13.5 C
Toronto
Monday, October 12, 2026
spot_img

Monthly Archives: December, 0

ਵਿਦੇਸ਼ਾਂ ‘ਚ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ : ਧਾਮੀ

ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਮਰੀਕਾ ਦੇ ਨਿਊਯਾਰਕ 'ਚ ਦੋ ਸਿੱਖ ਵਿਅਕਤੀਆਂ ਉਪਰ ਹੋਏ ਹਮਲੇ 'ਤੇ ਚਿੰਤਾ ਪ੍ਰਗਟਾਉਂਦਿਆਂ...

ਵਿਦੇਸ਼ਾਂ ਵਿਚ ਸਿੱਖਭਾਈਚਾਰੇ ‘ਤੇ ਨਸਲੀ ਹਮਲਿਆਂ ‘ਚਹੋਇਆ ਵਾਧਾ

ਨਿਊਯਾਰਕ 'ਚ ਦੋ ਸਿੱਖ ਵਿਅਕਤੀਆਂ 'ਤੇ ਹਮਲਾ ਸਿੱਖ ਵਿਅਕਤੀਆਂ ਨੂੰ ਡੰਡੇ ਨਾਲ ਕੁੱਟਿਆ ਅਤੇ ਦਸਤਾਰ ਵੀ ਉਤਾਰੀ ਨਿਊਯਾਰਕ : ਵਿਦੇਸ਼ਾਂ ਵਿਚ ਸਿੱਖ ਭਾਈਚਾਰੇ 'ਤੇ ਨਸਲੀ ਹਮਲਿਆਂ...

ਰਣਬੀਰ ਕਪੂਰ ਤੇ ਆਲੀਆ ਭੱਟ ਵਿਆਹ ਬੰਧਨ ਵਿੱਚ ਬੱਝੇ

ਬਾਲੀਵੁੱਡ ਦੀ ਮਸ਼ਹੂਰ ਸਟਾਰ ਜੋੜੀ ਰਣਬੀਰ ਕਪੂਰ ਅਤੇ ਆਲੀਆ ਭੱਟ ਵਿਆਹ ਦੇ ਬੰਧਨ ਵਿਚ ਬੱਝ ਚੁੱਕੇ ਹਨ। ਇਨਾਂ ਦਾ ਵਿਆਹ ਮੁੰਬਈ ਦੇ ਪਾਲੀ ਹਿੱਲ...

ਖਾਲਸਾ ਪੰਥ ਦਿਹਾੜੇ ਨੂੰ ਸਮਰਪਿਤਨਜ਼ਮ :

ਝੁੱਲੇ 'ਖਾਲਸਾ' ਝੰਡਾ ਖਾਲਸਾ ਪੰਥ ਨੂੰ ਸਤਿਗੁਰਾਂ, ਬਖਸ਼ਿਆ ਹੈ ਇਹ ਮਾਣ। ਮਾਨਵਤਾ ਇਕ ਰੂਪ ਹੈ, ਸਭਦੀ ਇਕ ਪਛਾਣ। ਮਾਨਸਦੀ ਇਕ ਜਾਤ ਵਿੱਚ ਜਿਹੜੇ ਵੰਡੀਆਂ ਪਾਣ। ਜ਼ੁਲਮ ਤਸ਼ੱਦਦ ਜਬਰ ਜੋ, ਮਜ਼ਲੂਮਾਂ 'ਤੇ ਢਾਣ। ਪਹਿਲਾਂ...

ਲੈਣਾ ਕੀ….

ਕੱਢ ਕੇ ਕੰਮ ਨਾਲੈਂਦੇ ਸਾਰ, ਲੈਣਾ ਕੀ। ਹੁੰਦੇ ਜੋ ਮਤਲਬ ਦੇ ਯਾਰ, ਲੈਣਾ ਕੀ। ਝੂਠ, ਫਰੇਬ, ਮਕਾਰੀਦੀਝਲਕਪਵੇ, ਕਰਕੇ ਦੰਭੀਆਂ ਦਾਇਤਬਾਰ, ਲੈਣਾ ਕੀ। ਹੱਥਾਂ ਵਿੱਚ ਲੈ ਕੇ ਫੁੱਲ ਬਣਦੇ...

ਪਰਵਾਸੀਨਾਮਾ

ਟੋਰਾਂਟੋ ਦਾਬਦਲਦਾ ਮੌਸਮ ਟੋਰਾਂਟੋ ਸ਼ਹਿਰਦਾਬਦਲਦਾ ਜਾਏ ਮੌਸਮ, ਧੰਨਵਾਦ ਰੱਬ ਦਾਕਰੀਇਨਸਾਨਜਾਂਦੇ। ਠੰਡਘਟੀ ਤੇ ਮਿੱਠੀ-ਮਿੱਠੀ ਧੁੱਪ ਖਿੜ੍ਹਦੀ, ਏਹੋ ਜਿਹੀ ਰੁੱਤ ਤੋਂ ਸਾਰੇ ਕੁਰਬਾਨਜਾਂਦੇ। ਸੈਰਕਰਦੇ ਨੇ ਸਵੇਰ ਤੇ ਸ਼ਾਮ ਵੱਡੇ, ਦੌੜਾਂ ਲਗਾਉਣਲਈ ਬੱਚੇ...

News Update Today | 14 April 2022 | Episode 243

https://www.youtube.com/watch?v=zzi-VrlL5gU&ab_channel=ParvasiTelevision  

23 ਹਜ਼ਾਰ ਕਰੋੜ ਰੁਪਏ ਦਾ ਬੋਝ ਪਏਗਾ ਮੁਫਤ ਬਿਜਲੀ ਨਾਲ

ਪੰਜਾਬ ਦੀ ਆਰਥਿਕ ਹਾਲਤ ਪਹਿਲਾਂ ਹੀ ਚਿੰਤਾਜਨਕ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਸਾਰਿਆਂ ਨੂੰ 300 ਯੂਨਿਟ ਬਿਜਲੀ ਮੁਫਤ ਦੇਣ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਆਮ ਆਦਮੀ...

ਵਿਸਾਖੀ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਨੇ ਗੁਰਦੁਆਰਾ ਸਾਹਿਬਾਨਾਂ ’ਚ ਟੇਕਿਆ ਮੱਥਾ

ਭਗਵੰਤ ਮਾਨ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਹੋਏ ਨਤਮਸਤਕ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਤੇ ਚੰਡੀਗੜ੍ਹ ਸਣੇ ਦੇਸ਼ ਭਰ ਅਤੇ ਵਿਦੇਸ਼ਾਂ ਵਿਚ ਵੀ ਅੱਜ ਵਿਸਾਖੀ ਦਾ...
- Advertisment -
Google search engine

Most Read