Breaking News
Home / 2021 / June (page 17)

Monthly Archives: June 2021

ਮਿਲਖਾ ਸਿੰਘ ਦੀ ਕਰੋਨਾ ਰਿਪੋਰਟ ਨੈਗੇਟਿਵ

ਜਲਦੀ ਸਿਹਤਯਾਬ ਹੋ ਕੇ ਪਹੁੰਚਣਗੇ ਘਰ ਚੰਡੀਗੜ੍ਹ/ਬਿਊਰੋ ਨਿਊਜ਼ : ਉਡਣੇ ਸਿੱਖ ਮਿਲਖਾ ਸਿੰਘ ਦੀ ਕਰੋਨਾ ਰਿਪੋਰਟ ਹੁਣ ਨੈਗੇਟਿਵ ਆਈ ਹੈ ਅਤੇ ਉਨ੍ਹਾਂ ਨੂੰ ਮੈਡੀਕਲ ਆਈ ਸੀ ਯੂ ਵਿਚ ਸਿਫ਼ਟ ਕਰ ਦਿੱਤਾ ਗਿਆ। ਧਿਆਨ ਰਹੇ ਕਿ ਕਰੋਨਾ ਵਾਇਰਸ ਤੋਂ ਪੀੜਤ ਮਿਲਖਾ ਸਿੰਘ ਦਾ ਚੰਡੀਗੜ੍ਹ ਦੇ ਪੀਜੀਆਈ ਵਿਚ ਇਲਾਜ ਚੱਲ ਰਿਹਾ ਹੈ। …

Read More »

ਐਸਟ੍ਰਾਜ਼ੈਨੇਕਾ ਦੇ ਨਾਲ ਫਾਈਜ਼ਰ ਜਾਂ ਮੌਡਰਨਾ ‘ਚੋਂ ਕਿਸੇ ਇਕ ਦਾ ਦਿੱਤਾ ਜਾ ਸਕਦਾ ਹੈ ਦੂਜਾ ਸ਼ੌਟ

ਟੋਰਾਂਟੋ/ਬਿਊਰੋ ਨਿਊਜ਼ : ਮਾਹਿਰਾਂ ਵੱਲੋਂ ਕੈਨੇਡੀਅਨਾਂ ਨੂੰ ਕੋਵਿਡ-19 ਦੇ ਸਬੰਧ ਵਿੱਚ ਜਿਹੜੀ ਵੈਕਸੀਨ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਉਹੀ ਲਵਾਉਣ ਲਈ ਆਖਿਆ ਜਾ ਰਿਹਾ ਹੈ, ਖਾਸ ਤੌਰ ਉੱਤੇ ਉਨ੍ਹਾਂ ਨੂੰ ਜਿਨ੍ਹਾਂ ਨੇ ਐਸਟ੍ਰਾਜ਼ੈਨੇਕਾ ਦਾ ਪਹਿਲਾ ਸ਼ੌਟ ਲਵਾਇਆ ਹੋਇਆ ਹੈ। ਵੇਖਣ ਵਿੱਚ ਆਇਆ ਹੈ ਕਿ ਕੁੱਝ ਲੋਕ ਫਾਈਜ਼ਰ-ਬਾਇਓਐਨਟੈਕ ਦੀ ਥਾਂ ਉੱਤੇ …

Read More »

ਪ੍ਰਕਾਸ਼ ਸਿੰਘ ਬਾਦਲ ਕੋਲੋਂ ਹੁਣ 22 ਜੂਨ ਨੂੰ ਹੋਵੇਗੀ ਪੁੱਛਗਿੱਛ

ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਸਿੱਟ ਨੇ ਬਾਦਲ ਨੂੰ ਭੇਜਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ‘ਚ ਸਾਲ 2015 ਦੌਰਾਨ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸਨ ਅਤੇ ਇਸ ਤੋਂ ਬਾਅਦ ਸਿੱਖ ਸੰਗਤਾਂ ਵਲੋਂ ਰੋਸ ਪ੍ਰਦਰਸ਼ਨ ਕੀਤੇ ਗਏ। ਇਸ ਦੇ ਚੱਲਦਿਆਂ ਕੋਟਕਪੂਰਾ ਵਿਚ ਰੋਸ ਪ੍ਰਗਟਾ ਰਹੀਆਂ ਸੰਗਤਾਂ ‘ਤੇ ਪੁਲਿਸ ਨੇ ਗੋਲੀ ਵੀ ਚਲਾ ਦਿੱਤੀ …

Read More »

ਹਰ ਗੁਰਦੁਆਰੇ ਦੀ ਲਾਇਬ੍ਰੇਰੀ ਦਾ ਸ਼ਿੰਗਾਰ ਬਨਣ ਦੀ ਹੱਕਦਾਰ ਹੈ ਪੁਸਤਕ ‘ਧਰਮ ਹੇਤ ਸਾਕਾ ਜਿਨ ਕੀਆ’

ਪੁਸਤਕ ਦਾ ਨਾਮ : ਧਰਮ ਹੇਤ ਸਾਕਾ ਜਿਨ ਕੀਆ (ਨਾਟਕ ਸੰਗ੍ਰਹਿ) ਲੇਖਕ : ਪ੍ਰੋ. ਦੇਵਿੰਦਰ ਸਿੰਘ ਸੇਖੋਂ ਪ੍ਰਕਾਸ਼ਕ : ਸ਼ਬਦ ਗੁਰੂ ਵਿਚਾਰ ਮੰਚ ਸੁਸਾਇਟੀ, ਪੰਜਾਬ, ਇੰਡੀਆ। ਪ੍ਰਕਾਸ਼ ਸਾਲ : ਸਤੰਬਰ 2020 ਕੀਮਤ : 200 ਰੁਪਏ; ਪੰਨੇ: 168 ਰਿਵਿਊ ਕਰਤਾ ਡਾ. ਦੇਵਿੰਦਰ ਪਾਲ ਸਿੰਘ ਡਾਇਰੈਕਟਰ, ਸੈਂਟਰ ਫਾਰ ਅੰਡਰਸਟੈਂਡਿੰਗ ਸਿੱਖਇਜ਼ਮ, ਮਿਸੀਸਾਗਾ, ਓਂਟਾਰੀਓ, …

Read More »

ਇੰਡੀਆ ਵੀਜ਼ਨ ਫਾਊਂਡੇਸ਼ਨ ਪੰਜ ਰਾਜਾਂ ਵਿਚ ਚਲਾ ਰਹੀ ਹੈ ਜਨ ਸੇਵਾ ਪ੍ਰੋਜੈਕਟ

ਇੰਡੀਆ ਵੀਜ਼ਨ ਫਾਊਂਡੇਸ਼ਨ ਦੇਸ਼ ਦੇ ਪੰਜ ਰਾਜਾਂ ਪੰਜਾਬ, ਨਵੀਂ ਦਿੱਲੀ, ਉਤਰ ਪ੍ਰਦੇਸ਼, ਹਰਿਆਣਾ ਅਤੇ ਮਹਾਰਾਸ਼ਟਰ ਵਿਚ ਜਨ ਸੇਵਾ ਪ੍ਰੋਜੈਕਟ ਚਲਾ ਰਹੀ ਹੈ। ਫਾਊਂਡੇਸ਼ਨ ਆਪਣੇ ਇਨਸਾਈਡ ਪ੍ਰੀਜ਼ਨ ਪ੍ਰੋਗਰਾਮ ਨਾਲ ਜੇਲ੍ਹਾਂ ਵਿਚ ਬੰਦ ਨੌਜਵਾਨਾਂ, ਪੁਰਸ਼ ਅਤੇ ਮਹਿਲਾਵਾਂ ਨੂੰ ਸਿੱਖਿਆ, ਸੰਸਕਾਰ ਅਤੇ ਸਕਿੱਲ ਟ੍ਰੇਨਿੰਗ ਐਂਡ ਡਿਵੈਲਪਮੈਂਟ ਮਾਡਲ ਦੇ ਨਾਲ ਜ਼ਿੰਦਗੀ ਵਿਚ ਕੁਝ ਕਰ …

Read More »

ਪਰਵਾਸੀ ਨਾਮਾ

– ਗਿੱਲ ਬਲਵਿੰਦਰ +1 416-558-5530 ਹੰਢਾਇਆ ਸੰਤਾਪ ਆਪਾਂ ਕਰੋਨਾ ਕਰ ਗਿਆ ਬਹੁਤ ਨੁਕਸਾਨ ਸਾਡਾ, ਖ਼ੌਰੇ ਕੀਤੇ ਸੀ ਕਿੰਨੇ ਕੁ ਪਾਪ ਆਪਾਂ । ਕੈਦੀ ਬਣ ਕੇ ਪੀਂਦੇ ਰਹੇ ਗਰਮ ਪਾਣੀ, ਇਕਾਂਤਵਾਸ ਦਾ ਹੰਢਾਇਆ ਸੰਤਾਪ ਆਪਾਂ । ਦੀਵੇ ਜਗਾਏ, ਖੜ੍ਹਕਾਈਆਂ ਸੀ ਥਾਲੀਆਂ ਵੀ, ਨਾਲੇ ਮੰਤਰਾਂ ਦਾ ਕਰਿਆ ਸੀ ਜਾਪ ਆਪਾਂ । ਫ਼ੰਦਾ …

Read More »

ਕੋਰੜਾ

ਨਾ ਮਾਰੇ ਡਾਂਗ ਸੋਟਾ, ਬਸ ਮੱਤ ਮਾਰਦਾ। ਭੱਜਿਆ ਨਾ ਜਾਵੇ, ਘੇਰਾ ਘੱਤ ਮਾਰਦਾ। ਟੱਪ ਜਾਵੇ ਜਦੋਂ ਹੱਦਾਂ ਬੰਨੇ ਸਾਰੀਆਂ। ਮੈਂ ਮੇਰੀ ਦੀਆਂ ਲੱਗੀਆਂ ਬਿਮਾਰੀਆਂ। ਵੈਰ ਹੁੰਦਾ ਕਹਿੰਦੇ ਅੱਤ ਹੰਕਾਰ ਦਾ। ਨਾ ਮਾਰੇ ਡਾਂਗ ਸੋਟਾ, ਬਸ ਮੱਤ ਮਾਰਦਾ। ਭੱਜਿਆ ਨਾ ਜਾਵੇ, ਘੇਰਾ ਘੱਤ ਮਾਰਦਾ। ਮੂਸਾ ਨੱਠਾ ਮੌਤੋਂ, ਉਹ ਅੱਗੇ ਆ ਖੜ੍ਹੀ। …

Read More »

ਸੁਖਪਾਲ ਖਹਿਰਾ ਤੇ ਦੋ ਹੋਰ ਵਿਧਾਇਕਾਂ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ/ਬਿਊਰੋ ਨਿਊਜ਼ ਸੁਖਪਾਲ ਸਿੰਘ ਖਹਿਰਾ ਅਤੇ ਦੋ ਹੋਰ ਵਿਧਾਇਕਾਂ ਨੇ ਅੱਜ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਆਪਣੀ ਪਾਰਟੀ ‘ਪੰਜਾਬ ਏਕਤਾ ਪਾਰਟੀ’ ਨੂੰ ਕਾਂਗਰਸ ਵਿਚ ਰਲਾਉਣ ਦਾ ਐਲਾਨ ਕੀਤਾ। ਖਹਿਰਾ ਅਤੇ ਦੋ ਹੋਰ ਵਿਧਾਇਕਾਂ ਜਗਦੇਵ ਸਿੰਘ ਅਤੇ ਪਿਰਮਲ ਸਿੰਘ ਨੇ ਰਾਹੁਲ ਗਾਂਧੀ ਨਾਲ ਉਨ੍ਹਾਂ ਦੀ ਰਿਹਾਇਸ਼ …

Read More »