ਐਬਸਬੋਰਡ/ਡਾ. ਗੁਰਵਿੰਦਰ ਸਿੰਘ : ਸਿੱਖ ਨਸਲਕੁਸ਼ੀ 1984 ਦੇ ਦੁਖਾਂਤ ਦੇ 39ਵੇਂ ਵਰ੍ਹੇ ‘ਤੇ ਕੈਨੇਡਾ ਦੀ ਰਾਜਧਾਨੀ ਆਟਵਾ ਅਤੇ ਬ੍ਰਿਟਿਸ਼ ਕਲੰਬੀਆ ਦੇ ਸ਼ਹਿਰ ਐਬਸਫੋਰਡ ਸਮੇਤ, ਕੈਨੇਡਾ ਦੇ ਹੋਰਨਾਂ ਸ਼ਹਿਰਾਂ ਵਿੱਚ ਸਿੱਖ ਕੌਮ ਵੱਲੋਂ ਖੂਨਦਾਨ ਕੈਂਪ ਲਗਾਏ ਗਏ, ਜਿਨ੍ਹਾਂ ਨੂੰ ਭਰਪੂਰ ਹੁੰਗਾਰਾ ਮਿਲਿਆ। ਐਬਸਫੋਰਡ ਦੇ ਕਲੀਅਰਬਰੁਕ ਤੇ ਬਲੂਰਿਜ ਦੇ ਕੋਨੇ ‘ਤੇ ਸਥਿਤ …
Read More »Yearly Archives: 2023
ਪੰਜਾਬ ਦੀ ਧਰਤੀ ‘ਤੇ ਪੰਜਾਬੀ ਬੋਲੀ ਨਾਲ ਹੋ ਰਹੇ ਵਿਤਕਰੇ ਖਿਲਾਫ਼ ਪੰਜਾਬੀ ਸਹਿਤ ਸਭਾ ਮੁੱਢਲੀ (ਰਜਿ) ਐਬਸਫੋਰਡ ਬੀਸੀ ਵੱਲੋਂ ਮਤਾ ਪਾਸ
ਕੈਨੇਡਾ ਦੀ ਸਾਹਿਤਿਕ ਸੰਸਥਾ ਪੰਜਾਬੀ ਸਾਹਿਤ ਸਭਾ ਮੁੱਢਲੀ ਰਜਿਸਟਰਡ ਐਬਟਸਫੋਰਡ ਬੀਸੀ ਵੱਲੋਂ ਮਤਾ ਪਾਸ ਕੀਤਾ ਗਿਆ ਹੈ, ਜਿਸ ਵਿੱਚ ਪੰਜਾਬ ਦੀ ਧਰਤੀ ‘ਤੇ ਪੰਜਾਬੀ ਬੋਲੀ ਨਾਲ ਹੋ ਰਹੇ ਵਿਤਕਰੇ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ। ਬੀਤੇ ਦਿਨੀ ਪੰਜਾਬ ਦੇ ਇੱਕ ਸਕੂਲ ਵਿੱਚ ਪੰਜਾਬੀ ਬੋਲਣ ‘ਤੇ ਰੋਕਾਂ ਲਾਉਣ ਅਤੇ …
Read More »ਵਿਸ਼ਵ ਪੰਜਾਬੀ ਸਭਾ, ਕੈਨੇਡਾ ਦੇ ਪ੍ਰਧਾਨ ਡਾ. ਦਲਬੀਰ ਸਿੰਘ ਕਥੂਰੀਆ ਨਾਲ ਸੁਖਿੰਦਰ ਦੀ ਵਿਸ਼ੇਸ਼ ਮੁਲਾਕਾਤ
ਵਿਸ਼ਵ ਪੰਜਾਬੀ ਸਭਾ ਮਾਂ-ਬੋਲੀ ਪੰਜਾਬੀ ਦੀ ਤਰੱਕੀ ਲਈ ਕਰ ਰਹੀ ਹੈ ਕੰਮ : ਡਾ. ਦਲਬੀਰ ਸਿੰਘ ਕਥੂਰੀਆ ਅ ਦਲਬੀਰ ਸਿੰਘ ਕਥੂਰੀਆ ਜੀ, ਤੁਸੀਂ, ਵਿਸ਼ਵ ਪੰਜਾਬੀ ਸਭਾ ਕਦੋਂ ਕੁ ਸ਼ੁਰੂ ਕੀਤੀ ਸੀ? -ਸੁਖਿੰਦਰ ਜੀ, ਵਿਸ਼ਵ ਪੰਜਾਬੀ ਸਭਾ ਕੈਨੇਡਾ ਕੋਈ 6 ਕੁ ਮਹੀਨੇ ਪੁਰਾਣੀ ਸੰਸਥਾ ਹੈ। ਇਸ ਨੂੰ ਬਣਿਆਂ ਅਜੇ ਕੋਈ ਬਹੁਤਾ …
Read More »ਅਮਰੀਕਾ ਵਿਚ ਭਾਰਤੀਆਂ ਨਾਲ ਨਸਲੀ ਅਪਰਾਧ ਦੇ ਮਾਮਲੇ ਵਧੇ
ਇਕ ਮਹੀਨੇ ‘ਚ 4 ਵਿਅਕਤੀਆਂ ਦੀ ਜਾਨ ਵੀ ਗਈ ਨਵੀਂ ਦਿੱਲੀ/ਬਿਊਰੋ ਨਿਊਜ਼ : ਅਮਰੀਕਾ ‘ਚ ਪਿਛਲੇ 3 ਸਾਲਾਂ ਵਿਚ ਭਾਰਤੀਆਂ ਖਿਲਾਫ ਨਸਲੀ ਅਪਰਾਧ ਅਤੇ ਨਸਲੀ ਹਮਲਿਆਂ ਦੀਆਂ ਘਟਨਾਵਾਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਲੰਘੇ ਇਕ ਮਹੀਨੇ ਦੌਰਾਨ ਨਸਲੀ ਹਮਲਿਆਂ ਸਬੰਧੀ ਵਾਪਰੀਆਂ ਘਟਨਾਵਾਂ ਦੌਰਾਨ ਅਮਰੀਕਾ ‘ਚ 4 ਭਾਰਤੀਆਂ ਦੀ ਜਾਨ …
Read More »ਨੋਟਬੰਦੀ ਨੂੰ ਹੋ ਗਏ 7 ਸਾਲ
ਪੀਐਮ ਨਰਿੰਦਰ ਮੋਦੀ ਨੇ 500 ਤੇ 1000 ਨੋਟ ਬੰਦ ਕਰਨ ਦਾ ਕੀਤਾ ਸੀ ਐਲਾਨ ਨਵੀਂ ਦਿੱਲੀ/ਬਿਊਰੋ ਨਿਊਜ਼ 8 ਨਵੰਬਰ ਦਾ ਦਿਨ ਦੇਸ਼ ਦੇ ਅਰਥਚਾਰੇ ਦੇ ਇਤਿਹਾਸ ਵਿੱਚ ਖਾਸ ਦਿਨ ਵਜੋਂ ਦਰਜ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2016 ਵਿੱਚ 8 ਨਵੰਬਰ ਦੀ ਰਾਤ 8 ਵਜੇ ਦੂਰਦਰਸ਼ਨ ਰਾਹੀਂ ਰਾਸ਼ਟਰ ਨੂੰ …
Read More »ਜੀ-7 ਮੁਲਕਾਂ ਵੱਲੋਂ ਗਾਜ਼ਾ ‘ਚ ਸੰਘਰਸ਼ ਰੋਕਣ ਦਾ ਸੱਦਾ
ਟੋਕੀਓ : ਸੱਤ ਪ੍ਰਮੁੱਖ ਸਨਅਤੀ ਮੁਲਕਾਂ ਦੇ ਗੁੱਟ ਜੀ-7 ਦੇ ਸਿਖਰਲੇ ਆਗੂਆਂ ਨੇ ਇਥੇ ਮੀਟਿੰਗਾਂ ਮਗਰੋਂ ਇਜ਼ਰਾਈਲ-ਹਮਾਸ ਜੰਗ ‘ਤੇ ਸਾਂਝਾ ਰੁਖ ਅਖਤਿਆਰ ਕਰਦਿਆਂ ਹਮਾਸ ਦੀ ਨਿੰਦਾ ਕੀਤੀ, ਇਜ਼ਰਾਈਲ ਦੇ ਰੱਖਿਆ ਦੇ ਅਧਿਕਾਰ ਦੀ ਹਮਾਇਤ ਕੀਤੀ ਅਤੇ ਗਾਜ਼ਾ ਪੱਟੀ ‘ਚ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ‘ਚ ਤੇਜ਼ੀ ਲਿਆਉਣ ਲਈ ਮਾਨਵੀ ਆਧਾਰ ‘ਤੇ …
Read More »ਸਤਲੁਜ-ਯਮੁਨਾ ਲਿੰਕ ਨਹਿਰ ਦੇ ਮਸਲੇ ‘ਤੇ ਹੋ ਰਹੀ ਸਿਆਸਤ
ਸਤਲੁਜ-ਯਮੁਨਾ ਲਿੰਕ ਨਹਿਰ ਦਾ ਮੁੱਦਾ ਪੰਜਾਬ ਲਈ ਬੇਹੱਦ ਗੰਭੀਰ ਹੈ। ਪੰਜਾਬ ਇਕ ਵਾਰ ਫਿਰ ਆਪਣੇ ਹੱਕਾਂ ਦੀ ਰਾਖੀ ਕਰਨ ਵਿਚ ਪਛੜ ਗਿਆ ਹੈ। ਦੇਸ਼ ਦੀ ਸਰਬਉੱਚ ਅਦਾਲਤ ਸੁਪਰੀਮ ਕੋਰਟ ਤੱਕ ਨੇ ਇਸ ਮਸਲੇ ‘ਤੇ ਪੰਜਾਬ ਦੇ ਖਿਲਾਫ ਫੈਸਲਾ ਦਿੱਤਾ ਹੋਇਆ ਹੈ। ਇਸ ਤੋਂ ਬਾਅਦ ਪੰਜਾਬ ਦੀਆਂ ਸਾਰੀਆਂ ਧਿਰਾਂ ਨੂੰ ਸਿਰ …
Read More »ਭਾਰਤ ਨੇ ਜਿੱਤਿਆ ਏਸ਼ੀਆ ਕ੍ਰਿਕਟ ਕੱਪ
ਫਾਈਨਲ ਮੁਕਾਬਲੇ ਵਿਚ ਸ੍ਰੀਲੰਕਾ ਨੂੰ ਹਰਾਇਆ ਨਵੀਂ ਦਿੱਲੀ : ਭਾਰਤੀਕ੍ਰਿਕਟਟੀਮ ਨੇ ਏਸ਼ੀਆਕ੍ਰਿਕਟ ਕੱਪ ਜਿੱਤ ਲਿਆਹੈ।ਸ੍ਰੀਲੰਕਾਵਿਚ ਕੋਲੰਬੋ ਦੇ ਆਰ. ਪ੍ਰੇਮਦਾਸਾਸਟੇਡੀਅਮਵਿਚ ਅੱਜ 17 ਸਤੰਬਰਦਿਨਐਤਵਾਰ ਨੂੰ ਭਾਰਤਅਤੇ ਸ੍ਰੀਲੰਕਾਦੀਆਂ ਕ੍ਰਿਕਟਟੀਮਾਂ ਵਾਲੇ ਏਸ਼ੀਆ ਕੱਪ ਦਾਫਾਈਨਲ ਮੁਕਾਬਲਾ ਖੇਡਿਆ ਗਿਆ। ਇਸ ਇਕ ਰੋਜ਼ਾ ਮੁਕਾਬਲੇ ਦੌਰਾਨ ਸ੍ਰੀਲੰਕਾਦੀਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨਦਾਫੈਸਲਾਲਿਆ।ਇਸਦੇ ਚੱਲਦਿਆਂ ਸ੍ਰੀਲੰਕਾਦੀਪੂਰੀਟੀਮ 15.2 ਓਵਰਾਂ …
Read More »ਦੀਵਾਲੀ ਲਈ ਪੀਨੱਟ ਬਟਰ ਪੈਨ-ਓ-ਸ਼ੌਕਲਾ (Pain au Chocolat)
ਇਨ੍ਹਾਂ ਜਲਦੀ ਤੇ ਅਸਾਨੀ ਨਾਲ਼ ਬਣਨ ਵਾਲੀਆਂ ਪੇਸਟਰੀਆਂ ਨਾਲ਼ ਦੀਵਾਲੀ ਮਨਾਓ! ਪਿਘਲਣ ਦਾ ਸਮਾਂ: 2 ਘੰਟੇ, ਤਿਆਰੀ ਦਾ ਸਮਾਂ: 15 ਮਿੰਟ, ਬੇਕਿੰਟ ਸਮਾਂ: 15 ਮਿੰਟ, ਤਿਆਰ ਹੋਣਗੀਆਂ: 6 ਪੇਸਟਰੀਆਂ ਸਮੱਗਰੀ: 1/3 ਕੱਪ (75ਐਮ ਐਲ) 13 ਕੱਪ (75 ਐਮ ਐਲ) 14 ਚਮਚੇ (1 ਐਮ ਐਲ) 1 ਚਮਚਾ (15 ਐਮ ਐਲ) 1 …
Read More »ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨ ਅੰਦੋਲਨ ਦੀ ਰੂਪ-ਰੇਖਾ ਉਲੀਕੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਤਿੰਨ ਖੇਤੀ ਬਿੱਲਾਂ ਖ਼ਿਲਾਫ਼ ਅੰਦੋਲਨ ਕਰਨ ਵਾਲੇ ਸੰਯੁਕਤ ਕਿਸਾਨ ਮੋਰਚੇ ਤੋਂ ਵੱਖ ਹੋ ਕੇ ਬਣਾਏ ਗਏ ਸੰਯੁਕਤ ਕਿਸਾਨ ਮੋਰਚੇ (ਗ਼ੈਰ-ਰਾਜਨੀਤਿਕ) ਵੱਲੋਂ 26 ਫਰਵਰੀ ਤੋਂ ਦਿੱਲੀ ਕੂਚ ਦਾ ਸੱਦਾ ਦਿੱਤਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ (ਡੱਲੇਵਾਲ) ਜਗਜੀਤ ਸਿੰਘ ਡੱਲੇਵਾਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਐਲਾਨ ਕੀਤਾ ਕਿ ਅਗਲੇ …
Read More »