ਟੋਰਾਂਟੋ/ਹਰਜੀਤ ਸਿੰਘ ਬਾਜਵਾ : ਕੋਵਿਡ 19 ਦੇ ਚੱਲਦਿਆਂ ਜਿੱਥੇ ਲੋਕ ਤਾਂ ਕੀ ਕਈ ਥਾਈਂ ਸਰਕਾਰਾਂ ਵੀ ਬੇਵੱਸ ਨਜ਼ਰ ਆ ਰਹੀਆਂ ਹਨ ਅਤੇ ਜਿੱਥੇ-ਜਿੱਥੇ ਵੀ ਅਜਿਹੀ ਗੱਲ ਹੋਈ ਹੈ ਉੱਥ ੇਹਮੇਸ਼ਾਂ ਹੀ ਸਬੰਧਤ ਦੇਸ਼ ਵਿੱਚ ਵੱਸਦਾ ਸਿੱਖ ਭਾਈਚਾਰਾ ਮਦਦ ਲਈ ਅੱਗੇ ਆਇਆ ਹੈ ਉਦਾਹਰਣ ਵਜੋਂ ਨੇੜਲੇ ਸ਼ਹਿਰ ਨੌਰਥਯੋਰਕ ਵਿਖੇ ઑਨੌਰਥਯੌਰਕ ਜਨਰਲ …
Read More »Daily Archives: May 15, 2020
ਕੋਵਿਡ-19 ਦਾ ਅਸਰ
ਕੈਨੇਡਾ ਦੇ ਮੰਤਰੀ ਨੇ ਦਿੱਤਾ ਇਮੀਗ੍ਰੇਸ਼ਨ ਘੱਟ ਕਰਨ ਦਾ ਸੰਕੇਤ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਨੇ ਕਿਹਾ ਹੈ ਕਿ ਲੰਬੇ ਸਮੇਂ ਵਾਸਤੇ ਦੇਸ਼ ਨੂੰ ਪਰਵਾਸੀਆਂ ਦੀ ਜ਼ਰੂਰਤ ਰਹੇਗੀ ਕਿਉਂਕਿ ਲੋਕਲ ਅਬਾਦੀ ਘਟ ਰਹੀ ਹੈ ਅਤੇ ਬਜ਼ੁਰਗ ਵੱਧ ਰਹੇ ਹਨ। ਕਰੋਨਾ ਵਾਇਰਸ ਦੇ ਚਲਦਿਆਂ ਬੀਤੇ ਦਿਨਾਂ ਤੋਂ …
Read More »ਊਬਰ ਨੇ ਡਰਾਈਵਰਾਂ ਤੇ ਸਵਾਰੀਆਂ ਲਈ ਮਾਸਕ ਪਾਉਣਾ ਕੀਤਾ ਲਾਜ਼ਮੀ
ਓਟਵਾ/ਬਿਊਰੋ ਨਿਊਜ਼ : ਊਬਰ ਟੈਕਨੋਲਾਜੀਜ਼ ਇਨਕਾਰਪੋਰੇਸ਼ਨ ਨੇ ਡਰਾਈਵਰਾਂ, ਕੋਰੀਅਰਜ਼ ਤੇ ਯਾਤਰੀਆਂ ਲਈ ਮਾਸਕ ਪਾਉਣ ਦਾ ਨਿਯਮ ਲਾਗੂ ਕੀਤਾ ਜਾ ਰਿਹਾ ਹੈ। ਕੈਨੇਡਾ ਵਿੱਚ ਫੈਲੀ ਕੋਵਿਡ-19 ਮਹਾਂਮਾਰੀ ਤੋਂ ਬਚਣ ਲਈ ਕੰਪਨੀ ਵੱਲੋਂ ਇਹ ਨਵੇਂ ਨਿਯਮ ਅਪਣਾਏ ਜਾ ਰਹੇ ਹਨ।ઠ ਸੈਨ ਫਰਾਂਸਿਸਕੋ ਸਥਿਤ ਇਸ ਕੰਪਨੀ ਦਾ ਕਹਿਣਾ ਹੈ ਕਿ ਡਰਾਈਵਰ ਉਸ ਸਮੇਂ …
Read More »ਕਰੋਨਾ ਕਾਰਨ ਰੀਅਲ ਅਸਟੇਟ ਖੇਤਰ ਵੀ ਹੋਇਆ ਬੁਰੀ ਤਰ੍ਹਾਂ ਪ੍ਰਭਾਵਿਤ
ਅਪ੍ਰੈਲ 2019 ਦੇ ਮੁਕਾਬਲੇ ਅਪ੍ਰੈਲ 2020 ਵਿੱਚ 67 ਫੀਸਦੀ ਵਿਕਰੀ ਘਟੀ ਟੋਰਾਂਟੋਂ/ਹਰਜੀਤ ਸਿੰਘ ਬਾਜਵਾ ਕਰੋਨਾ ਵਾਈਰਸ ਦਾ ਪ੍ਰਭਾਵ ਇਕੱਲਾ ਮਨੁੱਖੀ ਸਿਹਤ ਉੱਤੇ ਹੀ ਨਹੀਂ ਪਿਆ ਸਗੋਂ ਇਸ ਦਾ ਜ਼ਿਆਦਾ ਪ੍ਰਭਾਵ ਵਪਾਰ ਅਤੇ ਕੰਮਾਂ-ਕਾਰਾਂ ‘ਤੇ ਵੀ ਪੈ ਰਿਹਾ ਹੈ। ਰੋਟੀ, ਕੱਪੜਾ ਅਤੇ ਮਕਾਨ ਮਨੁੱਖ ਦੀਆਂ ਮੁੱਢਲੀਆਂ ਲੋੜਾਂ ਹਨ। ਚੰਗਾ ਖਾਣ-ਪੀਣ, ਚੰਗਾ …
Read More »ਮੋਦੀ ਨੇ ਭਾਰਤੀਆਂ ਨੂੰ ਕਿਹਾ ਆਤਮ ਨਿਰਭਰ ਬਣੋ
20 ਲੱਖ ਕਰੋੜ ਦੇ ਰਾਹਤ ਪੈਕੇਜ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ ਐਲਾਨ ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਦੇ ਨਾਂ ਆਪਣੇ ਸੰਬੋਧਨ ਵਿਚ ਕੋਵਿਡ ਸੰਕਟ ਦੌਰਾਨ ਭਾਰਤ ਨੂੰ ‘ਆਤਮ ਨਿਰਭਰ’ ਬਣਾਉਣ ਦੇ ਮੰਤਵ ਤਹਿਤ 20 ਲੱਖ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ …
Read More »ਨਿਰਮਲਾ ਸੀਤਾਰਾਮਨ ਦੀ ਪਹੁੰਚ ਮਾਨਵਤਾਵਾਦੀ ਨਹੀਂ : ਕੈਪਟਨ
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਐਲਾਨੇ ਆਰਥਿਕ ਪੈਕੇਜ ‘ਤੇ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੌਕਡਾਊਨ ਮੌਕੇ ਮਾਨਵਤਾਵਾਦੀ ਪਹੁੰਚ ਨਹੀਂ ਅਪਣਾਈ। ਉਨ੍ਹਾਂ ਵਲੋਂ ਮਨੁੱਖੀ ਜ਼ਿੰਦਗੀਆਂ ਨੂੰ ਸੁਰੱਖਿਅਤ ਬਣਾਉਣ ਦਾ ਇਰਾਦਾ ਨਹੀਂ ਦਿਖਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਐਲਾਨੇ ਪਹਿਲੇ ਆਰਥਿਕ ਪੈਕੇਜ ਵਿੱਚ …
Read More »ਕਰੋਨਾ ਪਿੱਛੋਂ ਪੰਜਾਬ ਦੀ ਸਮਾਜਿਕ ਮੁੜ ਉਸਾਰੀ
ਡਾ. ਸ ਸ ਛੀਨਾ ਕੋਈ ਉਦਯੋਗਿਕ ਦੇਸ਼ ਹੋਵੇ ਜਾਂ ਖੇਤੀ ਪ੍ਰਧਾਨ, ਕੋਈ ਵਿਕਸਤ ਦੇਸ਼ ਹੋਵੇ ਜਾਂ ਵਿਕਾਸ ਕਰ ਰਿਹਾ, ਅਮੀਰ ਹੋਵੇ ਜਾਂ ਗ਼ਰੀਬ, ਕੋਵਿਡ-19 ਨੇ ਦੁਨੀਆਂ ਭਰ ਨੂੰ ਘੇਰੇ ਵਿਚ ਲਿਆ ਹੋਇਆ ਹੈ ਅਤੇ ਪ੍ਰਭਾਵਤ ਲੋਕਾਂ ਦੀ ਗਿਣਤੀ ਰੋਜ਼ ਵਧ ਰਹੀ ਹੈ। ਦੁਨੀਆਂ ਭਰ ਦੀਆਂ ਸਰਕਾਰਾਂ ਅਤੇ ਲੋਕਾਂ ਦਾ ਸਮੁੱਚਾ …
Read More »ਜਮਾਤੀ ਤੇ ਜਾਤੀ ਦਰਾੜਾਂ ਬਨਾਮ ਪੇਂਡੂ ‘ਸਾਂਝ’
ਜਤਿੰਦਰ ਸਿੰਘ ਪਿਛਲੇ ਦਿਨੀਂ ਪਿੰਡਾਂ ਵਿਚਲੀ ਕਿਸਾਨ-ਮਜ਼ਦੂਰ ‘ਸਾਂਝ’ ਬਾਰੇ ਫਿਰ ਚਰਚਾ ਛਿੜੀ ਹੈ। ਕਾਰਨ ਝੋਨੇ ਦੀ ਲਵਾਈ ਦੇ ਰੇਟ ਬਾਰੇ ਦੋਵੇਂ ਧਿਰਾਂ ਦਾ ਆਪਸੀ ਟਕਰਾਅ ਹੈ। ਖੇਤੀ ਪੈਦਾਵਾਰ ਦੌਰਾਨ ਦਲਿਤ/ਮਜ਼ਦੂਰ ਅਤੇ ਜੱਟ/ਕਿਸਾਨ ਦੇ ਸਮਾਜਿਕ ਰਿਸ਼ਤਿਆਂ ਵਿਚਲੀ ਇਸ ਆਪਸੀ ‘ਸਾਂਝ’ ਦੀ ਤਾਸੀਰ ਕੀ ਹੈ, ਜ਼ਰਾ ਇਸ ਬਾਰੇ ਚਰਚਾ ਕਰਦੇ ਹਾਂ। ਪੈਦਾਵਾਰੀ …
Read More »ਕਰੋਨਾ ਕੈਨੇਡਾ ‘ਚ ਆਉਣ ਲੱਗਾ ਕਾਬੂ, ਭਾਰਤ ‘ਚ ਹੋਇਆ ਬੇਕਾਬੂ
ਕੈਨੇਡਾ ਵਿਚ ਇਕ ਹਫ਼ਤੇ ‘ਚ ਪੀੜਤਾਂ ਦੀ ਗਿਣਤੀ ‘ਚ 10 ਹਜ਼ਾਰ ਤੋਂ ਵੀ ਘੱਟ ਦਾ ਵਾਧਾ, ਜਦੋਂਕਿ ਭਾਰਤ ਵਿਚ ਹਫ਼ਤੇ ਦਰਮਿਆਨ 25 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ ਟੋਰਾਂਟੋ/ਚੰਡੀਗੜ੍ਹ : ਪੂਰੇ ਸੰਸਾਰ ਵਿਚ ਜਿੱਥੇ ਕਰੋਨਾ ਪੀੜਤਾਂ ਦੀ ਗਿਣਤੀ 45 ਲੱਖ ਨੂੰ ਛੂਹਦਿਆਂ 50 ਲੱਖ ਵੱਲ ਨੂੰ ਵਧਣ ਲੱਗੀ ਹੈ, ਉਥੇ …
Read More »ਪੰਜਾਬੀਆਂ ਵੱਲੋਂ ਕੋਵਿਡ-19 ਦੀ ਲੜਾਈ ‘ਚ ਪਾਏ ਜਾ ਰਹੇ ਯੋਗਦਾਨ ‘ਤੇ ਮਾਣ : ਫੈਡਰਲ ਮੰਤਰੀ ਅਨੀਤਾ ਆਨੰਦ
ਕੈਨੇਡਾ ਕੋਲ ਹੁਣ ਮੈਡੀਕਲ ਸਮਾਨ ਦੀ ਵਾਧੂ ਸਪਲਾਈ ਉਪਲਬਧ ਹੈ ਮਿਸੀਸਾਗਾ/ਬਿਊਰੋ ਨਿਊਜ਼ : ਕੈਨੇਡਾ ਦੀ ਪਬਲਿਕ ਸਰਵਿਸਿਜ ਅਤੇ ਖਰੀਦੋ-ਫਰੋਖ਼ਤ ਮੰਤਰੀ ਅਨੀਤਾ ਆਨੰਦ ਦਾ ਕਹਿਣਾ ਹੈ ਕਿ ਕੈਨੇਡਾ ਕੋਲ ਇਸ ਸਮੇਂ ਕਰੋਨਾ ਵਾਇਰਸ ਨਾਲ ਲੜਣ ਲਈ ਲੋੜੀਂਦੀ ਮੈਡੀਕਲ ਸਪਲਾਈ ਦਾ ਪੂਰਾ ਬੰਦੋਬਸਤ ਹੈ ਅਤੇ ਇਸ ਨੂੰ ਵੱਖ-ਵੱਖ ਸੂਬਿਆਂ ਤੱਕ ਤੁਰੰਤ ਮੁਹੱਈਆ …
Read More »