ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਹਾਈ ਕੋਰਟ ਨੇ ਵੱਡੀ ਰਾਹਤ ਦਿੰਦੇ ਹੋਏ ਚੋਣ ਲੜਨ ਦੀ ਇਜਾਜ਼ਤ ਦੇ ਦਿੱਤੀ ਹੈ। ਹਾਈ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਸ਼ੇਰਗਿੱਲ ਹੁਣ ਸ੍ਰੀ ਆਨੰਦਪੁਰ ਸਾਹਿਬ ਤੋਂ ਚੋਣ ਲੜ ਸਕਣਗੇ। ਜ਼ਿਕਰਯੋਗ ਹੈ ਕਿ ਸ੍ਰੀ ਅਨੰਦਪੁਰ …
Read More »Yearly Archives: 2019
ਕਰਤਾਰਪੁਰ ਕੋਰੀਡੋਰ : ਪਾਕਿ ‘ਚ ਕੰਮ ਦੀ ਤੇਜੀ ਦੇਖ ਭਾਰਤ ਨੇ 38 ਦਿਨ ਪਹਿਲਾਂ ਚਲਾ ਦਿੱਤੀ ਸੀ ਜੇਸੀਬੀ
ਕਿਸਾਨ ਭੜਕੇ-ਸਾਡੀ ਕੱਚੀ ਕਣਕ ਕਟਵਾ ਦਿੱਤੀ, ਪਾਕਿਸਤਾਨ ਹੁਣ ਪੱਕਣ ‘ਤੇ ਕਟਵਾ ਰਿਹਾ ਗੁੱਸਾ : ਨਾ ਫਸਲੀ ਮੁਆਵਜ਼ਾ ਮਿਲਿਆ ਨਾ ਹੀ ਜ਼ਮੀਨ ‘ਤੇ ਠੀਕ ਤਰੀਕੇ ਨਾਲ ਕੰਮ ਸ਼ੁਰੂ ਹੋਇਆ ਡੇਰਾ ਬਾਬਾ ਨਾਨਕ : ਕਰਤਾਰਪੁਰ ਕੋਰੀਡੋਰ ਦੇ ਨਿਰਮਾਣ ਦੇ ਤਹਿਤ ਪਾਕਿਸਤਾਨ ਨੇ ਕੋਰੀਡੋਰ ਰੋਡ ਦੇ ਦਰਮਿਆਨ ਆਉਂਦੀ ਕਣਕ ਦੀ ਫਸਲ ਪੂਰੀ ਤਰ੍ਹਾਂ …
Read More »ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ‘ਤੇ ਅੰਗਰੇਜ਼ੀ ਥੋਪਣ ਦੀ ਮੁਹਿੰਮ ਸ਼ੁਰੂ
60 ਫੀਸਦੀ ਵਿਦਿਆਰਥੀਆਂ ਦਾ ਮਾਧਿਅਮ ਅੰਗਰੇਜ਼ੀ ਕਰਨ ਦਾ ਟੀਚਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਮਾਧਿਅਮ ਅੰਗਰੇਜ਼ੀ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦੇ ਪਹਿਲੇ ਪੜਾਅ ਵਿਚ ਸਕੂਲ ਮੁਖੀਆਂ ਨੂੰ ਦਿਹਾਤੀ ਖੇਤਰ ਦੇ ਸਕੂਲਾਂ ਦੇ 40 ਫ਼ੀਸਦ ਅਤੇ ਸ਼ਹਿਰੀ ਸਕੂਲਾਂ ਵਿਚਲੇ 60 ਫ਼ੀਸਦ ਵਿਦਿਆਰਥੀਆਂ …
Read More »ਬੇਅਦਬੀ ਮਾਮਲਿਆਂ ‘ਚ ਸੁਖਬੀਰ ਬਾਦਲ ਅਤੇ ਮਜੀਠੀਆ ਨੂੰ 11 ਜੁਲਾਈ ਨੂੰ ਪੇਸ਼ ਹੋਣ ਦੇ ਹੁਕਮ
ਚੰਡੀਗੜ੍ਹ/ਬਿਊਰੋ ਨਿਊਜ਼ : ਬੇਅਦਬੀ ਮਾਮਲਿਆਂ ਦੀ ਜਾਂਚ ਦੌਰਾਨ ਜਸਟਿਸ ਰਣਜੀਤ ਸਿੰਘ ਦਾ ਕਥਿਤ ਤੌਰ ‘ਤੇ ਅਪਮਾਨ ਕੀਤੇ ਜਾਣ ਸਬੰਧੀ ਕੇਸ ਵਿਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੂੰ 11 ਜੁਲਾਈ ਨੂੰ ਬੈਂਚ ਅੱਗੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ। …
Read More »ਬਠਿੰਡਾ, ਫਿਰੋਜ਼ਪੁਰ ਅਤੇ ਫਰੀਦਕੋਟ ਲੋਕ ਸਭਾ ਹਲਕਿਆਂ ‘ਚ ਅਕਾਲੀ ਉਮੀਦਵਾਰਾਂ ਦਾ ਹੋਣ ਲੱਗਾ ਵਿਰੋਧ
ਧਾਰਮਿਕ ਗ੍ਰੰਥਾਂ ਦੀ ਬੇਅਦਬੀ ਤੇ ਗੋਲੀਕਾਂਡ ਦਾ ਮਾਮਲਾ ਫਿਰ ਉਠਣ ਲੱਗਾ ਫਰੀਦਕੋਟ/ਬਿਊਰੋ ਨਿਊਜ਼ : ਪੰਜਾਬ ਵਿਚ 19 ਮਈ ਨੂੰ ਹੋ ਰਹੀਆਂ ਲੋਕ ਸਭਾ ਚੋਣਾਂ ਕਰਕੇ ਚੋਣ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਪੰਜਾਬ ਵਿਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਅਤੇ ਗੋਲੀਕਾਂਡ ਦਾ ਮਾਮਲਾ ਵੀ ਮੁੜ ਤੋਂ ਉਠਣ ਲੱਗਾ ਹੈ ਅਤੇ ਅਕਾਲੀ …
Read More »ਮਨੁੱਖੀ ਅਧਿਕਾਰਾਂ ਦੇ ਮੁੱਦੇ ਨੂੰ ਲੈ ਕੇ ਬੀਬੀ ਪਰਮਜੀਤ ਕੌਰ ਖਾਲੜਾ ਇਕ ਵਾਰ ਫਿਰ ਚੋਣ ਮੈਦਾਨ ‘ਚ
ਤਰਨਤਾਰਨ/ਬਿਊਰੋ ਨਿਊਜ਼ : ਮਨੁੱਖੀ ਅਧਿਕਾਰਾਂ ਦੇ ਮੁੱਦੇ ਨੂੰ ਲੈ ਕੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਇਕ ਫਿਰ ਚੋਣ ਮੈਦਾਨ ਵਿੱਚ ਆਈ ਬੀਬੀ ਪਰਮਜੀਤ ਕੌਰ ਖਾਲੜਾ ਨੇ ਖਡੂਰ ਸਾਹਿਬ ਹਲਕੇ ਦੀ ਚੋਣ ਨੂੰ ਦੁਨੀਆ ਭਰ ਵਿਚ ਖਿੱਚ ਦਾ ਕੇਂਦਰ ਬਣਾ ਦਿੱਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ 1999 ਵਿੱਚ ਤਰਨਤਾਰਨ ਲੋਕ …
Read More »ਸ਼ਹੀਦ ਭਗਤ ਸਿੰਘ ਤੇ ਹੋਰ ਕੌਮੀ ਸ਼ਹੀਦਾਂ ਦੀ ਯਾਦ ਵਿਚ ਹੋਇਆ ਐੱਫ਼.ਬੀ.ਆਈ. ਸਕੂਲ ‘ਚ ਭਾਵਪੂਰਤ-ਸਮਾਗ਼ਮ
ਸ਼ਹੀਦਾਂ ਦੇ ਜੀਵਨ ਤੇ ਉਨ੍ਹਾਂ ਦੀਆਂ ਗ਼ਤੀਵਿਧੀਆਂ ਸਬੰਧੀ ਕੁਇਜ਼, ਭਾਸ਼ਣ ਮੁਕਾਬਲੇ ਤੇ ਗੀਤ-ਸੰਗੀਤ ਦੇ ਪ੍ਰੋਗਰਾਮ ਹੋਏ ਬਰੈਂਪਟਨ/ਡਾ. ਝੰਡ :ਲੰਘੇ ਦਿਨੀਂ ਐੱਫ਼ ਬੀ.ਆਈ. ਸਕੂਲ ਅਤੇ ਤਰਕਸ਼ੀਲ ਸੋਸਾਇਟੀ ਆਫ਼ ਨਾਰਥ ਅਮੈਰਿਕਾ ਦੇ ਰਲਵੇਂ-ਮਿਲਵੇਂ ਸਹਿਯੋਗ ਨਾਲ ਇਸ ਸਕੂਲ ਵਿਚ ਸ਼ਹੀਦ ਭਗਤ ਸਿੰਘ, ਉਨ੍ਹਾਂ ਦੇ ਸਾਥੀਆਂ ਰਾਜਗੁਰੂ ਤੇ ਸੁਖਦੇਵ ਅਤੇ ਹੋਰ ਕੌਮੀ ਪ੍ਰਵਾਨਿਆਂ ਦੀਆਂ …
Read More »ਐਫ.ਬੀ.ਆਈ. ਸਕੂਲ ਵਲੋਂ ਖਾਲਸਾ ਸਾਜਨਾ ਦਿਵਸ ‘ਤੇ ਸਿੱਖ ਹੈਰੀਟੇਜ਼ ਮੰਥ ਮਨਾਇਆ ਗਿਆ
ਬਰੈਂਪਟਨ/ਡਾ. ਝੰਡ : ਲੰਘੇ ਦਿਨੀਂ ਇੱਥੋਂ ਦੇ ਐੱਫ਼.ਬੀ.ਆਈ. ਸਕੂਲ ਵਿਚ ਖ਼ਾਲਸਾ ਸਾਜਨਾ ਦਿਵਸ ਤੇ ਬਰੈਂਪਟਨ ਵਿਚ ਅਪ੍ਰੈਲ ਮਹੀਨੇ ਨੂੰ ‘ਸਿੱਖ ਹੈਰੀਟੇਜ ਮੰਥ’ ਵਜੋਂ ਮਨਾਏ ਜਾਣ ਸਬੰਧੀ ਵਿਸ਼ੇਸ਼ ਸਮਾਗ਼ਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗ਼ਮ ਵਿਚ ਸਕੂਲ ਦੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਬਰੈਂਪਟਨ-ਵਾਸੀਆਂ ਵੱਲੋਂ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ ਗਈ। …
Read More »ਦੀਪਕ ਆਨੰਦ ਵੱਲੋਂ ਵਿਦਿਆਰਥੀਆਂ ਲਈ ‘ਹੈਲਥੀ ਬਰੇਕਫਾਸਟ’ ਪ੍ਰੋਗਰਾਮ ਦੀ ਸ਼ੁਰੂਆਤ
ਮਿਸੀਸਾਗਾ : ਐੱਮਪੀਪੀ ਦੀਪਕ ਆਨੰਦ ਨੇ ਇੱਥੇ ਕਾਰਪੋਰੇਟ ਦਾਨੀਆਂ ਨਾਲ ਮਿਲ ਕੇ ‘ਹੈਲਥੀ ਬਰੇਕਫਾਸਟ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਫਿਊਲਿੰਗ ਹੈਲਥੀ ਮਾਈਂਡਜ਼ ਪਹਿਲ ਤਹਿਤ ਇਸ ਪ੍ਰੋਗਰਾਮ ਦਾ ਮਕਸਦ ਭੁੱਖੇ ਪੇਟ ਸਕੂਲ ਆਉਣ ਵਾਲੇ ਬੱਚਿਆਂ ਦੀ ਸਹਾਇਤ ਲਈ ਕਾਰਪੋਰੇਟ ਦਾਨੀਆਂ ਨੂੰ ਅੱਗੇ ਆਉਣ ਲਈ ਪ੍ਰੇਰਿਤ ਕਰਨਾ ਹੈ ਤਾਂ ਕਿ ਉਹ ਅਜਿਹੇ ਬੱਚਿਆਂ …
Read More »ਕਵੀਨਜ਼ ਪਾਰਕ ਵਿਚ ਮਨਾਈ ਗਈ ਹੋਲੀ
ਕਵੀਨਜ਼ ਪਾਰਕ : ਪਿਛਲੇ ਦਿਨੀਂ ਕਵੀਨਜ਼ ਪਾਰਕ ਵਿਚ ਪੂਰੇ ਜੋਸ਼ ਨਾਲ ਹੋਲੀ ਮਨਾਈ ਗਈ। ਇਸ ਮੌਕੇ ‘ਤੇ ਐਮਪੀਪੀ ਦੀਪਕ ਆਨੰਦ, ਐਮਪੀਪੀ ਏਫੀ ਟ੍ਰੇਂਟਾਫਿਲੋਪੁਲੋਸ, ਐਮਪੀਪੀ ਸ਼ੇਰੀਫ ਸਬਵੇ, ਐਮਪੀਪੀ ਮਾਈਕਲ ਪਾਰਸਾ, ਐਮਪੀਪੀ ਰਿਕ ਨਿਕੋਲਸ ਅਤੇ ਐਮਪੀਪੀ ਨੀਨਾ ਤਾਂਗੜੀ ਵੀ ਮੌਜੂਦ ਸਨ। ਉਨਟਾਰੀਓ ਪੀਸੀ ਕਾਕਸ ਦੇ ਮੈਂਬਰਾਂ ਨੇ ਪੂਰੇ ਸੂਬੇ ਤੋਂ ਇੰਡੋ-ਕੈਨੇਡੀਅਨਾਂ ਨੂੰ …
Read More »