Breaking News
Home / 2022 / February / 25 (page 5)

Daily Archives: February 25, 2022

ਲਾਲੂ ਯਾਦਵ ਨੂੰ ਚਾਰਾ ਘੁਟਾਲਾ ਮਾਮਲੇ ‘ਚ 5 ਸਾਲ ਕੈਦ ਦੀ ਸਜ਼ਾ

60 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਰਾਂਚੀ/ਬਿਊਰੋ ਨਿਊਜ਼ : ਚਾਰਾ ਘੁਟਾਲਾ ਮਾਮਲੇ ਦੇ ਪੰਜਵੇਂ ਕੇਸ ਵਿਚ ਰਾਂਚੀ ਦੀ ਸੀਬੀਆਈ ਅਦਾਲਤ ਨੇ ਰਾਸ਼ਟਰੀ ਜਨਤਾ ਦਲ ਦੇ ਆਗੂ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪਰਸਾਦ ਯਾਦਵ ਨੂੰ 5 ਸਾਲ ਕੈਦ ਦੀ ਸਜ਼ਾ ਅਤੇ 60 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। …

Read More »

ਮੋਦੀ ਵੱਲੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਟੈਲੀਫੋਨ ‘ਤੇ ਗੱਲਬਾਤ

ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਦੇਰ ਸ਼ਾਮ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ ਤੇ ਯੂਕਰੇਨ ਵਿਵਾਦ ਬਾਰੇ ਚਰਚਾ ਕਰਦਿਆਂ ਜਲਦੀ ਹੀ ਹਿੰਸਕ ਘਟਨਾਵਾਂ ਰੋਕਣ ਦੀ ਅਪੀਲ ਕੀਤੀ। ਉਨ੍ਹਾਂ ਨੇ ਆਪਣੇ ਉਸ ਪੁਰਾਣੇ ਭਰੋਸੇ ਨੂੰ ਦੁਹਰਾਇਆ ਕਿ ਰੂਸ ਤੇ ਨਾਟੋ ਵਿਚਾਲੇ ਮੱਤਭੇਦਾਂ …

Read More »

ਦੁਬਈ ਵਿਚ ਦੁਨੀਆ ਦੀ ਸਭ ਤੋਂ ਸੁੰਦਰ ਇਮਾਰਤ ਦਾ ਉਦਘਾਟਨ

ਨਵੀਂ ਦਿੱਲੀ : ਦੁਬਈ ‘ਚ ਇਕ ਪ੍ਰਮੁੱਖ ਸਮਾਗਮ ਦੌਰਾਨ ‘ਮਿਊਜ਼ੀਅਮ ਆਫ ਦਾ ਫਿਊਚਰ’ ਦਾ ਉਦਘਾਟਨ ਕੀਤਾ ਗਿਆ, ਜਿਸ ਨੂੰ ਦੁਨੀਆ ਦੀ ਸਭ ਤੋਂ ਸੁੰਦਰ ਇਮਾਰਤ ਕਿਹਾ ਜਾ ਰਿਹਾ ਹੈ। ਇਸ ਨੂੰ ਬਣਾਉਣ ‘ਚ 9 ਸਾਲ ਦਾ ਸਮਾਂ ਲੱਗਾ ਹੈ। ਇਹ 7 ਮੰਜ਼ਿਲਾ ਇਮਾਰਤ 77 ਮੀਟਰ ਉਚੀ ਤੇ 30 ਹਜ਼ਾਰ ਵਰਗ …

Read More »

ਯੂਪੀ ਵਿਚ ਭਾਜਪਾ ਖਿਲਾਫ 440 ਵੋਲਟ ਦਾ ਕਰੰਟ: ਅਖਿਲੇਸ਼

ਯਾਦਵ ਨੇ ਆਦਿੱਤਿਨਾਥ ਨੂੰ ‘ਬੁੱਲਡੋਜ਼ਰ ਬਾਬਾ’ ਦੱਸਿਆ ਹਰਦੋਈ/ਬਿਊਰੋ ਨਿਊਜ਼ : ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਚੋਣ ਪ੍ਰਚਾਰ ਵਾਸਤੇ ਪ੍ਰਧਾਨ ਮੰਤਰੀ ਨੂੰ ਸੱਦਣ ਲਈ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ‘ਤੇ ਤਨਜ਼ ਕਸਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਪੀਐੱਮ ਮਤਲਬ ਪੈਕਰਜ਼ ਐਂਡ ਮੂਵਰਜ਼ ਨੂੰ ਪ੍ਰਚਾਰ ਲਈ ਸੱਦਿਆ ਹੈ। ਇਸ ਦੌਰਾਨ ਭਾਜਪਾ …

Read More »

ਮਾਲਿਆ, ਨੀਰਵ ਮੋਦੀ ਤੇ ਚੋਕਸੀ ਤੋਂ ਬੈਂਕਾਂ ‘ਚ ਵਾਪਸ ਆਏ 18,000 ਕਰੋੜ ਰੁਪਏ

ਭਾਰਤ ਦੀ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ‘ਚ ਦੱਸਿਆ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੀ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਵਿਜੈ ਮਾਲਿਆ, ਨੀਰਵ ਮੋਦੀ ਅਤੇ ਮੇਹੁਲ ਚੋਕਸੀ ਦੇ ਮਾਮਲੇ ‘ਚ ਬੈਂਕਾਂ ਨੂੰ 18,000 ਕਰੋੜ ਰੁਪਏ ਵਾਪਸ ਆਏ ਹਨ। ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਜਸਟਿਸ ਏ. ਐਮ. ਖਾਨਵਿਲਕਰ …

Read More »

ਪੰਜਾਬ ਤੋਂ ਕੈਨੇਡਾ ਵੱਲ ਧਨ ਦਾ ਵਹਾਅ

ਦਰਬਾਰਾ ਸਿੰਘ ਕਾਹਲੋਂ ਪਰਵਾਸ ਪੂਰੇ ਵਿਸ਼ਵ ਅੰਦਰ ਇਕ ਲਗਾਤਾਰ ਵਰਤਾਰਾ ਹੈ ਜਿਸ ਬਾਰੇ ਅਕਸਰ ਕੌਮਾਂਤਰੀ ਪੱਧਰ ‘ਤੇ ਅਧਿਐਨ ਹੁੰਦਾ ਰਹਿੰਦਾ ਹੈ। ਪਰਵਾਸ ਮਨੁੱਖੀ ਖ਼ਾਹਿਸ਼ਾਂ ਦਾ ਸਨਮਾਨ, ਸੁਰੱਖਿਆ ਅਤੇ ਉੱਜਲ ਭਵਿੱਖ ਦੇ ਸਮੀਕਰਨ ਦਾ ਕੁਦਰਤੀ ਆਭਾਸ ਹੈ। ਇਹ ਕੌਮਾਂਤਰੀ ਸਮਾਜਿਕ ਤਾਣੇ-ਬਾਣੇ ਅਤੇ ਮਾਨਵ ਪਰਿਵਾਰ ਦਾ ਅਟੁੱਟ ਹਿੱਸਾ ਹੈ। ਇਹ ਕੋਈ ਨਵੀਂ …

Read More »

ਚਿੰਤਾ ਦੀਆਂ ਲਕੀਰਾਂ ਪੰਜਾਬ ਦੇ ਮੱਥੇ ‘ਤੇ

ਗੁਰਮੀਤ ਸਿੰਘ ਪਲਾਹੀ ਪੰਜਾਬ ਵਿਚ ਵਿਧਾਨ ਸਭਾ ਲਈ ਵੋਟਾਂ ਪੈ ਕੇ ਹਟੀਆਂ ਹਨ। ਪੰਜਾਬ ਦੇ ਸਰਕਾਰੀ ਖੇਮਿਆਂ ਦੀ ਘਬਰਾਹਟ ਹੈ ਕਿ ਪਿਛਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਨਾਲੋਂ, ਇਸ ਵਾਰ 2022 ‘ਚ, 5.41 ਫ਼ੀਸਦੀ ਘੱਟ ਵੋਟ ਪੋਲ ਹੋਏ ਹਨ। ਸਿਆਸੀ ਧਿਰਾਂ ਦੀ ਘਬਰਾਹਟ ਹੈ ਕਿ ਸ਼ਹਿਰੀ ਖੇਤਰਾਂ ਵਿੱਚ ਘੱਟ ਵੋਟਾਂ …

Read More »

ਰੂਸ ਵੱਲੋਂ ਯੂਕਰੇਨ ‘ਤੇ ਹਮਲਾ

ਕਈ ਭਾਰਤੀ ਵਿਦਿਆਰਥੀ ਯੂਕਰੇਨ ‘ਚ ਫਸੇ ਨਵੀਂ ਦਿੱਲੀ/ਬਿਊਰੋ ਨਿਊਜ਼ : ਰੂਸ ਅਤੇ ਯੂਕਰੇਨ ਵਿਚਾਲੇ ਪਿਛਲੇ ਕਈ ਦਿਨਾਂ ਤੋਂ ਤਣਾਅ ਚੱਲ ਰਿਹਾ ਸੀ ਅਤੇ ਇਸ ਦੇ ਚੱਲਦਿਆਂ ਰੂਸ ਨੇ ਵੀਰਵਾਰ ਸਵੇਰੇ ਯੂਕਰੇਨ ‘ਤੇ ਹਮਲਾ ਕਰ ਦਿੱਤਾ। ਮੀਡੀਆ ਰਿਪੋਰਟਾਂ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਇਸ ਹਮਲੇ ਵਿਚ ਯਕੂਰੇਨ ਦੇ 40 ਫੌਜੀ …

Read More »

ਟਰੂਡੋ ਵੱਲੋਂ ਐਮਰਜੈਂਸੀ ਐਕਟ ਰੱਦ ਕਰਨ ਦਾ ਐਲਾਨ

ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਟਰੱਕਰ ਕੌਨਵੌਏ ਤੇ ਮੁਜ਼ਾਹਰਿਆਂ ਦਰਮਿਆਨ ਇੱਕ ਹਫਤੇ ਪਹਿਲਾਂ ਹੀ ਜਿਸ ਐਮਰਜੈਂਸੀ ਐਕਟ ਨੂੰ ਫੈਡਰਲ ਸਰਕਾਰ ਵੱਲੋਂ ਲਾਗੂ ਕੀਤਾ ਗਿਆ ਸੀ, ਉਸ ਦੀ ਵਰਤੋਂ ਬੰਦ ਕੀਤੀ ਜਾਵੇਗੀ। ਟਰੂਡੋ ਨੇ ਇਹ ਐਲਾਨ ਬੁੱਧਵਾਰ ਨੂੰ ਡਿਪਟੀ ਪ੍ਰਧਾਨ ਮੰਤਰੀ ਤੇ ਫਾਇਨਾਂਸ ਮੰਤਰੀ ਕ੍ਰਿਸਟੀਆ …

Read More »

ਮਜੀਠੀਆ ਨੂੰ 8 ਮਾਰਚ ਤੱਕ ਭੇਜਿਆ ਜੇਲ੍ਹ

ਪੱਕੀ ਜ਼ਮਾਨਤ ਲਈ ਕਾਰਵਾਈ ਸ਼ੁਰੂ ਮੋਹਾਲੀ/ਬਿਊਰੋ ਨਿਊਜ਼ : ਬਹੁ-ਚਰਚਿਤ ਨਸ਼ਾ ਤਸਕਰੀ ਮਾਮਲੇ ਵਿੱਚ ਨਾਮਜ਼ਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵੀਰਵਾਰ ਨੂੰ ਮੁਹਾਲੀ ਦੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ। ਕੋਰਟ ‘ਚ ਪੇਸ਼ ਹੋਣ ਤੋਂ ਬਾਅਦ ਦੋਵੇਂ ਪੱਖਾਂ ਵਿਚਾਲੇ ਬਹਿਸ ਹੋਈ …

Read More »