ਵਾਸ਼ਿੰਗਟਨ : ਅਮਰੀਕਾ ਦੀ ਸੈਨੇਟ ‘ਚ ਹੋਈਆਂ ਵੋਟਾਂ ਦੇ ਆਧਾਰ ‘ਤੇ ਭਾਰਤੀ ਅਮਰੀਕੀ ਡਾ. ਵਿਵੇਕ ਮੂਰਤੀ ਨੂੰ ਰਾਸ਼ਟਰਪਤੀ ਜੋ ਬਿਡੇਨ ਦਾ ਸਰਜਨ ਜਨਰਲ ਚੁਣਿਆ ਗਿਆ ਹੈ। ਮੂਰਤੀ ਨੇ ਕਿਹਾ ਕਿ ਦੇਸ਼ ਦੀ ਤੰਦਰੁਸਤੀ ਅਤੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਉਹ ਪੂਰੀ ਮਿਹਨਤ ਕਰਨਗੇ। ਇਸਦੇ ਨਾਲ ਹੀ ਬਿਡੇਨ ਦੀ ਟੀਮ ‘ਚ …
Read More »Daily Archives: March 26, 2021
ਭਾਰਤ ਤੇ ਅਮਰੀਕਾ ‘ਚ ਰੱਖਿਆ ਸਹਿਯੋਗ ਵਧਾਉਣ ‘ਤੇ ਬਣੀ ਸਹਿਮਤੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਲੋਇਡ ਆਸਟਿਨ ਵਿਚਾਲੇ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਹੋਈ ਵਫ਼ਦ ਪੱਧਰ ਦੀ ਮੀਟਿੰਗ ‘ਚ ਦੋਵਾਂ ਦੇਸ਼ਾਂ ਦੇ ਫ਼ੌਜੀ ਸਬੰਧਾਂ ਦਾ ਦਾਇਰਾ ਵਧਾਉਣ ਲਈ ਚਰਚਾ ਕੀਤੀ ਗਈ। ਇਸ ਤੋਂ ਬਾਅਦ ਦੋਵਾਂ ਆਗੂਆਂ ਨੇ ਸਾਂਝਾ ਬਿਆਨ ਜਾਰੀ ਕਰਦਿਆਂ …
Read More »ਜਸਟਿਸ ਰਮਨਾ ਹੋਣਗੇ ਭਾਰਤ ਦੇ ਅਗਲੇ ਮੁੱਖ ਜੱਜ
ਨਵੀਂ ਦਿੱਲੀ : ਚੀਫ ਜਸਟਿਸ ਐੱਸ.ਏ. ਬੋਬਡੇ ਨੇ ਆਪਣੇ ਉਤਰਾਧਿਕਾਰੀ ਵਜੋਂ ਸਭ ਤੋਂ ਸੀਨੀਅਰ ਜੱਜ ਜਸਟਿਸ ਐੱਨ.ਵੀ. ਰਮਨਾ ਦੇ ਨਾਂ ਦੀ ਸਿਫ਼ਾਰਸ਼ ਕੀਤੀ ਹੈ। ਧਿਆਨ ਰਹੇ ਕਿ ਜਸਟਿਸ ਬੋਬਡੇ 23 ਅਪ੍ਰੈਲ ਨੂੰ ਸੇਵਾ ਮੁਕਤ ਹੋ ਰਹੇ ਹਨ। ਜਸਟਿਸ ਰਮਨਾ ਨੂੰ 48ਵੇਂ ਚੀਫ ਜਸਟਿਸ ਵਜੋਂ ਨਿਯੁਕਤ ਕਰਨ ਦੀ ਸਿਫਾਰਸ਼ ਕਰਦਿਆਂ ਕਾਨੂੰਨ …
Read More »ਜੀਟੀਏ ਵੈੱਸਟ ਕਲੱਬ ਸੀ.ਪੀ.ਪੀ. ਵੱਲੋਂ ਨਾਰੀ-ਦਿਵਸ ਵੈੱਬ-ਤਕਨੀਕ ਨਾਲ ਮਨਾਇਆ ਗਿਆ
ਸਨੇਹਾ ਅਥਰ, ਡਾ. ਕੰਵਲਜੀਤ ਢਿੱਲੋਂ ਤੇ ਫ਼ੋਜ਼ੀਆ ਤਨਵੀਰ ਨੇ ਕੀਤਾ ਸੰਬੋਧਨ ਬਰੈਂਪਟਨ/ਜਗੀਰ ਸਿੰਘ ਕਾਹਲੋਂ : ਜੀਟੀਏ ਵੈੱਸਟ ਕਲੱਬ ਕਮਿਊਨਿਸਟ ਪਾਰਟੀ ਆਫ਼ ਕੈਨੇਡਾ ਵੱਲੋਂ ਅੰਤਰਰਾਸ਼ਟਰੀ ਔਰਤ ਦਿਵਸ ਮੌਕੇ ਜ਼ੂਮ ਵੈੱਬ-ਤਕਨੀਕ ਨਾਲ ਔਰਤਾਂ ਦੇ ਭਾਸ਼ਨਾਂ ਦਾ ਆਯੋਜਨ ਕੀਤਾ ਗਿਆ। ਇਸ ਵੈਬੀਨਾਰ ਵਿਚ ਵੱਖ-ਵੱਖ ਬੁਲਾਰਿਆਂ ਵੱਲੋਂ ਔਰਤਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਦਿੱਲੀ ਵਿਚ …
Read More »ਬਰੈਂਪਟਨ ‘ਚ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਬਾਰੇ ਜ਼ੂਮ-ਮੀਟਿੰਗ
ਪ੍ਰੋ. ਜਗਮੋਹਨ ਸਿੰਘ ਅਤੇ ਲਾਹੌਰ ਤੋਂ ਸਈਦਾ ਦੀਪ ਨੇ ਕੀਤੀ ਸ਼ਮੂਲੀਅਤ ਬਰੈਂਪਟਨ/ਡਾ. ਝੰਡ : ਬਰੈਂਪਟਨ ਵਿਚ ਸਰਗ਼ਰਮ ‘ਫ਼ਾਰਮਰਜ਼ ਸਪੋਰਟ ਗਰੁੱਪ’ ਵੱਲੋਂ ਲੰਘੇ ਸ਼ਨੀਵਾਰ 20 ਮਾਰਚ ਨੂੰ ઑ23 ਮਾਰਚ ਦੇ ਸ਼ਹੀਦਾਂ਼ -ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ- ਨੂੰ ਸਮੱਰਪਿਤ ਜ਼ੂਮ-ਮੀਟਿੰਗ ਵਿਚ ਪ੍ਰਸਿੱਧ ਪੰਜਾਬੀ ਵਿਦਵਾਨ, ਬੁੱਧੀਜੀਵੀ ਤੇ ਮਨੁੱਖੀ ਅਧਿਕਾਰਾਂ ਲਈ ਸਰਗ਼ਰਮ ਨੇਤਾ ਸ਼ਹੀਦ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮਾਰਚ ਮਹੀਨੇ ਦੀ ਜ਼ੂਮ-ਮੀਟਿੰਗ ’23 ਮਾਰਚ ਦੇ ਸ਼ਹੀਦਾਂ’ ਅਤੇ ‘ਅੰਤਰਰਾਸ਼ਟਰੀ ਮਹਿਲਾ ਦਿਵਸ’ ਨੂੰ ਸਮਰਪਿਤ ਰਹੀ ਸ਼ਹੀਦਾਂ ਨੂੰ ਅਰਪਿਤ ਕੀਤੀ ਗਈ ਭਾਵ-ਭਿੰਨੀ ਸ਼ਰਧਾਂਜਲੀ ਤੇ ਕਵੀ ਦਰਬਾਰ ਹੋਇਆ
ਬਰੈਂਪਟਨ/ਡਾ. ਝੰਡ : 23 ਮਾਰਚ 1931 ਨੂੰ ਲਾਹੌਰ ਦੀ ਸੈਂਟਰਲ ਜੇਲ੍ਹ ਵਿਚ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਅੰਗਰੇਜ਼ ਹਕੂਮਤ ਵੱਲੋਂ ਦਿੱਤੀ ਗਈ ਫਾਂਸੀ ਦੇ ਸ਼ਹੀਦੀ ਦਿਨ ਨੂੰ ਯਾਦ ਕਰਦਿਆਂ ਹੋਇਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਲੰਘੇ ਐਤਵਾਰ 21 ਮਾਰਚ ਨੂੰ ਹੋਈ ਜ਼ੂਮ-ਮੀਟਿੰਗ ਵਿਚ ਉਨ੍ਹਾਂ ਨੂੰ ਭਾਵਪੂਰਤ ਸ਼ਰਧਾਂਜਲੀ …
Read More »‘ਪਰਵਾਸੀ ਪਲੱਸ ਰੇਡੀਓ’ ਨੇ ਪੂਰਾ ਕੀਤਾ ਇੱਕ ਸਾਲ
ਟੋਰਾਂਟੋ : ਅਸੀਂ ਆਪਣੇ ਪਾਠਕਾਂ, ਸਰੋਤਿਆਂ ਅਤੇ ਦਰਸ਼ਕਾਂ ਨਾਲ ਇਹ ਖ਼ਬਰ ਬੜੀ ਖੁਸ਼ੀ ਨਾਲ ਸਾਂਝੀ ਕਰ ਰਹੇ ਹਾਂ ਕਿ ਤੁਸੀਂ 1350 ਏ ਐਮ ਸਟੇਸ਼ਨ ‘ਤੇ ਹਰ ਰੋਜ਼ ਦੁਪਹਿਰ 1 ਤੋਂ 2 ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਪਰਵਾਸੀ ਪਲੱਸ ਨੇ ਆਪਣੇ ਇੱਕ ਸਾਲ ਦਾ ਸਫਰ ਪੂਰਾ ਕਰ ਲਿਆ ਹੈ।ਜ਼ਿਕਰਯੋਗ ਹੈ ਕਿ …
Read More »ਬਰੈਂਪਟਨ ਵਿਚ ਬਣੇਗਾ ਦੂਸਰਾ ਹਸਪਤਾਲ ਤੇ ਮੈਡੀਕਲ ਕਾਲਜ : ਪ੍ਰਭਮੀਤ ਸਰਕਾਰੀਆ
ਬਰੈਂਪਟਨ/ਪਰਵਾਸੀ ਬਿਊਰੋ ਬੀਤੇ ਵੀਰਵਾਰ ਨੂੰ ਓਨਟਾਰੀਓ ਦੇ ਛੋਟੇ ਕਾਰੋਬਾਰਾਂ ਦੇ ਮੰਤਰੀ ਪ੍ਰਭਮੀਤ ਸਰਕਾਰੀਆ ਨੇ ‘ਪਰਵਾਸੀ ਰੇਡੀਓ’ ਉਤੇ ਬੋਲਦਿਆਂ ਐਲਾਨ ਕੀਤਾ ਕਿ ਬੁੱਧਵਾਰ ਨੂੰ ਓਨਟਾਰੀਓ ਦੇ ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਗਏ ਬਜਟ ਵਿੱਚ ਬਰੈਂਪਟਨ ਲਈ ਇੱਕ ਹੋਰ ਮੁਕੰਮਲ ਹਸਪਤਾਲ ਬਣਾਏ ਜਾਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨਾਲ ਹੀ ਦੱਸਿਆ …
Read More »ਇਮੀਗ੍ਰੇਸ਼ਨ ਲਈ ਵਿਆਹ ਦੇ ਧੋਖੇ ਤੋਂ ਸੁਚੇਤ ਰਹਿਣਾ ਜ਼ਰੂਰੀ : ਇਮੀਗ੍ਰੇਸ਼ਨ ਮੰਤਰੀ ਮੈਂਡੀਚੀਨੋ
ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ‘ਚ ਸਰਕਾਰੀ ਤੌਰ ‘ਤੇ ਮਾਰਚ ਮਹੀਨਾ ਲੋਕਾਂ ਨੂੰ ਸਮਾਜ ‘ਚ ਤਰ੍ਹਾਂ-ਤਰ੍ਹਾਂ ਦੇ ਧੋਖਿਆਂ ਤੋਂ ਬਚਾਅ ਪ੍ਰਤੀ ਸੁਚੇਤ ਕਰਨ ਲਈ ‘ਫਰਾਡ ਪ੍ਰਵੈਂਸ਼ਨ ਮੰਥ’ ਵਜੋਂ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਵੀ ਕੈਨੇਡਾ ‘ਚ ਪੁੱਜਣ ਲਈ ਰਿਸ਼ਤੇ ਗੰਢਣ ਦੇ ਧੋਖੇ ਤੋਂ ਸਾਵਧਾਨ ਰਹਿਣ …
Read More »23 ਮਾਰਚਨੂੰਚਾਰੇ ਪਾਸੇ ਦਿਸੀਆਂ ਬਸੰਤੀ ਰੰਗਦੀਆਂ ਪੱਗਾਂ ਅਤੇ ਚੁੰਨੀਆਂ
ਖੇਤੀ ਕਾਨੂੰਨਾਂ ਖਿਲਾਫ ਜਾਰੀ ਰਹੇਗਾ ਸੰਘਰਸ਼ ਨੌਜਵਾਨਾਂ ਨੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹੀਦੀ ਤੋਂ ਲਈ ਪ੍ਰੇਰਣਾ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਵਿਵਾਦਤ ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨੀ ਸੰਘਰਸ਼ ਲਗਾਤਾਰ ਜਾਰੀ ਹੈ। ਇਸ ਦੇ ਚੱਲਦਿਆਂ ਦਿੱਲੀ ਦੇ ਸਿੰਘੂ, ਟਿਕਰੀ ਤੇ ਗਾਜ਼ੀਪੁਰ ਬਾਰਡਰ ‘ਤੇ …
Read More »