Breaking News
Home / 2023 / April / 14 (page 4)

Daily Archives: April 14, 2023

ਵੈਸਾਖੀ ਲਈ ਮੂੰਗਫ਼ਲੀ ਟੌਫੀ ਪਾਈ

ਇਹ ਸਵਾਦਲਾ ਮਿੱਠਾ ਡਿਜ਼ਰਟ ਬਚੇਗਾ ਬਿਲਕੁੱਲ ਨਹੀਂ। ਕਿਸੇ ਵੀ ਹੌਲੀਡੇ ਖਾਣੇ ਵਾਸਤੇ ਮੂੰਗਫ਼ਲੀ ਟੌਫੀ ਪਾਈ ਇਕ ਮੁਕੰਮਲ ਡਿਜ਼ਰਟ ਹੈ। * ਕੁਕਿੰਗ ਸਮਾਂ: 30 ਮਿੰਟ * ਸਰਵਿੰਗਜ਼: 8 ਸਰਵਿੰਗਜ਼ ਸਮੱਗਰੀ ਪਾਈ 9-ਇੰਚ (23-ਸੈਂਟੀਮੀਟਰ) ਫਰੋਜ਼ਨ ਪਾਈ ਸ਼ੈੱਲ ⅔ ਕੱਪ (150 ਐਮ ਐਲ) ਕੌਰਨ ਸਿਰਪ ½ ਕੱਪ (125 ਐਮ ਐਲ) ਬਰਾਊਨ ਸ਼ੂਗਰ 2 …

Read More »

ਮਿਸੀਸਾਗਾ ‘ਚ ਮਨਾਇਆ ਜਾ ਰਿਹਾ ਹੈ ਨੈਸ਼ਨਲ ਵਲੰਟੀਅਰ ਵੀਕ 2023

ਮਿਸੀਸਾਗਾ/ਬਿਊਰੋ ਨਿਊਜ਼ : : ਮਿਸੀਸਾਗਾ ਵਿੱਚ ਰਹਿਣਾ ਆਪਣੇ ਆਪ ਵਿੱਚ ਵੱਡੀ ਗੱਲ ਇਸ ਲਈ ਹੈ ਕਿ ਇੱਥੇ ਕਮਿਊਨਿਟੀਜ ਦਾ ਕਮਾਲ ਦਾ ਨੈੱਟਵਰਕ ਹੈ। ਵੇਲੇ ਕੁਵੇਲੇ ਇੱਕ ਦੂਜੇ ਦੀ ਮਦਦ ਕਰਨ ਤੋਂ ਇਲਾਵਾ ਅਜਿਹੇ ਕਈ ਗਰੁੱਪਜ ਤੇ ਆਰਗੇਨਾਈਜੇਸਨਜ ਹਨ ਜਿਹੜੇ ਅਜਿਹੇ ਲੋਕਾਂ ਨਾਲ ਬਣੇ ਹਨ ਜਿਹੜੇ ਅਹਿਮ ਕਾਰਨ ਲਈ ਆਪਣੇ ਸਮੇਂ, …

Read More »

ਇਨਫਲੂਐਂਜਾ ਬੀ ਦੇ ਕੈਨੇਡਾ ‘ਚ ਵਧ ਰਹੇ ਹਨ ਮਾਮਲੇ

ਓਟਵਾ/ ਬਿਊਰੋ ਨਿਊਜ਼ : ਪਿਛਲੇ ਕੁੱਝ ਹਫਤਿਆਂ ਵਿੱਚ ਕੈਨੇਡਾ ਭਰ ਵਿੱਚ ਇਨਫਲੂਐਂਜਾ ਦੇ ਕਈ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਬਹੁਤੇ ਮਾਮਲੇ ਇਨਫਲੂਐਂਜਾਂ ਬੀ ਦੇ ਹਨ। ਇਹ ਜਾਣਕਾਰੀ ਕੈਨੇਡਾ ਫਲੂਵਾਚ ਵੱਲੋਂ ਦਿੱਤੀ ਗਈ। ਰਿਪੋਰਟ, ਜਿਹੜੀ ਹਫਤਾਵਾਰੀ ਆਉਂਦੀ ਹੈ ਤੇ ਜਿਸ ਵਿੱਚ ਕੈਨੇਡਾ ਭਰ ਦੇ ਫਲੂ ਦੇ ਮਾਮਲਿਆਂ ਦਾ ਟਰੈਕ ਰੱਖਿਆ …

Read More »

ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਵਿੱਚ ਨਹੀਂ ਕੀਤਾ ਗਿਆ ਵਾਧਾ

ਓਟਵਾ/ਬਿਊਰੋ ਨਿਊਜ਼ : ਬੈਂਕ ਆਫ ਕੈਨੇਡਾ ਵੱਲੋਂ ਇੱਕ ਵਾਰੀ ਫਿਰ 4.5 ਫੀ ਸਦੀ ਉੱਤੇ ਆਪਣੀਆਂ ਵਿਆਜ ਦਰਾਂ ਸਥਿਰ ਰੱਖੀਆਂ ਜਾ ਰਹੀਆਂ ਹਨ। ਪਰ ਨੇੜ ਭਵਿੱਖ ਵਿੱਚ ਇਨ੍ਹਾਂ ਦਰਾਂ ਵਿੱਚ ਵਾਧਾ ਹੋਣ ਤੋਂ ਬੈਂਕ ਵੱਲੋਂ ਇਨਕਾਰ ਨਹੀਂ ਕੀਤਾ ਗਿਆ ਹੈ। ਬੁੱਧਵਾਰ ਨੂੰ ਸੈਂਟਰਲ ਬੈਂਕ ਨੇ ਆਖਿਆ ਕਿ ਤਾਜਾ ਆਰਥਿਕ ਡਾਟਾ ਤੋਂ …

Read More »

ਗੱਡੀ ‘ਚੋਂ ਗਰੌਸਰੀ ਉਤਾਰ ਰਹੇ ਵਿਅਕਤੀ ਵਿੱਚ ਦੂਜੀ ਗੱਡੀ ਨੇ ਮਾਰੀ ਟੱਕਰ

ਟੋਰਾਂਟੋ/ਬਿਊਰੋ ਨਿਊਜ਼ : ਈਸਟ ਯੌਰਕ ਵਿੱਚ ਡਰਾਈਵਰ ਵੱਲੋਂ ਟੱਕਰ ਮਾਰੇ ਜਾਣ ਕਾਰਨ ਗੰਭੀਰ ਜਖਮੀ ਹੋਏ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਇਹ ਹਾਦਸਾ ਵੀਰਵਾਰ ਨੂੰ ਸਵੇਰੇ 6:00 ਵਜੇ ਬੈਰਿੰਗਟਨ ਤੇ ਡੌਨਕਾਰਸਟਰ ਐਵਨਿਊਂ ਨੇੜੇ ਟੇਲਰ ਮੈਸੀ ਇਲਾਕੇ ਵਿੱਚ ਵਾਪਰਿਆ।ਪੁਲਿਸ ਨੇ ਦੱਸਿਆ ਕਿ ਜਖਮੀ ਵਿਅਕਤੀ ਨੂੰ ਵਾਇਆ ਐਮਰਜੰਸੀ ਰੰਨ ਹਸਪਤਾਲ ਲਿਜਾਇਆ …

Read More »

ਕਾਂਗਰਸ ਨੇ ਸਿੱਖ ਕਤਲੇਆਮ ਦੇ ਕਸੂਰਵਾਰਾਂ ਦਾ ਬਚਾਅ ਕੀਤਾ: ਸਿਰਸਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਜਪਾ ਆਗੂ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਜਦੋਂ ਯੂਪੀਏ ਸਰਕਾਰ ਦੇ ਰਾਜ ਵਿਚ ਸੀਬੀਆਈ ਨੇ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦੇ ਦਿੱਤੀ ਸੀ ਤਾਂ ਉਨ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸਕੱਤਰ ਹੁੰਦਿਆਂ ਅਦਾਲਤ ਵਿਚ …

Read More »

84 ਸਿੱਖ ਵਿਰੋਧੀ ਕਤਲੇਆਮ ਦਾ ਮਾਮਲਾ

ਸੀ.ਬੀ.ਆਈ. ਨੇ ਟਾਈਟਲਰ ਦੀ ਆਵਾਜ਼ ਦੇ ਨਮੂਨੇ ਲਏ ਨਵੀਂ ਦਿੱਲੀ/ਬਿਊਰੋ ਨਿਊਜ਼ : ਸੀ.ਬੀ.ਆਈ. ਨੇ 1984 ਸਿੱਖ ਵਿਰੋਧੀ ਕਤਲੇਆਮ ਨਾਲ ਜੁੜੇ ਇਕ ਕੇਸ, ਜਿਸ ‘ਚ ਪੁਲ ਬੰਗਸ਼ ਇਲਾਕੇ ‘ਚ ਭੀੜ ਨੇ ਤਿੰਨ ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਸੀ, ਦੇ ਮਾਮਲੇ ‘ਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੇ ਆਵਾਜ਼ ਦੇ ਨਮੂਨੇ ਲਏ ਹਨ। …

Read More »

ਸੰਵਿਧਾਨ ਦੀ ਰਾਖੀ ਲਈ ਹਮਖਿਆਲ ਪਾਰਟੀਆਂ ਨਾਲ ਹੱਥ ਮਿਲਾਏਗੀ ਕਾਂਗਰਸ: ਸੋਨੀਆ ਗਾਂਧੀ

ਮੋਦੀ ਸਰਕਾਰ ਉੱਤੇ ਵਿਧਾਨਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ ਨੂੰ ਢਾਹ ਲਾਉਣ ਦਾ ਆਰੋਪ ਨਵੀਂ ਦਿੱਲੀ : ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਸੰਵਿਧਾਨ ਦੀ ਰਾਖੀ ਲਈ ਉਨ੍ਹਾਂ ਦੀ ਪਾਰਟੀ ਹਮਖਿਆਲ ਪਾਰਟੀਆਂ ਨਾਲ ਹੱਥ ਮਿਲਾਏਗੀ। ਇਕ ਹਿੰਦੀ ਅਖਬਾਰ ਵਿੱਚ ਛਪੇ ਲੇਖ ਵਿੱਚ ਸੋਨੀਆ ਗਾਂਧੀ ਨੇ ਆਰੋਪ ਲਾਇਆ ਕਿ ਪ੍ਰਧਾਨ …

Read More »

ਸਚਿਨ ਪਾਇਲਟ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਖਿਲਾਫ ਮੁੜ ਮੋਰਚਾ ਖੋਲ੍ਹਿਆ

ਭਾਜਪਾ ਸਰਕਾਰ ਦੌਰਾਨ ਹੋਏ ਭ੍ਰਿਸ਼ਟਾਚਾਰ ਖਿਲਾਫ ਵੀ ਕਾਰਵਾਈ ਮੰਗੀ ਜੈਪੁਰ : ਕਾਂਗਰਸ ਵੱਲੋਂ ਜਾਰੀ ਚਿਤਾਵਨੀ ਨੂੰ ਦਰਕਿਨਾਰ ਕਰਦਿਆਂ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਸੂਬੇ ਵਿੱਚ ਪਿਛਲੀ ਭਾਜਪਾ ਸਰਕਾਰ ਸਮੇਂ ਹੋਏ ਕਥਿਤ ਭ੍ਰਿਸ਼ਟਾਚਾਰ ਦੇ ਮਾਮਲਿਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਜੈਪੁਰ ਵਿਚ ਸ਼ਹੀਦ ਸਮਾਰਕ ‘ਤੇ …

Read More »

ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਨੂੰ ਕੌਮੀ ਪਾਰਟੀ ਦਾ ਦਰਜਾ ਦਿੱਤਾ

ਐੱਨਸੀਪੀ, ਟੀਐੱਮਸੀ ਤੇ ਸੀਪੀਆਈ ਦੀ ਕੌਮੀ ਪਾਰਟੀਆਂ ਵਜੋਂ ਮਾਨਤਾ ਰੱਦ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ (ਆਪ) ਨੂੰ ਕੌਮੀ ਪਾਰਟੀ ਦਾ ਦਰਜਾ ਦੇ ਦਿੱਤਾ ਹੈ, ਜਦੋਂਕਿ ਨੈਸ਼ਨਲ ਕਾਂਗਰਸ ਪਾਰਟੀ (ਐੱਨਸੀਪੀ), ਤ੍ਰਿਣਮੂਲ ਕਾਂਗਰਸ ਅਤੇ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੀ ਕੌਮੀ ਪਾਰਟੀਆਂ ਵਜੋਂ ਮਾਨਤਾ ਰੱਦ ਕਰ ਦਿੱਤੀ …

Read More »