ਨਵੀਂ ਦਿੱਲੀ : 1984 ਵਿਚ ਹੋਏ ਦਿੱਲੀ ਸਿੱਖ ਕਤਲੇਆਮ ਸਬੰਧੀ ਸਨਸਨੀਖੇਜ ਖੁਲਾਸਾ ਹੋਇਆ ਹੈ। ਇਹ ਖੁਲਾਸਾ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ ਹੈ। ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ‘ਤੇ ਇਸ ਬਾਰੇ ਖੁਲਾਸਾ ਕੀਤਾ ਕਿ ਪੁਲਿਸ ਹੀ ਸੱਜਣ ਕੁਮਾਰ ਨੂੰ ਬਚਾਉਂਦੀ ਰਹੀ ਹੈ। ਬੁੱਧਵਾਰ ਨੂੰ ਸੱਜਣ ਕੁਮਾਰ …
Read More »Monthly Archives: October 2019
‘ਗੀਤ ਗ਼ਜ਼ਲ ਤੇ ਸ਼ਾਇਰੀ’ ਦੀ ਮਾਸਿਕ ਇਕੱਤਰਤਾ ਵਿਚ ਤਲਵਿੰਦਰ ਮੰਡ ਨਾਲ ਹੋਇਆ ਭਾਵਪੂਰਤ ਰੂਬਰੂ
ਕਵੀ-ਦਰਬਾਰ ਵਿਚ ਪਾਕਿਸਤਾਨੀ ਸ਼ਾਇਰਾ ਤਬੱਸਮ ਸਿਦੀਕੀ ਦੀਆਂ ਗ਼ਜ਼ਲਾਂ ਨੇ ਚੰਗਾ ਰੰਗ ਬੰਨ੍ਹਿਆਂ ਬਰੈਂਪਟਨ/ਡਾ. ਝੰਡ ਲੰਘੇ ਐਤਵਾਰ ‘ਗੀਤ ਗ਼ਜ਼ਲ ਤੇ ਸ਼ਾਇਰੀ’ ਦੀ ਮਹੀਨਾਵਾਰ ਇਕੱਤਰਤਾ ਵਿਚ ਤਲਵਿੰਦਰ ਮੰਡ ਨਾਲ ਹੋਇਆ ਰੂ-ਬ-ਰੂ ਕਾਫ਼ੀ ਦਿਲਚਸਪ ਅਤੇ ਭਾਵਪੂਰਤ ਰਿਹਾ। ਮੰਚ-ਸੰਚਾਲਕ ਭੁਪਿੰਦਰ ਦੁਲੇ ਵੱਲੋਂ ਤਲਵਿੰਦਰ ਮੰਡ ਬਾਰੇ ਮੁੱਢਲੀ ਜਾਣਕਾਰੀ ਦੇਣ ਲਈ ਡਾ. ਸੁਖਦੇਵ ਸਿੰਘ ਝੰਡ ਨੂੰ …
Read More »20 ਅਕਤੂਬਰ ਨੂੰ ਟੋਰਾਂਟੋ ਡਾਊਨ ਟਾਊਨ ਹੋ ਰਹੀ ‘ਸਕੋਸ਼ੀਆਬੈਂਕ ਵਾਟਰਫਰੰਟ ਮੈਰਾਥਨ’ ਲਈ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਵਿઑਚ ਭਾਰੀ ਉਤਸ਼ਾਹ
ਬਜ਼ੁਰਗ ਮੈਰਾਥਨ ਦੌੜਾਕ ਫ਼ੌਜਾ ਸਿੰਘ 2011 ਵਿਚ ਇਸ ਦੌੜ ‘ਚ ਬਣੇ ਸਨ ਚੈਂਪੀਅਨ ਬਰੈਂਪਟਨ/ਡਾ. ਝੰਡ ਹਰ ਸਾਲ ਅਕਤੂਬਰ ਮਹੀਨੇ ਦੇ ਤੀਸਰੇ ਐਤਵਾਰ ਟੋਰਾਂਟੋ ਡਾਊਨ ਟਾਊਨ ਵਿਚ ਹੋਣ ਵਾਲੀ ‘ਸਕੋਸ਼ੀਆਬੈਂਕ ਵਾਟਰਫ਼ਰੰਟ ਮੈਰਾਥਨ’ ਨਾ ਕੇਵਲ ਟੋਰਾਂਟੋ ਅਤੇ ਇਸ ਦੇ ਨੇੜਲੇ ਸ਼ਹਿਰਾਂ ਮਿਸੀਸਾਗਾ, ਬਰੈਂਪਟਨ, ਬਰਲਿੰਗਟਨ, ਮਿਲਟਨ ਆਦਿ ਦੇ ਦੌੜਾਕਾਂ ਲਈ ਵੱਡੀ ਖਿੱਚ ਦਾ …
Read More »ਉਮੀਦਵਾਰਾਂ ਦੀ ਗੈਰਹਾਜ਼ਰੀ ‘ਚ ਐਫ.ਬੀ.ਆਈ. ਸਕੂਲ ਦੇ ਵਿਦਿਆਰਥੀਆਂ ਵਲੋਂ ਫੈਡਰਲ ਉਮੀਦਵਾਰਾਂ ਦੀ ਭੂਮਿਕਾ ਵਿਚ ਕੀਤੀ ਗਈ ਦਿਲਚਸਪ ਡਿਬੇਟ
‘ਲੀਜੈਂਡ ਆਫ਼ ਭਗਤ ਸਿੰਘ’ ਤੇ ઑਟੈਰੀ ਫ਼ੌਕਸ਼ ਫਿਲਮਾਂ ਵਿਖਾਈਆਂ ਗਈਆਂ ਤੇ ਵਿਦਿਆਰਥੀਆਂ ਨੇ ਲਿਆ ‘ਟੈਰੀ ਫ਼ੌਕਸ ਰੱਨ’ ਵਿਚ ਭਾਗ ਬਰੈਂਪਟਨ/ਡਾ. ਝੰਡ ਐੱਫ਼.ਬੀ.ਆਈ. ਸਕੂਲ ਵਿਚ ਵਿਦਿਆਰਥੀਆਂ ਵੱਲੋਂ ਪਿਛਲੇ ਦਿਨੀਂ ਇਕ ਦਿਲਚਸਪ ਫ਼ੈੱਡਰਲ ਡੀਬੇਟ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸ਼ਾਮਲ ਹੋਣ ਲਈ ਬਰੈਂਪਟਨ ਈਸਟ ਦੇ ਸਾਰੇ ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ …
Read More »ਚਿੱਟਾ ਚੰਦਰਾ ਜੜ੍ਹਾਂ ‘ਚ ਬਹਿ ਗਿਆ
ਬੋਲਬਾਵਾਬੋਲ ਡਾਇਰੀ ਦੇ ਪੰਨੇ ਨਿੰਦਰਘੁਗਿਆਣਵੀ 94174-21700 ਇਹ ਚਿੱਟਾ ਚੰਦਰਾ ਪਤਾਨਹੀਂ ਕੀ ਸ਼ੈਅ ਹੈ? ਚਿੱਟਾ ਚਿੱਟਾ ਹੋਈ ਜਾ ਰਹੀ ਹੈ ਚਾਰੇ ਪਾਸੇ। ਚਿੱਟਾ ਚੱਟ ਗਿਆ ਹੈ ਪੰਜਾਬ ਦੇ ਪੁੱਤਾਂ ਨੂੰ ਤੇ ਹੁਣਧੀਆਂ ਨੂੰ ਵੀਨਿਗਲਣ ਲੱਗ ਗਿਆ ਹੈ। ਘਰਾਂ ਦੇ ਘਰਫਨਾਹਕਰ ਸੁੱਟੇ ਨੇ ਚਿੱਟੇ ਨੇ।ਮਾਵਾਂ ਨੇ ਸਿਰਾਂ ਉਤੇ ਚਿੱਟੀਆਂ ਚੁੰਨੀਆਂ ਓਹੜਲੋਈਆਂ ਤੇ …
Read More »18 October 2019, Main
18 October 2019, GTA
ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ 20 ਅਕਤੂਬਰ ਤੋਂ ਖੁੱਲ੍ਹ ਰਹੀ ਹੈ ਰਜਿਸਟ੍ਰੇਸ਼ਨ
ਯਾਤਰਾ ਤੋਂ ਇਕ ਮਹੀਨਾ ਪਹਿਲਾਂ ਭਰਨਾ ਪਵੇਗਾ ਫਾਰਮ ਚੰਡੀਗੜ੍ਹ/ਬਿਊਰੋ ਨਿਊਜ਼ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ 20 ਅਕਤੂਬਰ ਤੋਂ ਸ਼ਰਧਾਲੂਆਂ ਲਈ ਰਜਿਸਟ੍ਰੇਸ਼ਨ ਖੁੱਲ੍ਹ ਰਹੀ ਹੈ। ਯਾਤਰਾ ਲਈ ਪਾਸਪੋਰਟ ਦੀ ਲੋੜ ਪਏਗੀ ਪਰ ਵੀਜ਼ਾ ਨਹੀਂ ਲੱਗੇਗਾ। ਹਰ ਯਾਤਰੀ ਨੂੰ 20 ਡਾਲਰ ਫੀਸ ਦੇਣ ਅਤੇ ਲਾਂਘਾ ਕਦੋਂ ਖੋਲ੍ਹਿਆ ਜਾਵੇ, ਇਸ ਬਾਰੇ ਚਰਚਾ ਜਾਰੀ …
Read More »ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਦਿੱਲੀ ਦੇ ਸ਼ਰਧਾਲੂਆਂ ਦੀ ਲਾਂਘਾ ਫੀਸ ਦੇਣਗੇ ਕੇਜਰੀਵਾਲ
ਦਿੱਲੀ ਸਰਕਾਰ ਨੇ ਪ੍ਰਕਾਸ਼ ਪੁਰਬ ਸਮਾਗਮਾਂ ਲਈ ਰੱਖਿਆ ਹੈ 10 ਕਰੋੜ ਰੁਪਏ ਦਾ ਬਜਟ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਸਿੱਖ ਸੰਗਤ ਲਈ ਵੱਡਾ ਐਲਾਨ ਕੀਤਾ ਹੈ। ਦਿੱਲੀ ਸਰਕਾਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਰਾਜਧਾਨੀ ਤੋਂ ਕਰਤਾਰਪੁਰ ਸਾਹਿਬ ਜਾਣ ਵਾਲੀ ਸੰਗਤ …
Read More »ਪੰਜਾਬ ‘ਚ ਜ਼ਿਮਨੀ ਚੋਣਾਂ ਲਈ ਰੋਡ ਸ਼ੋਆਂ ਦਾ ਬੋਲਬਾਲਾ
ਕੈਪਟਨ ਅਮਰਿੰਦਰ ਨੇ ਜਲਾਲਾਬਾਦ ‘ਚ ਰੋਡ ਸ਼ੋਅ ਕੱਢ ਕੇ ਰਮਿੰਦਰ ਆਂਵਲਾ ਲਈ ਮੰਗੀਆਂ ਵੋਟਾਂ ਜਲਾਲਾਬਾਦ/ਬਿਊਰੋ ਨਿਊਜ਼ ਪੰਜਾਬ ਵਿਚ ਆਉਂਦੀ 21 ਅਕਤੂਬਰ ਨੂੰ ਚਾਰ ਵਿਧਾਨ ਸਭਾ ਹਲਕਿਆਂ ਦਾਖਾ, ਜਲਾਲਾਬਾਦ, ਫਗਵਾੜਾ ਅਤੇ ਮੁਕੇਰੀਆਂ ਵਿਚ ਜ਼ਿਮਨੀ ਚੋਣ ਹੋਣੀ ਹੈ। ਇਸ ਦੇ ਚੱਲਦਿਆਂ ਪ੍ਰਮੁੱਖ ਰਾਜਨੀਤਕ ਪਾਰਟੀਆਂ ਵਲੋਂ ਆਪੋਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਰੋਡ ਸ਼ੋਅ …
Read More »