25 ਅਕਤੂਬਰ ਨੂੰ ਪੰਜਾਬ ਦੇ 800 ਪਿੰਡਾਂ ਵਿੱਚ ਫੂਕੇ ਜਾਣਗੇ ਪੁਤਲੇ ਜੰਡਿਆਲਾ ਗੁਰੂ/ਬਿਊਰੋ ਨਿਊਜ਼ ਦੇਵੀਦਾਸਪੁਰਾ ਰੇਲ ਲਾਈਨ ‘ਤੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਖੇਤੀ ਸੋਧ ਕਾਨੂੰਨਾਂ ਖ਼ਿਲਾਫ਼ ਧਰਨਾ 18ਵੇਂ ਦਿਨ ਵੀ ਜਾਰੀ ਰਿਹਾ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਰੇਲ ਰੋਕੋ ਅੰਦੋਲਨ ਤਿੰਨ ਦਿਨਾਂ ਲਈ ਹੋਰ ਵਧਾ ਦਿੱਤਾ ਹੈ ਅਤੇ ਰੇਲ ਮਾਰਗਾਂ …
Read More »Yearly Archives: 2020
ਕੈਨੇਡੀਅਨ ਵਿਭਿੰਨਤਾ ਨੂੰ ਪ੍ਰਮੋਟ ਕਰਦਿਆਂ ਕੈਨੇਡਾ ਮੀਡੀਆ ਫੰਡ ਦੇ 10 ਸਾਲ
ਜਦੋਂ ਵੀ ਤੁਸੀਂ ਸਕਰੀਨ ਤੇ ਕੁੱਝ ਦੇਖਦੇ ਹੋ, ਖਾਸ ਕਰਕੇ ਜੇ ਇਹ ਕੋਈ ਕੈਨੇਡੀਅਨ ਸਟੋਰੀ ਹੋਵੇ ਅਤੇ ਕੈਨੇਡੀਅਨਜ਼ ਨੇ ਇਸ ਦਾ ਨਿਰਮਾਣ ਕੀਤਾ ਹੋਵੇ ਤਾਂ ਹੋ ਸਕਦਾ ਹੈ ਕਿ ਉਸ ਵਿਚ ਕੈਨੇਡਾ ਮੀਡੀਆ ਫੰਡ (ਸੀਐਮਐਫ) ਦਾ ਹੱਥ ਹੋਵੇ। ਪਿਛਲੇ 10 ਸਾਲਾਂ ਦੌਰਾਨ ਬਣੇ ਅਨੇਕਾਂ ਪੌਪੂਲਰ ਕੈਨੇਡੀਅਨ ਸ਼ੋਆਂ, ਵੈਬ ਸੀਰੀਜ਼, ਵੀਡੀਓ …
Read More »ਹੋਰਵਥ ਦੀ ਨਵੇਂ ਪਬਲਿਕ ਅਤੇ ਗ਼ੈਰ ਨਫ਼ਾ ਕਮਾਊ ਹੋਮ ਕੇਅਰ ਅਤੇ ਲੌਂਗ ਟਰਮ ਕੇਅਰ ਸਿਸਟਮ ਦੀ ਸਕੀਮ
ਟੋਰਾਂਟੋ : ਦੇ ਵਿੱਚ ਐੱਨ.ਡੀ.ਪੀ. 50000 ਨਵੀਆਂ ਲੌਂਗ ਟਰਮਜ਼ ਕੇਅਰ ਸਪੇਸਜ਼ ਬਣਾਵੇਗੀ।8 ਸਾਲਾਂ ਵਿੱਚ ਮਿਆਰੀ ਹੋਮ ਕੇਅਰ ਅਤੇ ਲੌਂਗ ਟਰਮ ਹੋਮ ਕੇਅਰ ਵਾਸਤੇ ਸਿਸਟਮ ਲਈ ਲੱਖਾਂ ਡਾਲਰ ਖਰਚ ਕੀਤੇ ਜਾਣਗੇ।ਪੂਰਾ ਸਿਸਟਮ ਸਿਰਫ਼ ਲੋਕ ਭਲਾਈ ਅਤੇ ਗ਼ੈਰ ਨਫ਼ਾ ਕਮਾਊ ਹੋਵੇਗਾ। ਹੋਰਵਥ ਆਫ਼ੀਸ਼ੀਅਲ ਓਪੋਜ਼ਿਸ਼ਨ ਨਿਊ ਡੈਮੋਕਰੈਟਸ ਦੀ ਲੀਡਰ ਨੇ ਓਨਟਾਰੀਓ ਦੇ ਹੋਮ …
Read More »ਭਾਰਤੀ ਕੌਂਸਲੇਟ ਜਨਰਲ ਆਫ਼ਿਸ ਵੱਲੋਂ ਪੈਨਸ਼ਨਰਾਂ ਨੂੰ ਲਾਈਫ਼ ਸਰਟੀਫ਼ੀਕੇਟ ਬਰੈਂਪਟਨ ਦੇ ਬੀ.ਐੱਲ.ਐੱਸ. ਦਫ਼ਤਰ ਵਿਖੇ ਜਾਰੀ ਕੀਤੇ ਜਾਣਗੇ
ਕਰੋਨਾ ਦੇ ਕਾਰਨ ਇਸ ਵਾਰ ਸ਼ਾਇਦ ਕੈਂਪ ਨਾ ਲਗਾਏ ਜਾ ਸਕਣ ਬਰੈਂਪਟਨ/ਡਾ. ਝੰਡ : ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਕੌਂਸਲੇਟ ਆਫ਼ਿਸ ਟੋਰਾਂਟੋ ਨੇ ਇਸ ਵਾਰ ਭਾਰਤੀ ਪੈਨਸ਼ਨਰਾਂ ਨੂੰ ਲੋੜੀਂਦੇ ਲਾਈਫ਼-ਸਰਟੀਫ਼ੀਕੇਟ ਬਰੈਂਪਟਨ-ਵਾਸੀਆਂ ਲਈ ਮੇਨ ਸਟਰੀਟ ਅਤੇ ਗਲਿੰਘਮ ਰੋਡ ਮੇਨ-ਇੰਟਰਸੈਕਸ਼ਨ ਦੇ ਨੇੜੇ ਸਥਿਤ …
Read More »ਟਰੰਪ ਤੇ ਬਾਇਡਨ ਮੁੜ ਹੋਏ ਮਿਹਣੋ-ਮਿਹਣੀ
ਚੋਣ ਪ੍ਰਚਾਰ ਦੌਰਾਨ ਇਕ-ਦੂਜੇ ‘ਤੇ ਦੋਸ਼ਾਂ ਦੀ ਲਗਾਈ ਝੜੀ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡਨ ਨੇ ਵੱਖ-ਵੱਖ ਥਾਵਾਂ ‘ਤੇ ਚੋਣ ਪ੍ਰਚਾਰ ਦੌਰਾਨ ਇਕ-ਦੂਜੇ ‘ਤੇ ਦੋਸ਼ਾਂ ਦੀ ਝੜੀ ਲਗਾ ਦਿੱਤੀ। ਕਰੋਨਾਵਾਇਰਸ ਤੋਂ ਠੀਕ ਹੋਣ ਮਗਰੋਂ ਫਲੋਰਿਡਾ ‘ਚ ਪਹਿਲੀ ਵਾਰ ਚੋਣ ਰੈਲੀ ਨੂੰ …
Read More »ਬਰਤਾਨੀਆ ਵਿਚ ਕਰੋਨਾ ਮੁੜ ਉੱਭਰਿਆ, ਪਾਬੰਦੀਆਂ ਲਾਗੂ
ਲੰਡਨ/ਬਿਊਰੋ ਨਿਊਜ਼ : ਬਰਤਾਨਵੀ ਸਰਕਾਰ ਨੇ ਤਿੰਨ ਪੱਧਰਾਂ ਉਤੇ ਨਵੀਂ ਲੌਕਡਾਊਨ ਯੋਜਨਾ ਦਾ ਐਲਾਨ ਕੀਤਾ ਹੈ। ਲਿਵਰਪੂਲ ਨੂੰ ਕੋਵਿਡ ਦੇ ਸੰਦਰਭ ਵਿਚ ਸਭ ਤੋਂ ਵੱਧ ਖ਼ਤਰੇ ਵਾਲਾ ਇਲਾਕਾ ਦੱਸਿਆ ਗਿਆ ਹੈ। ਇੰਗਲੈਂਡ ‘ਚ ਨਵੇਂ ਸਿਰਿਓਂ ਯੋਜਨਾਬੰਦੀ ਮਹਾਮਾਰੀ ਦੇ ਮੁੜ ਉੱਭਰਨ ਦੇ ਮੱਦੇਨਜ਼ਰ ਕੀਤੀ ਗਈ ਹੈ। ਸਰਕਾਰ ਇਸ ਨੂੰ ਪਹਿਲਾਂ ਵਾਂਗ …
Read More »ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਪਾਕਿ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਬਾਜਵਾ ਵੱਲੋਂ ਅਸਤੀਫ਼ਾ
ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸੁਚਨਾ ਤੇ ਪ੍ਰਸਾਰਨ ਸਬੰਧੀ ਵਿਸ਼ੇਸ਼ ਸਲਾਹਕਾਰ ਅਸੀਮ ਸਲੀਮ ਬਾਜਵਾ ਨੇ ਅਸਤੀਫ਼ਾ ਦੇ ਦਿੱਤਾ। ਬਾਜਵਾ ‘ਤੇ ਦੋਸ਼ ਹੈ ਕਿ ਪਰਿਵਾਰ ਦੇ ਕਈ ਕਾਰੋਬਾਰ ਸਥਾਪਤ ਕਰਨ ‘ਚ ਉਨ੍ਹਾਂ ਆਪਣੇ ਦਫ਼ਤਰ ਦੀ ਵਰਤੋਂ ਕੀਤੀ ਹੈ।ઠਪੱਛਮੀ ਕਮਾਂਡ ‘ਚ ਸੇਵਾਵਾਂ ਨਿਭਾਅ ਚੁੱਕੇ ਪਾਕਿਸਤਾਨੀ ਫ਼ੌਜ ਦੇ ਸਾਬਕਾ …
Read More »31 ਅਕਤੂਬਰ ਨੂੰ ਅਸਮਾਨ ‘ਚ ਨਜ਼ਰ ਆਵੇਗਾ ਨੀਲਾ ਚੰਦ
76 ਸਾਲ ਬਾਅਦ ਹੋ ਰਹੀ ਦੁਰਲਭ ਘਟਨਾ, ਜਾਣੋ ਕਿੱਥੇ-ਕਿੱਥੇ ਦਿਖਾਈ ਦੇਵੇ ਨਈ ਦੁਨੀਆ/ਬਿਊਰੋ ਨਿਊਜ਼ : ਜੇਕਰ ਤੁਸੀਂ ਖਗੋਲ ਸ਼ਾਸਤਰ ਤੇ ਪੁਲਾੜ ਨਾਲ ਜੁੜੀਆਂ ਗੱਲਾਂ ‘ਚ ਦਿਲਚਸਪੀ ਰੱਖਦੇ ਹੋ ਤਾਂ ਖੁਸ਼ ਹੋ ਜਾਓ। ਆਉਣ ਵਾਲੇ ਦਿਨਾਂ ‘ਚ ਇਕ ਸ਼ਾਨਦਾਰ ਖਗੋਲੀ ਘਟਨਾ ਹੋਣ ਜਾ ਰਹੀ ਹੈ। ਇਸ ਘਟਨਾ ਦਾ ਨਜ਼ਾਰਾ ਇੰਨਾ ਮੋਹਕ …
Read More »ਪੰਜਾਬ ਦੀ ਕਿਸਾਨੀ ਦੇ ਸੰਕਟ ਦਾ ਚਿੰਤਨ ਪੱਖ
ਪੰਜਾਬ ਵਿਚ ਕਿਸਾਨੀ ਸੰਕਟ ਦਿਨੋ-ਦਿਨ ਬਹੁਤ ਗੰਭੀਰ ਹੁੰਦਾ ਜਾ ਰਿਹਾ ਹੈ। ਭਾਰਤ ਸਰਕਾਰ ਵਲੋਂ ਖੇਤੀਬਾੜੀ ਨਾਲ ਸਬੰਧਿਤ ਤਿੰਨ ਨਵੇਂ ਕਾਨੂੰਨ ਬਣਾਏ ਗਏ ਹਨ, ਪ੍ਰੰਤੂ ਕਿਸਾਨਾਂ ਲਈ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਨਿਸਚਿਤ ਕਰਨਾ ਸਭ ਤੋਂ ਮਹੱਤਵਪੂਰਨ ਮਸਲਾ ਬਣ ਗਿਆ ਹੈ। ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਐਮ. ਐਸ. ਪੀ. (ਸਮਰਥਨ …
Read More »ਕੈਨੇਡਾ ਦੀ ਸੰਸਦ ‘ਚ ਅੰਗਰੇਜ਼ ਸੰਸਦ ਮੈਂਬਰ ਗਾਰਨਟ ਨੇ ਉਠਾਏ ਸਭ ਤੋਂ ਵੱਧ ਸਿੱਖ ਮੁੱਦੇ
ਗਾਰਨਟ ਦੇ ਮੁਕਾਬਲੇ ਹਰਜੀਤ ਸੱਜਣ, ਨਵਦੀਪ ਬੈਂਸ, ਜਗਮੀਤ ਸਿੰਘ ਸਣੇ ਸਿੱਖ ਸਿਆਸੀ ਆਗੂਆਂ ਵੱਲੋਂ ਸਿੱਖ ਮੁੱਦੇ ਪਹਿਲ ਨਾਲ ਨਾ ਉਠਾਉਣ ‘ਤੇ ਭਾਈਚਾਰਾ ਅੰਦਰੋਂ ਹੈ ਦੁਖੀ ਓਟਵਾ/ਬਿਊਰੋ ਨਿਊਜ਼ : ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ ਵੱਲੋਂ ਸਿੱਖਾਂ ਨਾਲ ਸਬੰਧਤ ਉਨ੍ਹਾਂ ਅਹਿਮ ਮੁੱਦਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਜਿਹੜੇ ਜਨਵਰੀ 2018 ਤੋਂ …
Read More »