ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਦਾ ਸੇਵਾਕਾਲ 30 ਸਤੰਬਰ 2019 ਤੱਕ ਵਧਾ ਦਿੱਤਾ ਗਿਆ ਹੈ। ਨਿਯੁਕਤੀਆਂ ਸਬੰਧੀ ਕੇਂਦਰੀ ਕੈਬਨਿਟ ਕਮੇਟੀ ਵੱਲੋਂ ਗ੍ਰਹਿ ਮੰਤਰਾਲੇ ਦੇ ਇਸ ਪ੍ਰਸਤਾਵ ਨੂੰ ਪ੍ਰਵਾਨਗੀ ਦਿੰਦਿਆਂ ਸੇਵਾਕਾਲ ਵਿਚ ਵਾਧਾ ਕੀਤਾ ਗਿਆ ਹੈ। ਇਸ ਆਲ੍ਹਾ ਅਧਿਕਾਰੀ ਦੇ ਸੇਵਾਕਾਲ ਵਿੱਚ ਹੋਏ ਵੱਡੇ ਵਾਧੇ ਨਾਲ ਰਾਜਸੀ …
Read More »Monthly Archives: January 2019
ਕੈਨੇਡਾ ਦੇ ਪਹਿਲੇ ਸਿੱਖ ਕ੍ਰਾਂਤੀਕਾਰੀ ਸੇਵਾ ਸਿੰਘ ਦਾ 104 ਸਾਲ ਬਾਅਦ ਸਨਮਾਨ, ਵੈਨਕੂਵਰ ‘ਚ ਲੱਗੀ ਤਸਵੀਰ
ਕਾਮਾਗਾਟਾਮਾਰੂ ਘਟਨਾ ‘ਚ ਮਾਰੇ ਗਏ 20 ਸਿੱਖਾਂ ਦੀ ਮੌਤ ਦੀ ਬਦਲਾ ਲੈਣ ਬਦਲੇ ਸੇਵਾ ਸਿੰਘ ਨੇ ਜਹਾਜ਼ ਨੂੰ ਸਮੁੰਦਰ ‘ਚ ਰੋਕਣ ਵਾਲੇ ਅਫਸਰ ਦਾ ਕੀਤਾ ਸੀ ਕਤਲ ਚੰਡੀਗੜ੍ਹ : ਕਾਮਾਗਾਟਾਮਾਰੂ ਜਹਾਜ਼ ਵਿਚ 376 ਭਾਰਤੀ, ਜਿਨ੍ਹਾਂ ਵਿਚ 351 ਸਿੱਖ ਅਤੇ ਬਾਕੀ ਹਿੰਦੂ ਅਤੇ ਮੁਸਲਿਮ ਸਨ, 1914 ਵਿਚ ਕੈਨੇਡਾ ਪਹੁੰਚੇ। ਪਰ ਅੰਗਰੇਜ਼ਾਂ …
Read More »ਮਾਣ : ਲਿਮਕਾ ਬੁੱਕ ਆਫ਼ ਰਿਕਾਰਡਜ਼ ‘ਚ ਦਰਜ ਹੋਇਆ ਨਾਂ, ਸੱਤ ਸਾਲਾਂ ‘ਚ 97 ਲੱਖ ਤੋਂ ਜ਼ਿਆਦਾ ਟੂਰਿਸਟ ਪਹੁੰਚੇ
ਦੇਸ਼ ‘ਚ ਸਭ ਤੋਂ ਜ਼ਿਆਦਾ ਦੇਖਿਆ ਜਾਂਦਾ ਹੈ ਵਿਰਾਸਤ-ਏ-ਖਾਲਸਾ ਸ੍ਰੀ ਆਨੰਦਪੁਰ ਸਾਹਿਬ : ਰੂਪਨਗਰ ਦੇ ਸ੍ਰੀ ਆਨੰਦਪੁਰ ਸਾਹਿਬ ‘ਚ ਬਣਾਇਆ ਗਿਆ ਵਿਰਾਸਤ-ਏ-ਖਾਲਸਾ ਦੇਸ਼ ‘ਚ ਸਭ ਤੋਂ ਜ਼ਿਆਦਾ ਦੇਖਿਆ ਜਾਣਾ ਵਾਲਾ ਸਮੂਹ ਬਣ ਗਿਆ ਹੈ। ਇਸ ਦਾ ਨਾਮ ‘ਲਿਮਕਾ ਬੁੱਕ ਆਫ਼ ਰਿਕਾਰਡਜ਼’ ‘ਚ ਦਰਜ ਕੀਤਾ ਗਿਆ ਹੈ। ਟੂਰਿਸਟ ਅਤੇ ਸੰਸਕ੍ਰਿਤਕ ਮਾਮਲਿਆਂ …
Read More »ਸ੍ਰੀ ਹਰਿਮੰਦਰ ਸਾਹਿਬ ਦੇ ਗੁਰੂ ਰਾਮਦਾਸ ਲੰਗਰ ਘਰ ‘ਚ ਸੀ.ਐਨ.ਜੀ. ਪਾਈਪ ਲਾਈਨ ਦਾ ਕੰਮ 95 ਫੀਸਦੀ ਮੁਕੰਮਲ
ਮਾਰਚ ਮਹੀਨੇ ਤੱਕ ਲੰਗਰ ਘਰ ‘ਚ ਪਹੁੰਚ ਜਾਵੇਗੀ ਸੀ.ਐਨ.ਜੀ. ਗੈਸ ਅੰਮ੍ਰਿਤਸਰ/ਬਿਊਰੋ ਨਿਊਜ਼ ਸ੍ਰੀ ਹਰਿਮੰਦਰ ਸਾਹਿਬ ਦੇ ਗੁਰੂ ਰਾਮਦਾਸ ਲੰਗਰ ਘਰ ਵਿਚ ਜਲਦੀ ਹੀ ਐੱਲਪੀਜੀ ਗੈਸ ਸਿਲੰਡਰ ਦੀ ਥਾਂ ਹੁਣ ਪਾਈਪ ਸਪਲਾਈ ਰਾਹੀਂ ਸੀਐੱਨਜੀ (ਕੰਪਰੈਸਡ ਨੈਚੁਰਲ ਗੈਸ) ਮਿਲਣੀ ਸ਼ੁਰੂ ਹੋ ਜਾਵੇਗੀ ਜਿਸ ਨਾਲ ਗੁਰੂ ਘਰ ਵਿਚੋਂ ਪ੍ਰਦੂਸ਼ਣ ਹੋਰ ਘਟੇਗਾ। ਇਹ ਯੋਜਨਾ …
Read More »ਖਹਿਰਾ ਤੇ ਟਕਸਾਲੀ ਬਣਾਉਣਗੇ ਮਹਾਗਠਜੋੜ
ਦੋ ਰਵਾਇਤੀ ਪਾਰਟੀਆਂ ਵਲੋਂ ਕਾਂਗਰਸ ਅਤੇ ਅਕਾਲੀ ਦਲ ਨੂੰ ਹਰਾਉਣ ਦਾ ਫੈਸਲਾ ਅੰਮ੍ਰਿਤਸਰ/ਬਿਊਰੋ ਨਿਊਜ਼ ਪੰਜਾਬ ਦੀਆਂ ਦੋ ਰਵਾਇਤੀ ਸਿਆਸੀ ਪਾਰਟੀਆਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣ ਲਈ ‘ਪੰਜਾਬੀ ਏਕਤਾ ਪਾਰਟੀ’ ਅਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੇ ਮਹਾਗੱਠਜੋੜ ਦਾ ਫ਼ੈਸਲਾ ਕੀਤਾ ਹੈ। ਇਸ ਵਿਚ ਪੰਜਾਬ ਦੀਆਂ ਸਾਰੀਆਂ ਵਿਰੋਧੀ ਧਿਰਾਂ ਨੂੰ …
Read More »ਖਹਿਰਾ ਨੇ ‘ਪੰਜਾਬੀ ਏਕਤਾ ਪਾਰਟੀ’ ਦਾ ਪਹਿਲਾ ਦਫਤਰ ਬਠਿੰਡਾ ‘ਚ ਖੋਲ੍ਹਿਆ
ਬਠਿੰਡਾ ਹਲਕੇ ਤੋਂ ਖੁਦ ਚੋਣ ਲੜਨ ਦੇ ਦਿੱਤੇ ਸੰਕੇਤ ਬਠਿੰਡਾ : ਪੰਜਾਬੀ ਏਕਤਾ ਪਾਰਟੀ ਬਣਾਉਣ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਵੱਲੋਂ ਐਤਵਾਰ ਨੂੰ ਆਪਣੀ ਪਾਰਟੀ ਦੇ ਪਹਿਲੇ ਦਫ਼ਤਰ ਦਾ ਉਦਘਾਟਨ ਬਠਿੰਡਾ ਵਿਚ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵਰਕਰਾਂ ਨੂੰ ਸੰਬੋਧਨ ਕੀਤਾ ਤੇ ਪ੍ਰੈੱਸ ਕਾਨਫਰੰਸ ਵੀ ਕੀਤੀ। ਮੀਡੀਆ ਨਾਲ ਗੱਲਬਾਤ ਦੌਰਾਨ …
Read More »ਡਾ. ਜਗਤਾਰ ਤੇ ਕ੍ਰਿਸ਼ਨ ਚੰਦਰ ਅਹੂਜਾ ਖਹਿਰਾ ਦੀ ਪਾਰਟੀ ‘ਚ ਸ਼ਾਮਲ
ਚੰਡੀਗੜ੍ਹ : ਸੇਵਾਮੁਕਤ ਆਈਆਰਐੱਸ ਅਧਿਕਾਰੀ ਡਾਕਟਰ ਜਗਤਾਰ ਸਿੰਘ ਅਤੇ ਕਈ ਸਿਆਸੀ ਪਾਰਟੀਆਂ ਦਾ ਸਫਰ ਕਰ ਚੁੱਕੇ ਕ੍ਰਿਸ਼ਨ ਚੰਦਰ ਅਹੂਜਾ ਹੁਣ ਪੰਜਾਬੀ ਏਕਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਕਰਕੇ ਦੋਵਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ। ਇਸ ਮੌਕੇ …
Read More »ਕਾਂਗਰਸੀ ਆਗੂ ਜੋਗਿੰਦਰ ਸਿੰਘ ਪੰਜਗਰਾਈਂ ਅਕਾਲੀ ਦਲ ‘ਚ ਸ਼ਾਮਲ
ਚੰਡੀਗੜ੍ਹ/ਬਿਊਰੋ ਨਿਊਜ਼ : ਕਾਂਗਰਸ ਦੇ ਸਾਬਕਾ ਵਿਧਾਇਕ ਅਤੇ ਭਦੌੜ ਵਿਧਾਨ ਸਭਾ ਹਲਕੇ ਦੇ ਇੰਚਾਰਜ ਜੋਗਿੰਦਰ ਸਿੰਘ ਪੰਜਗਰਾਈ ਨੇ ਕਾਂਗਰਸੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਅਕਾਲੀ ਦਲ ਵੱਲੋਂ ਕਾਂਗਰਸ ਛੱਡਣ ਵਾਲੇ ਇਸ ਆਗੂ ਨੂੰ ਆਉਂਦੀਆਂ ਸੰਸਦੀ ਚੋਣਾਂ ਦੌਰਾਨ ਫ਼ਰੀਦਕੋਟ (ਰਾਖਵਾਂ) ਹਲਕੇ ਤੋਂ …
Read More »ਕਾਂਗਰਸ ਨੇ ਸਰਕਾਰੀ ਮੁਲਾਜ਼ਮ ਨੂੰ ਬਣਾਇਆ ਜ਼ਿਲ੍ਹਾ ਪ੍ਰਧਾਨ
ਜ਼ਿਲ੍ਹਾ ਪ੍ਰਧਾਨਗੀ ਦੇ ਅਹੁਦਿਆਂ ‘ਚ ਬੀਬੀਆਂ ਨੂੰ ਨਹੀਂ ਮਿਲਿਆ 33 ਫੀਸਦੀ ਰਾਖਵਾਂਕਰਨ, 28 ਪ੍ਰਧਾਨਾਂ ‘ਚੋਂ 4 ਬੀਬੀਆਂ ਹੀ ਬਣੀਆਂ ਪ੍ਰਧਾਨ ਗੁਰਦਾਸਪੁਰ/ਬਿਊਰੋ ਨਿਊਜ਼ : ਆਲ ਇੰਡੀਆ ਕਾਂਗਰਸ ਕਮੇਟੀ ਨੇ ਇੰਸਪੈਕਟਰ ਦੇ ਅਹੁਦੇ ‘ਤੇ ਤੈਨਾਤ ਵਿਅਕਤੀ ਨੂੂੰ ਗੁਰਦਾਸਪੁਰ ਦਾ ਜ਼ਿਲ੍ਹਾ ਪ੍ਰਧਾਨ ਬਣਾ ਦਿੱਤਾ। ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਅਸ਼ੋਕ ਗਹਿਲੋਤ ਵਲੋਂ ਜਾਰੀ …
Read More »ਰੂਬੀ ਸਹੋਤਾ ਦੇ ਸਲਾਨਾ ਓਪਨ ਹਾਊਸ ਵਿਚ ਸੈਂਕੜਿਆਂ ਦੀ ਗਿਣਤੀ ‘ਚ ਲੋਕਾਂ ਨੇ ਕੀਤੀ ਸ਼ਿਰਕਤ
ਬਰੈਂਪਟਨ/ਡਾ. ਝੰਡ ਲੰਘੇ ਸ਼ਨੀਵਾਰ 12 ਜਨਵਰੀ ਨੂੰ ਬਰੈਂਪਟਨ ਨੌਰਥ ਦੀ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਆਪਣੇ ਦਫ਼ਤਰ ਵਿਚ ਸਲਾਨਾ ਓਪਨ ਹਾਊਸ ਵਿਚ ਆਉਣ ਵਾਲੇ ਲੋਕਾਂ ਦਾ ਸੁਆਗ਼ਤ ਕੀਤਾ ਅਤੇ ਉਨ੍ਹਾਂ ਨੂੰ ‘ਜੀ-ਆਇਆਂ’ ਕਿਹਾ। ਸੈਂਕੜਿਆਂ ਦੀ ਗਿਣਤੀ ਵਿਚ ਪਹੁੰਚੇ ਲੋਕਾਂ ਵਿਚ ਬਰੈਂਪਟਨ ਨੌਰਥ ਇਲਾਕਾ-ਵਾਸੀ, ਬਿਜ਼ਨੈੱਸ ਅਦਾਰਿਆਂ ਦੇ ਮਾਲਕ ਅਤੇ ਕਈ ਕਮਿਊਨਿਟੀ …
Read More »