ਪ੍ਰਿੰਸੀਪਲ ਤਰਸੇਮ ਬਾਹੀਆ ਨਹੀਂ ਰਹੇ ਚੰਡੀਗੜ੍ਹ : ਪੰਜਾਬ ਦੀਆਂ ਲੋਕ ਲਹਿਰਾਂ ਦੇ ਹਰਿਆਵਲ ਦਸਤੇ ਵਿੱਚ ਮੋਹਰੀ ਰਹਿਣ ਵਾਲੇ ਪ੍ਰਿੰਸੀਪਲ ਤਰਸੇਮ ਬਾਹੀਆ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਨੇ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਵਿਚ ਆਖਰੀ ਸਾਹ ਲਏ। 50ਵਿਆਂ ਦੇ ਦੌਰ ਵਿੱਚ ਉਹ ਵਿਦਿਆਰਥੀ ਲਹਿਰ ਵਿਚ ਸੁਚੇਤ ਵਿਚਾਰਧਾਰਕ ਕਾਰਕੁਨ ਵਜੋਂ ਸਰਗਰਮ ਹੋਏ ਸਨ। …
Read More »Daily Archives: April 2, 2021
ਹਰਿਆਣਾ ਸਰਕਾਰ ਵੀ ਕਿਸਾਨਾਂ ਦੇ ਗੁੱਸੇ ਤੋਂ ਲੱਗੀ ਡਰਨ
ਪੰਚਾਇਤੀ ਚੋਣਾਂ ਟਾਲੀਆਂ – ਸੱਤਾਧਾਰੀ ਆਗੂਆਂ ਦਾ ਪਿੰਡਾਂ ‘ਚ ਵਿਰੋਧ ਜਾਰੀ ਚੰਡੀਗੜ੍ਹ : ਹਰਿਆਣਾ ਵਿੱਚ ਜ਼ਿਲ੍ਹਾ ਪਰਿਸ਼ਦ, ਬਲਾਕ ਸਮਿਤੀ ਅਤੇ ਗਰਾਮ ਪੰਚਾਇਤਾਂ ਦਾ ਕਾਰਜਕਾਲ ਖ਼ਤਮ ਹੋਏ ਨੂੰ ਇਕ ਮਹੀਨਾ ਬੀਤ ਚੁੱਕਿਆ ਹੈ ਪਰ ਭਾਜਪਾ-ਜੇਜੇਪੀ ਗੱਠਜੋੜ ਦੀ ਸਰਕਾਰ ਪੰਚਾਇਤੀ ਚੋਣਾਂ ਕਰਵਾਉਣ ਲਈ ਤਿਆਰ ਨਹੀਂ ਹੈ। ਹਾਲਾਂਕਿ ਸੂਬਾ ਸਰਕਾਰ ਕੁਝ ਥਾਵਾਂ ‘ਤੇ …
Read More »ਭਾਜਪਾ ਸਿੱਖ ਆਗੂਆਂ ਨੂੰ ਮੂਹਰਲੀ ਕਤਾਰ ‘ਚ ਬਿਠਾਉਣ ਲੱਗੀ
ਕੈਪਟਨ ਸਰਕਾਰ ਦੇ ਇਸ਼ਾਰੇ ‘ਤੇ ਹੋ ਰਹੇ ਨੇ ਪੰਜਾਬ ‘ਚ ਭਾਜਪਾ ਆਗੂਆਂ ‘ਤੇ ਹਮਲੇ: ਅਸ਼ਵਨੀ ਸ਼ਰਮਾ ਲੁਧਿਆਣਾ/ਬਿਊਰੋ ਨਿਊਜ਼ : ਤਿੰਨ ਖੇਤੀ ਕਾਨੂੰਨਾਂ ਕਾਰਨ ਵਿਰੋਧ ਦਾ ਸਾਹਮਣਾ ਕਰ ਰਹੀ ਭਾਰਤੀ ਜਨਤਾ ਪਾਰਟੀ ਨੇ ਹੁਣ ਕਿਸਾਨਾਂ ਨੂੰ ਭਰਮਾਉਣ ਲਈ ਆਪਣੇ ਸਮਾਗਮਾਂ ‘ਚ ਆਪਣੇ ਸਿੱਖ ਆਗੂਆਂ ਨੂੰ ਮੂਹਰਲੀਆਂ ਕਤਾਰਾਂ ‘ਚ ਬਿਠਾਉਣਾ ਸ਼ੁਰੂ ਕਰ …
Read More »ਪੰਜਾਬੀ ਗਾਇਕ ਦਿਲਜਾਨ ਦੀ ਸੜਕ ਹਾਦਸੇ ‘ਚ ਮੌਤ
ਚੰਡੀਗੜ੍ਹ : ਪੰਜਾਬ ਦੇ ਪ੍ਰਸਿੱਧ, ਸੁਰੀਲੇ ਤੇ ਨੌਜਵਾਨ ਗਾਇਕ ਦਿਲਜਾਨ ਦੀ ਅੰਮ੍ਰਿਤਸਰ ਨੇੜੇ ਦਰਦਨਾਕ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਦਿਲਜਾਨ ਦੀ ਪਤਨੀ ਤੇ ਬੇਟੀ ਕੈਨੇਡਾ ਵਿਚ ਹਨ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਤੋਂ ਕਰਤਾਰਪੁਰ ਜਾਂਦੇ ਸਮੇਂ ਜੰਡਿਆਲਾ ਗੁਰੂ ਨੇੜੇ ਦਿਲਜਾਨ ਦੀ ਕਾਰ ਹਾਦਸੇ ਦਾ …
Read More »ਅਰੁਣ ਨਾਰੰਗ ਦਾ ਕਿਸਾਨਾਂ ਵੱਲੋਂ ਮਲੋਟ ‘ਚ ਡਟਵਾਂ ਵਿਰੋਧ
ਖਿੱਚ-ਧੂਹ ਦੌਰਾਨ ਵਿਧਾਇਕ ਨਾਰੰਗ ਕੇ ਪਾਟੇ ਕੱਪੜੇ – ਮੂੰਹ ਅਤੇ ਕਾਰ ‘ਤੇ ਕਾਲਖ ਮਲੀ ਮਲੋਟ/ਬਿਊਰੋ ਨਿਊਜ਼ : ਕਿਸਾਨ ਜਥੇਬੰਦੀਆਂ ਨੇ ਮਲੋਟ ਦੇ ਭਾਜਪਾ ਦਫਤਰ ‘ਚ ਮੀਟਿੰਗ ਕਰਨ ਆਏ ਅਬੋਹਰ ਤੋਂ ਭਾਜਪਾ ਵਿਧਾਇਕ ਅਰੁਣ ਨਾਰੰਗ ਦਾ ਸਖਤ ਵਿਰੋਧ ਕੀਤਾ ਅਤੇ ਉਨ੍ਹਾਂ ਦੇ ਚਿਹਰੇ ਅਤੇ ਕਾਰ ‘ਤੇ ਕਾਲਖ਼ ਵੀ ਮਲ ਦਿੱਤੀ। ਸੁਰੱਖਿਆ …
Read More »ਭਾਜਪਾ ਆਗੂਆਂ ਵਲੋਂ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ
ਭਾਜਪਾ ਦਾ ਆਰੋਪ : ਅਰੁਣ ਨਾਰੰਗ ‘ਤੇ ਹਮਲਾ ਕਾਂਗਰਸ ਦੀ ਸ਼ਹਿ ਨਾਲ ਹੋਇਆ ਚੰਡੀਗੜ੍ਹ/ਬਿਊਰੋ ਨਿਊਜ਼ : ਭਾਜਪਾ ਆਗੂਆਂ ਨੇ ਅਰੁਣ ਨਾਰੰਗ ‘ਤੇ ਹੋਏ ਹਮਲੇ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਕੀਤਾ। ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਦੋ ਹੋਰ ਭਾਜਪਾ ਆਗੂਆਂ ਨੇ …
Read More »ਸੋਨੀਆ ਸਿੱਧੂ ਦਾ ਡਾਇਬਟੀਜ਼ ਬਿੱਲ ਸੀ-237 ਹੈਲਥ ਕਮੇਟੀ ‘ਚ ਹੋਇਆ ਪਾਸ
ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਵਿੱਚ 11 ਮਿਲੀਅਨ ਲੋਕ ਡਾਇਬਟੀਜ਼ ਜਾਂ ਪ੍ਰੀ-ਡਾਇਬਟੀਜ਼ ਤੋਂ ਪੀੜਤ ਹਨ ਅਤੇ ਇਹ ਕਈ ਹੋਰ ਬਿਮਾਰੀਆਂ ਜਿਵੇਂ ਕਿ ਸਟਰੋਕ, ਦਿਲ ਦਾ ਦੌਰਾ ਅਤੇ ਹੋਰ ਸਿਹਤ ਸਬੰਧੀ ਮੁਸ਼ਕਲਾਂ ਦੀ ਜੜ੍ਹ ਬਣਦੀ ਹੈ। ਇਸ ਸਾਲ ਕੈਨੇਡਾ ਵਿਚ ਹੋਈ ਇਨਸੁਲਿਨ ਦੀ ਖੋਜ ਦੀ 100ਵੀਂ ਵਰ੍ਹੇਗੰਢ ਹੈ ਅਤੇ ਇਸੇ ਬਾਰੇ ਗੱਲ …
Read More »ਬਰੈਂਪਟਨ ਦੇ ਕਈ ਅਹਿਮ ਪ੍ਰਾਜੈਕਟਾਂ ਲਈ ਫੈਡਰਲ ਲਿਬਰਲ ਸਰਕਾਰ ਨੇ ਕੀਤਾ ਫੰਡਿੰਗ ਦਾ ਐਲਾਨ
ਬਰੈਂਪਟਨ : ਬਰੈਂਪਟਨ ਡਾਊਨਟਾਊਨ ਹੜ੍ਹ-ਜ਼ੋਨ ਵਿਚ ਆਉਂਦਾ ਹੈ ਅਤੇ ਅਜੇ ਵੀ ਇਸ ‘ਤੇ ਹੜ੍ਹਾਂ ਦਾ ਖਤਰਾ ਬਣਿਆ ਹੋਇਆ ਹੈ, ਜਿਸ ਦੇ ਚੱਲਦਿਆਂ ਕਈ ਚਿਰਾਂ ਤੋਂ ਬਰੈਂਪਟਨ ਡਾਊਨਟਾਊਨ ਵਿਚ ਰਿਵਰਵਾਲਕ ਪ੍ਰਾਜੈਕਟ ਦੀ ਮੰਗ ਕੀਤੀ ਜਾ ਰਹੀ ਸੀ। ਇਸੇ ਤਹਿਤ ਐੱਮ.ਪੀ ਸੋਨੀਆ ਸਿੱਧੂ ਵੱਲੋਂ ਫੈੱਡਰਲ ਲਿਬਰਲ ਸਰਕਾਰ ਦੇ ਇਨਫ੍ਰਾਸਟ੍ਰਕਚਰ ਮੰਤਰੀ ਦੀ ਤਰਫੋਂ …
Read More »ਸਾਬਕਾ ਫੌਜੀਆਂ ਨੂੰ ‘ਵਾਰਿਸ਼ਥਾ ਯੋਧਾ’ ਪੁਰਸਕਾਰ ਦਿੱਤੇ ਜਾਣਗੇ
ਟੋਰਾਂਟੋ : ਕੌਂਸਲੇਟ ਜਨਰਲ ਆਫ ਇੰਡੀਆ ਵੱਲੋਂ ਕੈਨੇਡਾ ਵਿੱਚ ਰਹਿ ਰਹੇ ਸਾਬਕਾ ਫੌਜੀਆਂ ਨੂੰ ਵਾਰਿਸ਼ਥਾ ਯੋਧਾ ਪੁਰਸਕਾਰ ਦੇਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ। ਇਹ ਸਨਮਾਨ ਕੌਂਸਲੇਟ ਜਨਰਲ ਆਫ ਇੰਡੀਆ ਸ਼੍ਰੀਮਤੀ ਅਪੂਰਵਾ ਸ਼੍ਰੀਵਾਸਤਵਾ ਵੱਲੋਂ ਦਿੱਤੇ ਜਾਣਗੇ। ਇਸ ਪ੍ਰੋਗਰਾਮ ਨੂੰ ਸਿਰੇ ਚਾੜਨ ਲਈ ਸਾਬਕਾ ਫੌਜੀਆਂ ਨੂੰ ਉਮਰ ਦੇ ਲਿਹਾਜ਼ ਨਾਲ ਕਈ ਗਰੁਪਾਂ …
Read More »23 ਮਾਰਚ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਫ਼ਾਰਮਰਜ਼ ਸਪੋਰਟ ਕਮੇਟੀ ਵੱਲੋਂ ਬਰੈਂਪਟਨ ਵਿਚ ਰੈਲੀ
ਬਰੈਂਪਟਨ/ਡਾ. ਝੰਡ : ਭਾਰਤ ਦੇ ਸੰਘਰਸ਼ਮਈ ਕਿਸਾਨਾਂ ਦੀ ਹਮਾਇਤ ਵਿਚ ਜੀਟੀਏ ਵਿਚ ਸਰਗ਼ਰਮ ਫ਼ਾਰਮਰਜ਼ ਸਪੋਰਟ ਗਰੁੱਪ ਵੱਲੋਂ ਬਰੈਂਪਟਨ ਦੇ ઑਸ਼ੌਪਰਜ਼ ਵਰਲਡ਼ ਚੌਂਕ ਵਿਚ ਇਕ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਵੱਖ-ਵੱਖ ਜੱਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਗਿਆ। ਕਰੋਨਾ ਦੇ ਅਜੋਕੇ ਤੀਸਰੇ ਦੌਰ ਦੇ ਚੱਲ ਰਹੇ …
Read More »