Breaking News
Home / 2019 / September (page 29)

Monthly Archives: September 2019

ਮੈਨੀਟੋਬਾ ਪ੍ਰੋਵਿਨਸ਼ੀਅਲ ਚੋਣਾਂ ਵਿਚ ਦੋ ਪੰਜਾਬੀ ਜੇਤੂ

ਮੈਪਲ ਹਲਕੇ ਤੋਂ ਮਿੰਟੂ ਸੰਧੂ ਤੇ ਬਰੋਅ ਹਲਕੇ ਤੋਂ ਦਿਲਜੀਤ ਬਰਾੜ ਐਮਐਲਏ ਚੁਣੇ ਗਏ ਸਰੀ : ਮੈਨੀਟੋਬਾ ਪ੍ਰੋਵਿਨਸ਼ੀਅਲ ਚੋਣਾਂ ਦੌਰਾਨ ਮੈਪਲ ਹਲਕੇ ਤੋਂ ਮਿੰਟੂ ਸੰਧੂ ਅਤੇ ਬਰੋਅ ਹਲਕੇ ਤੋਂ ਦਿਲਜੀਤ ਬਰਾੜ ਐਮਐਲਏ ਚੁਣੇ ਗਏ ਹਨ। ਪੰਜਾਬੀ ਮੂਲ ਦੇ ਦੋਵੇਂ ਆਗੂ ਐਨਡੀਪੀ ਵਲੋਂ ਜਿੱਤੇ ਹਨ। ਵਿਨੀਪੈਗ (ਮੈਨੀਟੋਬਾ) ਤੋਂ ਪਹਿਲੀ ਵਾਰ ਡਾ. …

Read More »

ਦਿੱਲੀ ਸਿੱਖ ਕਤਲੇਆਮ ਨਾਲ ਸਬੰਧਤ ਸੱਤ ਕੇਸ ਮੁੜ ਖੋਲ੍ਹੇਗੀ ਐਸ ਆਈ ਟੀ

ਕਮਲ ਨਾਥ ਦੀਆਂ ਵਧ ਸਕਦੀਆਂ ਨੇ ਮੁਸ਼ਕਿਲਾਂ ਨਵੀਂ ਦਿੱਲੀ/ਬਿਊਰੋ ਨਿਊਜ਼ : 1984 ਸਿੱਖ ਕਤਲੇਆਮ ਨਾਲ ਜੁੜੇ ਕੇਸਾਂ ਦੀ ਮੁੜ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਖਿਲਾਫ਼ ਦਰਜ ਕੇਸ ਸਮੇਤ ਸੱਤ ਕੇਸਾਂ ਦੀ ਜਾਂਚ ਮੁੜ ਖੋਲ੍ਹ ਦਿੱਤੀ ਹੈ। ਇਸ ਦੇ ਨਾਲ ਹੀ ਚਰਚਾ …

Read More »

ਰੁੱਸੇ ਵਿਧਾਇਕਾਂ ਨੂੰ ਖੁਸ਼ ਕਰਨ ਲਈ ਕੈਪਟਨ ਨੇ ਖਜ਼ਾਨੇ ‘ਤੇ ਪਾਇਆ ਵਾਧੂ ਬੋਝ

ਕੈਬਨਿਟ ਰੈਂਕ ਦੇ ਕੇ ਛੇ ਵਿਧਾਇਕ ਬਣਾਏ ਸਲਾਹਕਾਰ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਮੁੱਖ ਸੰਸਦੀ ਸਕੱਤਰਾਂ ਦੇ ਮੁੱਦੇ ‘ਤੇ ਪਾਈ ਝਾੜ ਦੇ ਬਾਵਜੂਦ ਪੰਜਾਬ ਸਰਕਾਰ ਨੇ ਵਿਧਾਇਕਾਂ ਨੂੰ ਐਡਜਸਟ ਕਰਨ ਦਾ ਨਵਾਂ ਰਾਹ ਕੱਢ ਹੀ ਲਿਆ। ਸਰਕਾਰ ਨੇ ਸੋਮਵਾਰ ਨੂੰ ਛੇ ਵਿਧਾਇਕਾਂ ਨੂੰ ਮੁੱਖ ਮੰਤਰੀ ਦੇ ਸਿਆਸੀ …

Read More »

ਪੀ.ਓ.ਕੇ.ਨੂੰ ਭਾਰਤ ‘ਚ ਸ਼ਾਮਲ ਕਰਨ ਲਈ ਫੌਜ ਤਿਆਰ

ਨਵੀਂ ਦਿੱਲੀ : ਫੌਜ ਮੁਖੀ ਜਨਰਲ ਵਿਪਿਨ ਰਾਵਤ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਅੱਜ ਉਨ੍ਹਾਂ ਕਿਹਾ ਕਿ ਅਗਲਾ ਏਜੰਡਾ ਪੀਓਕੇ ਨੂੰ ਫਿਰ ਤੋਂ ਹਾਸਲ ਕਰਨਾ ਅਤੇ ਇਸ ਨੂੰ ਭਾਰਤ ਦਾ ਹਿੱਸਾ ਬਣਾਉਣਾ ਹੈ। ਫੌਜ ਮੁਖੀ ਨੇ ਨਾਲ ਹੀ ਇਹ ਵੀ ਕਿਹਾ …

Read More »

ਅਮਰੀਕਾ ਪਹੁੰਚਣ ਦੀ ਲਾਲਸਾ ‘ਚ ਗੁਜਰਾਤੀ ਮੁੰਡਾ ਬਣਿਆ ਪੰਜਾਬੀ ਬਾਬਾ, ਪਰ ਦਿੱਲੀ ਏਅਰਪੋਰਟ ‘ਤੇ ਹੀ ਫੜਿਆ ਗਿਆ

81 ਸਾਲਾ ਬਾਬਾ ਨਿਕਲਿਆ 32 ਸਾਲਾ ਕਾਕਾ… ਨਵੀਂ ਦਿੱਲੀ/ਬਿਊਰੋ ਨਿਊਜ਼ : ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ 32 ਸਾਲ ਦਾ ਇਕ ਨੌਜਵਾਨ ਫੜਿਆ ਗਿਆ, ਜੋ 81 ਸਾਲ ਦੇ ਬਜ਼ੁਰਗ ਦੇ ਪਾਸਪੋਰਟ ‘ਤੇ ਅਮਰੀਕਾ ਜਾਣਾ ਚਾਹੁੰਦਾ ਸੀ। ਉਸ ਨੇ ਬਜ਼ੁਰਗ ਵਰਗਾ ਹੁਲੀਆ ਬਣਾਇਆ। ਦਾੜੀ ਅਤੇ ਵਾਲਾਂ ਨੂੰ ਡਾਈ ਨਾਲ ਸਫੇਦ ਕੀਤਾ। ਚਸ਼ਮਾ …

Read More »

ਨੋਟਬੰਦੀ ਤੇ ਜੀਐਸਟੀ ਨੇ ਵਿਗਾੜੀ ਪੰਜਾਬ ਦੀ ਆਰਥਿਕ ਹਾਲਤ

ਕਾਰੋਬਾਰ ‘ਚ ਆਈ ਖੜੋਤ ਕਾਰਨ ਲੋਕਾਂ ਦੀਆਂ ਜੇਬਾਂ ਵਿਚ ਪੈਸਾ ਘਟਿਆ ਅਤੇ ਖਰੀਦ ਸ਼ਕਤੀ ਵੀ ਘਟੀ ਚੰਡੀਗੜ੍ਹ : ਦੇਸ਼ ਵਿਚ ਵਧ ਰਹੀ ਆਰਥਿਕ ਮੰਦੀ ਪੰਜਾਬ ‘ਤੇ ਵੀ ਅਸਰ ਪਾ ਰਹੀ ਹੈ। ਸੂਬੇ ਵਿਚ 72,311.85 ਕਰੋੜ ਰੁਪਏ ਦੀ ਮਾਲੀਆ ਵਸੂਲੀ ਦੇ ਟੀਚੇ ਦੇ ਮੁਕਾਬਲੇ 60832.28 ਕਰੋੜ ਰੁਪਏ ਹੀ ਵਸੂਲੀ ਹੋਈ ਹੈ। …

Read More »

ਬਿਆਂਕਾ ਨੇ ‘ਯੂ ਐਸ ਓਪਨ’ ਜਿੱਤ ਕੇ ਇਤਿਹਾਸ ਸਿਰਜਿਆ

ਦੇਵ ਝੱਮਟ ਮਿਸੀਸਾਗਾ ਦੀ ਜੰਮਪਲ, ਪੀਲ ਰੀਜਨ, ਜੀ ਟੀ ਏ ਅਤੇ ਕੈਨੇਡਾ ਦਾ ਮਾਣ ਬਣ ਚੁੱਕੀ, 19 ਸਾਲਾਂ ਦੀ ਬਿਆਂਕਾ ਨੇ ਪਿਛਲੇ 20 ਸਾਲਾਂ ਤੋਂ ਟੈਨਿਸ ਖੇਡ ਰਹੀ ਅਤੇઠ23 ਵਾਰ ਗਰੈਂਡ ਸਲੈਮ ਟੂਰਨਾਮੈਂਟ ਜਿੱਤਣ ਵਾਲੀ ਸਰੀਨਾ ਵਿਲਿਅਮ ਨੂੰ ਹਰਾ ਕੇ ਪਹਿਲਾ ਯੂ ਐਸ ਓਪਨ ਟੂਰਨਾਮੈਂਟ ਜਿੱਿਤਆ ਹੈ ਅਤੇ ਮੌਜੂਦਾ ਸਮੇਂ …

Read More »

ਭਾਰਤ ‘ਚ ਤੇਜ਼ੀ ਨਾਲ ਵਧ ਰਿਹਾ ਜਲ ਸੰਕਟ

ਭਾਰਤ ਕੁਦਰਤੀ ਸਰੋਤਾਂ ਨਾਲ ਛੇੜਛਾੜ ਅਤੇ ਵਾਤਾਵਰਨ ਪ੍ਰਤੀ ਲਾਪ੍ਰਵਾਹੀ ਕਾਰਨ ਜਲ ਸੰਕਟ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਇਕ ਸਰਵੇਖਣ ਅਨੁਸਾਰ ਭਾਰਤ ਦੇ 54 ਫ਼ੀਸਦੀ ਖੇਤਰ ਨੂੰ ਪਾਣੀ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦਕਿ ਦੇਸ਼ ਦੇ 13 ਸੂਬਿਆਂ ਦੇ 327 ਜ਼ਿਲ੍ਹੇ ਸੋਕੇ ਦੀ ਮਾਰ ਝੱਲ ਰਹੇ ਹਨ, …

Read More »

ਇਤਿਹਾਸ ਦੀ ਵਿਲੱਖਣ ਲੜਾਈ

ਸਾਰਾਗੜ੍ਹੀ ਜੱਗਾ ਸਿੰਘ ਆਦਮਕੇ ਸਾਰਾਗੜ੍ਹੀ ਦੀ ਲੜਾਈ ਵਿਸ਼ਵ ਦੀਆਂ ਵਿਲੱਖਣ ਲੜਾਈਆਂ ਵਿਚੋਂ ਇਕ ਹੈ। ਇਹ ਲੜਾਈ ਬਰਤਾਨਵੀ ਭਾਰਤੀ ਸੈਨਾ ਵਲੋਂ 36ਵੀਂ ਸਿੱਖ ਰੈਜੀਮੈਂਟ ਦੇ 21 ਬਹਾਦਰ ਸਿੱਖ ਸੈਨਿਕਾਂ ਅਤੇ ਅਫਗਾਨੀ ਪਠਾਣਾ ਦੇ ਹਜ਼ਾਰਾਂ ਉੜਕਜ਼ਈ ਅਤੇ ਅਫਰੀਕੀ ਕਬਾਈਲੀਆਂ ਵਿਚਕਾਰ 12 ਸਤੰਬਰ 1897 ਈਸਵੀ ਨੂੰ ਸਾਰਾਗੜ੍ਹੀ ਵਿਚ ਲੜੀ ਗਈ। ਸਾਰਾਗੜ੍ਹੀ ਬਰਤਾਨਵੀ ਫਰੰਟੀਅਰ …

Read More »

ਕਿਹੋ-ਜਿਹੇ ਹਨ ਪਾਕਿਸਤਾਨ ‘ਚ ਵੱਸਦੇ ਸਿੱਖਾਂ ਦੇ ਹਾਲਾਤ?

ਤਲਵਿੰਦਰ ਸਿੰਘ ਬੁੱਟਰ ਪਿਛਲੇ ਦਿਨੀਂ ਪਾਕਿਸਤਾਨ ਸਥਿਤ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਨਗਰੀ ਸ੍ਰੀ ਨਨਕਾਣਾ ਸਾਹਿਬ ‘ਚ ਇਕ 19 ਸਾਲਾ ਸਿੱਖ ਕੁੜੀ ਨੂੰ ਅਗਵਾ ਕਰਕੇ ਜਬਰੀ ਧਰਮ ਤਬਦੀਲ ਕਰਨ ਅਤੇ ਮੁਸਲਮਾਨ ਨਾਲ ਨਿਕਾਹ ਕਰਵਾਉਣ ਦੀ ਹਿਰਦੇਵੇਦਕ ਘਟਨਾ ਨੇ ਸਮੁੱਚੇ ਸੰਸਾਰ ‘ਚ ਵੱਸਦੇ ਸਿੱਖਾਂ ਦਾ ਧਿਆਨ ਪਾਕਿਸਤਾਨ …

Read More »