ਓਟਵਾ/ਬਿਊਰੋ ਨਿਊਜ਼ : ਪਿਛਲੇ ਸਾਲ ਯੂਕਰੇਨ ਉੱਤੇ ਰੂਸ ਵੱਲੋਂ ਕੀਤੀ ਗਈ ਚੜ੍ਹਾਈ ਤੋਂ ਬਾਅਦ ਐਮਰਜੈਂਸੀ ਪ੍ਰੋਗਰਾਮ ਤਹਿਤ ਫੈਡਰਲ ਸਰਕਾਰ ਵੱਲੋਂ ਜੁਲਾਈ ਦੇ ਮੱਧ ਤੱਕ ਯੂਕਰੇਨ ਦੇ ਲੋਕਾਂ ਨੂੰ ਕੈਨੇਡਾ ਲਈ ਮੁਫਤ ਆਰਜ਼ੀ ਵੀਜ਼ਾ ਲਈ ਅਪਲਾਈ ਕਰਨ ਦੀ ਖੁੱਲ੍ਹ ਦਿੱਤੀ ਜਾਵੇਗੀ। ਇਮੀਗ੍ਰੇਸ਼ਨ ਮੰਤਰੀ ਸੌਨ ਫਰੇਜ਼ਰ ਨੇ ਐਲਾਨ ਕਰਦਿਆਂ ਆਖਿਆ ਕਿ ਕੈਨੇਡਾ …
Read More »Daily Archives: March 24, 2023
ਰਾਹੁਲ ਗਾਂਧੀ ਨੂੰ ਮਾਣਹਾਨੀ ਮਾਮਲੇ ‘ਚ ਦੋ ਸਾਲ ਦੀ ਸਜ਼ਾ
ਨਵੀਂ ਦਿੱਲੀ : ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਮਾਣਹਾਨੀ ਮਾਮਲੇ ਵਿਚ ਗੁਜਰਾਤ ਦੀ ਸੂਰਤ ਅਦਾਲਤ ਨੇ ਆਰੋਪੀ ਕਰਾਰ ਦਿੱਤਾ ਹੈ ਅਤੇ ਨਾਲ ਹੀ ਦੋ ਸਾਲ ਦੀ ਸਜ਼ਾ ਵੀ ਸੁਣਾ ਦਿੱਤੀ। ‘ਸਾਰੇ ਚੋਰਾਂ ਦਾ ਸਰਨੇਮ ਮੋਦੀ ਕਿਉਂ ਹੁੰਦਾ ਹੈ’ ਵਾਲੇ ਬਿਆਨ ਨਾਲ ਜੁੜੇ ਮਾਣਹਾਨੀ ਕੇਸ ਵਿਚ ਰਾਹੁਲ ਗਾਂਧੀ ਨੂੰ ਅਦਾਲਤ ਨੇ …
Read More »23 ਮਾਰਚ ਸ਼ਹੀਦੀ ਦਿਹਾੜਾ
76 ਸਾਲਾਂ ‘ਚ ਨਹੀਂ ਬਣੇ ਭਗਤ ਸਿੰਘ ਅਤੇ ਸੁਖਦੇਵ ਦੇ ਅਜਾਇਬ ਘਰ ਪੰਜਾਬ ਦੇ ਸ਼ਹੀਦ ਸਪੂਤ ਸੁਖਦੇਵ ਦੇ ਘਰ ਤੱਕ ਵੀ ਨਹੀਂ ਜਾ ਸਕੇ ਪੰਜਾਬ ਦੇ ਪਿਛਲੇ 6 ਮੁੱਖ ਮੰਤਰੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਸ਼ਹੀਦ ਸੁਖਦੇਵ ਥਾਪਰ ਦਾ ਵੀਰਵਾਰ 23 ਮਾਰਚ ਨੂੰ ਸ਼ਹੀਦੀ ਦਿਨ ਸੀ। ਸ਼ਹੀਦ ਸੁਖਦੇਵ ਥਾਪਰ ਦੇ ਜਨਮ …
Read More »ਚੀਨ ਨੇ ਮੇਰੀ ਨਾਮਜ਼ਦਗੀ ‘ਚ ਕੋਈ ਮਦਦ ਨਹੀਂ ਕੀਤੀ : ਹੈਨ ਡੌਂਗ
ਓਟਵਾ/ਬਿਊਰੋ ਨਿਊਜ਼ : ਲਿਬਰਲ ਐਮ ਪੀ, ਜਿਸ ਨੂੰ ਚੋਣਾਂ ਦੌਰਾਨ ਕਥਿਤ ਤੌਰ ‘ਤੇ ਚੀਨ ਦੀ ਦਖਲਅੰਦਾਜ਼ੀ ਕਾਰਨ ਫਾਇਦਾ ਹੋਇਆ ਸੀ, ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਕਿ ਉਸ ਦੀ ਨਾਮਜ਼ਦਗੀ ਕੈਂਪੇਨ ਦੌਰਾਨ ਵਿਦੇਸ਼ੀ ਸਰਕਾਰ ਨੇ ਉਸ ਦੀ ਮਦਦ ਕੀਤੀ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੈਨ ਡੌਂਗ ਨੇ ਆਖਿਆ ਕਿ …
Read More »ਲਿਬਰਲ ਐਮਪੀ ਹੈਨ ਡੌਂਗ ਨੇ ਕਾਕਸ ਤੋਂ ਦਿੱਤਾ ਅਸਤੀਫਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੀਆਂ ਚੋਣਾਂ ਵਿੱਚ ਚੀਨ ਵੱਲੋਂ ਦਖਲਅੰਦਾਜ਼ੀ ਕਰਨ ਦੇ ਦੋਸਾਂ ਦੇ ਚੱਲਦਿਆਂ ਲਿਬਰਲ ਐਮਪੀ ਹੈਨ ਡੌਂਗ ਨੇ ਲਿਬਰਲ ਕਾਕਸ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਉਹ ਇੰਡੀਪੈਂਡੈਂਟ ਵਜੋਂ ਹਾਊਸ ਵਿੱਚ ਬੈਠਣਗੇ। ਹਾਊਸ ਆਫ ਕਾਮਨਜ਼ ਵਿੱਚ ਆਪਣਾ ਪੱਖ ਰੱਖਦਿਆਂ ਡੌਂਗ ਨੇ ਆਖਿਆ …
Read More »ਬ੍ਰਿਟਿਸ਼ ਕੋਲੰਬੀਆ ‘ਚ ਸਿੱਖ ਵਿਦਿਆਰਥੀ ‘ਤੇ ਨਫ਼ਰਤੀ ਹਮਲਾ, ਬੇਰਹਿਮੀ ਨਾਲ ਕੁੱਟਮਾਰ
ਟੋਰਾਂਟੋ : ਬ੍ਰਿਟਿਸ਼ ਕੋਲੰਬੀਆ ਵਿਚ ਨਫ਼ਰਤਪੂਰਨ ਹਮਲੇ ਵਿਚ ਇਕ 21 ਸਾਲਾ ਸਿੱਖ ਵਿਦਿਆਰਥੀ ਨਾਲ ਕੁਝ ਅਣਪਛਾਤੇ ਵਿਅਕਤੀਆਂ ਨੇ ਬੇਰਹਿਮੀ ਨਾਲ ਕੁੱਟਮਾਰ ਕਰਕੇ ਉਸ ਦੀ ਦਸਤਾਰ ਉਤਾਰ ਦਿੱਤੀ ਅਤੇ ਕੇਸਾਂ ਦੀ ਬੇਅਦਬੀ ਕਰਦੇ ਹੋਏ ਉਸ ਨੂੰ ਸੜਕ ਕਿਨਾਰੇ ਲੈ ਗਏ। ਜਾਣਕਾਰੀ ਅਨੁਸਾਰ ਗਗਨਦੀਪ ਸਿੰਘ ਨਾਂਅ ਦੇ ਸਿੱਖ ਵਿਦਿਆਰਥੀ ‘ਤੇ ਸ਼ੁੱਕਰਵਾਰ ਰਾਤ …
Read More »ਕੰਸਰਵੇਟਿਵ ਪਾਰਟੀ ਦੀ ਅਗਵਾਈ ‘ਚ ਕੈਨੇਡਾ ਰਹੇਗਾ ਸੁਰੱਖਿਅਤ : ਹਾਰਪਰ
ਓਟਵਾ/ਬਿਊਰੋ ਨਿਊਜ਼ : ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਆਖਿਆ ਕਿ ਕੈਨੇਡਾ ਨੂੰ ਕੰਸਰਵੇਟਿਵਾਂ ਦੀ ਅਗਵਾਈ ਵਿੱਚ ਪੁਨਰ-ਜਾਗਰਣ ਦੀ ਲੋੜ ਹੈ। ਉਨ੍ਹਾਂ ਇਹ ਵੀ ਆਖਿਆ ਕਿ ਕੰਜ਼ਰਵੇਟਿਵ ਆਗੂ ਪਇਏਰ ਪੌਲੀਏਵਰ ਦੇ ਹੱਥ ਦੇਸ਼ ਦੀ ਵਾਗਡਰ ਦੇਣਾ ਸੁਰੱਖਿਅਤ ਰਹੇਗਾ ਪਰ ਇਸ ਲਈ ਉਨ੍ਹਾਂ ਕੰਸਰਵੇਟਿਵ ਆਗੂ ਨੂੰ ਚੋਣਾਂ ਤੱਕ ਦੀ ਉਡੀਕ ਕਰਨ …
Read More »ਪੀਲ ਪੁਲਿਸ ਨੇ ਕਾਰ ਚੋਰੀ ਕਰਨ ਵਾਲੇ ਇੰਟਰਨੈਸ਼ਨਲ ਗਿਰੋਹ ਦਾ ਕੀਤਾ ਪਰਦਾਫਾਸ਼
ਓਨਟਾਰੀਓ/ਬਿਊਰੋ ਨਿਊਜ਼ : ਪੀਲ ਰੀਜਨਲ ਪੁਲਿਸ ਵੱਲੋਂ ਮਲਟੀ ਮਿਲੀਅਨ ਡਾਲਰ ਦੇ ਇੰਟਰਨੈਸ਼ਨਲ ਕਾਰ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਦੌਰਾਨ ਪੁਲਿਸ ਵੱਲੋਂ ਕਈ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਤਿੰਨ ਮਹੀਨੇ ਚੱਲੀ ਇਸ ਜਾਂਚ ਨੂੰ ਪ੍ਰੋਜੈਕਟ ਆਰ ਐਂਡ ਆਰ ਦਾ ਨਾਂ ਦਿੱਤਾ ਗਿਆ। …
Read More »ਮਿਤਜੀ ਹੰਟਰ ਨੇ ਵੀ ਮੇਅਰ ਦੀ ਚੋਣ ਲਈ ਖੜ੍ਹੇ ਹੋਣ ਦਾ ਕੀਤਾ ਫੈਸਲਾ
ਓਨਟਾਰੀਓ : ਓਨਟਾਰੀਓ ਦੀ ਲਿਬਰਲ ਐਮਪੀਪੀ ਵੱਲੋਂ ਟੋਰਾਂਟੋ ਦੇ ਸਾਬਕਾ ਮੇਅਰ ਜੌਹਨ ਟੋਰੀ ਦੀ ਥਾਂ ਲੈਣ ਲਈ ਚੋਣ ਪਿੜ ਵਿੱਚ ਨਿੱਤਰਣ ਦਾ ਫੈਸਲਾ ਕੀਤਾ ਗਿਆ ਹੈ। ਬਲੈਕ ਪ੍ਰੋਫੈਸ਼ਨਲ ਇਨ ਟੈਕ (ਬੀਪੀਟੀਐਨ) ਵੱਲੋਂ ਕਰਵਾਏ ਗਏ ਇੱਕ ਈਵੈਂਟ ਉੱਤੇ ਮਿਤਜੀ ਹੰਟਰ ਨੇ ਇੱਕਠ ਨੂੰ ਸੰਬੋਧਨ ਕਰਦਿਆਂ ਇਹ ਖੁਲਾਸਾ ਕੀਤਾ ਕਿ ਉਹ ਜੂਨ …
Read More »ਜਾਪਾਨ ਭਾਰਤ ‘ਚ ਕਰੇਗਾ 50 ਖਰਬ ਜਾਪਾਨੀ ਯੇਨ ਦਾ ਨਿਵੇਸ਼
ਕਿਸ਼ਿਦਾ ਨੇ ਮੋਦੀ ਨੂੰ ਮਈ ‘ਚ ਹੋਣ ਵਾਲੇ ਜੀ-7 ਸਿਖ਼ਰ ਸੰਮੇਲਨ ਲਈ ਦਿੱਤਾ ਸੱਦਾ ਨਵੀਂ ਦਿੱਲੀ/ਬਿਊਰੋ ਨਿਊਜ਼ : ਜਾਪਾਨ ਅਗਲੇ 5 ਸਾਲਾਂ ‘ਚ ਭਾਰਤ ਵਿਚ 50 ਖਰਬ ਯੇਨ ਦਾ ਨਿਵੇਸ਼ ਕਰੇਗਾ। ਭਾਰਤ ਦੇ ਦੌਰੇ ‘ਤੇ ਪਹੁੰਚੇ ਜਾਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ਿਦਾ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ …
Read More »