ਅਟਾਰੀ : ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਾਕਿਸਤਾਨ ਵਿਖੇ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦੀ ਦਿਹਾੜੇ ਮੌਕੇ ਕਰਵਾਏ ਸ਼ਹੀਦੀ ਸਮਾਗਮ ਵਿੱਚ ਸ਼ਮੂਲੀਅਤ ਕਰਨ ਤੋਂ ਬਾਅਦ ਵਾਹਗਾ-ਅਟਾਰੀ ਸਰਹੱਦ ਰਸਤੇ ਵਤਨ ਪਰਤ ਆਏ ਹਨ। ਇਸ ਮੌਕੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਨਨਕਾਣਾ ਸਾਹਿਬ ਤੋਂ ਇਲਾਵਾ ਉਨ੍ਹਾਂ ਨੇ ਗੁਰਦੁਆਰਾ ਪੰਜਾ …
Read More »Daily Archives: February 28, 2020
ਨਾਮਵਰ ਸਾਹਿਤਕਾਰ ਅਤੇ ਪ੍ਰਸਿੱਧ ਸਮਾਜ ਸੇਵਕ – ਡਾ. ਸੋਲਮਨ ਨਾਜ਼ ਨਾਲ ਡਾ. ਡੀ.ਪੀ ਸਿੰਘ ਦੀ ਇਕ ਮੁਲਾਕਾਤ
(ਕਿਸ਼ਤ 3) ਦੁਖਾਂਤ ਵਾਲੀ ਗੱਲ ਨੌਜਵਾਨ ਪੀੜ੍ਹੀ ਦਾ ਪੰਜਾਬੀ ਨਾਲੋਂ ਟੁੱਟ ਰਿਹਾ ਹੈ ਰਿਸ਼ਤਾ : ਡਾ. ਨਾਜ਼ ਡਾ. ਡੀ ਪੀ ਸਿੰਘ 416-859-1856 ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਡਾ. ਸਿੰਘ: ਆਪ ਨੇ ਮੌਲਿਕ ਰਚਨਾ ਕਾਰਜ ਵੀ ਕੀਤੇ ਜਾਂ ਸਿਰਫ਼ ਪੱਤਰਕਾਰੀ ਹੀ ਆਪ ਦੀ ਦਿਲਚਸਪੀ …
Read More »ਸ. ਪ੍ਰਦੁਮਨ ਸਿੰਘ ਬੋਪਾਰਾਏ ਨੂੰ ਯਾਦ ਕਰਦਿਆਂ
ਰਜਿੰਦਰ ਸੈਣੀ ਗੱਲ ਕੋਈ 7-8 ਸਾਲ ਪੁਰਾਣੀ ਹੋਵੇਗੀ। ਦੋਰਾਹੇ ਰਹਿੰਦੇ ਮੇਰੇ ਤਾਇਆ ਜੀ ਦੇ ਬੇਟੇ ਨਾਲ ਗੱਲਬਾਤ ਹੋ ਰਹੀ ਸੀ। ਮੈਨੂੰ ਦੱਸਣ ਲੱਗੇ ਕਿ ਕੁਝ ਦਿਨ ਪਹਿਲਾਂ ਦੋਰਾਹੇ ਬੈਂਕ ਵਿੱਚ ਉਨ੍ਹਾਂ ਨੂੰ ਟੋਰਾਂਟੋ ਤੋਂ ਆਏ ਇਕ ਬਜ਼ੁਰਗ ਮਿਲੇ ਸੀ, ਜੋ ਮੈਨੂੰ ਕਾਫੀ ਨਜ਼ਦੀਕ ਤੋਂ ਜਾਣਦੇ ਸਨ ਅਤੇ ਮੇਰੀ ਕਾਫੀ ਤਾਰੀਫ …
Read More »ਮੌਜੀ ਮਨ ਬਾਤਾਂ ਕਰੇ!
ਬੋਲ ਬਾਵਾ ਬੋਲ ਡਾਇਰੀ ਦੇ ਪੰਨੇ ਨਿੰਦਰ ਘੁਗਿਆਣਵੀ 94174-21700 ਤਿਰਕਾਲਾਂ ਢਲੀਆਂ। ਮੱਝਾਂ, ਗਾਵਾਂ, ਵੱਛੀਆਂ ਤੇ ਕਟੜੂ ਚਰ ਕੇ ਚਾਰਾ ਘਰਾਂ ਨੂੰ ਮੁੜ ਰਹੇ। ਆਜੜੀ ਦੀਆਂ ਲੰਮੀਆਂ ਹਾਕਾਂ- ”ਓ ਤੁਸੀਂ ਹਟਜੋ, ਸਿੱਧੀਆਂ ਤੁਰੋ, ਤੁਰੋ ਸਿੱਧੀਆਂ… ਹਾਏ ਓ ਰੱਬਾ… ਹੇਅ੍ਹਾ ਹ੍ਹੇ… ਹ੍ਹੇ… ਹ੍ਹੇ… ਹ੍ਹੇ… ਥੋਡਾ ਰੱਬ ਰਾਖਾ, ਮੂੰਹ ਨਾ ਮਾਰਿਓ ਖੇਤ ਬਿਗਾਨੇ, …
Read More »