ਚੰਡੀਗੜ੍ਹ : ਫਰੀ ਆਟਾ-ਦਾਲ ਸਕੀਮ ਤਹਿਤ ਮੁਫ਼ਤ ਰਾਸ਼ਨ ਲੈਣ ਵਾਲੇ ਰਸੂਖਦਾਰ ਪਰਿਵਾਰਾਂ ਦੀ ਹੁਣ ਖੈਰ ਨਹੀਂ। ਕਿਉਂਕਿ ਪੰਜਾਬ ਸਰਕਾਰ ਨੀਲੇ ਕਾਰਡ ਧਾਰਕਾਂ ਦੀ ਹੁਣ ਵੈਰੀਫਿਕੇਸ਼ਨ ਕਰਵਾਉਣ ਜਾ ਰਹੀ ਹੈ। ਮਾਨ ਸਰਕਾਰ ਨੇ 30 ਨਵੰਬਰ ਤੱਕ ਸੂਬੇ ਦੇ ਕਮਿਸ਼ਨਰਾਂ ਤੋਂ ਨੀਲੇ ਕਾਰਡ ਧਾਰਕਾਂ ਸਬੰਧੀ ਵੈਰੀਫਿਕੇਸ਼ਨ ਰਿਪੋਰਟ ਮੰਗ ਲਈ ਹੈ। ਸਿਵਲ ਸਪਲਾਈ …
Read More »Daily Archives: November 18, 2022
ਲੋਕਾਂ ਦੀ ਆਵਾਜ਼ ਬਣਨ ਵਾਲਾ ਮੀਡੀਆ ਵਪਾਰ ਦਾ ਸਾਧਨ ਬਣਿਆ
ਪੱਤਰਕਾਰਾਂ ਦਾ ਕੰਮ ਸੱਚ ਸਾਹਮਣੇ ਲਿਆਉਣਾ : ਪੀ. ਸਾਈਨਾਥ ਕੇਂਦਰ ਸਰਕਾਰ ਸਾਰੀਆਂ ਭਾਸ਼ਾਵਾਂ ਨੂੰ ਬਰਾਬਰ ਸਨਮਾਨ ਦੇਵੇ ਚੰਡੀਗੜ੍ਹ/ਬਿਊਰੋ ਨਿਊਜ਼ : ਲੇਖਕ, ਚਿੰਤਕ, ਪੱਤਰਕਾਰ ਤੇ ਸਮਾਜਿਕ ਕਾਰਕੁਨ ਪੀ. ਸਾਈਨਾਥ ਨੇ ਚੰਡੀਗੜ੍ਹ ਵਿਚ ਕਿਹਾ ਕਿ ਪੱਤਰਕਾਰਾਂ ਦਾ ਕੰਮ ਸਰਕਾਰਾਂ ਸਾਹਮਣੇ ਅਸਲ ਸੱਚਾਈ ਨੂੰ ਪੇਸ਼ ਕਰਨਾ ਹੁੰਦਾ ਹੈ ਅਤੇ ਸਰਕਾਰਾਂ ਦੀ ਜ਼ਿੰਮੇਵਾਰੀ ਮੀਡੀਆ …
Read More »ਪੰਜਾਬ ‘ਚ ਤਿੰਨ ਮਹੀਨਿਆਂ ਤੱਕ ਹਥਿਆਰਾਂ ਦੇ ਲਾਇਸੈਂਸਾਂ ‘ਤੇ ਰੋਕ
ਚੰਡੀਗੜ੍ਹ/ਬਿਊਰੋ ਨਿਊਜ਼ : ਬੰਦੂਕ ਸੱਭਿਆਚਾਰ ‘ਤੇ ਰੋਕ ਲਗਾਉਣ ਤੇ ਸੂਬੇ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਦੇ ਉਦੇਸ਼ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਅਸਲ੍ਹਾ ਲਾਇਸੈਂਸਾਂ ਦੀ ਸਮੀਖਿਆ ਕਰਨ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਵਲੋਂ ਸੂਬੇ ‘ਚ ਅਮਨ-ਸ਼ਾਂਤੀ ਤੇ ਕਾਨੂੰਨ-ਵਿਵਸਥਾ …
Read More »ਪਰਵਾਸੀ ਨਾਮਾ
TORONTO ਵਿੱਚ ਪਹਿਲੀ ਬਰਫ਼ਬਾਰੀ TORONTO ਦੇ ਆਸ-ਪਾਸ ਪਹਿਲੀ SNOW ਪੈ ਗਈ, ਖੇਡੀ ਪਾਰਕਾਂ ਵਿੱਚ ਜਾਣੀ ਹੁਣ ਤਾਸ਼ ਹੈ ਨਹੀਂ। ਚਿੱਟੀ ਚਾਦਰ ਜਾਂ ਦਿੱਸਣਗੇ ਢੇਰ ਚਿੱਟੇ, ਹਰੀ-ਭਰੀ ਕਿਤੇ ਲੱਭਣੀ GRASS ਹੈ ਨਹੀਂ। ਅਲਸੀ ਖਾ ਕੇ ਵੀ ਠਰੂੰ-ਠਰੂੰ ਕਰਨਗੇ ਉਹ, ਚੜ੍ਹਿਆ ਹੱਢਾਂ ਤੇ ਮੋਟਾ ਜੇ ਮਾਸ ਹੈ ਨਹੀਂ। ਜਹਾਜ਼ੇ ਚੜ੍ਹ ਕੇ ਜਾਣਗੇ …
Read More »ਸੱਜਣਾ ਜਾਈਂ ਨਾ…
ਸਾਡਾ ਲੁੱਟ ਕੇ ਚੈਨ ਕਰਾਰ, ਸੱਜਣਾ ਜਾਈਂ ਨਾ। ਅਸਾਂ ਤੈਨੂੰ ਕੀਤਾ ਪਿਆਰ, ਸੱਜਣਾ ਜਾਈਂ ਨਾ। ਸਮਝ ਨਾ ਆਵੇ ਕਿਸ ਗੱਲ ਦੀ ਦਏਂ ਸਜ਼ਾ, ਲਾਹ ਦੇ ਮਨ ਤੋਂ ਭਾਰ, ਸੱਜਣਾ ਜਾਈਂ ਨਾ। ਫ਼ੁੱਲਾਂ ਨਾਲੋਂ ਵੱਧ ਕੇ ਕੋਮਲ ਹਿਰਦੇ ਵਿੱਚ, ਕਿਉਂ ਮਾਰੇਂ ਤੇਜ਼ ਕਟਾਰ, ਸੱਜਣਾ ਜਾਈਂ ਨਾ। ਤੇਰੇ ਨਾਲ ਹੀ ਦੁਨੀਆਂ ਸਾਡੀ …
Read More »