Breaking News
Home / 2019 (page 360)

Yearly Archives: 2019

ਜਲ੍ਹਿਆਂਵਾਲਾ

ਸੁਰਿੰਦਰ ਧੰਜਲ (ਤਿਆਰੀ ਅਧੀਨ ਨਾਟਕ ਦਾ ਸੱਤਵਾਂ ਦ੍ਰਿਸ਼) {ਰੋਸ਼ਨੀ ਸੱਜੇ ਖੂੰਜੇ ‘ਤੇ ਪੈਂਦੀ ਹੈ।} ਮੁਨਸ਼ੀ ਜੀ: ਜਦੋਂ ਜਲ੍ਹਿਆਂ ਵਾਲਾ ਬਾਗ਼ ਵਿੱਚ ਸੈਂਕੜੇ ਨਿਹੱਥੇ ਗੋਲ਼ੀਆਂ ਨਾਲ ਭੁੰਨੇ ਜਾਂਦੇ ਨੇ, ਤੇ ਹਜ਼ਾਰਾਂ ਫੱਟੜ ਕੀਤੇ ਜਾਂਦੇ ਨੇ, ਉਦੋਂ ਸ਼ਗਿਰਦਾਂ ਨੂੰ ਅੰਗਰੇਜ਼ਾਂ ਦੇ ਦਿੱਤੇ ‘ਏ’ ਫ਼ਾਰ apple, ‘ਬੀ’ ਫ਼ਾਰ banana, ‘ਸੀ’ ਫ਼ਾਰ cat ਅਤੇ …

Read More »

ਸਿਆਸੀ ਆਗੂ ਸ਼ਹੀਦਾਂ ਨੂੰ ਦਿੱਤੀ ਜਾਣ ਵਾਲੀ ਸ਼ਰਧਾਂਜਲੀ ਨੂੰ ਵੀ ਚਾੜ੍ਹਦੇ ਹਨ ਸਿਆਸੀ ਪੁੱਠ

ਲਕਸ਼ਮੀਕਾਂਤਾ ਚਾਵਲਾ ਤੇਰਾਂ ਅਪਰੈਲ 1919 ਦੀ ਵਿਸਾਖੀ। ਉਸ ਦਿਨ ਫ਼ਸਲ ਕਟਣ ਲਈ ਤਿਆਰ ਸੀ ਅਤੇ ਦੇਸ਼ ਦੇ ਧੀਆਂ ਪੁੱਤ ਜਾਨ ਹਥੇਲੀ ਉੱਤੇ ਰੱਖ ਕੇ ਸਿਰ ਉੱਤੇ ਕਫ਼ਨ ਬੰਨ੍ਹ ਕੇ ਭਾਰਤ ਮਾਤਾ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਅਜ਼ਾਦ ਕਰਵਾਉਣ ਖਾਤਰ ਸਿਰ ਦੇਣ ਨੂੰ ਤਿਆਰ ਸਨ। ਉਂਜ ਤਾਂ 1917 ਦੇ ਰੌਲਟ ਐਕਟ …

Read More »

ਸਾਕੇ ਦੀ ਸਚਾਈ ਚਸ਼ਮਦੀਦਾਂ ਦੀ ਜ਼ਬਾਨੀ

ਜਲ੍ਹਿਆਂਵਾਲਾ ਬਾਗ਼ ਸੁਰਿੰਦਰ ਕੋਛੜ ਜਲ੍ਹਿਆਂਵਾਲਾ ਬਾਗ਼ ਸਾਕੇ ਨੂੰ ਵਾਪਰਿਆਂ 96 ਵਰ੍ਹੇ ਬੀਤ ਚੁੱਕੇ ਹਨ। ਉਸ ਦਿਨ ਬਾਗ਼ ਵਿਚ ਕੀ ਹੋਇਆ ਅਤੇ ਉਸ ਦੇ ਪਿੱਛੇ ਕੀ-ਕੀ ਕਾਰਨ ਰਹੇ, ਇਸ ‘ਤੇ ਅਨੇਕਾਂ ਵਾਰ ਚਰਚਾ ਹੋ ਚੁੱਕੀ ਹੈ। ਇਸ ਸਾਕੇ ਨੂੰ ਸਕੂਲੀ ਕਿਤਾਬਾਂ ਦੇ ਸਿਲੇਬਸ ਵਿਚ ਵੀ ਸ਼ਾਮਿਲ ਕੀਤਾ ਗਿਆ ਹੈ, ਕਈ ਫ਼ਿਲਮਾਂ …

Read More »

ਸੁਣਾ ਕੋਈ ਕੈਨੇਡਾਦੀਨਵੀਂ ਤਾਜ਼ੀ ਚਾਚਾ

ਬੋਲਬਾਵਾਬੋਲ ਡਾਇਰੀ ਦੇ ਪੰਨੇ ਨਿੰਦਰਘੁਗਿਆਣਵੀ 94174-21700 7 ਅਪ੍ਰੈਲ, 2019, ਆਥਣ ਦੇ 8 ਵਜੇ। ਗਰਮੀਆਂ ਦੀ ਰੁੱਤ ਦੇ ਦਿਨਪਹਿਲੇ ਅੱਜ ਘਰੇ ਤੰਦੂਰ ਤਪਿਐ, ਵਿਹੜੇ ਵਿਚ।ਰੋਟੀ ਲੱਥ ਰਹੀ। ਕੂੰਡੇ ‘ਚ ਚਟਣੀਰਗੜ ਹੋਈ, ਵਿਹੜੇ ਦੀਕਿਆਰੀ ‘ਚੋਂ ਪੂਦੀਨਾਮਹਿਕਿਆ, ਜਦਤੋੜਿਆ। ਚੁੱਲ੍ਹੇ ਉਤੇ ਸਾਬਤੇ ਮਾਂਹਾਂ ਦੀਦਾਲ ਰਿੱਝੀ ਪਾਥੀਆਂ ਦੀ ਅੱਗ ਥੱਲੇ। ਸਲਾਦਸਾਦਾ, ਗੰਢੇ ਛਿੱਲੇ, ਨਿੰਬੂਨਿਚੋੜਿਆ।ਵਿਹੜੇ ‘ਚ …

Read More »

ਕੁੰਵਰ ਵਿਜੇ ਪ੍ਰਤਾਪ ਦੇ ਤਬਾਦਲੇ ਨੂੰ ਲੈ ਕੇ ਕੈਪਟਨ ਨੇ ਚੋਣ ਕਮਿਸ਼ਨਰ ਨੂੰ ਲਿਖੀ ਚਿੱਠੀ

ਮੋਦੀ ਵਲੋਂ ਕੀਤੀ ਜਾ ਰਹੀ ਚੋਣ ਜ਼ਾਬਤੇ ਦੀ ਉਲੰਘਣਾ ਦੀ ਵੀ ਕੀਤੀ ਸ਼ਿਕਾਇਤ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਉਨ੍ਹਾਂ ਦੇ ਅਹੁਦੇ ‘ਤੇ ਮੁੜ ਬਹਾਲ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਅਕਾਲੀ ਲੀਡਰ ਨਰੇਸ਼ ਗੁਜਰਾਲ …

Read More »

ਡਾ. ਨਵਜੋਤ ਕੌਰ ਸਿੱਧੂ ਚੰਡੀਗੜ੍ਹ ਤੋਂ ਸਿਵਾਏ ਕਿਸੇ ਹੋਰ ਹਲਕੇ ਨਹੀਂ ਲੜਨਗੇ ਚੋਣ

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੀਤਾ ਸਪੱਸ਼ਟ – ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਕਾਂਗਰਸੀ ਉਮੀਦਵਾਰਾਂ ਨੂੰ ਜਿਤਾਵਾਂਗੇ ਜਲੰਧਰ/ਬਿਊਰੋ ਨਿਊਜ਼ ਕਾਂਗਰਸ ਪਾਰਟੀ ਨੇ ਡਾ. ਨਵਜੋਤ ਕੌਰ ਸਿੱਧੂ ਨੂੰ ਚੰਡੀਗੜ੍ਹ ਤੋਂ ਟਿਕਟ ਨਹੀਂ ਦਿੱਤੀ ਅਤੇ ਇਸ ਤੋਂ ਬਾਅਦ ਚਰਚਾਵਾਂ ਚੱਲ ਰਹੀਆਂ ਸਨ ਕਿ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ …

Read More »

ਅਕਾਲੀਆਂ ਨੇ ਜਬਰਦਸਤੀ ਪਰਮਿੰਦਰ ਢੀਂਡਸਾ ਨੂੰ ਦਿੱਤੀ ਟਿਕਟ : ਭਗਵੰਤ ਮਾਨ

ਲੁਧਿਆਣਾ ਤੋਂ ਡਾ. ਦਲਜੀਤ ਚੀਮਾ ਹੋ ਸਕਦੇ ਹਨ ਅਕਾਲੀ ਦਲ ਦੇ ਉਮੀਦਵਾਰ ਅੰਮ੍ਰਿਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਨੇ ਪਰਮਿੰਦਰ ਸਿੰਘ ਨੂੰ ਸੰਗਰੂਰ ਤੋਂ ਉਮੀਦਵਾਰ ਬਣਾਇਆ ਹੋਇਆ ਹੈ। ਇਸ ਸਬੰਧੀ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਸੰਗਰੂਰ ਤੋਂ ਪਰਮਿੰਦਰ ਸਿੰਘ ਢੀਂਡਸਾ ਨੂੰ ਅਕਾਲੀ ਦਲ ਨੇ ਜਬਰਦਸਤੀ …

Read More »

ਮੁਲਾਜ਼ਮ ਦੇ ਜਹਿਰ ਖਾਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਨੌਕਰੀ ਤੋਂ ਫਾਰਗ ਕੀਤੇ 523 ਮੁਲਾਜ਼ਮ ਕੀਤੇ ਬਹਾਲ

ਐਸ.ਜੀ.ਪੀ.ਸੀ ਪ੍ਰਧਾਨ ਭਾਈ ਲੌਂਗੋਵਾਲ ਨੇ ਦਿੱਤੇ ਨਿਯੁਕਤੀ ਪੱਤਰ ਅੰਮ੍ਰਿਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਕਮੇਟੀ ਵਲੋਂ ਨੌਕਰੀ ਤੋਂ ਫਾਰਗ ਕੀਤੇ ਗਏ 523 ਮੁਲਾਜ਼ਮ ਬਹਾਲ ਹੋ ਗਏ ਹਨ ਅਤੇ ਮੁਲਾਜ਼ਮਾਂ ਨੇ ਪਿਛਲੇ ਦਿਨਾਂ ਤੋਂ ਚੱਲ ਰਹੀ ਭੁੱਖ ਹੜਤਾਲ ਵੀ ਸਮਾਪਤ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਲੰਘੇ ਦਿਨੀਂ ਧਰਨੇ ‘ਤੇ ਬੈਠੇ ਇਨ੍ਹਾਂ ਮੁਲਾਜ਼ਮਾਂ ਵਿਚੋਂ …

Read More »