 3200 ਕਰੋੜ ਰੁਪਏ ਇਨਵੈਸਟ ਕੀਤੇ ਹਨ ਅਤੇ ਇਸ ਵਿਚ 2500 ਤੋਂ ਜ਼ਿਆਦਾ ਵਿਅਕਤੀਆਂ ਨੂੰ ਸਿੱਧੇ ਤੌਰ ’ਤੇ ਰੋਜ਼ਗਾਰ ਮਿਲੇਗਾ। ਟਾਟਾ ਸਟੀਲ ਦਾ ਭਾਰਤ ਵਿਚ ਇਹ ਦੂਜਾ ਰੀਸਾਈਕਲ ਵੇਸਟ ਗਰੀਨ ਸਟੀਲ ਪਲਾਂਟ ਹੋਵੇਗਾ। ਟਾਟਾ ਸਟੀਲ ਇਸ ਤਰ੍ਹਾਂ ਦੀ ਸਕਰੈਪ ਅਧਾਰਿਤ ਤਕਨੀਕ ਨੂੰ ਭਾਰਤ ਅਤੇ ਵਿਦੇਸ਼ਾਂ ਵਿਚ ਵੀ ਉਤਸ਼ਾਹਿਤ ਕਰ ਰਿਹਾ ਹੈ। ਦੱਸਿਆ ਗਿਆ ਹੈ ਕਿ ਲੁਧਿਆਣਾ ਦੀ ਹਾਈਟੈਕ ਵੈਲੀ ਵਿਚ ਕਰੀਬ 115 ਏਕੜ ਜ਼ਮੀਨ ’ਤੇ ਇਹ ਪਲਾਂਟ ਸਥਾਪਿਤ ਕੀਤਾ ਗਿਆ ਹੈ।

RELATED ARTICLES
POPULAR POSTS