ਹਾਈ ਕੋਰਟ ਨੇ ਸੀਬੀਆਈ ਕੋਰਟ ਦੇ ਫੈਸਲੇ ਨੂੰ ਕੀਤਾ ਰੱਦ ਚੰਡੀਗੜ੍ਹ : ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਡੇਰੇ ਦੇ ਸਾਬਕਾ ਮੈਨੇਜਰ ਰਣਜੀਤ ਹੱਤਿਆ ਮਾਮਲੇ ‘ਚ ਹਾਈ ਕੋਰਟ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਮੇਤ 5 ਹੋਰਨਾਂ ਨੂੰ ਬਰੀ ਕਰ ਦਿੱਤਾ ਹੈ। …
Read More »Monthly Archives: May 2024
ਪੰਜਾਬ ਸਣੇ ਉਤਰੀ ਭਾਰਤ ‘ਚ ਕਹਿਰ ਦੀ ਗਰਮੀ
ਕੇਰਲਾ ਪਹੁੰਚਿਆ ਮਾਨਸੂਨ ਨਵੀਂ ਦਿੱਲੀ : ਪੰਜਾਬ ਸਣੇ ਉਤਰੀ ਭਾਰਤ ਵਿਚ ਕਹਿਰ ਦੀ ਗਰਮੀ ਪੈ ਰਹੀ ਹੈ ਅਤੇ ਦਿਨ ਦਾ ਤਾਪਮਾਨ 50 ਡਿਗਰੀ ਤੱਕ ਪਹੁੰਚ ਗਿਆ ਹੈ। ਪੰਜਾਬ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਵਿਚ ਹੀਟ ਵੇਵ ਦਾ ਅਲਰਟ ਰਿਹਾ। ਉਧਰ ਦੂਜੇ ਪਾਸੇ ਉਤਰ-ਪੱਛਮੀ ਸੂਬਿਆਂ ਵਿਚ ਗਰਮੀ ਦੇ ਕਹਿਰ ਵਿਚਾਲੇ ਰਾਹਤ ਦੀ …
Read More »ਸਿਕਸ ਇਨਵੈਸਟਮੈਂਟ ਕੰਪਨੀ ਯੂਬੀਐਸ ਦੀ ਰਿਪੋਰਟ ਜਾਰੀ, ਸਲਾਨਾ ਖਪਤ 7.2% ਵਧੀ, ਚੀਨ ਅਮਰੀਕਾ ਤੋਂ ਜ਼ਿਆਦਾ
8.30 ਲੱਖ ਰੁਪਏ ਤੋਂ ਜ਼ਿਆਦਾ ਆਮਦਨ ਵਾਲੇ ਭਾਰਤੀ 4 ਗੁਣਾ ਵਧੇ ਮੁੰਬਈ/ਬਿਊਰੋ ਨਿਊਜ਼ : ਭਾਰਤ ਵਿਚ ਖਪਤ ਸਲਾਨਾ 7.2% ਤੋਂ ਵਧ ਰਹੀ ਹੈ। ਇਹ ਵਾਧਾ ਦਰ ਦੁਨੀਆ ਵਿਚ ਵੱਡੀ ਇਕੋਨਮੀ ਵਾਲੇ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਹੈ। ਇਸ ਦੇ ਚੱਲਦਿਆਂ ਭਾਰਤ ਦੋ ਸਾਲ ਵਿਚ ਪੰਜਵੇਂ ਤੋਂ ਦੁਨੀਆ ਦਾ ਤੀਜਾ ਸਭ ਤੋਂ …
Read More »ਦੇਸ਼ ਦੀ ਜੀਡੀਪੀ ‘ਚ ਘਰੇਲੂ ਖਪਤ ਦੀ 60 ਫੀਸਦੀ ਹਿੱਸੇਦਾਰੀ
ਦੇਸ਼ ਦੇ ਸਕਿੱਲ ਘਰੇਲੂ ਉਤਪਾਦ (ਜੀਡੀਪੀ) ਵਿਚ ਘਰੇਲੂ ਖਪਤ ਦੀ ਹਿੱਸੇਦਾਰੀ ਕਰੀਬ 60 ਫੀਸਦੀ ਹੈ। ਲੇਕਿਨ ਇਸ ਵਿਚ ਸ਼ਹਿਰੀ ਅਤੇ ਪੇਂਡੂ ਖੇਤਰਾਂ ਦਾ ਯੋਗਦਾਨ ਇਕੋ ਜਿਹਾ ਨਹੀਂ ਹੈ। ਯੂਬੀਐਸ ਦੇ ਮੁਤਾਬਕ ਖਾਧ ਵਸਤੂਆਂ, ਈਂਧਨ, ਬਿਜਲੀ ਅਤੇ ਬਿਲਾਸਿਤਾ ਸਮਾਨ ਦੀ 80 ਫੀਸਦੀ ਖਪਤ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਦੇ ਸਿਰਫ 20 ਫੀਸਦੀ …
Read More »ਪਰਵਾਸੀ ਸਹਾਇਤਾ ਫਾਊਂਡੇਸ਼ਨ ਨੇ ਲਿਵਿੰਗ ਵਿੱਦ ਵੈਲਨੈਸ 2024 ਵਿਖੇ ਜ਼ੀਰੋ ਐਮਿਸ਼ਨ ਵਹੀਕਲਾਂ ਨੂੰ ਉਤਸ਼ਾਹਿਤ ਕੀਤਾ
ਮਿਸੀਸਾਗਾ : ਪਰਵਾਸੀ ਸਹਾਇਤਾ ਫਾਊਂਡੇਸ਼ਨ ਨੇ ਮਿਸੀਸਾਗਾ ਦੇ ਸੈਲੀਬ੍ਰੇਸ਼ਨ ਸਕੁਏਅਰ ਵਿਚ ਲਿਵਿੰਗ ਵਿੱਦ ਵੈਲਨੈਸ 2024 ਪ੍ਰੋਗਰਾਮ ਵਿਚ ਵਧੇਰੇ ਲੋਕਾਂ ਦਾ ਧਿਆਨ ਖਿੱਚਿਆ। ਫਾਊਂਡੇਸ਼ਨ ਦੇ ਬੂਥ ‘ਤੇ 250 ਤੋਂ ਜ਼ਿਆਦਾ ਵਿਜ਼ਟਰ ਆਏ ਅਤੇ ਉਨ੍ਹਾਂ ਨੂੰ ਫਾਊਂਡੇਸ਼ਨ ਦੇ ਮੀਡੀਅਮ ਅਤੇ ਹੈਵੀ ਡਿਊਟੀ ਵਾਲੇ ਜ਼ੀਰੋ ਐਮਿਸ਼ਨ ਵਾਹਨਾਂ ਨੂੰ ਅਪਣਾਉਣ ਦੇ ਲਾਭ ਦੇ ਬਾਰੇ …
Read More »ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ ਵਿਚ 14 ਨਾਮਵਰ ਵਿਦਵਾਨਾਂ ਦੇ ਲੇਖ ਸ਼ਾਮਲ ਹਨ। ਕੁਝ ਵਿਦਵਾਨਾਂ ਦੇ ਮੁੱਖ ਵਿਚਾਰ ਅੰਕਿਤ ਕਰ ਰਿਹਾਂ : ਡਾ. ਕਰਮਜੀਤ ਸਿੰਘ ਨੇ ਆਪਣੇ ਲੇਖ ਦੇ ਆਰੰਭ ਵਿਚ ਮੇਰੇ ਪਹਿਲੇ ਤਿੰਨ ਸੰਗ੍ਰਿਹਾਂ ‘ਤੇ ਝਾਤ ਪੁਆਈ ਹੈ ਤੇ …
Read More »31 May 2024 GTA & Main
ਪਾਕਿ ਦੇ ਆਗੂ ਫਵਾਦ ਨੇ ਰਾਹੁਲ, ਕੇਜਰੀਵਾਲ ਤੇ ਮਮਤਾ ਨੂੰ ਦਿੱਤੀਆਂ ਸ਼ੁਭਕਾਮਨਾਵਾਂ
ਕਿਹਾ : ਮੋਦੀ ਦੀ ਹਾਰ ਨਾਲ ਭਾਰਤ-ਪਾਕਿ ਦੇ ਰਿਸ਼ਤੇ ਸੁਧਰਨਗੇ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੇ ਸਾਬਕਾ ਮੰਤਰੀ ਫਵਾਦ ਹੁਸੈਨ ਚੌਧਰੀ ਲਗਾਤਾਰ ਭਾਰਤ ਦੀਆਂ ਚੋਣਾਂ ’ਤੇ ਬਿਆਨਬਾਜ਼ੀ ਕਰ ਰਹੇ ਹਨ। ਫਵਾਦ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਭਾਰਤ ਵਿਚ ਹੋ ਰਹੀਆਂ ਆਮ ਚੋਣਾਂ ਵਿਚ ਨਰਿੰਦਰ ਮੋਦੀ ਹਾਰ ਜਾਣ। ਉਨ੍ਹਾਂ ਕਿਹਾ ਕਿ …
Read More »ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਅਹੁਦੇ ਦੇ ਵੱਕਾਰ ਨੂੰ ਢਾਹ ਲਗਾਈ : ਡਾ. ਮਨਮੋਹਨ ਸਿੰਘ
ਪੰਜਾਬ ’ਚ ਵੋਟਿੰਗ ਤੋਂ ਪਹਿਲਾਂ ਡਾ. ਮਨਮੋਹਨ ਸਿੰਘ ਦੀ ਚਿੱਠੀ ਨਵੀਂ ਦਿੱਲੀ/ਬਿਊਰੋ ਨਿਊਜ਼ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਲੋਕ ਸਭਾ ਚੋਣਾਂ 2024 ਦੇ ਆਖਰੀ ਗੇੜ ਦੌਰਾਨ 1 ਜੂਨ ਨੂੰ ਪੰਜਾਬ ’ਚ ਪੈਣ ਵਾਲੀਆਂ ਵੋਟਾਂ ਤੋਂ ਪਹਿਲਾਂ ਪੰਜਾਬ ਦੇ ਵੋਟਰਾਂ ਦੇ ਨਾਮ ਚਿੱਠੀ ਲਿਖੀ ਹੈ। ਡਾ. ਮਨਮੋਹਨ ਸਿੰਘ ਨੇ …
Read More »ਪੰਜਾਬ, ਹਿਮਾਚਲ ਤੇ ਚੰਡੀਗੜ੍ਹ ’ਚ ਚੋਣ ਪ੍ਰਚਾਰ ਹੋਇਆ ਬੰਦ
7ਵੇਂ ਤੇ ਆਖਰੀ ਗੇੜ ਦੀਆਂ ਵੋਟਾਂ 1 ਜੂਨ ਨੂੰ ਪੈਣਗੀਆਂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਚੱਲ ਰਿਹਾ ਪ੍ਰਚਾਰ ਅੱਜ ਵੀਰਵਾਰ ਸ਼ਾਮੀਂ 6 ਵਜੇ ਬੰਦ ਹੋ ਗਿਆ ਹੈ। ਹੁਣ ਉਮੀਦਵਾਰ ਜਾਂ ਉਨ੍ਹਾਂ ਦੇ ਸਮਰਥਕ ਘਰ-ਘਰ ਜਾ ਕੇ ਵੋਟਾਂ ਮੰਗ ਸਕਣਗੇ, ਪਰ ਕੋਈ …
Read More »