-8.7 C
Toronto
Monday, January 5, 2026
spot_img
HomeਕੈਨੇਡਾFrontਬੈਂਗਲੁਰੂ ਵਿੱਚ ਪੱਤਰਕਾਰ ਸੁਧੀਰ ਚੋਧਰੀ ਤੇ ਹੋਈ FIR ਦਰਜ

ਬੈਂਗਲੁਰੂ ਵਿੱਚ ਪੱਤਰਕਾਰ ਸੁਧੀਰ ਚੋਧਰੀ ਤੇ ਹੋਈ FIR ਦਰਜ

ਬੈਂਗਲੁਰੂ ਵਿੱਚ ਪੱਤਰਕਾਰ ਸੁਧੀਰ ਚੋਧਰੀ ਤੇ ਹੋਈ FIR ਦਰਜ

ਕਾਂਗਰੇਸ ਨੇ ਬੰਗਲੁਰੂ ਸ਼ੋਸ਼ਾਦਾਰੀਪੁਰਮ ਪੁਲਿਸ ਠਾਣੇ ਵਿੱਚ ਕਰਵਾਈ FIR ਦਰਜ

ਝੂਠੀ ਖ਼ਬਰ ਚਲਾਕੇ ਸੁਧੀਰ ਚੌਧਰੀ ਕਰ ਰਹੇ ਸੀ ਹਿੰਦੂ – ਮੁਸਲਮਾਨ

ਬਿਊਰੋ ਨੀਊਜ਼:


ਮਾਮਲਾ ਇਹ ਹੈ ਆਜ ਤਕ ਦੇ ਪੱਤਰਕਾਰ ਨੇ ਜਦੋ ਬੋਲਿਆ ਕੇ ਕਰਨਾਟਕ ਵਿੱਚ ਕਾਂਗਰੇਸ ਦੀ ਸਰਕਾਰ ਯੋਜਨਾ ( ਸਵਾਲੰਬੀ ਸਾਰਥੀ ) ਜਿਹੜੀ ਗਰੀਬ ਦਬਕੇ ਦੇ ਲੋਕਾਂ ਨੂੰ ਆਟੋ ਰਿਕਸ਼ਾ ਖਰੀਦਣ ਤੇ 50 % ਸਬਸਿਡੀ ਦੇ ਰਹੀ ਹੈ ਪਰ ਹਿੰਦੂਆਂ ਲਈ ਨਹੀਂ ਇਸਤੇ ਕਾਂਗਰੇਸ ਸਰਕਾਰ ਨੇ ਕਿਹਾ ਕੇ ਇਹ ਸਰਕਾਰ ਦੀ ਛਵੀ ਖਰਾਬ ਕਰਨ ਦਾ ਇਕ ਯਤਨ ਹੈ |

ਪ੍ਰਿਯੰਕ ਖੜਗੇ

ਇਸ ਖ਼ਬਰ ਦੇ ਨਾਲ ਕਰਨਾਟਕ ਦੇ ਮੰਤਰੀ ਪ੍ਰਿਯਾਂਕ ਖੜਗੇ ਬੋਲੇ – ਆਜ ਤਕ ਦਾ ਐਂਕਰ ਜਾਣਬੁਝ ਕੇ ਗ਼ਲਤ ਖ਼ਬਰ ਫੈਲਾ ਰਿਹਾ ਹੈ , ਕਾਨੂੰਨੀ ਕਾਰਵਾਈ ਕਰਾਂਗੇ |

RELATED ARTICLES
POPULAR POSTS