ਰੁਜ਼ਗਾਰ ਹਾਸਲ ਕਰਨ ਵਿੱਚ ਵੀ ਕਾਮਯਾਬ ਰਹੇ ਪਰਵਾਸੀ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ‘ਚ ਸਾਲ 2021 ਦੌਰਾਨ ਇੱਕ ਲੱਖ ਭਾਰਤੀ ਪੱਕੇ ਵਸਨੀਕ (ਪੀ.ਆਰ.) ਬਣੇ ਹਨ ਜਦਕਿ ਇਸ ਦੌਰਾਨ ਚਾਰ ਲੱਖ ਤੋਂ ਵੱਧ ਲੋਕ ਕੈਨੇਡਾ ‘ਚ ਦਾਖਲ ਵੀ ਹੋਏ ਹਨ। ਪਿਛਲੇ ਹਫਤੇ 2023-2025 ਲਈ ਇਮੀਗ੍ਰੇਸ਼ਨ ਪੱਧਰੀ ਯੋਜਨਾ ਦਾ ਐਲਾਨ ਕਰਦਿਆਂ ਕੈਨੇਡਾ ਨੇ …
Read More »Monthly Archives: November 2022
ਬੇਅਦਬੀ ਦੇ ਦੋਸ਼ਾਂ ‘ਚ ਘਿਰੇ ਡੇਰਾ ਪ੍ਰੇਮੀ ਦੀ ਹੱਤਿਆ
ਫਰੀਦਕੋਟ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਦੋਸ਼ਾਂ ਵਿੱਚ ਘਿਰੇ ਇੱਕ ਡੇਰਾ ਪ੍ਰੇਮੀ ਪ੍ਰਦੀਪ ਦੀ ਵੀਰਵਾਰ ਸਵੇਰੇ ਕੋਟਕਪੂਰਾ ਵਿੱਚ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸੇ ਦੌਰਾਨ ਡੇਰਾ ਪ੍ਰੇਮੀ ਦਾ ਇਕ ਸੁਰੱਖਿਆ ਕਰਮਚਾਰੀ ਵੀ ਜ਼ਖ਼ਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ …
Read More »ਗੁਜਰਾਤ ‘ਚ ਭਾਜਪਾ ਨੇ ਆਪਣੇ 84 ਮੌਜੂਦਾ ਵਿਧਾਇਕਾਂ ਦੀ ਕੱਟੀ ਟਿਕਟ
ਭਾਜਪਾ ਵਲੋਂ 160 ਉਮੀਦਵਾਰਾਂ ਦੇ ਨਾਵਾਂ ਵਾਲੀ ਪਹਿਲੀ ਸੂਚੀ ਜਾਰੀ ਨਵੀਂ ਦਿੱਲੀ : ਗੁਜਰਾਤ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਵੀਰਵਾਰ ਨੂੰ ਉਮੀਦਵਾਰਾਂ ਦੇ ਨਾਵਾਂ ਵਾਲੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਅਤੇ ਭਾਜਪਾ ਨੇ ਆਪਣੇ 84 ਮੌਜੂਦਾ ਵਿਧਾਇਕਾਂ ਦੀ ਟਿਕਟ ਕੱਟ ਦਿੱਤੀ ਹੈ। ਗੁਜਰਾਤ ਵਿਧਾਨ ਸਭਾ ਦੀਆਂ ਕੁੱਲ 180 ਸੀਟਾਂ …
Read More »ਪੰਜਾਬ ਤੋਂ ਕੈਨੇਡਾ ਜਾਣ ਵਾਲੇ ਬਜ਼ੁਰਗਾਂ ਨੂੰ ਐਮਰਜੈਂਸੀ ਸਰਵਿਸ ਲੈਣ ‘ਚ ਆ ਰਹੀਆਂ ਹਨ ਮੁਸ਼ਕਲਾਂ
ਕੈਨੇਡਾ ‘ਚ 911 ‘ਤੇ ਕਾਲ ਕਰਨ ਵਾਲਿਆਂ ‘ਚੋਂ 27% ਪੰਜਾਬੀ ‘ਚ ਗੱਲ ਕਰਨ ਵਾਲੇ ਐਮਰਜੈਂਸੀ ਸਰਵਿਸ ਵਾਲਿਆਂ ਨੂੰ ਅੰਗਰੇਜ਼ੀ ‘ਚ ਐਡਰੈਸ ਵੀ ਨਹੀਂ ਦੱਸ ਸਕਦੇ ਚੰਡੀਗੜ੍ਹ : ਕੈਨੇਡਾ ਵਿਚ ਫੈਮਿਲੀ ਰੀਯੂਨਾਈਟ ਪ੍ਰੋਗਰਾਮ ਦੇ ਤਹਿਤ ਪੰਜਾਬ ਤੋਂ ਜਾਣ ਵਾਲੇ ਬਜ਼ੁਰਗਾਂ ਨੂੰ ਐਮਰਜੈਂਸੀ ਸਰਵਿਸ ਲੈਣ ਵਿਚ ਮੁਸ਼ਕਲਾਂ ਆ ਰਹੀਆਂ ਹਨ। ਦਰਅਸਲ ਅੰਗਰੇਜ਼ੀ …
Read More »ਲਾੜਾ
ਡਾ. ਰਾਜੇਸ਼ ਕੇ ਪੱਲਣ ਪ੍ਰੋਫ਼ੈਸਰ ਸਤੀਸ਼ ਆਪਣੀ ਬੀ.ਏ. ਕਲਾਸ ਵਿੱਚ ਨੌਜਵਾਨ ਵਿਦਿਆਰਥੀਆਂ ਨੂੰ ਔਡਨ ਦੀ ਕਵਿਤਾ, ‘ਜੇਮਸ ਹਨੀਮੈਨ’ ਦੇ ਅਰਥਾਂ ਦੀਆਂ ਪਰਤਾਂ ਉੱਤੇ ਪਰਤਾਂ ਨੂੰ ਉਜਾਗਰ ਕਰ ਰਿਹਾ ਸੀ। ਉਸਨੇ ਵਿਦਿਆਰਥੀਆਂ ਨੂੰ ਕਵਿਤਾ ਦੇ ਜ਼ੋਰ ਤੋਂ ਜਾਣੂ ਕਰਵਾਇਆ – ਘਾਤਕ ਗੈਸ ਦੀ ਕਾਢ ਦੀਆਂ ਬੁਰਾਈਆਂ ਜੋ ਸਾਡੇ ਸੁਭਾਅ ਦੇ ਭਾਵਨਾਤਮਕ …
Read More »ਪਰਵਾਸੀ ਨਾਮਾ
REMEMBRANCE DAY Remembrance Day ਤੇ ਸ਼ਹੀਦਾਂ ਨੂੰ ਯਾਦ ਕਰੀਏ, ਜੋ ਹੱਸ ਕੇ ਵਤਨ ਲਈ ਦੁੱਖੜੇ ਹਜ਼ਾਰ ਸਹਿ ਗਏ। ਆਪਣੀ ਜਾਨ ਦੀ ਨਹੀਂ ਪ੍ਰਵਾਹ ਕੀਤੀ, ਕੈਨੇਡਾ ਜਿੰਦਾਬਾਦ ਵਾਲੀ ਮੂੰਹੋਂ ਗੱਲ ਕਹਿ ਗਏ। ਹਿਸਾਬ ਲਾਇਆ ਨਾ ਗਿਣਤੀਆਂ-ਮਿਣਤੀਆਂ ਦਾ, ਇਕੱਲੇ-ਦੁਕੱਲੇ ਵੀ ਵੈਰੀਆਂ ਦੇ ਨਾਲ ਖ਼ਹਿ ਗਏ। ਲੋਹਾ ਦੁਸ਼ਮਣਾਂ ਨਾਲ ਉਦੋਂ ਤਕ ਰਹੇ ਲੈਂਦੇ, …
Read More »11 November 2022 GTA & Main
ਲੁਧਿਆਣਾ ’ਚ ਏਐਸਆਈ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਆਤਮ ਹੱਤਿਆ
ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਚੁੱਕਿਆ ਕਦਮ ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ’ਚ ਅੱਜ ਇਕ ਏ ਐਸ ਆਈ ਨੇ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਏ ਐਸ ਆਈ ਦਾ ਕਮਰਾ ਸਰਾਭਾ ਨਗਰ ਥਾਣੇ ਦੇ ਕੋਲ ਹੀ ਸੀ। ਲੰਘੀ ਦੇਰ ਰਾਤ ਏ …
Read More »ਮਾਲਦੀਵ ’ਚ ਅੱਗ ਲੱਗਣ ਕਾਰਨ 9 ਭਾਰਤੀਆਂ ਸਮੇਤ 11 ਮੌਤਾਂ
ਕਈ ਜ਼ਖਮੀ, ਬਿਲਡਿੰਗ ਦੇ ਗੈਰੇਜ ’ਚ ਅੱਗ ਲੱਗਣ ਕਾਰਨ ਵਾਪਰਿਆ ਹਾਦਸਾ ਮਾਲੇ/ਬਿਊਰੋ ਨਿਊਜ਼ : ਮਾਲਦੀਵ ਦੇ ਮਾਲੇ ਸ਼ਹਿਰ ’ਚ ਇਕ ਬਿਲਡਿੰਗ ਦੇ ਗੈਰੇਜ ’ਚ ਭਿਆਨਕ ਅੱਗ ਲੱਗਣ ਕਾਰਨ 9 ਭਾਰਤੀਆਂ ਸਮੇਤ ਘੱਟੋ-ਘੱਟ 11 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਕਈ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਦੱਸੇ ਜਾ ਰਹੇ ਹਨ। ਖਦਸ਼ਾ …
Read More »ਸੰਜੇ ਰਾਊਤ ਦੇ ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਬਦਲੇ ਤੇਵਰ
ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਮਿਲਣ ਦੀ ਪ੍ਰਗਟਾਈ ਇੱਛਾ, ਸ਼ਿੰਦੇ ਸਰਕਾਰ ਦੀ ਵੀ ਕੀਤੀ ਤਾਰੀਫ਼ ਮੰੁਬਈ/ਬਿਊਰੋ ਨਿਊਜ਼ : ਮੁੰਬਈ ਦੀ ਆਰਥਰ ਰੋਡ ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਸ਼ਿਵਸੈਨਾ ਆਗੂ ਸੰਜੇ ਰਾਊਤ ਦੇ ਤੇਵਰ ਬਦਲੇ ਹੋਏ ਨਜ਼ਰ ਆਏ। ਆਪਣੇ ਬਿਆਨਾਂ ਰਾਹੀਂ ਅਕਸਰ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਸਿਆਸੀ …
Read More »