ਟੋਰਾਂਟੋ : ਉਨਟਾਰੀਓ ਅਸੈਂਬਲੀ ਵਿਚ ਲਿਬਰਲ ਪਾਰਟੀ ਵਲੋਂ ਐਮ.ਪੀ.ਪੀ. ਮਾਈਕਲ ਕੋਟੌ ‘ਪਰਵਾਸੀ’ ਦੇ ਦਫ਼ਤਰ ਪਹੁੰਚੇ। ਮਾਈਕਲ ਕੋਟੌ ਲਗਾਤਾਰ ਤਿੰਨ ਵਾਰ ਐਮ.ਪੀ.ਪੀ. ਰਹੇ ਹਨ। ઠਕੈਥਲੀਨ ਵਿਨ ਦੀ ਸਰਕਾਰ ਵਿਚ ઠਮਾਈਕਲ ਕੋਟੌ ਇਮੀਗ੍ਰੇਸ਼ਨ ਮੰਤਰੀ, ਖੇਡ ਮੰਤਰੀ, ਬਾਲ ਵਿਕਾਸ ਮੰਤਰੀ ਅਤੇ ਸੈਰ ਸਪਾਟਾ ਮੰਤਰੀ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ। ઠਮਾਈਕਲ ਕੋਟੌ ਨੇ …
Read More »Monthly Archives: August 2019
ਸਪੀਅਰਸ ਐਂਡ ਮਕੇਅ ਵੱਲੋਂ ਇੰਡੀਆ ਦੀ ਟਿਕਟ ਦਾ ਇਨਾਮ ਲੱਕੀ ਡਰਾਅ ਵਿੱਚ ਕੱਢਿਆ ਗਿਆ
ਟੋਰਾਂਟੋ : ਲੰਘੇ ਵੀਰਵਾਰ ਨੂੰ ਸਪੀਅਰਸ ਐਂਡ ਮਕੇਅ ਦੇ ਡਿਕਸੀ ਅਤੇ ਮਾਇਰਸਾਈਡ ਨੇੜੇ ਸਥਿਤ ਸ਼ੋਅਰੂਮ ਵਿੱਚ ਇਕ ਲੱਕੀ ਡਰਾਅ ਕੱਢਿਆ ਗਿਆ, ਜਿਸ ਜੇਤੂ ਵਿਅਕਤੀ ਨੂੰ ਇੰਡੀਆ ਜਾਣ ਦੀ ਹਵਾਈ ਟਿਕਟ (ਰਾਊਂਡ ਟਰਿੱਪ) ਦਿੱਤੀ ਗਈ, ਜੋ ਕਿ ਕਰੀਬ 1500 ਡਾਲਰ ਦੀ ਕੀਮਤ ਦੀ ਹੈ। ਵਰਨਣਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ …
Read More »ਕੈਨੇਡਾ ‘ਚ ਚੋਣਾਂ ਦਾ ਮਾਹੌਲ ਗਰਮਾਇਆ
ਲਿਬਰਲ ਅਤੇ ਕੰਸਰਵੇਟਿਵ ਵਿਚਾਲੇ ਹੋਵੇਗਾ ਦੰਗਲ! ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਵਿਚ ਆਮ ਚੋਣਾਂ ਵਿਚ ਤਿੰਨ ਮਹੀਨਿਆਂ ਤੋਂ ਘੱਟ ਸਮਾਂ ਰਹਿ ਗਿਆ ਹੈ। ਅਜਿਹੇ ਵਿਚ ਮਾਹੌਲ ਗਰਮਾਉਂਦਾ ਜਾ ਰਿਹਾ ਹੈ ਅਤੇ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਆਗੂ ਚੋਣ-ਪ੍ਰਚਾਰ ਦੇ ਅੰਦਾਜ਼ ਵਿਚ ਦੇਸ਼ ਭਰ ‘ਚ ਵਿਚਰ ਰਹੇ ਹਨ। ਕੁੱਲ 338 ਸੀਟਾਂ ਲਈ ਉਮੀਦਵਾਰ …
Read More »ਜਸਟਿਨ ਟਰੂਡੋ ਨੇ ਐਂਡਰਿਊ ਸ਼ੀਅਰ ਦੀ ਤੁਲਨਾ ਡਗ ਫੋਰਡ ਨਾਲ ਕੀਤੀ
ਲਿਬਰਲ ਪਾਰਟੀ ਨੇ ਆਪਣੇ ਉਮੀਦਵਾਰਾਂ ਲਈ ਲਗਾਇਆ ਟ੍ਰੇਨਿੰਗ ਕੈਂਪ ਓਟਵਾ/ਬਿਊਰੋ ਨਿਊਜ਼ : ਜਿਵੇਂ ਜਿਵੇਂ ਚੋਣਾਂ ਦੇ ਦਿਨ ਨੇੜੇ ਆਉਂਦੇ ਜਾ ਰਹੇ ਹਨ ਤਿਉਂ-ਤਿਉਂ ਲੀਡਰਾਂ ਦੀ ਬਿਆਨਬਾਜ਼ੀ ਵਿਚ ਤਲਖੀ ਵੀ ਵਧਦੀ ਜਾ ਰਹੀ ਹੈ। ਲਿਬਰਲ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਲਈ ਲਗਾਏ ਗਏ ਟ੍ਰੇਨਿੰਗ ਕੈਂਪ ਦੌਰਾਨ ਜਸਟਿਨ ਟਰੂਡੋ ਨੇ ਐਂਡਰਿਊ ਸ਼ੀਅਰ ਦੀ …
Read More »ਪ੍ਰਸਿੱਧ ਸਮਾਜ ਸੇਵੀ ਐਸਪੀ ਸਿੰਘ ਓਬਰਾਏ ਨਾਲ ਗ੍ਰੀਟ ਪ੍ਰੋਗਰਾਮ ਮਿਸੀਸਾਗਾ ਵਿਚ ਆਯੋਜਿਤ
ਟੋਰਾਂਟੋ : ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਦੇ ਨਾਂ ਹੇਠ ਕੰਮ ਕਰ ਰਹੇ ਪ੍ਰਸਿੱਧ ਸਮਾਜ ਸੇਵੀ ਐਸਪੀ ਸਿੰਘ ਓਬਰਾਏ ਇਨ੍ਹੀਂ ਦਿਨੀਂ ਕੈਨੇਡਾ ਆਏ ਹੋਏ ਸਨ। ਇਸ ਦੌਰਾਨ ਸਾਬਕਾ ਐਮਪੀ ਗੁਰਬਖਸ਼ ਸਿੰਘ ਮੱਲ੍ਹੀ ਵੱਲੋਂ ‘ਐਸਪੀ ਸਿੰਘ ਓਬਰਾਏ ਮੀਟ ਐਂਡ ਗ੍ਰੀਟ ਪ੍ਰੋਗਰਾਮ’ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਓਬਰਾਏ ਵੱਲੋਂ ਇਕੱਠੇ ਹੋ …
Read More »ਮੀਡੀਆ ਮੇਰੇ ਅਕਸ ਨੂੰ ਖਰਾਬ ਕਰ ਰਿਹੈ : ਫੋਰਡ
ਟੋਰਾਂਟੋ : ਪਹਿਲਾਂ ਜਿੱਤ ਦਾ ਝੰਡਾ ਲਹਿਰਾਉਂਦੇ ਹੋਏ ਓਨਟਾਰੀਓ ਦੀ ਸੱਤਾ ‘ਤੇ ਕਾਬਜ਼ ਹੋਣ ਵਾਲੇ ਡਗ ਫੋਰਡ ਮੌਜੂਦਾ ਚੋਣ ਸਰਵੇਖਣਾਂ ‘ਚ ਬੁਰੀ ਤਰ੍ਹਾਂ ਪਿੱਛੇ ਚੱਲ ਰਹੇ ਹਨ ਪਰ ਉਥੇ ਹੀ ਪੀ ਸੀ ਪਾਰਟੀ ਦੇ ਪ੍ਰੀਮੀਅਰ ਨੇ ਦਾਅਵਾ ਕੀਤਾ ਹੈ ਕਿ ਸੂਬੇ ਦੇ ਲੋਕ ਉਨ੍ਹਾਂ ਦੀ ਪਿੱਠ ‘ਤੇ ਖੜ੍ਹੇ ਹਨ। ਫੋਰਡ …
Read More »ਲਿਬਰਲ ਐਮਪੀਪੀ ਨੇ ਦਿੱਤਾ ਅਸਤੀਫਾ
ਓਨਟਾਰੀਓ : ਲੰਘੇ ਦਿਨੀਂ ਲਿਬਰਲ ਐਮਪੀਪੀ ਨਥਾਲੀ ਡੈਸ ਰੋਜ਼ੀਅਰ ਨੇ ਓਨਟਾਰੀਓ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ। ਐਮਪੀਪੀ ਬਣਨ ਤੋਂ ਤਿੰਨ ਸਾਲ ਤੋਂ ਵੀ ਘੱਟ ਸਮੇਂ ਵਿੱਚ ਰੋਜ਼ੀਅਰ ਵੱਲੋਂ ਇਹ ਅਸਤੀਫਾ ਦਿੱਤਾ ਗਿਆ ਹੈ। ਹੁਣ ਉਹ ਟੋਰਾਂਟੋ ਦੇ ਮੈਸੀ ਕਾਲਜ ਦੀ ਪ੍ਰੈਜ਼ੀਡੈਂਟ ਬਣਨ ਦੀ ਤਿਆਰੀ ਕਰ ਰਹੀ ਹੈ।ઠ ਰੋਜ਼ੀਅਰ ਨੇ …
Read More »ਕਸ਼ਮੀਰ ‘ਚ ਨਫਰਤ ਫੈਲਾਉਣ ਵਾਲੇ ਕਾਮਯਾਬ ਨਹੀਂ ਹੋਣਗੇ : ਮੋਦੀ
‘ਮਨ ਕੀ ਬਾਤ’ ਵਿਕਾਸ ਦੀ ਸ਼ਕਤੀ, ਬੰਬ-ਬੰਦੂਕ ਦੀ ਸ਼ਕਤੀ ‘ਤੇ ਭਾਰੀ ਪੈਂਦੀ ਹੈ ੲ ਚੰਦਰਯਾਨ-2 ਮਿਸ਼ਨ ਤੋਂ ਵਿਸ਼ਵਾਸ ਤੇ ਨਿਡਰਤਾ ਦੀ ਮਿਲਦੀ ਹੈ ਸਿੱਖਿਆ ਨਵੀਂ ਦਿੱਲੀ : ਜੰਮੂ ਕਸ਼ਮੀਰ ਵਿਚ ਵਿਕਾਸ ਕਾਰਜਾਂ ਵਿਚ ਰੁਕਾਵਟ ਪਾਉਣ ਵਾਲੇ ਤੇ ਉੱਥੇ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰਨ ਵਾਲੇ ਕਦੇ ਕਾਮਯਾਬ ਨਹੀਂ ਹੋਣਗੇ। ਪ੍ਰਧਾਨ ਮੰਤਰੀ …
Read More »ਧਾਰਾ 35-ਏ ਨਾਲ ਛੇੜ-ਛਾੜ ਅੱਗ ‘ਤੇ ਬਾਰੂਦ ਦਾ ਕੰਮ ਕਰੇਗੀ : ਮਹਿਬੂਬਾ
ਸ੍ਰੀਨਗਰ/ਬਿਊਰੋ ਨਿਊਜ਼ : ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਸੰਵਿਧਾਨ ਦੀ ਧਾਰਾ 35-ਏ ਨੂੰ ਹਟਾਉਣ ਦੀ ਕੋਸ਼ਿਸ਼ ਖ਼ਿਲਾਫ਼ ਕੇਂਦਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਸੂਬੇ ਦੇ ਵਿਸ਼ੇਸ਼ ਰੁਤਬੇ ਜਾਂ ਪਛਾਣ ਨਾਲ ਕੋਈ ਛੇੜਖਾਨੀ ਹੋਈ ਤਾਂ ਇਹ ਅੱਗ ‘ਤੇ ਬਾਰੂਦ ਸੁੱਟਣ ਵਰਗੇ ਹਾਲਾਤ ਬਣਨ ਦੇ ਬਰਾਬਰ ਹੋਵੇਗੀ। …
Read More »ਗੁਰੂ ਗੋਬਿੰਦ ਸਿੰਘ ਜੀ ਨਾਲ ਤੁਲਨਾ ਵਾਲੀ ਕਮਲ ਨਾਥ ਦੀ ਫੇਸਬੁੱਕ ਪੋਸਟ ਨਾਲ ਸਿੱਖ ਭਾਈਚਾਰੇ ‘ਚ ਰੋਸ
ਨਵੀਂ ਦਿੱਲੀ/ਬਿਊਰੋ ਨਿਊਜ਼ : ਮੱਧ ਪ੍ਰਦੇਸ਼ ਦੇ ਕਾਂਗਰਸੀ ਮੁੱਖ ਮੰਤਰੀ ਕਮਲਨਾਥ ਨੇ ਫੇਸਬੁੱਕ ਪੇਜ਼ ‘ਤੇ ਗੁਰਬਾਣੀ ਨੂੰ ਤੋੜ ਮਰੋੜ ਕੇ ਆਪਣੇ-ਆਪ ਨੂੰ ਉਤਮ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਮਲ ਨਾਥ ਦੀ ਗੁਰੂ ਗੋਬਿੰਦ ਸਿੰਘ ਜੀ ਨਾਲ ਤੁਲਨਾ ਕਰਦੀ ਇਸ ਤਸਵੀਰ ਨਾਲ ਸਿੱਖ ਭਾਈਚਾਰੇ ਦੇ ਹਿਰਦਿਆਂ ਨੂੰ ਠੇਸ ਪਹੁੰਚੀ ਹੈ। …
Read More »