Breaking News
Home / 2020 / June / 26 (page 5)

Daily Archives: June 26, 2020

ਵੈਸਟਜੱਟ ਕਰੇਗੀ ਤਿੰਨ ਹਜ਼ਾਰ ਮੁਲਾਜ਼ਮਾਂ ਦੀ ਛੁੱਟੀ

ਅਲਬਰਟਾ/ਬਿਊਰੋ ਨਿਊਜ਼ : ਕਰੋਨਾ ਮਹਾਂਮਾਰੀ ਕਾਰਨ ਤਬਾਹ ਹੋਣ ਕੰਢੇ ਪਹੁੰਚੀ ਵੈਸਟਜੈਟ ਆਪਣੇ ਤਿੰਨ ਹਜ਼ਾਰ ਮੁਲਾਜ਼ਮਾਂ ਦੀ ਛਾਂਟੀ ਕਰੇਗੀ। ਏਅਰਲਾਈਨਜ਼ ਲਿਮਟਿਡ ਵੱਲੋਂ 3,333 ਕਰਮਚਾਰੀਆਂ ਦੀ ਛੁੱਟੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਅਲਬਰਟਾ ਵਿੱਚ ਆਪਣੀ ਕਾਲ ਸੈਂਟਰ ਗਤੀਵਿਧੀ ਨੂੰ ਮਜ਼ਬੂਤ ਕਰਨਗੇ, ਆਪਣੇ ਆਫਿਸ ਦਾ ਮੁੜ …

Read More »

ਚੀਨ ਦੀ ਕਿਸੇ ਵੀ ਹਰਕਤ ਦਾ ਮੂੰਹ ਤੋੜਵਾਂ ਦੇਣ ਦੀ ਖੁੱਲ੍ਹ

ਰਾਜਨਾਥ ਸਿੰਘ ਨੇ ਫੌਜੀ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਲਿਆ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ ਅਸਲ ਕੰਟਰੋਲ ਰੇਖਾ ‘ਤੇ ਭਾਰਤ ਤੇ ਚੀਨ ਵਿਚਾਲੇ ਜਾਰੀ ਤਲਖੀ ਦਰਮਿਆਨ ਹਥਿਆਰਬੰਦ ਫੌਜਾਂ ਨੂੰ ਚੀਨ ਦੀ ਕਿਸੇ ਵੀ ਹਿਮਾਕਤ/ਹਮਲਾਵਰ ਰੁਖ਼ ਦਾ ਮੂੰਹ-ਤੋੜ ਜਵਾਬ ਦੇਣ ਦੀ ‘ਪੂਰੀ ਖੁੱਲ੍ਹ’ ਦੇ ਦਿੱਤੀ ਗਈ ਹੈ। ਸਰਕਾਰੀ ਸੂਤਰਾਂ ਨੇ ਇਹ ਦਾਅਵਾ …

Read More »

ਭਾਰਤ-ਚੀਨ ਸਰਹੱਦ ‘ਤੇ ਸਥਿਤੀ ਗੁੰਝਲਦਾਰ : ਟਰੰਪ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਚੀਨ ਤੇ ਭਾਰਤ ਵਿਚਾਲੇ ਸਰਹੱਦੀ ਸਥਿਤੀ ‘ਬਹੁਤ ਪੇਚੀਦਾ’ ਬਣੀ ਹੋਈ ਹੈ ਅਤੇ ਉਨ੍ਹਾਂ ਦੇ ਪ੍ਰਸ਼ਾਸਨ ਵਲੋਂ ਇਸ ਤਣਾਅ ਨੂੰ ਘਟਾਉਣ ਲਈ ਦੋਹਾਂ ਦੇਸ਼ਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਟਰੰਪ ਨੇ ਵਾਈਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਾਲਤ …

Read More »

ਸੈਟੇਲਾਈਟ ਤਸਵੀਰਾਂ ਮੁਤਾਬਕ ਭਾਰਤ ਵਿਚ ਦਾਖ਼ਲ ਹੋਇਆ ਚੀਨ : ਰਾਹੁਲ

ਨਵੀਂ ਦਿੱਲੀ : ਚੀਨ ਨਾਲ ਤਣਾਅ ਦਰਮਿਆਨ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਮੁੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਸੈਟੇਲਾਈਟ ਰਾਹੀਂ ਹਾਸਲ ਤਸਵੀਰਾਂ ਮੁਤਾਬਕ ਚੀਨ, ਭਾਰਤੀ ਇਲਾਕੇ ਵਿਚ ਦਾਖ਼ਲ ਹੋ ਚੁੱਕਾ ਹੈ। ਟਵੀਟ ਕਰਦਿਆਂ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਹਿ ਰਹੇ ਹਨ ਕਿ ਕੋਈ ਵੀ …

Read More »

ਬੰਗਲਾਦੇਸ਼ ਨੂੰ ਕਾਰੋਬਾਰੀ ਰਾਹਤ ਦੇ ਕੇ ਭਰਮਾਉਣ ਲੱਗਾ ਚੀਨ

97 ਫ਼ੀਸਦੀ ਉਤਪਾਦਾਂ ਨੂੰ ਕੀਤਾ ਟੈਕਸ ਫਰੀ ਢਾਕਾ : ਭਾਰਤ ਨਾਲ ਵਧਦੇ ਤਣਾਅ ਦਰਮਿਆਨ ਚੀਨ ਨੇ ਨੇਪਾਲ ਤੇ ਬੰਗਲਾਦੇਸ਼ ਨੂੰ ਆਪਣੇ ਪਾਲੇ ਵਿਚ ਲਿਆਉਣ ਦੀ ਕੋਸ਼ਿਸ਼ ਤੇਜ਼ ਕਰ ਦਿੱਤੀ ਹੈ। ਇਸੇ ਤਹਿਤ ਉਸ ਨੇ ਬੰਗਲਾਦੇਸ਼ ਤੋਂ ਦਰਾਮਦ 97 ਫ਼ੀਸਦੀ ਚੀਜ਼ਾਂ ਨੂੰ ਪੂਰੀ ਤਰ੍ਹਾਂ ਨਾਲ ਟੈਕਸ ਫਰੀ ਕਰਨ ਦਾ ਫ਼ੈਸਲਾ ਕੀਤਾ …

Read More »

ਸ਼ਿਵਇੰਦਰ ਮੋਹਨ ਸਿੰਘ ਦੀ ਜ਼ਮਾਨਤ ਅਰਜ਼ੀ ‘ਤੇ ਈਡੀ ਤੋਂ ਜਵਾਬ ਤਲਬ

ਨਵੀਂ ਦਿੱਲੀ : ਦਿੱਲੀ ਹਾਈਕੋਰਟ ਨੇ ਫੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰਮੋਟਰ ਸ਼ਿਵਇੰਦਰ ਮੋਹਨ ਸਿੰਘ ਵੱਲੋਂ ਦਾਇਰ ਜ਼ਮਾਨਤ ਅਰਜ਼ੀ ‘ਤੇ ਈਡੀ ਦਾ ਜਵਾਬ ਤਲਬ ਕੀਤਾ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ‘ਰੈਲੀਗੇਅਰ ਫਿਨਵੈਸਟ ਲਿਮਟਿਡ’ ਨਾਲ ਜੁੜੇ ਇਕ ਮਨੀ ਲਾਂਡਰਿੰਗ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਸਾਬਕਾ ਪ੍ਰਮੋਟਰ ਇਸ ਕੇਸ ਵਿਚ ਨਾਮਜ਼ਦ …

Read More »

ਆਨਲਾਈਨ ਪੜ੍ਹਾਈ ਅਤੇ ਅਧਿਆਪਕ ਦਾ ਸਥਾਨ

ਕੰਵਲਜੀਤ ਕੌਰ ਗਿੱਲ ਜਦੋਂ ਵਿਦਿਆਰਥੀ ਕਲਾਸ ਰੂਮ ਅੰਦਰ ਬੈਠ ਕੇ ਆਪਣੇ ਅਧਿਆਪਕ ਤੋਂ ਵਿਸ਼ੇ ਨਾਲ ਸਬੰਧਤ ਪਾਠਕ੍ਰਮ ਅਨੁਸਾਰ ਪੜ੍ਹਾਈ ਕਰਨ ਦੀ ਥਾਂ ਆਪਣੇ ਘਰ ਬੈਠਿਆਂ ਹੀ ਰੇਡੀਓ, ਮੋਬਾਇਲ ਫ਼ੋਨ ਜਾਂ ਲੈਪਟਾਪ ਦੀ ਸਹਾਇਤਾ ਨਾਲ ਲੈਕਚਰ ਸੁਣਦੇ ਹਨ, ਇਸ ਨੂੰ ਅਸੀਂ ਆਨਲਾਈਨ ਪੜ੍ਹਾਈ ਕਹਿ ਲੈਂਦੇ ਹਾਂ। ਅੱਜ ਦੇ ਹਾਲਾਤ ਦੀ ਨਜ਼ਾਕਤ …

Read More »

ਅਸੀਂ ਤਾਂ ਸਿਆਸਤ ਕਰਨੀ ਆ, ਆਫਤਾਂ ਦੀ ਗੱਲ ਪਵੇ ਢੱਠੇ ਖੂਹ ‘ਚ

ਗੁਰਮੀਤ ਸਿੰਘ ਪਲਾਹੀ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਗਿਆ। ਪਿਛਲੇ ਦਿਨੀਂ ਇਹ ਵਾਧਾ ਦਿੱਲੀ ਵਿਚ 7.62 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਵਿਚ ਇਹ ਵਾਧਾ 8.30 ਰੁਪਏ ਪ੍ਰਤੀ ਲਿਟਰ ਹੋਇਆ। ਬਿਹਾਰ ਸਮੇਤ ਦੇਸ਼ ਦੇ ਹੋਰ ਸੂਬਿਆਂ ਵਿਚ ਭਵਿੱਖ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਭਾਜਪਾ …

Read More »

ਕੈਨੇਡਾ ਡੇਅ

ਕੈਨੇਡਾ ਵਾਸੀਆਂ ਨੂੰ ਕੈਨੇਡਾ ਡੇਅ ਦੀਆਂ ਮੁਬਾਰਕਾਂ ਦਿੰਦਿਆਂ ਅਦਾਰਾ ‘ਪਰਵਾਸੀ’ ਤੁਹਾਡੀ ਸਿਹਤਯਾਬੀ, ਤੰਦਰੁਸਤੀ, ਤਰੱਕੀ ਤੇ ਖੁਸ਼ਹਾਲੀ ਦੀ ਕਾਮਨਾ ਕਰਦਾ ਹੈ। ਟਰੂਡੋ ਨੇ ਪੁੱਤਰ ਨੂੰ ਨਾਲ ਲਿਜਾ ਖੁਆਈ ਆਈਸਕਰੀਮ ਓਟਵਾ : ਕੈਨੇਡਾ ਵਿਚ ਕਰੋਨਾ ਕਾਰਨ ਹੋਏ ਲਾਕ ਡਾਊਨ ਵਿਚ ਛੋਟਾਂ ਮਿਲਣ ਮਗਰੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਪੁੱਤਰ ਹੈਡਰੀਨ ਨੂੰ …

Read More »

ਚਹੁੰ ਪਾਸਿਓਂ ਘਿਰਿਆ ਅਕਾਲੀ ਦਲ

ਕੇਂਦਰ ਦੇ ਪੰਜਾਬ ਤੇ ਕਿਸਾਨ ਵਿਰੋਧੀ ਫੈਸਲਿਆਂ ‘ਚ ਹਾਮੀ ਭਰਨ ‘ਤੇ ਅਕਾਲੀ ਦਲ ਦਾ ਵਿਰੋਧ ਹੋਰ ਵਧਿਆ ਚੰਡੀਗੜ੍ਹ : ਬੇਸ਼ੱਕ ਪੰਜਾਬ ਵਿਚ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਹੈ ਤੇ ਉਹ ਸਰਕਾਰ ਲੋਕਾਂ ਨਾਲ ਕੀਤੇ ਚੋਣ ਵਾਅਦਿਆਂ ‘ਤੇ ਖਰੀ ਵੀ ਨਹੀਂ ਉਤਰ ਰਹੀ, ਜਿਸ ਕਾਰਨ ਪੰਜਾਬ ਵਾਸੀਆਂ ਦੇ ਮਨਾਂ ਵਿਚ …

Read More »