Breaking News
Home / 2019 / July (page 36)

Monthly Archives: July 2019

ਮਹਿੰਦਰਪਾਲ ਬਿੱਟੂ ਕਤਲ ਕਾਂਡ ਦੇ 5 ਆਰੋਪੀ ਅਦਾਲਤ ‘ਚ ਪੇਸ਼

ਅਦਾਲਤ ਨੇ 12 ਦਿਨਾਂ ਲਈ ਨਿਆਇਕ ਹਿਰਾਸਤ ਵਿੱਚ ਭੇਜੇ ਨਾਭਾ/ਬਿਊਰੋ ਨਿਊਜ਼ : ਬਰਗਾੜੀ ਬੇਅਦਬੀ ਮਾਮਲੇ ਵਿਚ ਮੁੱਖ ਮੁਲਜ਼ਮ ਅਤੇ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਮਾਮਲੇ ਵਿਚ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਪੰਜਾਂ ਆਰੋਪੀਆਂ ਨੂੰ ਅੱਜ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਨਾਭਾ ਦੀ ਮਾਨਯੋਗ ਅਦਾਲਤ ਵਿਚ ਪੇਸ਼ …

Read More »

ਝੂਠੇ ਪੁਲਿਸ ਮੁਕਾਬਲੇ ‘ਚ ਮਾਰੇ ਗਏ ਹਰਜੀਤ ਸਿੰਘ ਦੇ ਮਾਮਲੇ ‘ਚ ਅਕਾਲੀ ਦਲ ਦਾ ਵਫਦ ਪੀੜਤ ਪਰਿਵਾਰ ਸਮੇਤ ਰਾਜਪਾਲ ਨੂੰ ਮਿਲਿਆ

ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ 4 ਪੁਲਿਸ ਮੁਲਾਜ਼ਮਾਂ ਦੀ ਸਜ਼ਾ ਕਰ ਦਿੱਤੀ ਸੀ ਮੁਆਫ ਚੰਡੀਗੜ੍ਹ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਨੇ ਰਾਜਪਾਲ ਵੀ.ਪੀ.ਸਿੰਘ ਬਦਨੌਰ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਚਾਰ ਪੁਲਿਸ ਮੁਲਾਜ਼ਮਾਂ ਨੂੰ ਦਿੱਤੀ ਮੁਆਫੀ ਤੁਰੰਤ ਵਾਪਸ ਲੈ ਲੈਣ, ਜਿਨ੍ਹਾਂ 22 ਸਾਲ ਦੇ ਸਿੱਖ ਨੌਜਵਾਨ ਹਰਜੀਤ ਸਿੰਘ ਨੂੰ ਅਗਵਾ ਕਰਨ …

Read More »

ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ

ਸੁਲਤਾਨਪੁਰ ਲੋਧੀ ਵਿਖੇ ਪ੍ਰਕਾਸ਼ ਪੁਰਬ ਸਮਾਗਮਾਂ ‘ਚ ਸ਼ਾਮਲ ਹੋਣਗੇ ਮੋਦੀ ਅਕਾਲੀ ਦਲ ਦੇ ਵਫਦ ਵਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਨਵੀਂ ਦਿੱਲੀ/ਬਿਊਰੋ ਨਿਊਜ਼ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਕਰਵਾਏ ਜਾ ਰਹੇ ਸਮਾਗਮਾਂ ਵਿਚ ਸ਼ਿਰਕਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਮੀ ਭਰ …

Read More »

ਚੰਡੀਗੜ੍ਹ ‘ਚ ਗੂੰਜਿਆ ਪਾਣੀਆਂ ਦਾ ਮੁੱਦਾ

ਕੈਪਟਨ ਦੀ ਚੰਡੀਗੜ੍ਹ ‘ਚ ਰਿਹਾਇਸ਼ ਘੇਰਨ ਜਾ ਰਹੇ ਸਿਮਰਜੀਤ ਬੈਂਸ ਸਾਥੀਆਂ ਸਮੇਤ ਗ੍ਰਿਫ਼ਤਾਰ ਤੇ ਰਿਹਾਅ ਚੰਡੀਗੜ੍ਹ/ਬਿਊਰੋ ਨਿਊਜ਼ : ਚੰਡੀਗੜ੍ਹ ਪੁਲਿਸ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਾਣੀਆਂ ਦੇ ਮੁੱਦੇ ਉੱਤੇ ਮੰਗ ਪੱਤਰ ਦੇਣ ਆਏ ਲੋਕ ਇਨਸਾਫ ਪਾਰਟੀ (ਲਿਪ) ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਮੇਤ ਸੈਂਕੜੇ …

Read More »

ਮਿਡਲ ਕਲਾਸ ਸਾਡੇ ਸਮਾਜ ਦੀ ‘ਰੀੜ੍ਹ ਦੀ ਹੱਡੀ’ ਤੇ ਬੱਚੇ ਸਾਡਾ ਭਵਿੱਖ : ਸੋਨੀਆ ਸਿੱਧੂ

ਲਿਬਰਲ ਸਰਕਾਰ ਦੇ ਕਾਰਜਕਾਲ ਦੌਰਾਨ ਲੋਕਾਂ ਦੇ ਜੀਵਨ ਪੱਧਰ ਵਿਚ ਸੁਧਾਰ ਹੋਇਆ ਬਰੈਂਪਟਨ/ਬਿਊਰੋ ਨਿਊਜ਼ ਕੈਨੇਡਾ ਦਾ ਜ਼ਿਕਰ ਦੁਨੀਆ ਦੇ ਸਿਖ਼ਰਲੇ ਦੇਸ਼ਾਂ ਵਿਚ ਹੁੰਦਾ ਹੈ। ਅਸੀਂ ਹਰ ਸਾਲ ਪਹਿਲੀ ਜੁਲਾਈ ਨੂੰ ‘ਕੈਨੇਡਾ ਡੇਅ’ ਮਨਾਉਂਦੇ ਹਾਂ ਅਤੇ ਇਸ ਸਾਲ ਇਹ ਇਸ ਦੀ 152ਵੀਂ ਵਰ੍ਹੇ-ਗੰਢ ਹੈ। ਕੈਨੇਡਾ ਦੇ ਇਕ ਖ਼ਾਸ ਦੇਸ਼ ਹੋਣ ਨੂੰ …

Read More »

ਜੇਮਜ਼ ਪੌਟਰ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਮੇਅਰ ਪੈਟਰਿਕ ਬਰਾਊਨ ਦੇ ਸਨਮਾਨ ਵਿਚ ਡਿਨਰ ਦਿੱਤਾ

ਬਰੈਂਪਟਨ/ਡਾ. ਝੰਡ : ਲੰਘੇ 25 ਜੂਨ ਨੂੰ ਜੇਮਜ਼ ਪੌਟਰ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵੱਲੋਂ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਦੇ ਸਨਮਾਨ ਵਿਚ ਬਰੈਂਪਟਨ ਦੇ ਮਸ਼ਹੂਰ ‘ਅਨੋਖੀ ਰੈਸਟੋਰੈਂਟ’ ਵਿਚ ਡਿਨਰ ਪਾਰਟੀ ਕੀਤੀ ਗਈ ਜਿਸ ਵਿਚ ਪੈਟਰਿਕ ਦੀ ਪਤਨੀ ਜੈਨਵੀ ਬਰਾਊਨ ਤੋਂ ਇਲਾਵਾ ਉਨ੍ਹਾਂ ਦੇ ਪਾਲਿਸੀ ਐਡਵਾਈਜ਼ਰ ਕੁਲਦੀਪ ਸਿੰਘ ਗੋਲੀ ਵੀ ਸ਼ਾਮਲ …

Read More »

ਦੂਸਰੀ ਸਲਾਨਾ ‘ਐੱਨਲਾਈਟ ਕਿੱਡਜ਼ ਰੱਨ ਫ਼ਾਰ ਐਜੂਕੇਸ਼ਨ’ ਚਿੰਗੂਆਕੂਜ਼ੀ ਪਾਰਕ ਵਿਖੇ 7 ਜੁਲਾਈ ਦਿਨ ਐਤਵਾਰ ਨੂੰ ਹੋਵੇਗੀ

ਟੀ.ਪੀ.ਏ.ਆਰ. ਕਲੱਬ ਦੇ 75 ਮੈਂਬਰ ਇਸ ਵਿਚ ਸ਼ਾਮਲ ਹੋਣਗੇ ਬਰੈਂਪਟਨ/ਡਾ. ਝੰਡ : ਨਰਿੰਦਰ ਬੈਂਸ ਤੋਂ ਪ੍ਰਾਪਤ ਸੂਚਨਾ ਅਨੁਸਾਰ ਦੂਸਰੀ ਸਲਾਨਾ ਐੱਨਲਾਈਟ ਕਿੱਡਜ਼ ਰੱਨ ਫ਼ਾਰ ਐਜੂਕੇਸ਼ਨ ਇਸ ਸਾਲ ਚਿੰਗੂਆਕੂਜ਼ੀ ਪਾਰਕ ਵਿਖੇ 7 ਜੁਲਾਈ ਦਿਨ ਐਤਵਾਰ ਨੂੰ ਕਰਵਾਈ ਜਾ ਰਹੀ ਹੈ। ਇਸ ਵਿਚ 5 ਕਿਲੋਮੀਟਰ ਅਤੇ 10 ਕਿਲੋਮੀਟਰ ਦੀ ਦੌੜ ਤੇ ਵਾੱਕ …

Read More »

‘ਕੈਨੇਡਾ ਡੇਅ ਬੈਰੀ 10 ਕਿਲੋਮੀਟਰ ਰੱਨ’ ਮੈਰਾਥਨ ਦੌੜਾਕ ਸੰਜੂ ਗੁਪਤਾ ਨੇ 65 ਮਿੰਟਾਂ ਵਿਚ ਲਗਾਈ

ਬਰੈਂਪਟਨ/ਡਾ. ਝੰਡ : ‘ਕੈਨੇਡਾ ਡੇਅ’ ਮੌਕੇ 1 ਜੁਲਾਈ ਦਿਨ ਸੋਮਵਾਰ ਨੂੰ ਬੈਰੀ ਵਿਚ ਹੋਈ ‘ਕੈਨੇਡਾ ਡੇਅ ਬੈਰੀ 10 ਕਿਲੋ ਮੀਟਰ ਰੱਨ’ ਵਿਚ ਮੈਰਾਥਨ ਦੌੜਾਕ ਸੰਜੂ ਗੁਪਤਾ ਨੇ ਭਾਗ ਲੈਦਿਆਂ ਹੋਇਆਂ ਇਹ ਰੇਸ 65 ਮਿੰਟਾਂ ਵਿਚ ਫ਼ਤਿਹ ਕੀਤੀ। ਇਸ ਦਿਨ ਮੌਸਮ ਦਾ ਮਿਜਾਜ਼ ਕਾਫ਼ੀ ਗਰਮ ਹੋਣ ਦੇ ਬਾਵਜੂਦ ਉਨ੍ਹਾਂ ਨੇ ਇਸ …

Read More »

ਲਿਬਰਲ ਸਰਕਾਰ ਵੱਲੋਂ ਕੈਨੇਡੀਅਨਾਂ ਲਈ ਸਾਰਥਿਕ ਤਬਦੀਲੀ ਲਿਆਉਣ ਲਈ ਕੀਤੇ ਗਏ ਕੰਮਾਂ ‘ਤੇ ਮਾਣ : ਰੂਬੀ ਸਹੋਤਾ

ਬਰੈਂਪਟਨ : ਲੰਘੇ ਹਫ਼ਤੇ ਲਿਬਰਲ ਸਰਕਾਰ ਦੀ 2015 ਤੋਂ 2019 ਦੀ ਟੱਰਮ ਦੇ ਹਾਊਸ ਆਫ਼ ਕਾਮਨਜ਼ ਦੇ ਆਖ਼ਰੀ ਸੈਸ਼ਨ ਦੇ ਸੰਪੰਨ ਹੋਣ ‘ਤੇ ਬਰੈਂਪਟਨ ਨੌਰਥ ਦੀ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਸਰਕਾਰ ਵੱਲੋਂ ਕੈਨੇਡੀਅਨਾਂ ਲਈ ਕੀਤੇ ਗਏ ਲੈਜਿਸਲੇਟਿਵ ਕੰਮਾਂ-ਕਾਜਾਂ ਦੀ ਲੰਮੀ ਲਿਸਟ ‘ਤੇ ‘ਪੰਛੀ-ਝਾਤ’ ਪੁਆਈ ਹੈ। 42ਵੀਂ ਕੈਨੇਡੀਅਨ ਪਾਰਲੀਮੈਂਟ ਵਿਚ …

Read More »

ਬਰੈਂਪਟਨ ‘ਚ ਸਮਰ ਫਨ ਦੀਆਂ ਝਲਕੀਆਂ ਜਲਦੀ ਸ਼ੁਰੂ ਹੋਣਗੀਆਂ

ਬਰੈਂਪਟਨ, ਉਨਟਾਰੀਓ : ਆਪਣਾ ਸਵਿਮਸੂਟ, ਪਿਕਨਿਕ ਕੰਬਲ ਅਤੇ ਪਾਣੀ ਦੀ ਬੋਤਲ ਤਿਆਰ ਕਰ ਲਓ – ਕਿਉਂਕਿ ਗਰਮੀ ਆ ਗਈ ਹੈ ਅਤੇ ਬਰੈਂਪਟਨ ਵਿਚ ਕੁਝ ਮਜ਼ੇਦਾਰ ਚੀਜ਼ਾਂ ਦਾ ਸਮਾਂ ਹੈ! ਜਲਦੀ ਹੀ ਕਈ ਤਰ੍ਹਾਂ ਦੀਆਂ ਆਊਟਡੋਰ ਸਹੂਲਤਾਂ ਸ਼ੁਰੂ ਹੋਣ ਵਾਲੀਆਂ ਹਨ ਅਤੇ ਪੂਰੀ ਗਰਮੀ ਕਈ ਗਤੀਵਿਧੀਆਂ ਹੋਣਗੀਆਂ। ਸਮਰ ਮੂਵੀਜ਼ ਅੰਡਰ ਦ …

Read More »