‘ਦੋਵੇਂ ਪਾਸੇ ਤੇਰਾ ਦਰ’ ਦੋਵੇਂ ਦੇਸ਼ ਬਣਾਉਣਗੇ ਆਪੋ-ਆਪਣੇ ਗੇਟ ਗੁਰਦਾਸਪੁਰ/ਬਿਊਰੋ ਨਿਊਜ਼ : ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅਪੂਰਨ ਮਾਹੌਲ ਵਿਚ ਵੀ ਕਰਤਾਰਪੁਰ ਸਾਹਿਬ ਕੋਰੀਡੋਰ ਬਣਾਉਣ ਨੂੰ ਲੈ ਕੇ ਦੋਵੇਂ ਮੁਲਕਾਂ ਵਿਚਾਲੇ ਜ਼ੀਰੋ ਲਾਈਨ ‘ਤੇ ਬੈਠਕ ਹੋਈ। ਅਧਿਕਾਰੀਆਂ ਨੇ ਭਾਵੇਂ ਮੀਡੀਆ ਨੂੰ ਕਿਸੇ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ …
Read More »Monthly Archives: March 2019
‘ਪਰਵਾਸੀ’ ਦਾ ਪ੍ਰਧਾਨ ਮੰਤਰੀ ਟਰੂਡੋ ਨੂੰ ਸਿੱਧਾ ਸਵਾਲ
ਹਸਪਤਾਲਾਂ ਦੇ ਬਦਤਰ ਹਾਲਾਤ ਲਈ ਕੌਣ ਹੈ ਜ਼ਿੰਮੇਵਾਰ? ਮਿੱਸੀਸਾਗਾ/ਪਰਵਾਸੀ ਬਿਊਰੋ ਲੰਘੇ ਵੀਰਵਾਰ ਨੂੰ ਮਿੱਸੀਸਾਗਾ ਵਿੱਚ ਮਿਊਂਸਪਲ ਕੌਂਸਲ ਲਈ ਫੈਡਰਲ ਫੰਡਿੰਗ ਦਾ ਐਲਾਨ ਕਰਨ ਲਈ ਪਹੁੰਚੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਉਸ ਸਮੇਂ ਅਦਾਰਾ ‘ਪਰਵਾਸੀ’ ਦੇ ਇਕ ਤਿੱਖੇ ਸਵਾਲ ਦਾ ਸਾਹਮਣਾ ਕਰਨਾ ਪਿਆ ਜਦੋਂ ਪਰਵਾਸੀ ਮੀਡੀਆ ਗਰੁੱਪ ਦੀ ਕੈਨੇਡਾ ਨਿਊਜ਼ ਹੈੱਡ …
Read More »ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਬਾਰੇ ਡੇਰਾ ਮੁਖੀ ਕੋਲੋਂ ਹੋਵੇਗੀ ਪੁੱਛਗਿੱਛ
ਐਸ ਆਈ ਟੀ ਨੇ ਅਦਾਲਤ ਕੋਲੋਂ ਲਈ ਇਜਾਜ਼ਤ ਫ਼ਰੀਦਕੋਟ/ਬਿਊਰੋ ਨਿਊਜ਼ : ਪੰਜਾਬ ਵਿਚ ਧਾਰਮਿਕ ਗ੍ਰੰਥਾਂ ਦੀ ਹੋਈ ਬੇਅਦਬੀ ਤੋਂ ਬਾਅਦ ਵਾਪਰੇ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਐਸ.ਆਈ.ਟੀ. ਹੁਣ ਡੇਰਾ ਸਿਰਸਾ ਮੁਖੀ ਰਾਮ ਰਹੀਮ ਕੋਲੋਂ ਪੁੱਛਗਿੱਛ ਕਰੇਗੀ। ਇਸ ਸਬੰਧੀ ਐਸ.ਆਈ.ਟੀ. ਨੇ ਫਰੀਦਕੋਟ ਦੀ ਅਦਾਲਤ ਕੋਲੋਂ ਇਜਾਜ਼ਤ …
Read More »ਅਕਾਲੀ ਦਲ ਦੀ ‘ਤੱਕੜੀ’ ਫੜਨੋਂ ਡਰਨ ਲੱਗੇ ਲੀਡਰ
ਪਰਮਿੰਦਰ ਢੀਂਡਸਾ ਨੇ ਚੋਣ ਲੜਨੋਂ ਕੀਤਾ ਇਨਕਾਰ, ਰੱਖੜਾ ਦਾ ਵੀ ਮੈਦਾਨ ‘ਚ ਉਤਰਨ ਦਾ ਮਨ ਨਹੀਂ ਸੰਗਰੂਰ/ਬਿਊਰੋ ਨਿਊਜ਼ : ਜਿਉਂ ਜਿਉਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਸ਼੍ਰੋਮਣੀ ਅਕਾਲੀ ਦਲ ਲਈ ਸਿਰਦਰਦੀ ਵਧਦੀ ਜਾ ਰਹੀ ਹੈ ਕਿਉਂਕਿ ਅਕਾਲੀ ਦਲ ਦੀ ਟਿਕਟ ‘ਤੇ ਉਮੀਦਵਾਰ ਚੋਣ ਲੜਨ ਤੋਂ ਪਾਸਾ ਵੱਟਣ …
Read More »ਪੀ.ਐਨ.ਬੀ. ਘੁਟਾਲਾ ਨੀਰਵ ਮੋਦੀ ਲੰਡਨ ‘ਚ ਗ੍ਰਿਫ਼ਤਾਰ
ਲੰਡਨ/ਬਿਊਰੋ ਨਿਊਜ਼ : ਪੰਜਾਬ ਨੈਸ਼ਨਲ ਬੈਂਕ ਘੁਟਾਲਾ ਕੇਸ ਦੇ ਮੁੱਖ ਮੁਲਜ਼ਮ ਨੀਰਵ ਮੋਦੀ ਨੂੰ ਬਰਤਾਨੀਆ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਇਸ ਭਗੌੜੇ ਹੀਰਾ ਕਾਰੋਬਾਰੀ ਨੂੰ ਇੱਥੋਂ ਦੀ ਇੱਕ ਅਦਾਲਤ ਨੇ 29 ਮਾਰਚ ਤੱਕ ਹਿਰਾਸਤ ਵਿਚ ਭੇਜ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਇਹ ਗੱਲ ਪੱਕੀ ਹੈ ਕਿ ਜੇਕਰ …
Read More »‘ਖਾਲਸਾ ਕਾਲਜ ਗਲੋਬਲ ਪੰਜਾਬ ਗੌਰਵ ਐਵਾਰਡ’ ਨਾਲ ਸਨਮਾਨੇ ਜਾਣ ‘ਤੇ ਵਿਸ਼ੇਸ਼
ਖੇਡ ਸਾਹਿਤ ਦਾ ਉਲੰਪੀਅਨ ਪ੍ਰਿੰਸੀਪਲ ਸਰਵਣ ਸਿੰਘ ਨਵਦੀਪ ਸਿੰਘ ਗਿੱਲ 97800-36216 ਪ੍ਰਿੰਸੀਪਲ ਸਰਵਣ ਸਿੰਘ ਖੇਡ ਸਾਹਿਤ ਦਾ ਓਲੰਪੀਅਨ ਹੈ ਜਿਹੜਾ ਆਪਣੀ ਕਾਲਮ ਨਾਲ ਪਿਛਲੇ ਸਾਢੇ ਪੰਜ ਦਹਾਕਿਆਂ ਤੋਂ ਖੇਡਾਂ ਅਤੇ ਖਿਡਾਰੀਆਂ ਬਾਰੇ ਨਿਰੰਤਰ ਲਿਖ ਰਿਹਾ ਹੈ। ਸਰਵਣ ਸਿੰਘ ਨੇ ਹੁਣ ਤੱਕ 38 ਕਿਤਾਬਾਂ ਲਿਖੀਆਂ ਹਨ ਜਿਨ੍ਹਾਂ ਵਿਚੋਂ 21 ਪੁਸਤਕਾਂ ਖੇਡਾਂ …
Read More »ਉਨਟਾਰੀਓ ਖਾਲਸਾ ਦਰਬਾਰ ਦੀ ਜਨਰਲ ਬਾਡੀ ਮੈਂਬਰਸ਼ਿੱਪ ਅਤੇ ਸੰਗਤਾਂ ਨੂੰ ਖੁੱਲੀ ਚਿੱਠੀ
ਗੁਰਪ੍ਰੀਤ ਸਿੰਘ ਬੱਲ, 416-688-9999 ਵਾਹਿਗਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਉਨਟਾਰੀਓ ਖਾਲਸਾ ਦਰਬਾਰ ਦੀ ਜਨਰਲ ਬਾਡੀ ਮੈਂਬਰਸ਼ਿੱਪ ਅਤੇ ਸੰਗਤਾਂ ਵਲੋਂ ਅਕਤੂਬਰ 2015 ਤੋਂ ਲੈ ਕੇ ਹੁਣ ਤੱਕ ਦੇ ਦਿੱਤੇ ਸਹਿਯੋਗ ਅਤੇ ਪ੍ਰਗਟਾਏ ਭਰੋਸੇ ਦਾ ਧੰਨਵਾਦ ਕਰਦਾ ਹੋਇਆਂ ਮੈਂ ਕੁਝ ਵਿਚਾਰ ਆਪ ਜੀ ਨਾਲ ਸਾਂਝੇ ਕਰਨ ਲਈ ਤੁਹਾਡੇ ਕੁਝ …
Read More »ਛੋਲੀਆ ਖਾਣ ਦੇ ਦਿਨ ਆਏ
ਬੋਲ ਬਾਵਾ ਬੋਲ ਡਾਇਰੀ ਦੇ ਪੰਨੇ ਨਿੰਦਰ ਘੁਗਿਆਣਵੀ 94174-21700 ਦੁਪੈਹਿਰ ਹੈ। ਸਾਦਿਕ ਮੰਡੀ ਆਪਣੇ ਇਲਾਕੇ ਵਿਚ ਉਤਰਿਆਂ ਰੋਡਵੇਜ਼ ਦੀ ਬੱਸ ‘ਚੋਂ। ਧੁੱਪ ਖੂਬ ਖਿੜੀ ਹੈ। ਚੰਗਾ ਹੈ ਕਿ ਕੁਝ ਦਿਨਾਂ ਤੱਕ ਕਣਕਾਂ ਦੇ ਸਿੱਟੇ ਸੁਨੈਹਰੀ ਰੰਗ ਵਿਚ ਰੰਗੇ ਜਾਣਗੇ। ਸਬਜੀ ਵੇਚਣ ਵਾਲਿਆਂ ਦੀਆਂ ਫੜੀਆਂ ਤੇ ਰੇਹੜੀਆਂ ‘ਤੇ ਰੌਣਕ ਹੈ, ਮੇਰੇ …
Read More »22 March 2019, GTA
ਪਾਕਿਸਤਾਨ ਨੇ ਆਖਿਆ ਕੌਰੀਡੋਰ ਬਣੇਗਾ, ਪਰ ਗੁਰੂ ਨਾਨਕ ਦੇਵ ਜੀ ਦੇ ਖੇਤਾਂ ਨਾਲ ਨਹੀਂ ਹੋਵੇਗੀ ਕੋਈ ਛੇੜਛਾੜ
ਇਸ ਚਿੰਤਾ ਨੂੰ ਲੈ ਕੇ ਨਵਜੋਤ ਸਿੱਧੂ ਨੇ ਇਮਰਾਨ ਖਾਨ ਨੂੰ ਲਿਖਿਆ ਸੀ ਖਤ ਲਾਹੌਰ/ਬਿਊਰੋ ਨਿਊਜ਼ ਕਰਤਾਰਪੁਰ ਸਾਹਿਬ ਕੌਰੀਡੋਰ ਲਈ ਭਾਰਤ ਵਾਲੇ ਪਾਸਿਓਂ ਵੀ ਨਿਰਮਾਣ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਪਾਕਿ ਵਲੋਂ ਤਾਂ ਕਾਫੀ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੇ ਚੱਲਦਿਆਂ ਪਾਕਿਸਤਾਨ ਦੇ ਸੂਚਨਾ …
Read More »