Breaking News
Home / 2023 (page 80)

Yearly Archives: 2023

ਭਾਜਪਾ ਆਗੂ ਵਲੋਂ ਗੁਰਦੁਆਰਿਆਂ ਸਬੰਧੀ ਦਿੱਤੇ ਮੰਦਭਾਗੇ ਬਿਆਨ ਦਾ ਐਸਜੀਪੀਸੀ ਨੇ ਲਿਆ ਸਖਤ ਨੋਟਿਸ

ਹਰਜਿੰਦਰ ਸਿੰਘ ਧਾਮੀ ਨੇ ਕਿਹਾ : ਭਾਜਪਾ ਆਗੂ ਸਿੱਖ ਕੌਮ ਤੋਂ ਮੰਗੇ ਮੁਆਫੀ ਅੰਮ੍ਰਿਤਸਰ : ਰਾਜਸਥਾਨ ਵਿਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਲਗਾਤਾਰ ਚੋਣ ਰੈਲੀਆਂ ਕਰ ਰਹੀਆ ਹਨ। ਮੀਡੀਆ ਰਿਪੋਰਟਾਂ ਮੁਤਾਬਕ ਰਾਜਸਥਾਨ ਦੇ ਤਿਜਾਰਾ ਵਿਖੇ ਭਾਜਪਾ ਦੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਇਕ ਆਗੂ …

Read More »

ਰਾਜਪਾਲ ਬੀਐਲ ਪੁਰੋਹਿਤ ਦੇ ਪੰਜਾਬ ਸਰਕਾਰ ਪ੍ਰਤੀ ਨਰਮ ਹੋਏ ਤੇਵਰ

ਦੋ ਮਨੀ ਬਿਲਾਂ ਨੂੰ ਪੰਜਾਬ ਵਿਧਾਨ ਸਭਾ ‘ਚ ਪੇਸ਼ ਕਰਨ ਦੀ ਦਿੱਤੀ ਮਨਜੂਰੀ ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਭੇਜੇ ਤਿੰਨ ਮਨੀ ਬਿੱਲਾਂ ਵਿੱਚੋਂ ਦੋ ਨੂੰ ਵਿਧਾਨ ਸਭਾ ਵਿੱਚ ਪੇਸ਼ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਨੇ ਇਹ ਗੱਲ ਅਜਿਹੇ …

Read More »

ਮੁਹਾਲੀ ਤੋਂ ‘ਆਪ’ ਦੇ ਵਿਧਾਇਕ ਕੁਲਵੰਤ ਸਿੰਘ ਦੇ ਘਰ ਤੇ ਦਫ਼ਤਰ ‘ਤੇ ਈ.ਡੀ.ਵਲੋਂ ਛਾਪੇਮਾਰੀ

ਦਿੱਲੀ ਦੀ ਆਬਕਾਰੀ ਨੀਤੀ ਨਾਲ ਜੁੜਿਆ ਹੈ ਮਾਮਲਾ ਚੰਡੀਗੜ੍ਹ/ਬਿਊਰੋ ਨਿਊਜ਼ : ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਘਰ ਅਤੇ ਦਫਤਰ ‘ਤੇ ਮੰਗਲਵਾਰ ਸਵੇਰੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਲੋਂ ਛਾਪੇਮਾਰੀ ਕੀਤੀ ਗਈ। ਈਡੀ ਦੇ ਅਧਿਕਾਰੀਆਂ ਨੇ ਵਿਧਾਇਕ ਕੁਲਵੰਤ ਸਿੰਘ ਦੇ ਘਰ ਅਤੇ ਦਫਤਰ ਵਿਚ ਦਸਤਾਵੇਜ਼ਾਂ ਦੀ ਜਾਂਚ ਕੀਤੀ …

Read More »

ਪੰਜਾਬੀ ਕਲਮ ਕੇਂਦਰ਼ ਮਾਂਟਰੀਅਲ ਵੱਲੋਂ 12਼ਵਾਂ ਕਵੀ-ਦਰਬਾਰ ‘ઑਲਫ਼ਜ਼ਾਂ ਦੀ ਲੋਇ’਼ ਕਰਵਾਇਆ ਗਿਆ

ਨਾਟਕ ઑਇਹ ਲਹੂ ਕਿਸ ਦਾ ਹੈ?਼ ਦੀ ਹੋਈ ਸਫ਼ਲ ਪੇਸ਼ਕਾਰੀ ਮਾਂਟਰੀਅਲ/ਡਾ. ਝੰਡ : ਪ੍ਰਾਪਤ ਸੂਚਨਾ ਅਨੁਸਾਰ ਪਿਛਲੇ ਹਫ਼ਤੇ ਸ਼ਨੀਵਾਰ 14 ਅਕਤੂਬਰ ਨੂੰ ਮਾਂਟਰੀਅਲ ਦੇ ઑਪੰਜਾਬੀ ਕਲਮ ਕੇਂਦਰ਼ ਵੱਲੋਂ ਆਪਣਾ 12਼ਵਾਂ ਕਵੀ-ਦਰਬਾਰ ‘ઑਲਫਜ਼ਾਂ ਦੀ ਲੋਇ’਼ 4747 ਸੇਂਟ ਚਾਰਲਸ ਪੀਅਰਫ਼ੌਂਡਜ਼ ਦੇ ਵਿਸ਼ਾਲ ਹਾਲ ਵਿਚ ਸ਼ਾਮ ਦੇ ਛੇ ਵਜੇ ਤੋਂ ਨੌਂ ਵਜੇ ਤੱਕ …

Read More »

ਕਲੀਵਵਿਊ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵਲੋਂ ਪਾਰਕ ਦੀ ਸਾਫ ਸਫਾਈ

ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਕਲੀਵ ਵਿਊ ਕਲੋਨੀ ਵਿੱਚ ਤਕਰੀਬਨ 400 ਨਵੇਂ ਘਰ ਬਣੇ ਹਨ ਅਤੇ ਸਾਰੇ ਵਾਸੀਆਂ ਲਈ ਇੱਥੇ ਇੱਕ ਹੀ ਪਾਰਕ ਹੈ, ਉਮੀਦ ਹੈ ਕਿ ਜਦ ਇਨ੍ਹਾਂ ਘਰਾਂ ਦੇ ਉੱਤਰ ਵੱਲ ਹੋਰ ਘਰ ਬਣਨ ਲੱਗੇ ਤਾਂ ਕੋਈ ਹੋਰ ਵੱਡਾ ਪਾਰਕ ਇਸ ਇਲਾਕੇ ਵਿੱਚ ਬਣੇਗਾ। ਸਿਟੀ ਦੇ ਵਰਕਰਾਂ ਵਲੋਂ …

Read More »

ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਵੱਲੋਂ ਡਾਇਬਟੀਜ਼ ਦੀ ਸਮੱਸਿਆ ‘ਤੇ ਸੈਮੀਨਾਰ ਕਰਵਾਇਆ

ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਬਰੈਂਪਟਨ ਵੱਲੋਂ ਸੀਨੀਅਰਜ਼ ਨਾਲ ਬਦਸਲੂਕੀ ਦੀ ਸਮੱਸਿਆ ‘ਤੇ ਕਰਵਾਇਆ ਸੈਮੀਨਾਰ ਬਰੈਂਪਟਨ/ਮਹਿੰਦਰ ਸਿੰਘ ਮੋਹੀ : ਬਰੈਂਪਟਨ ਦੀਆ ਲੱਗਭਗ ਚਾਲੀ ਸੀਨੀਅਰ ਕਲੱਬਾਂ ਦੀ ਅਗਵਾਈ ਕਰਦੀ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਦੀ ਅਗਵਾਈ ਵਿੱਚ, ਗਰਮੀਆਂ ਦੇ ਸ਼ੁਰੂ ਹੋਣ ਤੋਂ ਹੀ ਸੀਨੀਅਰਜ਼ ਦੀ ਮਾਨਸਿਕ ਤੇ ਸਰੀਰਕ ਅਰੋਗਤਾ ਨਾਲ ਸਬੰਧਤ ਵਿਸ਼ਿਆਂ ‘ਤੇ …

Read More »

ਸੀ.ਐੱਨ.ਟਾਵਰ ਦੀਆਂ 1776 ਪੌੜੀਆਂ ਚੜ੍ਹਨ ਦੇ ਈਵੈਂਟ ‘ਚ ਚ ਟੀਪੀਏਆਰ ਕਲੱਬ ਦੇ 8 ਮੈਂਬਰ ਹੋਏ ਸ਼ਾਮਲ

ਹਰਪ੍ਰੀਤ ਸਿੰਘ ਤੇ ਮਨਜੀਤ ਨੌਟਾ ਨੇ ઑਨਿਆਗਰਾ ਫ਼ਾਲਜ਼ ਹਾਫ਼ ਮੈਰਾਥਨ਼ ‘ઑਚ ਵੀ ਭਾਗ ਲਿਆ ਬਰੈਂਪਟਨ/ਡਾ. ਝੰਡ : ਮਨਜੀਤ ਸਿੰਘ ਨੌਟਾ ਕੋਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨੀਵਾਰ 21 ਅਕਤੂਬਰ ਨੂੰ ઑਯੂਨਾਈਟਿਡ ਵੇਅ਼ ਵੱਲੋਂ ਆਯੋਜਿਤ ਕੀਤੇ ਗਏ ਸੀ.ਐੱਨ.ਟਾਵਰ ਦੀਆਂ 1776 ਪੌੜੀਆਂ ਚੜ੍ਹਨ ਦੇ ਈਵੈਂਟ ”ਕਲਾਈਂਬ-ਅੱਪ” ਵਿਚ ਬਰੈਂਪਟਨ ਦੀ ਟੀਪੀਏਆਰ ਕਲੱਬ ਦੇ ਅੱਠ ਮੈਂਬਰਾਂ …

Read More »

ਵਿਸ਼ਵ ਦਾ ਮਹਾਨ ਖਿਡਾਰੀ : ਪਟਕੇ ਵਾਲਾ ਸਰਦਾਰ਼ ਬਿਸ਼ਨ ਸਿੰਘ ਬੇਦੀ

ਪ੍ਰਿੰ. ਸਰਵਣ ਸਿੰਘ ਬਿਸ਼ਨ ਸਿੰਘ ਬੇਦੀ ਕ੍ਰਿਕਟ ਦਾ ਮਹਾਨ ਖਿਡਾਰੀ ਸੀ ਜਿਸਦਾ ਦਿਹਾਂਤ ਉਦੋਂ ਹੋਇਆ ਜਦੋਂ ਭਾਰਤ ਵਿਚ ਕ੍ਰਿਕਟ ਦਾ ਵਿਸ਼ਵ ਕੱਪ ਖੇਡਿਆ ਜਾ ਰਿਹੈ। 23 ਅਕਤੂਬਰ 2023 ਨੂੰ ਦਿੱਲੀ ਵਿਚ ਹੋਈ ਉਸ ਦੀ ਮ੍ਰਿਤੂ ਨਾਲ ਕ੍ਰਿਕਟ ਜਗਤ ਵਿਚ ਸੋਗ ਛਾ ਗਿਆ। ਖਿਡਾਰੀਆਂ ਤੇ ਖੇਡ ਅਧਿਕਾਰੀਆਂ ਨੇ ਵਿਛੜੇ ਸਾਥੀ ਨੂੰ …

Read More »

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ‘ਚ 76 ਸਾਲ ਬਾਅਦ ਮਿਲੇ ਦੋਸਤ

ਬਟਵਾਰੇ ਤੋਂ ਪਹਿਲਾਂ ਦੋਵੇਂ ਵਿਅਕਤੀ ਸਨ ਗੁਆਂਢੀ ਅੰਮ੍ਰਿਤਸਰ : ਸ੍ਰੀ ਕਰਤਾਰਪੁਰ ਸਾਹਿਬ ਕੌਰੀਡੋਰ, ਬਟਵਾਰੇ ਸਮੇਂ ਵਿਛੜੇ ਭੈਣ-ਭਰਾਵਾਂ ਅਤੇ ਹੋਰ ਸਕੇ ਸਬੰਧੀਆਂ ਨੂੂੰ ਮਿਲਾਉਣ ਦਾ ਕਾਰਜ ਕਰ ਰਿਹਾ ਹੈ। ਕਈ ਭੈਣ-ਭਰਾਵਾਂ ਅਤੇ ਰਿਸ਼ਤੇਦਾਰਾਂ ਨੂੰ ਮਿਲਾਉਣ ਵਾਲੇ ਇਸ ਕਰਤਾਰਪੁਰ ਕੌਰੀਡੋਰ ਜ਼ਰੀਏ ਵਿਛੜੇ ਦੋਸਤ ਵੀ ਮਿਲ ਰਹੇ ਹਨ। ਇਸ ਦੇ ਚੱਲਦਿਆਂ ਭਾਰਤ ਦੇ …

Read More »

ਥਾਈਲੈਂਡ ਨੇ ਭਾਰਤੀ ਸੈਲਾਨੀਆਂ ਲਈ ਵੀਜ਼ਾ ਸ਼ਰਤਾਂ ਖਤਮ ਕੀਤੀਆਂ

ਨਵੀਂ ਦਿੱਲੀ : ਥਾਈਲੈਂਡ ਨੇ ਅਗਲੇ ਮਹੀਨੇ ਤੋਂ ਮਈ 2024 ਤੱਕ ਭਾਰਤ ਅਤੇ ਤਾਇਵਾਨ ਦੇ ਯਾਤਰੀਆਂ ਲਈ ਵੀਜ਼ਾ ਸ਼ਰਤਾਂ ਨੂੰ ਮੁਆਫ ਕਰਨ ਦਾ ਫੈਸਲਾ ਕੀਤਾ ਹੈ, ਕਿਉਂਕਿ ਦੇਸ਼ ਆਪਣੀ ਆਰਥਿਕਤਾ ਨੂੰ ਸੁਧਾਰਨ ਲਈ ਸੀਜ਼ਨ ਵਿੱਚ ਵਧੇਰੇ ਸੈਲਾਨੀਆਂ ਨੂੰ ਖਿੱਚਣਾ ਚਾਹੁੰਦਾ ਹੈ। ਥਾਈ ਸਰਕਾਰ ਦੇ ਬੁਲਾਰੇ ਅਨੁਸਾਰ, ਭਾਰਤ ਅਤੇ ਤਾਇਵਾਨ ਤੋਂ …

Read More »