Breaking News
Home / 2021 / June (page 8)

Monthly Archives: June 2021

ਉਲੰਪਿਕ ‘ਚ ਪੰਜਾਬ ਨੂੰ 21 ਸਾਲਾਂ ਬਾਅਦ ਮਿਲੀ ਹਾਕੀ ਟੀਮ ਦੀ ਕਪਤਾਨੀ

ਹਾਕੀ ਟੀਮ ‘ਚ 8 ਖਿਡਾਰੀ ਪੰਜਾਬ ਨਾਲ ਸਬੰਧਤ ਚੰਡੀਗੜ੍ਹ/ਬਿਊਰੋ ਨਿਊਜ਼ : ਹਾਕੀ ਦਾ ਮੱਕਾ ਕਹੇ ਜਾਣ ਵਾਲੇ ਪੰਜਾਬ ਨੂੰ ਇਸ ਵਾਰ ਟੋਕੀਓ ਉਲੰਪਿਕ ਲਈ ਟੀਮ ਦੀ ਕਪਤਾਨੀ ਮਿਲੀ ਹੈ। ਉਲੰਪਿਕ ਵਿਚ ਪੰਜਾਬ ਨੂੰ ਇਹ ਮੌਕਾ 21 ਸਾਲਾਂ ਬਾਅਦ ਮਿਲਿਆ। ਇਸ ਤੋਂ ਪਹਿਲਾਂ ਸੰਨ 2000 ਵਿਚ ਸਿਡਨੀ ਉਲੰਪਿਕ ਲਈ ਰਮਨਦੀਪ ਸਿੰਘ …

Read More »

ਦੁਸ਼ਿਅੰਤ ਚੌਟਾਲਾ ਦਾ ਕਿਸਾਨਾਂ ਨੇ ਕੀਤਾ ਡਟਵਾਂ ਵਿਰੋਧ

ਕਿਸਾਨਾਂ ਨੇ ਦਿਖਾਏ ਕਾਲੇ ਝੰਡੇ ਅਤੇ ਕੀਤੀ ਜ਼ੋਰਦਾਰ ਨਾਅਰੇਬਾਜ਼ੀ ਸਿਰਸਾ : ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਭਾਜਪਾ-ਜਜਪਾ ਨੇਤਾਵਾਂ ਦੇ ਵਿਰੋਧ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਚੌਧਰੀ ਦੇਵੀ ਲਾਲ ਯੂਨੀਵਰਸਿਟੀ ਵਿੱਚ ਹਰਿਆਣਾ ਦੇ ਉਪ ਮੁੱਖ ਮੰਤਰੀ ਕਈ ਯੋਜਨਾਵਾਂ ਦਾ ਉਦਘਾਟਨ ਕਰਨ ਪੁੱਜੇ ਤਾਂ ਕਿਸਾਨਾਂ ਵੱਲੋਂ ਉਨ੍ਹਾਂ ਨੂੰ ਕਾਲੇ ਝੰਡੇ …

Read More »

ਪਰਵਾਸੀ ਨਾਮਾ

ਗਿੱਲ ਬਲਵਿੰਦਰ +1 416-558-5530 ਮਿਲਖ਼ਾ ਸਿੰਘ Indian Army ਤੋਂ ਸ਼ੁਰੂ ਸੀ ਸਫ਼ਰ ਕੀਤਾ, ਜਿਥੋਂ ਗਰਾਉਂਡਾਂ ਦੇ ਨਾਲ ਗਿਆ ਬੱਝ ਮਿਲਖ਼ਾ। Practice ਦਿਨੇ ਰਾਤੀਂ ਇਕੱਲਾ ਹੀ ਕਰੀ ਜਾਏ, ਬਹਾਨਾਂ ਬਣਾਵੇ ਨਾ ਲਾਏ ਕੋਈ ਪੱਜ਼ ਮਿਲਖ਼ਾ। ਪੰਜਾਬੀ ਸੂਰਮਾਂ ਭਾਰਤ ਦੀ ਸ਼ਾਨ ਬਣਿਆ, ਲਾਘਾਂ ਪੁੱਟਦਾ ਸੀ ਕਈ-ਕਈ ਗ਼ਜ਼ ਮਿਲਖ਼ਾ। ਬਾਝ ਵਾਂਗੂੰ ਉਹ ਹਵਾ …

Read More »

ਸਾਹ ਦੀ ਕੀਮਤ

ਇੱਕ-ਇੱਕ ਸਾਹ ਦੀ ਕੀਮਤ ਭਾਰੀ। ਅੱਜ ਤੇਰੀ, ਕੱਲ੍ਹ ਮੇਰੀ ਵਾਰੀ। ਹੱਡ ਭੰਨ ਕੇ ‘ਕੱਠੀ ਕਰਦੈਂ, ਰਹਿ ਜੂ ਪਿੱਛੇ ਦੌਲਤ ਸਾਰੀ। ਮੋਢਾ ਤੇਰਾ, ਭਾਰ ਬੇਗਾਨਾ, ਭੰਗ ਦੇ ਭਾੜੇ ਔਧ ਗੁਜਾਰੀ। ਦੂਰ ਹੋਣਗੇ ਭਰਮ ਭੁਲੇਖੇ, ਪਰਖੇਂਗਾ ਜਦ ਵਾਰੋ ਵਾਰੀ। ਪਛਤਾਵਾ ਹੀ ਰਹਿ ਜੂ ਪੱਲੇ, ਕਿਉਂ ਨਾ ਪਹਿਲਾਂ ਗੱਲ ਵਿਚਾਰੀ। ਹੱਕ ਬੇਗਾਨਾ ਕਿਉਂ …

Read More »

ਕੋਟਕਪੂਰਾ ਗੋਲੀਕਾਂਡ ਦਾ ਮਾਮਲਾ – ਸੁਖਬੀਰ ਬਾਦਲ ਕੋਲੋਂ ਵੀ 26 ਜੂਨ ਨੂੰ ਸਿੱਟ ਕਰੇਗੀ ਪੁੱਛਗਿੱਛ

22 ਜੂਨ ਨੂੰ ਪ੍ਰਕਾਸ਼ ਸਿੰਘ ਬਾਦਲ ਕੋਲੋਂ ਵੀ ਹੋਈ ਸੀ ਪੁੱਛਗਿੱਛ ਚੰਡੀਗੜ੍ਹ/ਬਿਊਰੋ ਨਿਊਜ਼ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ਵਿਚ ਬਾਦਲ ਪਰਿਵਾਰ ਘਿਰਦਾ ਜਾ ਰਿਹਾ ਹੈ। ਨਵੀਂ ਵਿਸ਼ੇਸ਼ ਜਾਂਚ ਟੀਮ ਨੇ ਹੁਣ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ 26 ਜੂਨ ਲਈ …

Read More »

ਪੰਜਾਬ ’ਚ ਹਰ ਪਰਿਵਾਰ ਨੂੰ ਮੁਫਤ ਬਿਜਲੀ ਦੇਣ ਦੀ ਤਿਆਰੀ!

ਹਾਈਕਮਾਨ ਵਲੋਂ ਕੈਪਟਨ ਨੂੰ ਦਿੱਤੇ 18 ਨੁਕਤਿਆਂ ’ਚ ਬਿਜਲੀ ਦਾ ਮੁੱਦਾ ਵੀ ਸ਼ਾਮਲ ਚੰਡੀਗੜ੍ਹ/ਬਿਊਰੋ ਨਿਊਜ਼ ਕੈਪਟਨ ਅਮਰਿੰਦਰ ਸਰਕਾਰ ਪੰਜਾਬ ਦੀ ਜਨਤਾ ਨੂੰ ਛੇਤੀ ਹੀ ਵੱਡਾ ਤੋਹਫਾ ਦੇ ਸਕਦੀ ਹੈ ਅਤੇ ਸੂਬੇ ਦੇ ਸਾਰੇ ਪਰਿਵਾਰਾਂ ਨੂੰ 200 ਯੂਨਿਟ ਮੁਫਤ ਬਿਜਲੀ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਅਗਾਮੀ ਵਿਧਾਨ ਸਭਾ ਚੋਣਾਂ …

Read More »

ਕਿਸਾਨ 26 ਜੂਨ ਨੂੰ ਮਨਾਉਣਗੇ ‘ਖੇਤੀ ਬਚਾਓ-ਲੋਕਤੰਤਰ ਬਚਾਓ’ ਦਿਵਸ

ਵੱਡੀ ਗਿਣਤੀ ’ਚ ਕਿਸਾਨ ਰਾਜ ਭਵਨ ਵੱਲ ਕਰਨਗੇ ਕੂਚ : ਰਾਜੇਵਾਲ ਚੰਡੀਗੜ੍ਹ/ਬਿਊਰੋ ਨਿਊਜ਼ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਲਿਆਂਦੇ ਗਏ 3 ਕਾਲੇ ਖੇਤੀ ਕਾਨੂੰਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਇਨ੍ਹਾਂ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਆਉਂਦੀ 26 ਜੂਨ ਨੂੰ 7 ਮਹੀਨੇ ਹੋ …

Read More »

ਅੰਗਹੀਣ ਖਿਡਾਰੀਆਂ ਨੇ ਕੈਪਟਨ ਅਮਰਿੰਦਰ ਦੀ ਰਿਹਾਇਸ਼ ਦਾ ਕੀਤਾ ਘਿਰਾਓ

ਪੁਲਿਸ ਨੇ ਅੰਗਹੀਣ ਖਿਡਾਰੀਆਂ ਦੀ ਕੀਤੀ ਖਿੱਚ ਧੂਹ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਅੰਗਹੀਣ ਖਿਡਾਰੀਆਂ ਵੱਲੋਂ ਚੰਡੀਗੜ੍ਹ ’ਚ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦਾ ਘਿਰਾਓ ਕੀਤਾ ਗਿਆ ਅਤੇ ਪੁਲਿਸ ਨੇ ਇਨ੍ਹਾਂ ਖਿਡਾਰੀਆਂ ਦੀ ਖਿੱਚ ਧੂਹ ਕੀਤੀ ਹੈ। ਇਨ੍ਹਾਂ ਖਿਡਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੇਸ਼ …

Read More »