Breaking News
Home / 2019 / August / 09 (page 10)

Daily Archives: August 9, 2019

ਜ਼ਿੰਦਗੀ ਦੇ ਅਨਮੋਲ ਖਜ਼ਾਨੇ ‘ਪਾਣੀ’ ਦੀ ਸਮੱਸਿਆ ਤੇ ਹੱਲ

ਸ਼ਿਨਾਗ ਸਿੰਘ ਸੰਧੂ ਸ਼ਮਿੰਦਰ ਕੌਰ ਰੰਧਾਵਾ ਪਾਣੀ ਸਾਡੀ ਜ਼ਿੰਦਗੀ ਦਾ ਅਨਮੋਲ ਖਜ਼ਾਨਾ ਹੈ। ਅਸੀਂ ਇਹਦੀ ਵਰਤੋਂ ਸੰਜਮ ਨਾਲ ਨਹੀਂ ਕਰਦੇ ਜਿਵੇ ਬੁਰਸ਼ ਕਰਨ, ਨਹਾਉਣ ਵੇਲੇ, ਵਾਹਨ ਧੋਣ, ਪਸ਼ੂਆਂ ਨੂੰ ਨਹਾਉਣ, ਝੋਨਾ ਲਾਉਣ ਅਤੇ ਘਰਾਂ ਦੇ ਫਰਸ਼ ਧੋਣ ਵੇਲੇ। ਪਬਲਿਕ ਥਾਵਾਂ ਅਤੇ ਘਰਾਂ ਵਿੱਚ ਪਾਣੀ ਸਪਲਾਈ ਕਰਨ ਵਾਲੀਆਂ ਪਾਈਪਾਂ ਅਤੇ ਟੂਟੀਆਂ …

Read More »

ਗਿੱਪੀ ਗਰੇਵਾਲ ਨੂੰ ਆਈ ਨਾਨਕੇ ਪਿੰਡੋਂ ਚਿੱਠੀ

ਬੋਲ ਬਾਵਾ ਬੋਲ ਡਾਇਰੀ ਦੇ ਪੰਨੇ ਨਿੰਦਰ ਘੁਗਿਆਣਵੀ 94174-21700 ਪਿਆਰੇ ਗਿੱਪੀ ਜੀਓ, ਹੁਣੇ ਥੁਆਡੀ ਫਿਲਮ ઑਅਰਦਾਸ ਕਰਾਂ਼ ਦੇਖ ਕੇ ਆਇਆ ਹਾਂ। ਇਸਨੂੰ ਇਕੱਲੀ ਫਿਲਮ ਆਖਣ ਹੀ ਨਾਲ ਹੀ ਗੱਲ ਨਹੀਂ ਮੁੱਕ ਜਾਂਦੀ। ਇੱਕ ਫਲਸਫਾ ਹੈ। ਇੱਕ ਕੌਂਸਲਿੰਗ ਵਾਂਗ ਹੈ ਤੇ ਰੀਲੈਕਸੇਸ਼ਨ ਮਹਿਸੂਸ ਕਰਵਾਉਂਦੀ ਹੈ ਤੇਰੀ ਫਿਲਮ। ਜੋ ਮੈਨੂੰ ਮਹਿਸੂਸ ਹੋਇਆ, …

Read More »