ਗਰੀਬ ਘਰਾਂ ਦੀਆਂ ਬੱਚੀਆਂ ਆਪਣੀਆਂ ਛੁੱਟੀਆਂ ਮਾਤਾ-ਪਿਤਾ ਨਾਲ ਕੰਮ ਕਰ ਕੇ ਬਿਤਾਉਣਗੀਆਂ ਸੰਗਰੂਰ : ਮਹਿੰਗਾਈ ਦੇ ਸਮੇਂ ਵਿੱਚ ਮਾੜੇ ਆਰਥਿਕ ਹਾਲਾਤ ਕਾਰਨ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਤੋਂ ਜਿਥੇ ਸਕੂਲੀ ਛੁੱਟੀਆਂ ਦੀਆਂ ਖੁਸ਼ੀਆਂ ਨੇ ਮੂੰਹ ਫੇਰ ਲਿਆ ਹੈ, ਉਥੇ ਨਾਨਕੇ ਪਿੰਡ ਦੀਆਂ ਰਾਹਾਂ ਵੀ ਕੋਹਾਂ ਦੂਰ ਕਰ ਦਿੱਤੀਆਂ ਹਨ। ਸਕੂਲਾਂ ਵਿਚ …
Read More »Daily Archives: June 14, 2019
14 June 2019, GTA
14 June 2019, Main
ਕਠੂਆ ਸਮੂਹਿਕ ਜਬਰ-ਜਨਾਹ ਮਾਮਲੇ ਦਾ ਫ਼ੈਸਲਾ
ਪਸ਼ੂ ਬਿਰਤੀ ਲੋਕਾਂ ਨੂੰ ਹੋਰ ਸਖ਼ਤ ਸਜ਼ਾਵਾਂ ਦੇਣ ਦੀ ਲੋੜ ਪਿਛਲੇ ਦਿਨੀਂ ਬਹੁਚਰਚਿਤ ਜੰਮੂ ਦੇ ਕਠੂਆ ਸਮੂਹਿਕ ਜਬਰ-ਜਨਾਹ ਮਾਮਲੇ ਦੇ ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ। ਤਿੰਨ ਦੋਸ਼ੀਆਂ ਨੂੰ ਤਾਉਮਰ ਜੇਲ੍ਹ ਅਤੇ ਤਿੰਨਾਂ ਨੂੰ 5-5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪਰ ਇਸ ਸਜ਼ਾ ‘ਤੇ ਵੀ ਅਸੰਤੁਸ਼ਟੀ ਦਾ ਪ੍ਰਗਟਾਵਾ …
Read More »“ਇਕਬਾਲ ਬਾਈ” ਦੀ ਦੂਜੀ ਬਰਸੀ ‘ਤੇ ਵਿਸ਼ੇਸ਼
“ਭਾਈ ਤੁਰਗੇ ਜਿਨ੍ਹਾਂ ਦੇ ਹਾਣ ਦੇ…..! ਡਾ: ਰਛਪਾਲ ਗਿੱਲ, ਟੋਰਾਂਟੋ, (416-669-3434) “”ਜੋ ਜੰਮਿਆਂ ਸੋ ਮਰੂਗਾ ਘੜਿਆ ਜਾਣਾ ਭੱਜ, ਰੌਣ ਜਿਹਾਂ ‘ਤੇ ਮੌਤ ਦੇ ਗਏ ਨਗਾਰੇ ਵੱਜ, ਕੁਦਰਤ ਵੱਲੋਂ ਬਣੀਂ ਹੈ ਬਾਅਦ ਸੁਭਾ ਦੇ ਸ਼ਾਮ, ਪੀਣਾ ਪੈਂਣੈਂ ਅੰਤ ਨੂੰ ਕੌੜਾ ਕਾਲ਼ ਦਾ ਜਾਮ” (ਬਾਪੂ ਪਾਰਸ ਜੀ) -ਅੱਜ ਤੋਂ ਠੀਕ ਦੋ ਸਾਲ …
Read More »ਨਵੀਂ ਸਰਕਾਰ ਅਤੇ ਡਾਵਾਂਡੋਲ ਅਰਥਚਾਰਾ
ਡਾ. ਗਿਆਨ ਸਿੰਘ ਕੇਂਦਰ ਵਿਚ ਨਵੀਂ ਸਰਕਾਰ ਬਣਨ ਦੇ ਦੂਜੇ ਦਿਨ ਹੀ ਭਾਰਤੀ ਅਰਥਚਾਰੇ ਦੇ ਡਗਮਗਾਉਣ ਬਾਰੇ ਦੋ ਖ਼ਬਰਾਂ ਆ ਗਈਆਂ। ਪਹਿਲੀ ਖ਼ਬਰ ਅਨੁਸਾਰ ਮੁਲਕ ਵਿਚ ਬੇਰੁਜ਼ਗਾਰੀ ਦੀ ਦਰ 45 ਸਾਲਾਂ ਵਿਚ ਸਭ ਤੋਂ ਵੱਧ ਅਤੇ ਦੂਜੀ ਖ਼ਬਰ ਅਨੁਸਾਰ ਵਿੱਤੀ ਸਾਲ 2018-19 ਦੀ ਚੌਥੀ ਤਿਮਾਹੀ ਦੌਰਾਨ ਆਰਥਿਕ ਵਿਕਾਸ ਦੀ ਦਰ …
Read More »ਔਰਤ ਦੀ ਅਜ਼ਾਦੀ ਬਨਾਮ ਅਣਦਿਸਦੀ ਗ਼ੁਲਾਮੀ
ਸਤਿੰਦਰ ਕੌਰ ਪੜ੍ਹੇ ਲਿਖੇ ਅਤੇ ਸ਼ਹਿਰੀ ਲੋਕਾਂ ਦੀਆਂ ਮਜਲਿਸਾਂ ਵਿਚ ਔਰਤ ਤੇ ਮਰਦ ਦੀ ਬਰਾਬਰੀ ਦੀਆਂ ਇਹ ਗੱਲਾਂ ਆਮ ਹੀ ਸੁਣਨ-ਪੜ੍ਹਨ ਨੂੰ ਮਿਲਦੀਆਂ ਹਨ : ਔਰਤ ਆਜ਼ਾਦ ਹੋ ਚੁੱਕੀ ਹੈ, ਉਹ ਸਿੱਖਿਅਤ ਹੋਣ ਦੇ ਨਾਲ ਨਾਲ ਆਰਥਿਕ ਤੌਰ ਉੱਤੇ ਸਵੈ-ਨਿਰਭਰ ਹੈ, ਉਹ ਆਪਣੀ ਜ਼ਿੰਦਗੀ ਦੇ ਅਹਿਮ ਫੈਸਲੇ ਵੀ ਖ਼ੁਦ ਕਰਨ …
Read More »ਕਾਵਿ ਸੰਗ੍ਰਹਿ ‘ਕੰਕਰ ਪੱਥਰ’ ਵਿਚ ਨਵਾਂ ਤੇ ਨਰੋਆ ਸਾਹਿਤ
ਪੁਸਤਕ ਰਿਵਿਊ ਰਿਵਿਊ ਕਰਤਾ ਡਾ. ਡੀ ਪੀ ਸਿੰਘ 416-859-1856 ਪੁਸਤਕ ਦਾ ਨਾਮ : ਕੰਕਰ ਪੱਥਰ (ਕਾਵਿ ਸੰਗ੍ਰਹਿ) ਲੇਖਕ : ਅਮਨਦੀਪ ਸਿੰਘ ਪ੍ਰਕਾਸ਼ਕ : ਅਮਨ ਪ੍ਰਕਾਸ਼ਨ, ਨੌਰਾ, ਪੰਜਾਬ, ਇੰਡੀਆ/ਬੋਸਟਨ, ਯੂ.ਐਸ.ਏ. ਪ੍ਰਕਾਸ਼ਨ ਸਾਲ : 2018, ਕੀਮਤ : ਅੰਕਿਤ ਨਹੀਂ; ਪੰਨੇ : 234 ਰਿਵਿਊ ਕਰਤਾ : ਡਾ. ਦੇਵਿੰਦਰ ਪਾਲ ਸਿੰਘ ਡਾਇਰੈਕਟਰ, ਕੈਨਬ੍ਰਿਜ ਲਰਨਿੰਗ, …
Read More »ਪੈਸਾ
ਕਲਵੰਤ ਸਿੰਘ ਸਹੋਤਾ ਪੈਸੇ ਬਿਨਾਂ ਗੱਡੀ ਚੱਲਦੀ ਨਹੀਂ, ਬਸਤਾਂ ਤੇ ਸੇਵਾਵਾਂ ਖਰੀਦਣ ਲਈ ਇਹ ਮਾਧਿਅਮ ਵਜੋਂ ਵਰਤਿਆ ਜਾਂਦਾ ਹੈ। ਇਸ ਨੂੰ ਕਮਾਉਣ ਲਈ ਕੰਮ ਕਰਨਾ ਪੈਂਦਾ ਹੈ; ਹੱਡ ਭੰਨਵੀਂ ਮੁਸ਼ੱਕਤ ਹੋਵੇ, ਕੰਮ ਦਿਮਾਗੀ ਲਿਖਾ ਪੜ੍ਹੀ ਦਾ ਹੋਵੇ, ਜਾਂ ਵਪਾਰਕ, ਸਾਰੇ ਕੰਮ ਹੀ ਹਨ। ਇਹ ਕਰਨ ਬਦਲੇ ਪੈਸਾ ਮਿਲਦਾ ਹੈ ਤੇ …
Read More »ਮਾਵਾਂ, ਮੇਵੇ ਤੇ ਮਿਹਨਤਾਂ!
ਬੋਲ ਬਾਵਾ ਬੋਲ ਡਾਇਰੀ ਦੇ ਪੰਨੇ ਨਿੰਦਰ ਘੁਗਿਆਣਵੀ 94174-21700 ਮਿਹਨਤਾਂ ਨੂੰ ਮੇਵੇ ਲਗਦੇ ਨੇ।ਮਾਵਾਂ ਮਿਹਨਤਾਂ ਕਰਦੀਆਂ ਮਰਜਾਂਦੀਆਂ ਤੇ ਅਸੀਂ ਉਹਨਾਂ ਦੀਆਂ ਮਿਹਨਤਾਂ ਸਦਕੇ ਮੇਵੇ ਛਕਦੇ ਕਿਰਤ ਤੋਂ ਵਾਂਝੇ ਹੋ ਰਹੇ ਹਾਂ। ਉਦਾਸਬਸਤੀਆਂ ਵਿਚਮੈਨੂੰਪਿਆਰੀਆਂ-ਪਿਆਰੀਆਂ ਲਗਦੀਆਂ ਨੇ ਕਿਰਤੀਆਂ ਤੇ ਮਿਹਨਤਕਸ਼ਾਂ ਦੀਆਂ ਕੁੱਲੀਆਂ। ਗੋਹਾ ਕੂੜਾਕਰਦੀਆਂ, ਆਪਣੇ ਸਿਰ ઑਤੇ ਲੋਕਾਂ ਦਾਮੈਲਾਂ ਢੋਂਦੀਆਂ ਤੇ ਆਪ …
Read More »