Breaking News
Home / 2022 / October / 07 (page 6)

Daily Archives: October 7, 2022

ਦੇਸ਼ ਭਰ ਦੇ ਮਾਪਿਆਂ ਦਾ ਹਾਕੀ ਕੈਨੇਡਾ ਤੋਂ ਯਕੀਨ ਉੱਠਿਆ : ਜਸਟਿਨ ਟਰੂਡੋ

ਆਰਗੇਨਾਈਜੇਸ਼ਨ ਦੀ ਅੰਦਰੂਨੀ ਸਫਾਈ ਦਾ ਸਮਾਂ ਹੁਣ ਆ ਗਿਆ ਹੈ : ਖੇਡ ਮੰਤਰੀ ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਹਾਕੀ ਕੈਨੇਡਾ ਦੇ ਗੈਂਗ ਰੇਪ ਵਰਗੇ ਦੋਸ਼ਾਂ ਨਾਲ ਨਜਿੱਠਣ ਦੇ ਤਰੀਕੇ ਕਾਰਨ ਦਿਮਾਗ ਬੌਖਲਾ ਜਾਂਦਾ ਹੈ। ਇਸ ਦੌਰਾਨ ਫੈਡਰਲ ਖੇਡ ਮੰਤਰੀ ਨੇ ਆਖਿਆ ਕਿ ਹੁਣ ਆਰਗੇਨਾਈਜੇਸ਼ਨ …

Read More »

ਕੈਨੇਡਾ ਵੱਲੋਂ ਸ੍ਰੀ ਭਗਵਦ ਗੀਤਾ ਪਾਰਕ ਵਿਚ ਭੰਨ-ਤੋੜ ਤੋਂ ਇਨਕਾਰ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਅਧਿਕਾਰੀਆਂ ਨੇ ਬਰੈਂਪਟਨ ਸਿਟੀ ਵਿਚ ‘ਸ੍ਰੀ ਭਗਵਦ ਗੀਤਾ’ ਪਾਰਕ ‘ਚ ਕਿਸੇ ਵੀ ਤਰ੍ਹਾਂ ਦੀ ਭੰਨ-ਤੋੜ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਕਥਿਤ ਥਾਂ ਨੂੰ ਮੁਰੰਮਤ ਦੇ ਕੰਮ ਦੌਰਾਨ ਖਾਲੀ ਛੱਡ ਦਿੱਤਾ ਗਿਆ ਸੀ। ਭਾਰਤ ਵੱਲੋਂ ਘਟਨਾ ਦੀ ਨਿਖੇਧੀ ਕੀਤੇ ਜਾਣ ਅਤੇ ਬਰੈਂਪਟਨ …

Read More »

ਗੈਸ ਦੀਆਂ ਕੀਮਤਾਂ ਵਿੱਚ 10 ਸੈਂਟ ਦਾ ਹੋਇਆ ਵਾਧਾ

ਟੋਰਾਂਟੋ : ਲੰਘੇ ਕੁੱਝ ਹਫਤਿਆਂ ਤੋਂ ਸਥਿਰ ਬਣੇ ਰਹਿਣ ਤੋਂ ਬਾਅਦ ਬੁੱਧਵਾਰ ਨੂੰ ਜੀਟੀਏ ਵਿੱਚ ਗੈਸ ਦੀਆਂ ਕੀਮਤਾਂ ਵਿੱਚ 10 ਸੈਂਟ ਦਾ ਵਾਧਾ ਦਰਜ ਕੀਤਾ ਗਿਆ। ਇਹ ਵਾਧਾ ਰਾਤੋ-ਰਾਤ ਹੋਇਆ ਤੇ ਹੁਣ ਜੀਟੀਏ ਵਿੱਚ ਗੈਸ ਦੀਆਂ ਕੀਮਤਾਂ 162.9 ਸੈਂਟ ਪ੍ਰਤੀ ਲੀਟਰ ਤੱਕ ਪਹੁੰਚ ਗਈਆਂ ਹਨ। ਮਾਹਿਰਾਂ ਦਾ ਇਹ ਵੀ ਕਹਿਣਾ …

Read More »

ਤਾਜ਼ਾ ਸਰਵੇਖਣ ਅਨੁਸਾਰ ਨੈਨੋਜ਼ ਦਾ ਦਾਅਵਾ

ਜੇ ਅੱਜ ਕੈਨੇਡਾ ‘ਚ ਚੋਣਾਂ ਕਰਵਾਈਆਂ ਜਾਣ ਤਾਂ ਲਿਬਰਲ ਦੇ ਮੁਕਾਬਲੇ ਕੰਸਰਵੇਟਿਵ ਪਾਰਟੀ ਨੂੰ ਮਿਲਣਗੀਆਂ ਵੱਧ ਸੀਟਾਂ ਓਟਵਾ/ਬਿਊਰੋ ਨਿਊਜ਼ : ਨੈਨੋਜ ਰਿਸਰਚ ਵੱਲੋਂ ਕੀਤੇ ਗਏ ਨਵੇਂ ਅਧਿਐਨ ਅਨੁਸਾਰ ਜੇ ਅੱਜ ਦੀ ਤਰੀਕ ਵਿੱਚ ਚੋਣਾਂ ਕਰਵਾਈਆਂ ਜਾਂਦੀਆਂ ਹਨ ਤਾਂ ਲਿਬਰਲਾਂ ਦੇ ਮੁਕਾਬਲੇ ਕੰਸਰਵੇਟਿਵ ਪਾਰਟੀ ਨੂੰ ਜ਼ਿਆਦਾ ਸੀਟਾਂ ਹਾਸਲ ਹੋ ਸਕਦੀਆਂ ਹਨ। …

Read More »

ਐਬਟਸਫੋਰਡ ਦੀ ਪੰਜਾਬਣ ਅਧਿਆਪਕਾ ਨੂੰ ਮਿਲਿਆ ਪ੍ਰਧਾਨ ਮੰਤਰੀ ਪੁਰਸਕਾਰ

ਐਬਟਸਫੋਰਡ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਐਬਟਸਫੋਰਡ ਨਿਵਾਸੀ ਪੰਜਾਬਣ ਅਧਿਆਪਕਾ ਨਿਰਲੇਪ ਕੌਰ ਸਿੱਧੂ ਨੂੰ ਸਿੱਖਿਆ ਦੇ ਖੇਤਰ ਵਿਚ ਸਰਬਉੱਚ ਸਨਮਾਨ ‘ਪ੍ਰਾਈਮ ਮਨਿਸਟਰ ਐਵਾਰਡ ਫਾਰ ਟੀਚਿੰਗ ਐਕਸੀਲੈਂਸ 2022’ ਨਾਲ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਰਾਭਾ ਦੇ ਗੁਰਦੁਆਰਾ ਖ਼ਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੇ ਪ੍ਰਧਾਨ ਰਹੇ ਸਵ. ਮੋਤਾ …

Read More »

ਬਰੈਂਪਟਨ ਵਿਚ ਕੰਧ ‘ਤੇ ਬਣੇਗਾ ਮੂਸੇਵਾਲਾ ਦਾ ਚਿੱਤਰ

ਬਰੈਂਪਟਨ : ਬਰੈਂਪਟਨ ਵਿਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਕੰਧ ਚਿੱਤਰ ਬਣਾਇਆ ਜਾਵੇਗਾ। ਇਸ ਸਬੰਧੀ ਮਤਾ ਰੀਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਬਰੈਂਪਟਨ ਸਿਟੀ ਕੌਂਸਲ ਦੀ ਟੀਮ ਵਿਚ ਪੇਸ਼ ਕੀਤਾ, ਜਿਸ ਨੂੰ ਪ੍ਰਵਾਨ ਕਰ ਲਿਆ ਗਿਆ। ਬਰੈਂਪਟਨ ਸਿਟੀ ਕੌਂਸਲ ਨੇ 12 ਫੁੱਟ ਗੁਣਾ 8 ਫੁੱਟ ਦਾ ਕੰਧ ਚਿੱਤਰ ਸੁਸਾਨ ਫੈਨਲ …

Read More »

ਪੰਜਾਬ ਦੇ ਚਿੰਤਾਜਨਕ ਹਾਲਾਤ

ਪੁਲਿਸ ਦੀ ਹਿਰਾਸਤ ‘ਚੋਂ ਦੀਪਕ ਟੀਨੂੰ ਨਾਂਅ ਦੇ ਗੈਂਗਸਟਰ ਦੇ ਫਰਾਰ ਹੋ ਜਾਣ ਨੇ ਇਕ ਵਾਰ ਫਿਰ ਜਿਥੇ ਪ੍ਰਸ਼ਾਸਨ ਦੀ ਕਿਰਕਿਰੀ ਕਰਵਾਈ ਹੈ, ਉਥੇ ਇਹ ਵੀ ਚਿੰਤਾ ਪੈਦਾ ਹੋਈ ਹੈ ਕਿ ਆਉਣ ਵਾਲਾ ਸਮਾਂ ਇਸ ਮੁਹਾਜ਼ ‘ਤੇ ਬੇਹੱਦ ਚੁਣੌਤੀਆਂ ਭਰਪੂਰ ਹੋ ਸਕਦਾ ਹੈ। ਪ੍ਰਸਿੱਧ ਗਾਇਕ ਸ਼ੁੱਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ …

Read More »

ਖੇਤੀ ਤੋਂ ਬਾਹਰ ਧੱਕੇ ਜਾ ਰਹੇ ਛੋਟੇ ਕਿਸਾਨ

ਸੁੱਚਾ ਸਿੰਘ ਗਿੱਲ ਪੰਜਾਬ ਦੇ ਛੋਟੇ ਕਿਸਾਨਾਂ ਦੀ ਖੇਤੀ ਲਾਹੇਵੰਦੀ ਨਾ ਰਹਿਣ ਕਾਰਨ ਉਹ ਖੇਤੀ ਵਿਚੋਂ ਬਾਹਰ ਨਿਕਲ ਰਹੇ ਹਨ। ਜਿਸ ਕਿਸਾਨ ਨੂੰ ਖੇਤੀ ‘ਚੋਂ ਬਾਹਰ ਨਿਕਲਣ ਦਾ ਜੋ ਵੀ ਰਸਤਾ ਮਿਲਦਾ ਹੈ, ਉਹ ਉਸੇ ਰਸਤੇ ਜਾ ਤੁਰ ਪੈਂਦਾ ਹੈ। ਦੂਜੇ ਪਾਸੇ ਬੇਜ਼ਮੀਨੇ ਦਲਿਤ ਕਿਸਾਨਾਂ/ਖੇਤ ਮਜ਼ਦੂਰਾਂ ਵਿੱਚ ਭੂਮੀ ਦੀ ਮੰਗ …

Read More »

ਪੰਜਾਬੀ ਅਤੇ ਪੰਜਾਬੀਆਂ ਦਾ ‘ਅਸਲੀ ਗੁਰਦਾਸ’

ਡਾ. ਗੁਰਵਿੰਦਰ ਸਿੰਘ ਮੰਡੀ ਦੇ ਅੱਜ ਦੇ ਦੌਰ ਵਿੱਚ ਜ਼ਿਆਦਾ ਚਰਚਾ ਉਸੇ ਦੀ ਹੁੰਦੀ ਹੈ, ਜੋ ਕਲਮ ਨੂੰ ਧੰਦਾ ਬਣਾ ਕੇ ਖੁੱਲ੍ਹੇਆਮ ਉਸ ਦਾ ਵਿਉਪਾਰ ਕਰਦਾ ਹੈ, ਚਾਹੇ ਉਹ ਸਾਹਿਤਕਾਰ ਹੋਵੇ ਜਾਂ ਗਾਇਕ। ਇਸ ਪੱਖੋਂ ਦੇਖਿਆ ਜਾਏ ਤਾਂ ਪੰਜਾਬੀਆਂ ਨੇ ਵੀ ‘ਅਸਲੀ ਗੁਰਦਾਸ’ ਨੂੰ ਸਮਝਣ ਵਿੱਚ ਗਲਤੀ ਕੀਤੀ ਹੈ। ਇਹ …

Read More »

ਪਰਵਾਸੀ ਨਾਮਾ

ਦੁਸਹਿਰਾ ਬੜਾ ਗਿਆਨੀ ਸੀ ਲੰਕਾ ਦਾ ਰਾਜਾ ਰਾਵਣ, ਆਪਣੀ ਹਾਊਮੇਂ ਵਿੱਚ ਪਰ ਹੰਕਾਰਿਆ ਸੀ। ਸੀਤਾ ਮਾਤਾ ਨੂੰ ਨਾਲ ਲੈ ਜਾਣ ਖ਼ਾਤਿਰ, ਪਖੰਡੀ ਸਾਧੂ ਦਾ ਭੇਸ ਉਸ ਧਾਰਿਆ ਸੀ। ਜੁਗ਼ਨੂੰ ਹੋ ਕੇ ਸੂਰਜ ਨਾਲ ਲਾਇਆ ਮੱਥਾ, ਲਿਖਿਆ, ਪੜ੍ਹਿਆ ਨਾ ਕੁਝ ਵਿਚਾਰਿਆ ਸੀ। ਵੇਦ ਪੜ੍ਹ ਕੇ ਵੀ ਕਰਦਾ ਸੀ ਕੰਮ ਭੈੜੇ, ਵਿਭੀਸ਼ਨ …

Read More »