Breaking News
Home / 2019 (page 482)

Yearly Archives: 2019

ਪੰਜਾਬ ਦੇ ਹਰ ਕਿਸਾਨ ਸਿਰ ਹੈ ਬੈਂਕਾਂ ਦਾ 3 ਲੱਖ ਤੋਂ ਵੱਧ ਕਰਜ਼ਾ

ਪੰਜ ਸਾਲਾਂ ‘ਚ ਕਿਸਾਨਾਂ ਸਿਰ ਚੜ੍ਹੇ ਕਰਜ਼ਿਆਂ ‘ਚ ਹੋਇਆ 28,159 ਕਰੋੜਦਾ ਵਾਧਾ ਬਠਿੰਡਾ : ਪੰਜਾਬ ਦੇ ਹਰ ਕਿਸਾਨ ਦੇ ਸਿਰ ਉੱਤੇ ਬੈਂਕ ਦਾ ਔਸਤਨ 3.10 ਲੱਖ ਦਾ ਕਰਜ਼ਾ ਹੈ। ਇਸ ਤੋਂ ਇਲਾਵਾ ਸ਼ਾਹੂਕਾਰਾਂ ਦਾ ਵੱਡਾ ਕਰਜ਼ ਵੱਖਰਾ ਹੈ। ਨਾਬਾਰਡ ਦੇ ਤਾਜ਼ਾ ਵੇਰਵੇ ਕਰਜ਼ੇ ਵਿੱਚ ਡੁੱਬੇ ਕਿਸਾਨਾਂ ਦੀ ਤਰਾਸਦੀ ਪੇਸ਼ ਕਰਨ …

Read More »

ਪੰਚਾਇਤੀ ਚੋਣਾਂ ‘ਚ ਕਾਂਗਰਸ ਦਾ ਕਬਜ਼ਾ, ਬਾਦਲ ਤੇ ਖਹਿਰਾ ਵੀ ਢੇਰੀ

ਚੰਡੀਗੜ੍ਹ : ਪੰਜਾਬ ‘ਚ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਪੂਰੀ ਤਰ੍ਹਾਂ ਕਾਂਗਰਸ ਦਾ ਕਬਜ਼ਾ ਰਿਹਾ। ਜ਼ਿਆਦਾਤਰ ਪਿੰਡਾਂ ਵਿਚ ਵੋਟਰਾਂ ਦਾ ਰੁਝਾਨ ਵੀ ਸੱਤਾਧਾਰੀ ਧਿਰ ਦੇ ਪੱਖ ਵਿਚ ਹੀ ਨਜ਼ਰ ਆਇਆ ਜਦੋਂਕਿ ਕਈ ਥਾਂਈਂ ਧੱਕੇਸ਼ਾਹੀ ਦੀਆਂ ਖ਼ਬਰਾਂ ਵੀ ਮਿਲੀਆਂ। ਕੁਝ ਕੁ ਪਿੰਡਾਂ ਵਿਚ ਤਾਂ ਬੈਲਟ ਪੇਪਰ ਖੋਹਣ, ਫਾੜਨ ਤੇ ਗਿਣਤੀ ‘ਚ ਵੀ …

Read More »

ਸਾਡੀ ਨਵੀਂ ਪਨੀਰੀ ਤੇ ਨੈਤਿਕ ਮੁੱਲ

ਡਾ. ਜਤਿੰਦਰ ਕੌਰ ਰੰਧਾਵਾ ਦੁਨੀਆਂ ਦੇ ਹੋਰ ਮੁਲਖ਼ਾਂ ਵਾਂਗ ਸਾਡੇ ਪੰਜਾਬੀ ਅਤੇ ਕੈਨੇਡੀਅਨ ਮਾਪੇ ਆਪਣੇ ਬੱਚਿਆਂ ਦੇ ਭਵਿੱਖ ਲਈ ਹਮੇਸ਼ਾ ਫ਼ਿਕਰਮੰਦ ਰਹਿੰਦੇ ਹਨ। ਉਹ ਉਹਨਾਂ ਦੀ ਬਿਹਤਰੀ, ਬਿਹਤਰ ਭਵਿੱਖ, ਚੰਗੀ ਵਿਦਿਆ, ਉਹਨਾਂ ਦੇ ਚੰਗੇ ਕੈਰੀਅਰ ਤੇ ਖ਼ਾਸ ਕਰਕੇ ਚੰਗੇ ਇਨਸਾਨ ਹੋਣ ਦੀ ਕਾਮਨਾ ਕਰਦੇ ਹਨ। ਉੱਚੀ ਤੋਂ ਉੱਚੀ ਵਿੱਦਿਆ, ਮਹਿੰਗੀਆਂ …

Read More »

2019 ਨਰਿੰਦਰ ਮੋਦੀ ਲਈ ਸੌਖਾ ਨਹੀਂ

ਹਰਦੇਵ ਸਿੰਘ ਧਾਲੀਵਾਲ ਦਸਵੀਂ ਸਦੀ ਤੱਕ ਭਾਰਤ ਦੀ ਤਕਰੀਬਨ ਸਾਰੀ ਵਸੋਂ ਇਤਿਹਾਸ ਅਨੁਸਾਰ ਹਿੰਦੂ ਹੀ ਸੀ। ਫੇਰ ਮੁਹੰਮਦ ਗੌਰੀ ਤੇ ਗਜਨਵੀਂ ਦੇ ਹਮਲੇ ਹੋਏ ਤਾਂ ਕੁੱਝ ਮੁਸਲਮਾਨ ਵੀ ਆ ਗਏ। ਬਾਬਰ ਦੇ ਹਮਲਿਆਂ ਨਾਲ ਹੋਰ ਕੁੱਝ ਮੁਸਲਮਾਨ ਆਏ। ਬਹੁਤੇ ਇਸ ਕਾਲ ਵਿੱਚ ਹਿੰਦੂਆਂ ਤੋਂ ਮੁਸਲਮਾਨ ਬਣੇ। ਕਈ ਮੁਸਲਮਾਨਾਂ ਦੀਆਂ ਜਾਤਾਂ …

Read More »

ਵਾਹਗੇ ਵਾਲੀ ਲਕੀਰ

ਦੋਵਾਂ ਪਾਸਿਆਂ ਦੀ ਸੁੱਖ ਮੰਗਣ ਵਾਲੇ ਲੋਕ ਪਾਦਰੀ ਇਰਸ਼ਾਦ ਦਤਾ ਮੇਰੇ ਵਾਕਿਫ ਨਹੀਂ ਸਨ ਪਰ ਉਹਨਾਂ ਦੇ ਹਮੇਸ਼ਾਂ ਨਾਲ ਰਹਿੰਦੇ ਬਾਊ ਰਾਮ ਜੀ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਸਾਂ ਖਾਸ ਕਰਕੇ ਉਹਨਾਂ ਦੇ ਇਨ੍ਹਾਂ ਵਿਚਾਰਾਂ ਕਰਕੇ ਕਿ ਉਹ ਪੈਦਾ ਤਾਂ ਭਾਵੇਂ ਹਿੰਦੂ ਧਰਮ ਵਿਚ ਹੋਏ ਸਨ ਪਰ ਉਹ ਕਿਸੇ …

Read More »

ਡਾਇਰੀ ਦੇ ਪੰਨੇ ਮੇਰੇ ਲਈ ਨਵਾਂ ਸਾਲ!

ਬੋਲ ਬਾਵਾ ਬੋਲ ਨਿੰਦਰਘੁਗਿਆਣਵੀ 94174-21700 2 ਦਸੰਬਰ ਦਾਦਿਨ ਸੀ, ਨਵਾਂ ਵਰ੍ਹਾ 2019 ਆਇਆ ਹੈ। 31 ਦਸੰਬਰ ਦੀ ਦੁਪੈਹਿਰੇ ਹੀ ‘ਨਵਾਂ ਸਾਲ ਮੁਬਾਰਕ’ ਦੇ ਸੁਨੇਹੇ ਆਣ ਲੱਗ ਪਏ ਸਨ।ਹਾਲੇ ਤੱਕ ਆਈ ਜਾਂਦੇ ਨੇ, ਕਦੇ ਫੋਨਉਤੇ, ਕਦੇ ਫੇਸ ਬੁੱਕ ਉਤੇ, ਕਦੇ ਵੈਟਸ-ਐਪਉਤੇ, ਤੇ ਮਿਲਣ-ਗਿਲਣਵਾਲੇ ਜੁਬਾਨੀਵਧਾਈਆਂ ਦੇਈਜਾਂਦੇ ਨੇ।ਪਹਿਲੋਂ ਨਵੇਂ ਸਾਲ ਦੇ ਕਾਰਡਡਾਕਰਾਹੀਂ ਢੇਰਾਂ …

Read More »

ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਸਮਾਰਟ ਫੋਨ ਦੀ ਵਿੱਢੀ ਯੋਜਨਾ

ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਹੋਈ ਇਸ ‘ਤੇ ਚਰਚਾ ਚੰਡੀਗੜ੍ਹ/ਬਿਊਰੋ ਨਿਊਜ਼ ਅੱਜ ਪੰਜਾਬ ਕੈਬਨਿਟ ਦੀ ਇਸ ਸਾਲ ਦੀ ਪਹਿਲੀ ਮੀਟਿੰਗ ਹੋਈ, ਜਿਸ ਵਿਚ ਕਈ ਅਹਿਮ ਫੈਸਲੇ ਲਏ ਗਏ। ਮੀਟਿੰਗ ਵਿਚ ਪੰਜਾਬ ਮੰਤਰੀ ਮੰਡਲ ਨੇ ਵਨ-ਟਾਈਮ ਸੈਟਲਮੈਂਟ ਪਾਲਿਸੀ ਨੂੰ ਮਨਜੂਰੀ ਦੇ ਦਿੱਤੀ। ਇਸ ਪਾਲਿਸੀ ਦੀ ਮਨਜੂਰੀ ਨਾਲ ਹੁਣ ਉਨ੍ਹਾਂ ਇਮਾਰਤਾਂ ਨੂੰ …

Read More »

ਜਾਖੜ ਕਿਸਾਨਾਂ ਦੀ ਕਰਜ਼ ਮੁਆਫ਼ੀ ਦੇ ਕਾਗ਼ਜ਼ਾਂ ਸਮੇਤ ਸੰਸਦ ਪਹੁੰਚੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸਾਧਿਆ ਸਿਆਸੀ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸੰਸਦ ਮੈਂਬਰ ਸੁਨੀਲ ਜਾਖੜ ਨੇ ਅਨੋਖੇ ਢੰਗ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸਿਆਸੀ ਹਮਲਾ ਸਾਧਿਆ। ਜਾਖੜ ਪੰਜਾਬ ਦੇ ਅਜਿਹੇ 4 ਲੱਖ 14 ਹਜ਼ਾਰ 275 ਕਿਸਾਨਾਂ ਦੇ ਕਾਗ਼ਜ਼ਾਂ ਦਾ ਬੰਡਲ ਲੈ ਕੇ ਸੰਸਦ ਪਹੁੰਚ …

Read More »

ਕੈਪਟਨ ਅਮਰਿੰਦਰ 26 ਜਨਵਰੀ ਨੂੰ ਪਟਿਆਲਾ ‘ਚ ਲਹਿਰਾਉਣਗੇ ਕੌਮੀ ਝੰਡਾ

ਸੂਬਾ ਪੱਧਰੀ ਸਮਾਗਮ ਹੋਵੇਗਾ ਮੁਹਾਲੀ ਵਿਚ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਵੱਲੋਂ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਸਮਾਗਮਾਂ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ ਅਤੇ ਸੂਬਾ ਪੱਧਰੀ ਸਮਾਗਮ ਮੁਹਾਲੀ ਵਿਚ ਹੋਵੇਗਾ, ਜਿੱਥੇ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਰਾਸ਼ਟਰੀ ਝੰਡਾ ਫਹਿਰਾਉਣਗੇ ਅਤੇ ਮਾਰਚ ਪਾਸਟ ਤੋਂ ਸਲਾਮੀ ਲੈਣਗੇ। ਮੁੱਖ ਮੰਤਰੀ …

Read More »

ਬਾਦਲਾਂ ਦੇ ਨੇੜਲੇ ਕੋਲਿਆਂਵਾਲੀ 16 ਜਨਵਰੀ ਤੱਕ ਮੁੜ ਰਿਮਾਂਡ ‘ਤੇ

ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਘਿਰਿਆ ਹੈ ਦਿਆਲ ਸਿੰਘ ਕੋਲਿਆਂਵਾਲੀ ਮੁਹਾਲੀ/ਬਿਊਰੋ ਨਿਊਜ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਘਿਰੇ ਬਾਦਲਾਂ ਦੇ ਬਹੁਤ ਹੀ ਨਜ਼ਦੀਕੀ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਨੂੰ ਹੁਣ ਮੁਹਾਲੀ ਦੀ ਅਦਾਲਤ ਨੇ 16 ਜਨਵਰੀ ਤੱਕ ਜੁਡੀਸ਼ੀਅਲ ਰਿਮਾਂਡ ‘ਤੇ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਕੋਲਿਆਂਵਾਲੀ ਨੂੰ 2 ਜਨਵਰੀ ਤੱਕ ਰਿਮਾਂਡ …

Read More »