Breaking News
Home / 2021 / December / 31 (page 4)

Daily Archives: December 31, 2021

ਚਾਕੂ ਮਾਰ ਕੇ ਲੜਕੇ ਦੀ ਜਾਨ ਲੈਣ ਵਾਲੇ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਸਕਾਰਬਰੋ/ਬਿਊਰੋ ਨਿਊਜ : ਰੌਸਲੈਂਡ ਰੋਡ ਤੇ ਰੇਵਨਸਕ੍ਰੌਫਟ ਰੋਡ ਨੇੜੇ ਇੱਕ ਵਿਅਕਤੀ ਨੂੰ ਚਾਕੂ ਮਾਰ ਕੇ ਜਖਮੀ ਕਰ ਦਿੱਤਾ ਗਿਆ। ਦਰਹਾਮ ਪੁਲਿਸ ਨੇ ਦੱਸਿਆ ਕਿ ਇੱਕ ਹਾਊਸ ਪਾਰਟੀ ਨੂੰ ਛੱਡਣ ਤੋਂ ਬਾਅਦ ਜਦੋਂ ਇੱਕ ਵਿਅਕਤੀ ਬਾਹਰ ਆਇਆ ਤਾਂ ਉਸ ਉੱਤੇ ਚਾਕੂ ਨਾਲ ਕਈ ਵਾਰ ਕੀਤੇ ਗਏ। ਬਾਅਦ ਵਿੱਚ ਹਸਪਤਾਲ ਵਿੱਚ ਉਸ …

Read More »

ਸਰਕਾਰ ਨੇ ਗਲਤ ਖਾਤਿਆਂ ‘ਚ ਪਾਏ 26 ਮਿਲੀਅਨ ਡਾਲਰ

ਓਟਵਾ/ਬਿਊਰੋ ਨਿਊਜ਼ : 2020-21 ਵਿੱਤੀ ਵਰ੍ਹੇ ਵਿੱਚ ਫੈਡਰਲ ਸਰਕਾਰ ਨੇ 26 ਮਿਲੀਅਨ ਡਾਲਰ ਦੀ ਰਕਮ ਗਲਤ ਖਾਤਿਆਂ ਵਿੱਚ ਹੀ ਪਾ ਦਿੱਤੀ। ਇਸ ਨਾਲ ਉਸ ਤੋਂ ਪਿਛਲੇ ਸਾਲ ਦੇ ਮੁਕਾਬਲੇ ਇਸ ਤਰ੍ਹਾਂ ਗਲਤ ਖਾਤਿਆਂ ਵਿੱਚ ਪਏ ਫੰਡਾਂ ਦੇ ਮਾਮਲਿਆਂ ਵਿੱਚ ਭਾਰੀ ਵਾਧਾ ਵੇਖਣ ਨੂੰ ਮਿਲਿਆ। 2021 ਦੇ ਪਬਲਿਕ ਐਕਾਊਂਟਸ ਦੀ ਤੀਜੀ …

Read More »

ਉਡਾਣਾਂ ਰੱਦ ਹੋਣ ਨਾਲ ਕੈਨੇਡਾ ਅਤੇ ਅਮਰੀਕਾ ‘ਚ ਮੁਸਾਫਿਰਾਂ ਦੀ ਖੱਜਲ-ਖੁਆਰੀ ਜਾਰੀ

ਟੋਰਾਂਟੋ/ਸਤਪਾਲ ਸਿੰਘ ਜੌਹਲ ਕ੍ਰਿਸਮਸ ਅਤੇ ਨਵੇਂ ਸਾਲ ਦੀ ਆਮਦ ਮੌਕੇ ਛੁੱਟੀਆਂ ਦੇ ਦਿਨਾਂ ਵਿਚ ਅਮਰੀਕਾ ਅਤੇ ਕੈਨੇਡਾ ਵਿਚ ਪ੍ਰੰਪਰਾਗਤ ਤੌਰ ‘ਤੇ ਲੋਕ ਬਹੁਤ ਵੱਡੀ ਗਿਣਤੀ ‘ਚ ਹਵਾਈ ਸਫਰ ਕਰਦੇ ਹਨ ਪਰ ਬੀਤੇ ਦਿਨਾਂ ਤੋਂ ਕਰੋਨਾ ਦੇ ਵਧੇ ਕੇਸਾਂ ਕਾਰਨ ਹਵਾਈ ਕੰਪਨੀਆਂ ਨੂੰ ਜਹਾਜ਼ ਚਲਾਉਣ ਵਾਸਤੇ ਲੋੜੀਂਦਾ ਸਟਾਫ ਨਹੀਂ ਮਿਲ ਰਿਹਾ, …

Read More »

ਇਤਿਹਾਸ ਵਿੱਚ ਪਹਿਲੀ ਵਾਰੀ ਇਕ ਸਾਲ ‘ਚ ਕੈਨੇਡਾ ਪਹੁੰਚੇ ਰਿਕਾਰਡ ਇਮੀਗ੍ਰੈਂਟਸ

ਸਾਲ 2021 ‘ਚ 4 ਲੱਖ ਤੋਂ ਵੀ ਵੱਧ ਨਵੇਂ ਪਰਮਾਨੈਂਟ ਰੈਜੀਡੈਂਟਸ ਨੂੰ ਸੱਦਿਆ ਜਾ ਚੁੱਕਾ ਹੈ ਕੈਨੇਡਾ ਓਟਵਾ/ਬਿਊਰੋ ਨਿਊਜ਼ : ਮੂਲਵਾਸੀ ਲੋਕਾਂ ਤੋਂ ਬਿਨਾਂ ਜੇ ਦੇਖਿਆ ਜਾਵੇ ਤਾਂ ਸਾਰੇ ਕੈਨੇਡੀਅਨਜ਼ ਹੋਰਨਾਂ ਥਾਂਵਾਂ ਤੋਂ ਹੀ ਇੱਥੇ ਆ ਕੇ ਵਸੇ ਹਨ। ਕੈਨੇਡਾ ਵਿੱਚ ਇਮੀਗ੍ਰੇਸ਼ਨ ਦਾ ਇਤਿਹਾਸ ਕਾਫੀ ਪੁਰਾਣਾ ਹੈ ਤੇ ਇਹ ਸਿਲਸਿਲਾ …

Read More »

ਨਫਰਤ ਤੇ ਵੰਡੀਆਂ ਪਾਉਣ ਵਾਲੀ ਵਿਚਾਰਧਾਰਾ ਦੇ ਟਾਕਰੇ ਦੀ ਲੋੜ : ਸੋਨੀਆ ਗਾਂਧੀ

ਕਿਹਾ : ਦੇਸ਼ ਵਿੱਚ ਤਾਨਾਸ਼ਾਹੀ ਹਕੂਮਤ ਦਾ ਰਾਜ ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਭਾਜਪਾ ‘ਤੇ ਅਸਿੱਧਾ ਸਿਆਸੀ ਹਮਲਾ ਬੋਲਦਿਆਂ ਕਿਹਾ ਕਿ ਨਫਰਤੀ ਤੇ ਵੰਡੀਆਂ ਪਾਉਣ ਵਾਲੀ ਵਿਚਾਰਧਾਰਾ ਰਾਹੀਂ ਭਾਰਤ ਦੀਆਂ ਮਜ਼ਬੂਤ ਨੀਂਹਾਂ ਨੂੰ ਕਮਜ਼ੋਰ ਕਰਨ ਦਾ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ। ਪਾਰਟੀ ਦੇ 137ਵੇਂ ਸਥਾਪਨਾ …

Read More »

ਓਮੀਕਰੋਨ ਦਾ ਖਤਰਾ : ਨਵੀਂ ਦਿੱਲੀ ‘ਚ ਸਕੂਲ, ਕਾਲਜ ਤੇ ਜਿਮ ਬੰਦ

ਰਾਜਧਾਨੀ ‘ਚ ਯੈਲੋ ਅਲਰਟ ਅਤੇ ਰਾਤ 10 ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਾਗੂ ਨਵੀਂ ਦਿੱਲੀ/ਬਿਊਰੋ ਨਿਊਜ਼ : ਕਰੋਨਾ ਵਾਇਰਸ ਅਤੇ ਮਹਾਮਾਰੀ ਦੇ ਨਵੇਂ ਵੈਰੀਐਂਟ ਓਮੀਕਰੋਨ ਦੇ ਤੇਜ਼ੀ ਨਾਲ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ‘ਯੈਲੋ’ ਅਲਰਟ ਜਾਰੀ ਕੀਤਾ ਹੈ ਅਤੇ ਜਿਸ ਤਹਿਤ …

Read More »

ਭਾਰਤ ‘ਚ 3 ਜਨਵਰੀ ਤੋਂ ਬੱਚਿਆਂ ਲਈ ਵੈਕਸੀਨੇਸ਼ਨ ਹੋਵੇਗਾ ਸ਼ੁਰੂ

1 ਜਨਵਰੀ ਤੋਂ 15 ਤੋਂ 18 ਸਾਲ ਦੇ ਬੱਚੇ ਕਰਵਾ ਸਕਣਗੇ ਰਜਿਸਟ੍ਰੇਸ਼ਨ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਵਿਚ ਆਉਂਦੀ 3 ਜਨਵਰੀ ਤੋਂ 15 ਤੋਂ 18 ਸਾਲ ਉਮਰ ਤੱਕ ਦੇ ਬੱਚਿਆਂ ਨੂੰ ਕਰੋਨਾ ਵੈਕਸੀਨ ਲਗਾਈ ਜਾਵੇਗੀ। ਇਸ ਲਈ 1 ਜਨਵਰੀ ਤੋਂ ਰਜਿਸਟ੍ਰੇਸ਼ਨ ਵੀ ਕਰਵਾਇਆ ਜਾ ਸਕੇਗਾ। ਕੋਵਿਨ ਪਲੇਟਫਾਰਮ ਚੀਫ ਡਾ. ਆਰ.ਐਸ. …

Read More »

ਯੂਪੀ ਸਣੇ ਪੰਜ ਸੂਬਿਆਂ ‘ਚ ਸਮੇਂ ਸਿਰ ਹੀ ਹੋਣਗੀਆਂ ਚੋਣਾਂ!

ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਦਿੱਤੇ ਸੰਕੇਤ ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ, ਯੂਪੀ, ਗੋਆ, ਉਤਰਾਖੰਡ ਅਤੇ ਮਨੀਪੁਰ ਵਿਚ ਆਉਂਦੇ ਦੋ ਮਹੀਨਿਆਂ ਤੱਕ ਵਿਧਾਨ ਸਭਾ ਹੋਣੀਆਂ ਹਨ। ਜਿਸ ਨੂੰ ਲੈ ਕੇ ਖਦਸ਼ੇ ਜ਼ਾਹਰ ਕੀਤੇ ਜਾ ਰਹੇ ਸਨ ਕਿ ਇਹ ਚੋਣਾਂ ਕੁਝ ਸਮੇਂ ਲਈ ਮੁਲਤਵੀ ਹੋ ਸਕਦੀਆਂ ਹਨ। ਇਸ ਦੇ ਚੱਲਦਿਆਂ …

Read More »

ਪੰਜਾਬ ‘ਚ ਦਲ-ਬਦਲੀ ਦਾ ਵਚਿੱਤਰ ਆਲਮ!

ਗੁਰਦੀਪ ਸਿੰਘ ਦੌਲਾ ਪੰਜਾਬ ਵਿਧਾਨ ਸਭਾ ਚੋਣਾਂ ਦੇ ਦਿਨ ਨੇੜੇ ਆ ਰਹੇ ਹਨ। ਕਹਿੰਦੇ ਨੇ ਕਿ ਬੱਝਵੇਂ ਦਿਨ ਪਲਾਂ ਵਿਚ ਬੀਤ ਜਾਂਦੇ ਹਨ। ਸਿਆਸੀ ਨੇਤਾਵਾਂ ਦੇ ਦਲ-ਬਦਲ ਦੀ ਸ਼ੁਰੂਆਤ ਹੋ ਚੁੱਕੀ ਹੈ। ਦਲਬਦਲੀ ਸਿਆਸਤ ਦੇ ਖੇਤਰ ਦੀ ਇਕ ਬੁਰਾਈ ਹੈ ਪਰ ਇਹ ਹੁਣ ਆਮ ਜਿਹਾ ਵਰਤਾਰਾ ਬਣ ਚੁੱਕੀ ਹੈ। ਦਲ-ਬਦਲੀ …

Read More »

ਕੀ ਪੰਜਾਬ ਵੀ ਯੂ.ਪੀ.ਦੀਆਂ ਰਾਹਾਂ ‘ਤੇ ਤੋਰ ਦਿੱਤਾ ਜਾਏਗਾ?

ਗੁਰਮੀਤ ਸਿੰਘ ਪਲਾਹੀ ਵਾਰਾਨਸੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿੰਦੂ ਧਰਮ ਅਤੇ ਭਗਵਾਨ ਸ਼ਿਵ ਦੇ ਦਾਰਸ਼ਨਿਕ ਪੱਖ ਦੀ ਗੱਲ ਨਹੀਂ ਕੀਤੀ, ਸਗੋਂ ਸਿੱਧੇ-ਸਿੱਧੇ ਔਰੰਗਜ਼ੇਬ ਅਤੇ ਸਾਲਾਰ ਮਸੂਦ ਦਾ ਨਾਂ ਲੈ ਕੇ ਸੰਪਰਦਾਇਕ ਵੰਡ ਦਾ ਦਾਅ ਚੱਲਿਆ ਹੈ। ਯੂ.ਪੀ. ਦੀਆਂ ਚੋਣਾਂ ਜਿੱਤਣ ਲਈਂ ਹਿੰਦੂ ਧਰਮ ਦੇ ਰਖਵਾਲੇ ‘ਡਬਲ ਇੰਜਨ’ ‘ਮੋਦੀ …

Read More »