Breaking News
Home / 2019 / September (page 6)

Monthly Archives: September 2019

ਗੰਭੀਰ ਹੈ ਅਣਖ ਖ਼ਾਤਰ ਕਤਲਾਂ ਦਾ ਵੱਧ ਰਿਹਾ ਰੁਝਾਨ

ਆਏ ਦਿਨੀਂ ਪੰਜਾਬ ‘ਚ ਅਣਖ ਖਾਤਰ ਕਤਲਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ‘ਅਣਖ ਖ਼ਾਤਰ’ ਕਤਲ ਆਪਣੇ ਪਰਿਵਾਰ ਦੇ ਕਿਸੇ ਜੀਅ ਦਾ ਕਤਲ ਹੈ, ਜੋ ਇਸ ਵਿਸ਼ਵਾਸ ਕਾਰਨ ਕੀਤਾ ਜਾਂਦਾ ਹੈ ਕਿ ਪਰਿਵਾਰ ਦੇ ਕਿਸੇ ਜੀਅ ਦੇ ਕਾਰਨ ਸਮਾਜਿਕ ਤੌਰ ਪਰਿਵਾਰ ਦੀ ਅਣਖ ਨੂੰ ਸੱਟ ਵੱਜੀ ਹੈ। ਧਰਮ, ਕਬੀਲੇ ਜਾਂ …

Read More »

ਪੰਜਾਬੀ ਸੰਗੀਤ ਪ੍ਰੇਮੀਆਂ ਦਾ ਹਰਦਿਲ ਅਜ਼ੀਜ਼ ਲੋਕ ਗਾਇਕ ਹਰਜੀਤ ਹਰਮਨ

ਹਰਜਿੰਦਰ ਸਿੰਘ ਜਵੰਦਾ 94638 28000 ਹਰਜੀਤ ਹਰਮਨ ਪੰਜਾਬੀ ਗਾਇਕੀ ਦੇ ਆਕਾਸ਼ ਮੰਡਲ ਦਾ ਉਹ ਟਿਮਟਮਾਉਂਦਾ ਤਾਰਾ ਹੈ ਜਿਸ ਦੀ ਚਮਕ ਨੂੰ ਵਕਤ ਦੀ ਕੋਈ ਵੀ ਹਨੇਰੀ ਮੱਧਮ ਨਹੀਂ ਕਰ ਸਕੀ ਤੇ ਇਹ ਤਾਰਾ ਸੰਗੀਤ ਦੀ ਸੂਝ ਰੱਖਣ ਵਾਲੇ ਹਰ ਵਿਹੜੇ ਅੰਦਰ ਬੜੀ ਸ਼ਿੱਦਤ ਨਾਲ ਰੌਸ਼ਨੀ ਬਿਖੇਰਦਾ ਆ ਰਿਹਾ ਹੈ। ਪਟਿਆਲਾ …

Read More »

ਸੜਕੀ ਨਿਯਮਾਂ ਦੀ ਪਾਲਣਾ

ਗੋਬਿੰਦਰ ਸਿੰਘ ਬਰੜ੍ਹਵਾਲ ਸੜਕ ਹਾਦਸੇ ਰੋਜਾਨਾ ਹੀ ਅਖਬਾਰਾਂ ਦੀਆਂ ਸੁਰਖੀਆਂ ਬਣਦੇ ਹਨ ਅਤੇ ਇਹਨਾਂ ਹਾਦਸਿਆਂ ਪਿੱਛੇ ਸਿੱਧੇ ਤੌਰ ਤੇ ਲੋਕਾਂ ਦੀ ਯਾਤਾਯਾਤ ਨਿਯਮਾਂ ਸੰਬੰਧੀ ਵਰਤੀ ਜਾਂਦੀ ਅਣਗਹਿਲੀ ਅਤੇ ਪ੍ਰਸ਼ਾਸਨ ਦੀ ਵਰਤੀ ਜਾਂਦੀ ਢਿੱਲ ਜਿੰਮੇਵਾਰ ਹੈ। ਪੰਜਾਬ ਵਿੱਚ ਸਿਰੋਂ ਨੰਗੇ ਲੋਕਾਂ ਨੂੰ ਦੋ-ਪਹੀਆ ਵਾਹਨਾਂ ਨੂੰ ਬਿਨ੍ਹਾਂ ਹੈਲਮੈੱਟ ਚਲਾਉਂਦੇ ਆਮ ਵੇਖਿਆ ਜਾਂਦਾ …

Read More »

ਮਾਲਟਨ ਗੁਰੂਘਰ ਨੇ ਪੰਜਾਬ ਦੇ ਹੜ੍ਹ ਪੀੜਤਾਂ ਲਈ ਇਕੱਤਰ ਕੀਤੀ ਇੱਕ ਲੱਖ ਡਾਲਰ ਦੀ ਭੇਟਾ ਖਾਲਸਾ ਏਡ, ਯੂਨਾਈਟਿਡ ਸਿੱਖਸ ਤੇ ਸਿੱਖ ਅਵੇਅਰਨੈਸ ਫਾਊਂਡੇਸ਼ਨ ਨੂੰ ਸੌਂਪੀ

ਮਾਲਟਨ/ਜਸਬੀਰ ਸਿੰਘ ਬੋਪਾਰਾਏ : ਲੰਘੇ ਐਤਵਾਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਕੈਨੇਡਾ ਵੱਲੋਂ ਮੀਡੀਏ ਨਾਲ ਰਲ ਕੇ ਨਗਰ ਕੀਰਤਨ ਦੌਰਾਨ ਇਕੱਤਰ ਕੀਤੀ ਇੱਕ ਲੱਖ ਡਾਲਰ ਦੀ ਮਾਇਆ ਨੂੰ ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਮੀਡੀਏ ਦੀ ਹਾਜਰੀ ਵਿਚ ਤਿੰਨ ਸਮਾਜ ਸੇਵੀ ਸੰਸਥਾਵਾਂ, ਖਾਲਸਾ ਏਡ, ਯੂਨਾਈਟਿਡ ਸਿੱਖ਼ਸ ਅਤੇ ਸਿੱਖ ਅਵੇਅਰਨੈਸ …

Read More »

ਚੋਣ ਦੰਗਲ ‘ਚ ਨਿੱਤਰੇ ਪਹਿਲਵਾਨ

338 ਸੀਟਾਂ ‘ਤੇ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨੇ ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੀਆਂ 43ਵੀਆਂ ਫੈਡਰਲ ਚੋਣਾਂ 21 ਅਕਤੂਬਰ ਨੂੰ ਹੋਣ ਜਾ ਰਹੀਆਂ ਹਨ ਜਿਸ ਵਿਚ 25 ਮਿਲੀਅਨ ਵੋਟਰ ਦੇਸ਼ ਦੀ ਕਿਸਮਤ ਦਾ ਫੈਸਲਾ ਕਰਨਗੇ। 338 ਮੈਂਬਰਾਂ ਦੇ ਹਾਊਸ ਲਈ ਸਾਰੀਆਂ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰ …

Read More »

ਕੈਨੇਡੀਅਨਾਂ ਨੂੰ ਦੇਵਾਂਗੇ ਫਰੀ ਡੈਂਟਲ ਕੇਅਰ ਦੀ ਸਹੂਲਤ : ਜਗਮੀਤ ਸਿੰਘ

ਐਨ ਡੀ ਪੀ ਆਗੂ ਜਗਮੀਤ ਸਿੰਘ ਨੇ ਪਲਟ ਵਾਰ ਕਰਦੇ ਕਿਹਾ ਹੈ ਕਿ ਲਿਬਰਲ ਪਾਰਟੀ ਪਾਖੰਡ ਕਰ ਰਹੀ ਹੈ ਇਸ ਪਾਸੇ ਤਾਂ ਲਿਬਰਲ ਕੈਨੇਡਾ ਦੇ ਤੱਟ-ਤੋਂ-ਤੱਟ ਗੈਸ ਪਾਈਪ ਲਾਈਨਾਂ ਦੇ ਕੋਰੀਡੋਰ ਬਣਾ ਰਹੀ ਹੈ ਅਤੇ ਦੂਸਰੇ ਪਾਸੇ ਵੱਡੀਆਂ ਕੰਪਨੀਆ ਨੂੰ ਫਾਇਦਾ, ਫਿਰ ਜਸਟਿਨ ਟਰੂਡੋ ਅਤੇ ਲਿਬਰਲ ਪਾਰਟੀ ਵਾਤਾਵਰਨ ਪੱਖੀ ਕਿਵੇਂ …

Read More »

ਕਾਊਂਸਲ ਜਨਰਲ ਅਪੂਰਵਾ ਸ਼੍ਰੀਵਾਸਤਵਾ ਨੇ ਅਹੁਦਾ ਸੰਭਾਲਿਆ

ਟੋਰਾਂਟੋ : ਕੈਨੇਡਾ ‘ਚ ਕਾਊਂਸਲ ਜਨਰਲ ਦਿਨੇਸ਼ ਭਾਟੀਆ ਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਟੋਰਾਂਟੋ ‘ਚ ਨਵੀਂ ਕਾਊਂਸਲ ਜਨਰਲ ਅਪੂਰਵਾ ਸ਼੍ਰੀਵਾਸਤਵਾ ਵਲੋਂ ਅਧਿਕਾਰਿਕ ਤੌਰ ‘ਤੇ ਆਪਣਾ ਅਹੁਦਾ ਸੰਭਾਲ ਲਿਆ ਗਿਆ ਹੈ। ਅਪੂਰਵਾ ਸ੍ਰੀਵਸਤਵਾ ਟੋਰਾਂਟੋ ਦੇ ਇੱਕ ਹੋਟਲ ‘ਚ ਮੀਡੀਆ ਦੇ ਨਾਲ ਮੁਤਾਸਿਰ ਹੋਏ ਅਤੇ ਟੋਰਾਂਟੋ ਤੋਂ ਅੰਮ੍ਰਿਤਸਰ ਫਲਾਈਟ 27 ਤੋਂ …

Read More »

ਓਨਟਾਰੀਓ ਗੁਰਦੁਆਰਾਜ਼ ਕਮੇਟੀ ਵੱਲੋਂ ਪੰਜਾਬੀ ਬੋਲੀ ਪ੍ਰਤੀ ਸਿੱਧੂ ਮੂਸੇਵਾਲੀਏ ਤੇ ਗੁਰਦਾਸ ਮਾਨ ਦੇ ਰਵੱਈਏ ਦੀ ਨਿਖੇਧੀ

ਬਰੈਂਪਟਨ : ਉਨਟਾਰੀਓ ਗੁਰਦੁਆਰਾਜ਼ ਕਮੇਟੀ ਦੀ ਮੀਟਿੰਗ 22 ਸਤੰਬਰ ਦਿਨ ਐਤਵਾਰ ਨੂੰ ਹੋਈ ਜਿਸ ਵਿਚ ਸਿੱਧੂ ਮੂਸੇਵਾਲੀਆ ਅਤੇ ਗੁਰਦਾਸ ਮਾਨ ਦੀ ਘਟੀਆ ਸੋਚ ਅਤੇ ਭੱਦੀ ਸ਼ਬਦਾਵਲੀ ਦਾ ਸਖ਼ਤ ਨੋਟਿਸ ਲਿਆ ਗਿਆ। ਸਿੱਧੂ ਮੂਸੇਵਾਲੀਏ ਨੇ ਮਾਤਾ ਭਾਗ ਕੌਰ ਦਾ ਜ਼ਿਕਰ ਇਕ ਗੀਤ ਵਿਚ ਜਿਸ ਤਰ੍ਹਾਂ ਘਟੀਆ ਤਰੀਕੇ ਨਾਲ ਕੀਤਾ ਹੈ, ਉਹ …

Read More »

ਹੁਣ ਤੱਕ ਲਿਬਰਲ ਤੇ ਕੰਸਰਵੇਟਿਵ ਦੇ ਹੱਥ ਹੀ ਰਹੀ ਹੈ ਕੈਨੇਡਾ ਦੀ ਸੱਤਾ

24 ਵਾਰ ਸਰਕਾਰ ਬਣਾ ਕੇ ਸਭ ਤੋਂ ਵੱਧ ਸਮਾਂ ਰਾਜ ਕਰਨ ਦਾ ਰਿਕਾਰਡ ਲਿਬਰਲ ਦੇ ਨਾਮ, ਤੀਜੀ ਪਾਰਟੀ ਨੂੰ ਅਜੇ ਤੱਕ ਕੈਨੇਡੀਅਨਾਂ ਨੇ ਨਹੀਂ ਦਿੱਤਾ ਮੌਕਾ ਟੋਰਾਂਟੋ/ਸਤਪਾਲ ਸਿੰਘ ਜੌਹਲ ਭੂਗੋਲਿਕ ਪੱਖੋਂ ਕੈਨੇਡਾ ਦੁਨੀਆ ਦਾ ਦੂਸਰਾ ਵੱਡਾ ਦੇਸ਼ ਹੈ ਅਤੇ ਓਥੇ ਇਸ ਸਮੇਂ 43ਵੀਂ ਸੰਸਦ ਦੇ ਗਠਨ ਲਈ ਚੋਣ ਪ੍ਰਚਾਰ ਦੇ …

Read More »

ਐਨਡੀਪੀ ਦੇ ਉਮੀਦਵਾਰ ਗੁਰਿੰਦਰ ਸਿੰਘ ਹੋਏ ਨਸਲੀ ਟਿੱਪਣੀ ਦਾ ਸ਼ਿਕਾਰ

ਐਲਬਰਟਾ : ਵਿਦੇਸ਼ਾਂ ‘ਚ ਆਏ ਦਿਨ ਪੰਜਾਬੀ ਜਾਂ ਭਾਰਤੀ ਕਿਸੇ ਨਾ ਕਿਸੇ ਤਰ੍ਹਾਂ ਦੀ ਨਸਲੀ ਟਿੱਪਣੀ ਜਾਂ ਨਸਲੀ ਹਮਲੇ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ ਪਰ ਇਸ ਵਾਰ ਹਮਲੇ ਦਾ ਸ਼ਿਕਾਰ ਕੋਈ ਹੋਰ ਨਹੀਂ ਸਗੋਂ ਐਲਬਰਟਾ ਸੂਬੇ ਵਿਚ ਕੈਲਗਰੀ ਸਕਾਈਵਿਊ ਪਾਰਲੀਮੈਂਟ ਹਲਕੇ ਤੋਂ ਐਨਡੀਪੀ ਦੇ ਉਮੀਦਵਾਰ ਗੁਰਿੰਦਰ ਸਿੰਘ ਗਿੱਲ ਹੋਏ ਹਨ। …

Read More »