ਅਮਰੀਕਾ ਨੇ ਵੀ ਇਸ ਘਟਨਾ ਨੂੰ ਦੱਸਿਆ ਖੌਫਨਾਕ ਨਵੀਂ ਦਿੱਲੀ/ਬਿਊਰੋ ਨਿਊਜ਼ : ਮਨੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ‘ਚ ਦੋ ਔਰਤਾਂ ਨੂੰ ਭੀੜ ਵੱਲੋਂ ਨਗਨ ਘੁਮਾਏ ਜਾਣ ਦਾ ਵੀਡੀਓ 19 ਜੁਲਾਈ ਨੂੰ ਸਾਹਮਣੇ ਆਇਆ ਸੀ ਜਿਸ ਦੀ ਪੂਰੇ ਦੇਸ਼ ਅਤੇ ਵਿਦੇਸ਼ਾਂ ‘ਚ ਵੀ ਨਿੰਦਾ ਕੀਤੀ ਗਈ ਹੈ। ਇਸਦੇ ਚੱਲਦਿਆਂ ਲੋਕ ਸਭਾ ਅਤੇ …
Read More »Yearly Archives: 2023
ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਸੰਗਤਾਂ ਲਈ ਫਿਰ ਖੁੱਲ੍ਹਿਆ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਅੱਜ ਤੋਂ ਸੰਗਤਾਂ ਲਈ ਫਿਰ ਖੋਲ੍ਹ ਦਿੱਤਾ ਗਿਆ ਹੈ ਅਤੇ ਸ੍ਰੀ ਕਰਤਾਰਪੁਰ ਸਾਹਿਬ ਲਈ ਯਾਤਰਾ ਫਿਰ ਤੋਂ ਆਰੰਭ ਹੋ ਗਈ ਹੈ। ਧਿਆਨ ਕਿ ਲੰਘੇ ਦਿਨੀਂ ਰਾਵੀ ਦਰਿਆ ਦੇ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਕੋਰੀਡੋਰ ‘ਚ ਪਾਣੀ ਭਰ ਗਿਆ ਸੀ, ਜਿਸ ਤੋਂ …
Read More »ਅਹਿਮਦਾਬਾਦ ‘ਚ 15 ਅਕਤੂਬਰ ਨੂੰ ਕ੍ਰਿਕਟ ਮੈਚ, ਫੁੱਲਬਾਡੀ ਚੈਕਅਪ ਦੇ ਬਹਾਨੇ ਇਕ-ਦੋ ਦਿਨ ਲਈ ਬੁਕਿੰਗ
ਭਾਰਤ-ਪਾਕਿ ਮੈਚ : ਹੋਟਲ ਰੂਮ 70 ਹਜ਼ਾਰ ਰੁਪਏ ਤੱਕ- ਲੋਕ ਹਸਪਤਾਲਾਂ ‘ਚ ਬੁੱਕ ਕਰਵਾਉਣ ਲੱਗੇ ਕਮਰੇ ਅਹਿਮਦਾਬਾਦ/ਬਿਊਰੋ ਨਿਊਜ਼ : ਭਾਰਤ ਅਤੇ ਪਾਕਿਸਤਾਨ ਵਿਚਾਲੇ 15 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਕ੍ਰਿਕਟ ਵਰਲਡ ਕੱਪ ਦਾ ਮਹਾਂ ਮੁਕਾਬਲਾ ਹੋਵੇਗਾ। ਜਿਉਂ-ਜਿਉਂ ਇਸ ਮਹਾਂ ਮੁਕਾਬਲੇ ਦੀ ਘੜੀ ਨਜ਼ਦੀਕ ਆ ਰਹੀ ਹੈ, ਤਿਉਂ-ਤਿਉਂ …
Read More »ਜੰਮੂ ਕਸ਼ਮੀਰ ਮਨੀਪੁਰ ਦੀ ਰਾਹ ‘ਤੇ
ਡਾ. ਅਮਨਦੀਪ 91-9419171171 ਜੰਮੂ ਕਸ਼ਮੀਰ ਖਿੱਤੇ ਅੰਦਰ ਜਿੱਥੇ ਕੇਂਦਰ ਸਰਕਾਰ ਵੱਲੋਂ ਇਲੈਕਸ਼ਨ ਕਰਵਾਉਣ ਦੀ ਤਿਆਰੀ ਦੀ ਸੁਰਬਰਾਹਟ ਸੁਣਾਈ ਦੇਣ ਲੱਗੀ ਹੈ। ਉਥੇ ਜੰਮੂ ਕਸ਼ਮੀਰ ਦੇ ਪਹਾੜੀ ਖਿੱਤਿਆਂ ਅੰਦਰ ਮਨੀਪੁਰ ਦੀ ਤਰ੍ਹਾਂ ਪ੍ਰਦੇਸ਼ ਨੂੰ ਜਲਾਉਣ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ। ਮਨੀਪੁਰ ਅੰਦਰ ਹਿੰਦੂ ਬਹੁਗਿਣਤੀ ਨੂੰ ਜੋ ਅਨੁਸੂਚਿਤ ਜਨਜਾਤੀ ਦਾ ਦਰਜਾ …
Read More »23 ਤੋਂ 27 ਸਤੰਬਰ ਤੱਕ ਕੀਤੀ ਜਾਵੇਗੀ ਮਾਂ ਬੋਲੀ ਪੰਜਾਬੀ ਜਾਗਰੂਕਤਾ ਬੱਸ ਯਾਤਰਾ : ਡਾ ਦਲਬੀਰ ਸਿੰਘ ਕਥੂਰੀਆ
ਬੱਸ ਯਾਤਰਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਦਿੱਤਾ ਸੱਦਾ ਪੱਤਰ : ਲੈਕਚਰਾਰ ਬਲਬੀਰ ਕੌਰ ਰਾਏਕੋਟੀ ਵਿਸ਼ਵ ਪੰਜਾਬੀ ਸਭਾ ਕਨੇਡਾ ਵੱਲੋਂ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਦੀ ਰਹਿਨੁਮਾਈ ਹੇਠ ਅਤੇ ਭਾਰਤ ਪ੍ਰਧਾਨ ਲੈਕਚਰਾਰ ਮੈਡਮ ਬਲਬੀਰ ਕੌਰ …
Read More »28 July 2023 GTA & Main
ਏਅਰ ਫੋਰਸ ਵਿਚ ਭਰਤੀ
(ਪਹਿਲੀ-ਪਹਿਲੇਰੀ ਲੰਮੀ ਵਾਟ) ਜਰਨੈਲ ਸਿੰਘ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) (ਕਿਸ਼ਤ ਨੌਵੀਂ) ਸਾਡੀ ਫਲਾਈਟ ਦੇ ਇਕ ਸਾਥੀ ਦਾ ਚਾਚਾ ਏਅਰਫੋਰਸ ‘ਚ ਸੀ। ਮੈਂ ਉਸ ਨਾਲ਼ ਗੱਲ ਛੇੜੀ। ਉਸਨੇ ਦੱਸਿਆ ਕਿ ਸਖਤ ਡਸਿਪਲਿਨ ਟਰੇਨਿੰਗ ਸੈਂਟਰਾਂ ‘ਚ ਹੀ ਹੁੰਦਾ ਹੈ। ਯੂਨਿਟਾਂ ਵਿਚ ਜ਼ਿੰਦਗੀ ਸੌਖੀ ਹੁੰਦੀ ਹੈ। ਦੇਸ਼ ਦੇ ਨਵੇਂ-ਨਵੇਂ ਇਲਾਕੇ ਤੇ …
Read More »ਪਰਵਾਸੀ ਨਾਮਾ
ਅਲਵਿਦਾ ਸੁਰਿੰਦਰ ਛਿੰਦਾ ਸੁਰਿੰਦਰ ਛਿੰਦੇ ਦੀ ਅਵਾਜ਼ ਨੂੰ ਖ਼ਾਮੋਸ਼ ਕਰਕੇ, ਹੋਣੀ ਨੇ ਚੱਕ ਲਿਆ ਭਰੇ ਬਾਜ਼ਾਰ ਵਿੱਚੋਂ। ਲੋਕ ਗਾਇਕੀ ਦੇ ਥੰਮ ਨੂੰ ਹੱਥ ਲਾ ਕੇ, ਮੌਤ ਨੇ ਚੁਣ ਲਿਆ ਲੱਖ-ਹਜ਼ਾਰ ਵਿੱਚੋਂ। ਲੱਖਾਂ ਸਰੋਤਿਆਂ ਤੇ ਯਾਰਾਂ ਤੋਂ ਤੋੜ ਨਾਤਾ, ਪੰਛੀ ਨਿੱਖੜ ਗਿਆ ਉੱਡਦੀ ਹੋਈ ਡਾਰ ਵਿੱਚੋਂ। ਪੰਜਾਬੀ ਸੰਗੀਤ ਦੀ ਮੱਧਮ ਹੈ …
Read More »ਛਿੰਦਾ ਛੱਡ ਸੰਸਾਰ ਤੁਰ ਗਿਆ
ਛਿੰਦਾ ਛੱਡ ਸੰਸਾਰ ਤੁਰ ਗਿਆ ਯਾਰਾਂ ਦਾ ਇੱਕ ਯਾਰ ਤੁਰ ਗਿਆ। ਛਿੰਦਾ ਛੱਡ ਸੰਸਾਰ ਤੁਰ ਗਿਆ। ਦੁਨੀਆਂ ਤੇ ਨਾਂਅ ਚਮਕਾਇਆ ਜਿਸਨੇ। ਹਿੱਕ ਦੇ ਜ਼ੋਰ ਨਾਲ ਗਾਇਆ ਜਿਸਨੇ। ਮਾਣਮੱਤਾ ਫ਼ੰਨਕਾਰ ਤੁਰ ਗਿਆ। ਛਿੰਦਾ ਛੱਡ ਸੰਸਾਰ ਤੁਰ ਗਿਆ। ਫਿਲਮਾਂ ਵਿੱਚ ਵੀ ਰੋਲ ਨਿਭਾਏ। ਲੋਕਾਂ ਨੂੰ ਪਸੰਦ ਵੀ ਆਏ। ਕਰਕੇ ਕੰਮ ਸ਼ਾਨਦਾਰ ਤੁਰ …
Read More »ਆਜ਼ਾਦੀ ਦਿਹਾੜੇ ਦਾ ਸੂਬਾ ਪੱਧਰੀ ਸਮਾਗਮ ਪਟਿਆਲਾ ’ਚ ਹੋਵੇਗਾ
ਆਜ਼ਾਦੀ ਦਿਹਾੜੇ ਦਾ ਸੂਬਾ ਪੱਧਰੀ ਸਮਾਗਮ ਪਟਿਆਲਾ ’ਚ ਹੋਵੇਗਾ ਮੁੱਖ ਮੰਤਰੀ ਭਗਵੰਤ ਮਾਨ ਲਹਿਰਾਉਣਗੇ ਤਿਰੰਗਾ ਮਾਨਸਾ/ਬਿਊਰੋ ਨਿਊਜ਼ ਪੰਜਾਬ ਸਰਕਾਰ ਵਲੋਂ ਆਜ਼ਾਦੀ ਦਿਹਾੜੇ ਸਬੰਧੀ ਸੂਬਾ ਪੱਧਰੀ ਸਮਾਗਮ 15 ਅਗਸਤ ਨੂੰ ਪਟਿਆਲਾ ਵਿਚ ਕਰਵਾਇਆ ਜਾਵੇਗਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਪਟਿਆਲਾ ਵਿਚ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਸੇ ਦੌਰਾਨ ਆਜ਼ਾਦੀ ਦਿਹਾੜੇ …
Read More »