Breaking News
Home / 2023 / May (page 10)

Monthly Archives: May 2023

ਬਦਲਿਆ ਨਿਯਮ

ਹੁਣ ਸਟੱਡੀ ਵੀਜ਼ਾ ‘ਤੇ ਜੀਵਨ ਸਾਥੀ ਨੂੰ ਨਾਲ ਨਹੀਂ ਲਿਜਾਇਆ ਜਾ ਸਕੇਗਾ ਯੂਕੇ ਨੇ ਸਪਾਊਸ ਵੀਜ਼ਾ ‘ਤੇ ਲਗਾਈ ਰੋਕ ੲ ਅਗਲੇ ਸਾਲ ਜਨਵਰੀ ਤੋਂ ਲਾਗੂ ਹੋਣਗੇ ਨਿਯਮ ੲ ਇਸ ਸਾਲ ਸਤੰਬਰ ‘ਚ ਜਾਣ ਵਾਲਿਆਂ ਨੂੰ ਰਾਹਤ ੲ ਹੋਰ ਦੇਸ਼ਾਂ ‘ਤੇ ਵੀ ਪੈ ਸਕਦਾ ਹੈ ਅਸਰ ਚੰਡੀਗੜ੍ਹ/ਬਿਊਰੋ ਨਿਊਜ਼ : ਪੜ੍ਹਾਈ ਲਈ …

Read More »

ਕਿਸਾਨ ਅੰਦੋਲਨ ‘ਚ ਹਿੱਸਾ ਲੈਣ ਵਾਲੇ ਐਨ ਆਰ ਆਈਜ਼ ਨੂੰ ਪ੍ਰੇਸ਼ਾਨ ਕਰਨ ਦੇ ਕੇਂਦਰ ਸਰਕਾਰ ‘ਤੇ ਆਰੋਪ

ਚੰਡੀਗੜ੍ਹ : ਕਿਸਾਨ ਅੰਦੋਲਨ ‘ਚ ਹਿੱਸਾ ਲੈਣ ਵਾਲੇ ਪਰਵਾਸੀ ਪੰਜਾਬੀਆਂ ਨੂੰ ਪ੍ਰੇਸ਼ਾਨ ਕਰਨ ਦੇ ਕੇਂਦਰ ਦੀ .ਨਰਿੰਦਰ ਮੋਦੀ ਸਰਕਾਰ ‘ਤੇ ਆਰੋਪ ਲੱਗ ਰਹੇ ਹਨ। ਇਸਦੇ ਚੱਲਦਿਆਂ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਵਿਚ ਪਰਵਾਸੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਕਿਸਾਨ ਅੰਦੋਲਨ …

Read More »

ਵਿਗਿਆਨ ਗਲਪ ਕਹਾਣੀ

ਫ਼ਿਲਾਸਫ਼ਰ ਰੋਬੋਟ ਦੂਜੀ ਤੇ ਆਖਰੀ ਕਿਸ਼ਤ ਡਾ. ਦੇਵਿੰਦਰ ਪਾਲ ਸਿੰਘ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਸੰਜਨਾ ਦੇ ਲੈਕਚਰ ਤੋਂ ਬਾਅਦ, ਉਸ ਕੋਲ ਇਕ ਮੁਟਿਆਰ ਆਈ, ਜੋ ਬਹੁਤ ਪਰੇਸ਼ਾਨ ਲੱਗ ਰਹੀ ਸੀ। ਉਸ ਦੀਆਂ ਅੱਖਾਂ ਵਿਚ ਹੰਝੂ ਸਨ ਅਤੇ ਮਾਰੇ ਘਬਰਾਹਟ ਦੇ ਉਹ ਆਪਣੇ ਹੱਥ ਮਰੋੜ ਰਹੀ ਸੀ। ”ਤੁਸੀਂ ਠੀਕ …

Read More »

ਨਿੱਕਾ ਪਰ ਨਿੱਘਾ ਘਰ

ਜਰਨੈਲ ਸਿੰਘ (ਕਿਸ਼ਤ : ਦੂਜੀ ਕਿਸ਼ਤ) (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਭਾਂਡਾ-ਟੀਂਡਾ ਧੋ ਕੇ ਦੋਵੇਂ ਭੈਣਾਂ ਚਰਖੇ ਡਾਹ ਲੈਂਦੀਆਂ। ਬੀਬੀ ਗਲ਼ੋਟੇ ਅਟੇਰਨ ਲੱਗ ਜਾਂਦੀ, ਨਾਲ਼ ਗੱਲਾਂ ਵੀ ਕਰਦੀ ਰਹਿੰਦੀ। ਗੱਲਾਂ ਕਦੀ ਆਮ ਜਿਹੀਆਂ ਹੁੰਦੀਆਂ ਤੇ ਕਦੀ ਸਿੱਖਿਆ ਵਾਲ਼ੀਆਂ। ਸਿੱਖਿਆ ਉਹ ਸਿੱਧੀ ਨਹੀਂ ਸੀ ਦਿੰਦੇ। ਦੂਰ ਦੇ ਜਾਂ ਨੇੜਲੇ ਕਿਸੇ …

Read More »

ਪਰਵਾਸੀ ਨਾਮਾ

Brampton Civic Hospital Civic Hospital ਮਜਬੂਰੀ ਵਿੱਚ ਪਿਆ ਜਾਣਾ, ਤੰਦਰੁਸਤ ਥੋੜ੍ਹੇ ਪਰ ਬਹੁਤੇ ਬੀਮਾਰ ਵੇਖੇ। Ambulance ਘਰਾਂ ਤੋਂ ਕਈਆਂ ਨੂੰ ਲਿਆਈ ਜਾਵੇ, ਕਾਰਾਂ, ਟੈਕਸੀਆਂ ‘ਤੇ ਆਉਂਦੇ ਅਸਵਾਰ ਵੇਖੇ । ਰੋਗੀ ਜ਼ਿਆਦਾ ਤੇ ਘਾਟ ਸੀ ਮੰਜਿਆਂ ਦੀ, ਬਹੁਤੇ ਤਾਂ ਵਾਰੀ ਦਾ ਕਰਦੇ ਇੰਤਜਾਰ ਵੇਖੇ । ਲੱਗੀ Life ਨੂੰ ਹੀ Life Support …

Read More »

ਖੋਪੜੀ

ਸ਼ਮਸ਼ਾਨ ਘਾਟ ਵਿੱਚ, ਇੱਕ ਖੋਪੜੀ,ਅਜੇ ਚਿਤਾ ਵੀ ਗਰਮ, ਮੈਨੂੰ ਕੋਲ ਬੁਲਾਵੇ । ਜਿਵੇਂ ਉਹ ਮੈਨੂੰ ਕੁੱਝ ਕਹਿਣਾ ਚਾਹਵੇ। ਅੱਖਾਂ ਦੇ ਸੁਰਾਖਾਂ ਥਾਣੀ, ਝਾਕੇ ਮੈਨੂੰ, ਬਹਿ ਗਿਆ ਹੋ ਮੈਂ ਵੀ ਨੇੜੇ। ਮਨ ਵਿੱਚ ਆਇਆ, ਪੁੱਛਾਂ, ਤੇਰੇ ਦੁੱਖ ਸਨ ਕਿਹੜੇ। ਇਹ ਜੋ ਦਿਸਣ ਸੁਰਾਖ ਅੱਖਾਂ ਦੇ, ਅੱਜ ਰਾਖ ਦੀ ਢੇਰੀ, ਕਦੇ ਸਨ …

Read More »

ਸੰਸਦ ਭਵਨ ਦੇ ਉਦਘਾਟਨ ਨੂੰ ਲੈ ਕੇ ਅਕਾਲੀ ਦਲ ਅਤੇ ‘ਆਪ’ ਹੋਏ ਆਹਮੋ-ਸਾਹਮਣੇ

ਡਾ. ਚੀਮਾ ਬੋਲੇ : ਚੰਡੀਗੜ੍ਹ ਪਹੁੰਚਣ ’ਤੇ ਮੁੱਖ ਮੰਤਰੀ ਮਾਨ ਨੇ ਨਹੀਂ ਕੀਤਾ ਸੀ ਰਾਸ਼ਟਰਪਤੀ ਦਾ ਸਵਾਗਤ ਚੰਡੀਗੜ੍ਹ/ਬਿਊਰੋ ਨਿਊਜ਼ : ਨਵੇਂ ਬਣੇ ਸੰਸਦ ਭਵਨ ਦੇ ਉਦਘਾਟਨ ਨੂੰ ਲੈ ਕੇ ਸ਼ੋ੍ਰਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਆਹਮੋ-ਸਾਹਮਣੇ ਆ ਗਏ ਹਨ। ਸ਼ੋ੍ਰਮਣੀ ਅਕਾਲੀ ਦਲ ਨੇ ਨਵੇਂ ਸੰਸਦ ਭਵਨ ਦੇ ਉਦਘਾਟਨੀ ਸਮਾਰੋਹ …

Read More »

ਮੁੱਖ ਮੰਤਰੀ ਭਗਵੰਤ ਮਾਨ ਦੀ ਚਰਨਜੀਤ ਸਿੰਘ ਚੰਨੀ ਨੂੰ ਚਿਤਾਵਨੀ

ਕਿਹਾ : 31 ਮਈ ਦੁਪਹਿਰ 2 ਵਜੇ ਤੱਕ ਖਿਡਾਰੀ ਤੋਂ ਰਿਸ਼ਵਤ ਲੈਣ ਦੀ ਜਾਣਕਾਰੀ ਜਨਤਕ ਕਰਨ ਚੰਨੀ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਖਿਡਾਰੀ ਤੋਂ ਰਿਸ਼ਵਤ ਲੈਣ ਦੇ ਮਾਮਲੇ ਵਿਚ ਖੁੱਲ੍ਹੀ ਚਿਤਾਵਨੀ ਦੇ ਦਿੱਤੀ ਹੈ। ਮੁੱਖ ਮੰਤਰੀ …

Read More »

ਪੰਜਾਬੀ ਯੂਨਵਰਸਿਟੀ ਪਟਿਆਲਾ ਦੀ ਪ੍ਰੀਖਿਆ ਬਰਾਂਚ ’ਚ ਲੱਗੀ ਭਿਆਨਕ ਲੱਗੀ

ਦੋ ਸੁਰੱਖਿਆ ਮੁਲਾਜ਼ਮ ਸੰਘਣੇ ਧੰੂਏ ਕਾਰਨ ਹੋਏ ਬੇਹੋਸ਼ ਪਟਿਆਲਾ/ਬਿਊਰੋ ਨਿਊਜ਼ : ਪਟਿਆਲਾ ਸਥਿਤ ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਬਰਾਂਚ ਦੀ ਨਵੀਂ ਇਮਾਰਤ ਵਿਚ ਅੱਜ ਵੀਰਵਾਰ ਨੂੰ ਸਵੇਰੇ ਅਚਾਨਕ ਅੱਗ ਲੱਗ ਗਈ। ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਸਨ ਜਿਨ੍ਹਾਂ ਵੱਲੋਂ ਅੱਗ ’ਤੇ ਕਾਬੂ ਪਾਇਆ …

Read More »