Breaking News
Home / 2020 / January / 31 (page 5)

Daily Archives: January 31, 2020

ਪੰਜਾਬ ਦੀ ਵਿੱਤੀ ਹਾਲਤ ਪਹਿਲਾਂ ਨਾਲੋਂ ਵੀ ਵਿਗੜੀ

ਤੀਜੇ ਸਾਲ ਦੌਰਾਨ ਵੀ ਹਾਲਤ ਸੁਧਰਨ ਦੇ ਸੰਕੇਤ ਮੱਧਮ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਦੀ ਸੰਕਟਮਈ ਵਿੱਤੀ ਹਾਲਤ ਦੇ ਮੱਦੇਨਜ਼ਰ ਵਿੱਤ ਵਿਭਾਗ ਵੱਲੋਂ ਹਾਲਤ ਸੁਧਾਰਨ ਦੇ ਕਦਮਾਂ ਨੂੰ ਤੀਜੇ ਸਾਲ ਦੌਰਾਨ ਵੀ ਬੂਰ ਪੈਂਦਾ ਦਿਖਾਈ ਨਹੀਂ ਦੇ ਰਿਹਾ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਫਰਵਰੀ ਵਿਚ ਕੈਪਟਨ ਸਰਕਾਰ ਦਾ ਚੌਥਾ ਬਜਟ …

Read More »

ਨਾਗਰਿਕਤਾ ਕਾਨੂੰਨ ਦੇ ਹੱਕ ਲਈ ਵਿਦਿਆਰਥੀਆਂ ਦੀ ਲਈ ਆੜ

ਧਨੌਲਾ ਦੇ ਇਕ ਸਕੂਲ ‘ਚ ਬੱਚਿਆਂ ਕੋਲੋਂ ਸੀਏਏ ਦੇ ਹੱਕ ‘ਚ ਕਰਵਾਏ ਗਏ ਦਸਤਖਤ ਧਨੌਲਾ/ਬਿਊਰੋ ਨਿਊਜ਼ : ਸੰਗਰੂਰ ਜ਼ਿਲ੍ਹੇ ਵਿਚ ਪੈਂਦੇ ਕਸਬਾ ਧਨੌਲਾ ਦੇ ਇਕ ਸਕੂਲ ਵਿਚ ਬੱਚਿਆਂ ਤੋਂ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਹੱਕ ਵਿਚ ਦਸਤਖ਼ਤ ਕਰਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੇਸ਼ੱਕ ਪੁਲਿਸ ਨੇ ਮੁਸਤੈਦੀ ਵਰਤਦਿਆਂ ਮਾਮਲਾ …

Read More »

ਤਰਨਜੀਤ ਸੰਧੂ ਅਮਰੀਕਾ ‘ਚ ਭਾਰਤ ਦੇ ਰਾਜਦੂਤ ਨਿਯੁਕਤ

ਨਵੀਂ ਦਿੱਲੀ : ਕੇਂਦਰ ਸਰਕਾਰ ਨੇ 1988 ਬੈਚ ਦੇ ਆਈਐੱਫਐੱਸ ਅਧਿਕਾਰੀ ਤਰਨਜੀਤ ਸਿੰਘ ਸੰਧੂ ਨੂੰ ਅਮਰੀਕਾ ਵਿੱਚ ਭਾਰਤ ਦਾ ਨਵਾਂ ਰਾਜਦੂਤ ਨਿਯੁਕਤ ਕੀਤਾ ਹੈ। ਸੰਧੂ ਮੌਜੂਦਾ ਸਮੇਂ ਕੋਲੰਬੋ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਹਨ। ਸੰਧੂ ਅਮਰੀਕਾ ਵਿੱਚ ਹਰਸ਼ ਵਰਧਨ ਸ਼੍ਰਿੰਗਲਾ ਦੀ ਥਾਂ ਲੈਣਗੇ। ਸ਼੍ਰਿੰਗਲਾ ਨੂੰ ਵਿਜੈ ਗੋਖਲੇ ਦੀ ਥਾਂ ਵਿਦੇਸ਼ …

Read More »

‘ਪੰਖੇਰੂ’ ਮੈਗਜ਼ੀਨ ਦੇ ਸਿਲਵਰ ਜੁਬਲੀ ਮੌਕੇ ਉੱਤੇ ਵਿਸ਼ੇਸ਼

ਬਾਲ-ਸਾਹਿਤ ਮੈਗਜ਼ੀਨ ‘ਪੰਖੇਰੂ’ – ਜਨਾਬ ਅਸ਼ਰਫ਼ ਸੁਹੇਲ ਅਤੇ ਪੰਜਾਬੀ ਬਾਲ ਅਦਬੀ ਬੋਰਡ, ਲਾਹੌਰ ਦੇ ਵਿੱਲਖਣ ਯੋਗਦਾਨ ਦਾ ਪ੍ਰਤੀਕ ਡਾ. ਡੀ ਪੀ ਸਿੰਘ 416-859-1856 ਬਾਲਾਂ ਦਾ ਮਾਸਿਕ ਰਸਾਲਾ ‘ਪੰਖੇਰੂ’, ਜਨਾਬ ਅਸ਼ਰਫ ਸੁਹੇਲ ਦੀ ਰਾਹਨੁਮਾਈ ਤੇ ਸੰਪਾਦਨਾ ਵਿਚ ਲਾਹੌਰ, ਪਾਕਿਸਤਾਨ ਤੋਂ ਪਿਛਲੇ ਪੰਝੀ ਸਾਲਾਂ ਤੋਂ ਲਗਾਤਾਰ ਛੱਪ ਰਿਹਾ ਹੈ। ਲਹਿੰਦੇ ਪੰਜਾਬ ਵਿਚ …

Read More »

ਪ੍ਰਕਿਰਤੀ ਦੇ ਸੁਹੱਪਣ ਦੀ ਦਾਸਤਾਨ : ‘ਧੁੱਪ ਦੀਆਂ ਕਣੀਆਂ’

ਪ੍ਰੋ. ਪਵਨਦੀਪ ਕੌਰ ਡਾ. ਗੁਰਬਖਸ਼ ਸਿੰਘ ਭੰਡਾਲ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਨਿਰੰਤਰ ਆਪਣੀ ਕਲਮ ਅਜ਼ਮਾਈ ਕਰ ਰਿਹਾ ਹੈ। ਇਹ ਪਰਵਾਸੀ ਸਾਹਿਤਕਾਰ, ਸਾਹਿਤ ਦੇ ਖੇਤਰ ਵਿੱਚ ਸਾਲ 1991 ਵਿੱਚ ਆਪਣੀ ਕਵਿਤਾ ਦੀ ਪੁਸਤਕ ‘ਹਉਕੇ ਦੀ ਜੂਨ’ ਨਾਲ ਸਥਾਪਿਤ ਹੁੰਦਾ ਹੈ। ਇਸ ਤੋਂ ਬਾਅਦ 1997 ਵਿੱਚ ‘ਸੁਪਨਿਆਂ ਦੀ ਜੂਹ ਕੈਨੇਡਾ’ (ਸਫ਼ਰਨਾਮਾ) …

Read More »

ਡਾ. ਨੌਰੰਗ ਸਿੰਘ ਮਾਂਗਟ ਨਾਲ ਵਿਸ਼ੇਸ਼ ਮੁਲਾਕਾਤ

ਪਿੱਛੇ ਮੁੜ ਨਾ ਵੇਖ ਫ਼ਕੀਰਾ ਮਨਦੀਪ ਸਰੋਏ ਗੁੱਜਰਵਾਲ ਫੋਨ: 97794-16542 ਡਾ. ਨੌਰੰਗ ਸਿੰਘ ਮਾਂਗਟ ਨੇ ਸਮਾਜ ਸੇਵਾ ਅਰੰਭ ਕਰਦਿਆਂ ਪਹਿਲੇ ਚਾਰ ਸਾਲ ਸਾਇਕਲ ਤੇ ਫਿਰਕੇ ਸੜਕਾਂ ਕੰਢੇ ਪਏ ਬੇਘਰ-ਮਰੀਜ਼ਾਂ ਦਾ ਇਲਾਜ ਕਰਾਇਆ। ਹੁਣ ਸਰਾਭਾ ਪਿੰਡ ਦੇ ਨਜ਼ਦੀਕ ਆਸ਼ਰਮ ਵਿੱਚ ਡੇਢ ਸੌ ਦੇ ਕਰੀਬ ਅਜਿਹੇ ਲਾਵਾਰਸ-ਮਰੀਜ਼ਾਂ ਦੀ ਸੰਭਾਲ ਕਰ ਰਹੇ ਹਨ …

Read More »

ਫਨਕਾਰ ਤਾਂ ਜੋੜਦੇ ਨੇ…

ਬੋਲ ਬਾਵਾ ਬੋਲ ਡਾਇਰੀ ਦੇ ਪੰਨੇ ਨਿੰਦਰ ਘੁਗਿਆਣਵੀ 94174-21700 ਹੁਣੇ ਜਿਹੀ ਗਿੱਪੀ ਗਰੇਵਾਲ ਆਪਣੇ ਵੱਡੇ ਭਰਾ ਸਿੱਪੀ ਗਰੇਵਾਲ ਨਾਲ ਪਾਕਿਸਤਾਨ ਦੀ ઠਫੇਰੀ ਤੋਂ ਪਰਤਿਆ ਹੈ। ਗਿੱਪੀ ਗਰੇਵਾਲ ਨੂੰ ਪਾਕਿਸਤਾਨੋ ਮਿਲਿਐ ਵਡੇਰਿਆਂ ਦਾ ਮੋਹ! ਉਹ ਨਿਹਾਲੋ ਨਿਹਾਲ ਹੋ ਕੇ ਆਇਆ ਹੈ। ਮੈਨੂੰ ਜਾਪਿਆ ਹੈ ਕਿ ਪਹਿਲੀ ਵਾਰ ਕਿਸੇ ਪੰਜਾਬੀ ਅਦਾਕਾਰ ਜਾਂ …

Read More »