ਸਿੱਧੂ ਨੇ ਬਣਾਏ ਸਨ ਆਪਣੇ ਚਾਰ ਸਲਾਹਕਾਰ ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੈਬਨਿਟ ਵਿਚ ਫੇਰਬਦਲ ਦੀ ਮਨਜੂਰੀ ਮਿਲਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਖੇਮੇ ਵਿਚ ਖਲਬਲੀ ਜਿਹੀ ਪੈਦਾ ਹੋ ਗਈ ਹੈ। ਇਸ ਨੂੰ ਲੈ ਕੇ ਸਿੱਧੂ ਨੇ ਆਪਣੇ ਹਮਾਇਤੀ ਮੰਤਰੀਆਂ ਤੇ ਵਿਧਾਇਕਾਂ ਨਾਲ …
Read More »Yearly Archives: 2021
ਪਰਵਾਸੀ ਨਾਮਾ
ਗਿੱਲ ਬਲਵਿੰਦਰ +1 416-558-5530 Brampton to Edmonton ਸਫ਼ਰ ਥੋੜ੍ਹੀ ਸਮੇਂ ਅਤੇ ਜੇਬ ਨੇ ਮਿਹਰ ਕੀਤੀ, Long Drive ਦਾ ਅਸੀਂ ਵਿਚਾਰ ਕੀਤਾ। By Road ਹੀ Canada ਦੀ ਸੈਰ ਕਰੀਏ, ਚਾਰ ਪ੍ਰੀਵਾਰਾਂ ਰਲ਼ ਖਾਕਾ ਤਿਆਰ ਕੀਤਾ। Garmin ਦੇ GPS ਤੇ Full ਇਤਬਾਰ ਕੀਤਾ, Ontario ਟੱਪਦਿਆਂ ਬੀਤ ਗਿਆ ਸਮਾਂ ਕਾਫ਼ੀ। Winnipeg ਬਾਅਦ Saskatchewan …
Read More »ਅੱਜ ਦੇ ਹਾਲਾਤ
ਚੋਣਾਂ ਆਈਆਂ ਦੇਖ ਕੇ ਸਿਰ ਉੱਤੇ, ਨੇਤਾ ਲੋਕਾਂ ਨੂੰ ਭਰਮਾਉਣ ਲੱਗੇ। ਫੋਕੇ ਵਾਅਦੇ ਕਰਦੇ ਨਿੱਤ ਜਿਹੜੇ, ਕਦੇ ਇਨ੍ਹਾਂ ਨੂੰ ਨਾ ਪੁਗਾਉਣ ਲੱਗੇ। ਕੁਰਸੀ ਲਈ ਈਮਾਨ ਵੇਚ ਦਿੰਦੇ, ਇਹ ਲੋਕਾਂ ਦੇ ਕੰਮ ਕੀ ਅਉਣ ਲੱਗੇ। ਕਈ ਛੱਡ ਕੇ ਵੱਡੀ ਅਫਸਰੀ ਨੂੰ, ਕਿਸੇ ਪਾਰਟੀ ਦੇ ਸੋਹਲੇ ਗਉਣ ਲੱਗੇ। ਜਿਹੜੇ ਗਏ ਨਾ ਕਦੇ …
Read More »13 August 2021 GTA & Main
News Update Today | 12 Aug 2021 | Episode 71 | Parvasi TV
ਮੁਹੰਮਦ ਮੁਸਤਫ਼ਾ ਨੇ ਸਿੱਧੂ ਦਾ ਸਲਾਹਕਾਰ ਬਣਨ ਤੋਂ ਕੀਤਾ ਇਨਕਾਰ
ਨਵਜੋਤ ਸਿੱਧੂ ਨੇ ਬਣਾਏ ਸਨ ਆਪਣੇ ਚਾਰ ਸਲਾਹਕਾਰ ਚੰਡੀਗੜ੍ਹ/ਬਿਊਰੋ ਨਿਊਜ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੈਬਨਿਟ ਵਿਚ ਫੇਰਬਦਲ ਦੀ ਮਨਜੂਰੀ ਮਿਲਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਖੇਮੇ ਵਿਚ ਖਲਬਲੀ ਜਿਹੀ ਪੈਦਾ ਹੋ ਗਈ ਹੈ। ਇਸ ਨੂੰ ਲੈ ਕੇ ਸਿੱਧੂ ਨੇ ਆਪਣੇ ਹਮਾਇਤੀ ਮੰਤਰੀਆਂ ਤੇ ਵਿਧਾਇਕਾਂ …
Read More »ਢੀਂਡਸਾ ਨੇ ਭੀਮ ਆਰਮੀ ਨਾਲ ਕੀਤਾ ਚੋਣ ਗੱਠਜੋੜ
ਅਕਾਲੀ ਦਲ (ਸੰਯੁਕਤ) ਤੇ ਭੀਮ ਆਰਮੀ ਮਿਲ ਕੇ ਲੜਨਗੇ ਚੋਣਾਂ ਚੰਡੀਗੜ੍ਹ/ਬਿਊਰੋ ਨਿਊਜ਼ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਅਕਾਲੀ ਦਲ (ਸੰਯੁਕਤ) ਨੇ ਉੱਤਰ ਪ੍ਰਦੇਸ਼ ਦੇ ਦਲਿਤ ਆਗੂ ਚੰਦਰ ਸ਼ੇਖਰ ਆਜ਼ਾਦ ਦੀ ਅਗਵਾਈ ਵਾਲੀ ਭੀਮ ਆਰਮੀ ਨਾਲ ਚੋਣ ਗਠਜੋੜ ਕਰ ਲਿਆ ਹੈ। ਇਹ ਦੋਵੇਂ ਪਾਰਟੀਆਂ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ …
Read More »ਕਿਸਾਨ ਮੋਰਚੇ ਨੇ ਕਿਰਨਜੀਤ ਕੌਰ ਦੀ ਮਨਾਈ ਬਰਸੀ
ਰਾਜੇਵਾਲ ਸਣੇ ਸੰਯੁਕਤ ਕਿਸਾਨ ਮੋਰਚਾ ਦੇ ਕਈ ਆਗੂ ਪਹੁੰਚੇ ਮਹਿਲ ਕਲਾਂ/ਬਿਊਰੋ ਨਿਊਜ਼ ਸੰਯੁਕਤ ਕਿਸਾਨ ਮੋਰਚੇ ਵਲੋਂ ਸ਼ਹੀਦ ਕਿਰਨਜੀਤ ਕੌਰ ਦੀ 24ਵੀਂ ਬਰਸੀ ਮਹਿਲ ਕਲਾਂ ਵਿਖੇ ਮਨਾਈ ਗਈ। ਇਸ ਬਰਸੀ ਸਮਾਗਮ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ, ਰੁਲਦੂ ਸਿੰਘ ਮਾਨਸਾ, ਰਾਜਿੰਦਰ ਸਿੰਘ, ਸੋਨੀਆ ਮਾਨ ਅਤੇ ਡਾ. ਸਵੈਮਾਨ ਵੀ …
Read More »ਰਾਜ ਸਭਾ ’ਚ ਸੰਸਦ ਮੈਂਬਰਾਂ ਦੀ ਹੋਈ ਕੁੱਟਮਾਰ
ਰਾਹੁਲ ਗਾਂਧੀ ਨੇ ਮੋਦੀ ਸਰਕਾਰ ’ਤੇ ਲਗਾਏ ਗੰਭੀਰ ਆਰੋਪ ਨਵੀਂ ਦਿੱਲੀ/ਬਿਊਰੋ ਨਿਊਜ਼ ਮਾਨਸੂਨ ਸੈਸ਼ਨ ਦੇ ਖਤਮ ਹੋਣ ਤੋਂ ਬਾਅਦ ਅੱਜ ਵਿਰੋਧੀ ਪਾਰਟੀਆਂ ਵੱਲੋਂ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਇਕ ਸਾਂਝਾ ਪੈਦਲ ਮਾਰਚ ਕੱਢਿਆ ਗਿਆ। ਕਾਂਗਰਸੀ ਸੰਸਦ ਮੈਂਬਰ ਰਾਹੁੁਲ ਗਾਂਧੀ ਦੀ ਅਗਵਾਈ ’ਚ ਕੱਢੇ ਗਏ ਇਸ ਮਾਰਚ ’ਚ 15 ਰਾਜਨੀਤਿਕ …
Read More »ਸੁਮੇਧ ਸੈਣੀ ਨੂੰ ਹਾਈ ਕੋਰਟ ਤੋਂ ਰਾਹਤ
ਅਦਾਲਤ ਨੇ ਸੈਣੀ ਨੂੰ ਇਕ ਹਫਤੇ ਅੰਦਰ ਜਾਂਚ ’ਚ ਸ਼ਾਮਲ ਹੋਣ ਲਈ ਆਖਿਆ ਮੁਹਾਲੀ/ਬਿਊਰੋ ਨਿਊਜ਼ ਪੰਜਾਬ ਦੇ ਸਾਬਕਾ ਡੀ ਜੀ ਪੀ ਸੁਮੇਧ ਸਿੰਘ ਸੈਣੀ ਨੂੰ ਆਮਦਨ ਤੋਂ ਜ਼ਿਆਦਾ ਸੰਪਤੀ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਅਗਾਊਂ ਜ਼ਮਾਨਤ ਮਿਲੀ ਗਈ ਹੈ। ਹਾਈ ਕੋਰਟ ਨੇ ਸੁਮੇਧ ਸੈਣੀ ਨੂੰ ਇਕ ਹਫਤੇ …
Read More »