ਸੁਪਰੀਮ ਕੋਰਟ ਦੀ ਸਲਾਹ ‘ਤੇ ਪੰਜਾਬ ਦਾ ਆਖਣਾ ਸਾਡੇ ਕੋਲ ਦੇਣ ਲਈ ਇਕ ਬੂੰਦ ਵੀ ਨਹੀਂ ਨਵੀਂ ਦਿੱਲੀ/ਬਿਊਰੋ ਨਿਊਜ਼ : ਸਤਲੁਜ ਯਮੁਨਾ ਲਿੰਕ ਨਹਿਰ (ਐਸਵਾਈਐਲ) ਮਾਮਲੇ ਵਿਚ ਸੁਪਰੀਮ ਕੋਰਟ ਨੇ ਪੰਜਾਬ, ਹਰਿਆਣਾ ਅਤੇ ਕੇਂਦਰ ਸਰਕਾਰ ਨੂੰ ਬੈਠ ਕਰਕੇ ਸੰਭਾਵਿਤ ਹੱਲ ਕੱਢਣ ‘ਤੇ ਵਿਚਾਰ ਕਰਨ ਲਈ ਕਿਹਾ ਹੈ। ਸਰਬਉਚ ਅਦਾਲਤ ਇਸ …
Read More »Yearly Archives: 2019
ਰੈਪ ਗਾਇਕ ਹਨੀ ਸਿੰਘ ‘ਤੇ ਮਾਮਲਾ ਦਰਜ
ਮੁਹਾਲੀ/ਬਿਊਰੋ ਨਿਊਜ਼ : ਮੁਹਾਲੀ ਪੁਲਿਸ ਨੇ ਮਹਿਲਾਵਾਂ ਪ੍ਰਤੀ ਭੱਦੀ ਸ਼ਬਦਾਵਲੀ ਵਾਲਾ ਗੀਤ ‘ਮੱਖਣਾ’ ਗਾਉਣ ਦੇ ਦੋਸ਼ ਹੇਠ ਹਿਰਦੇਸ਼ ਸਿੰਘ ਉਰਫ਼ ਹਨੀ ਸਿੰਘ ਖ਼ਿਲਾਫ਼ ਇੱਥੋਂ ਦੇ ਥਾਣਾ ਮਟੌਰ ਵਿੱਚ ਕੇਸ ਦਰਜ ਕੀਤਾ ਹੈ। ਗਾਇਕ ਖ਼ਿਲਾਫ਼ ਇਹ ਕਾਰਵਾਈ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਮੁਖੀ ਮਨੀਸ਼ਾ ਗੁਲਾਟੀ ਦੀ ਸ਼ਿਕਾਇਤ ‘ਤੇ ਕੀਤੀ ਗਈ ਹੈ। …
Read More »ਹੁਣ ਸੰਨੀ ਦਿਓਲ ਦੀ ਉਮਰ ਨੂੰ ਲੈ ਕੇ ਛਿੜਿਆ ਵਿਵਾਦ
ਸੰਨੀ ਦਿਓਲ 59 ਦਾ 61 ਜਾਂ 62 ਦਾ ਚੰਡੀਗੜ੍ਹ : ਫਿਲਮ ਅਦਾਕਾਰ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਦੀ ਅਸਲ ਵਿਚ ਉਮਰ ਕਿੰਨੀ ਹੈ, ਅੱਜ ਇਹ ਸਵਾਲ ਉਠ ਰਿਹਾ ਹੈ। ਲੋਕ ਸਭਾ ਚੋਣਾਂ ਦੇ ਹਲਫਨਾਮੇ ਵਿਚ ਉਨ੍ਹਾਂ ਨੇ ਉਮਰ 59 ਸਾਲ ਦੱਸੀ ਸੀ। ਲੋਕ ਸਭਾ ਦੀ ਵੈਬਸਾਈਟ ‘ਤੇ ਉਨ੍ਹਾਂ …
Read More »ਅੰਤਰਰਾਸ਼ਟਰੀ ਨਗਰ ਕੀਰਤਨ ਲਈ ਇਮਰਾਨ ਤੇ ਕੈਪਟਨ ਨੂੰ ਸੱਦਾ
550 ਸਾਲਾ ਪ੍ਰਕਾਸ਼ ਪੁਰਬ ਅੰਮ੍ਰਿਤਸਰ/ਬਿਊਰੋ ਨਿਊਜ਼ : ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ 25 ਜੁਲਾਈ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਜਾਏ ਜਾਣ ਵਾਲੇ ਅੰਤਰਰਾਸ਼ਟਰੀ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਲਈ ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ, ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਗਵਰਨਰ ਅਤੇ ਮੁੱਖ ਮੰਤਰੀਆਂ ਸਮੇਤ ਹੋਰਨਾਂ ਨੂੰ ਸੱਦਾ …
Read More »ਕਸ਼ਮੀਰ ਦੇ 112 ਵੱਖਵਾਦੀਆਂ ਦੇ 220 ਬੱਚੇ ਵਿਦੇਸ਼ਾਂ ‘ਚ ਕਰਦੇ ਹਨ ਪੜ੍ਹਾਈ
ਗ੍ਰਹਿ ਮੰਤਰਾਲਾ ਵੱਖਵਾਦੀਆਂ ਦੇ ਅਸਲ ਚਿਹਰੇ ਨੂੰ ਬੇਨਕਾਬ ਕਰਨ ਦੀ ਯੋਜਨਾ ‘ਤੇ ਕਰ ਰਿਹੈ ਕੰਮ ਨਵੀਂ ਦਿੱਲੀ/ਬਿਊਰੋ ਨਿਊਜ਼ : ਅਮਿਤ ਸ਼ਾਹ ਦੀ ਅਗਵਾਈ ‘ਚ ਗ੍ਰਹਿ ਮੰਤਰਾਲੇ ਨੇ ਆਮ ਕਸ਼ਮੀਰੀਆਂ ਦੇ ਸਾਹਮਣੇ ਵੱਖਵਾਦੀਆਂ ਦੇ ਅਸਲੀ ਚਿਹਰੇ ਨੂੰ ਬੇਨਕਾਬ ਕਰਨ ਦੀ ਯੋਜਨਾ ਬਣਾਈ ਹੈ। ਘਾਟੀ ‘ਚ ਸਕੂਲੀ ਬੱਚਿਆਂ ਤੋਂ ਪੱਥਰਬਾਜ਼ੀ ਕਰਵਾਉਣ, ਅੱਤਵਾਦੀਆਂ …
Read More »ਆਈ.ਐਲ.ਓ. ਦਾ ਹੋਕਾ – ਕਿਰਤੀ ਜਮਾਤ ਹਿੰਸਾ ਤੇ ਦਬਾਅ ਮੁਕਤ ਹੋਵੇ
ਜਗਦੀਸ਼ ਸਿੰਘ ਚੋਹਕਾ ਕੌਮਾਂਤਰੀ ਕਿਰਤ ਸੰਮੇਲਨ ਪਿਛਲੇ ਦਿਨੀਂ ਆਪਣੀ ਇੱਕ ਸਦੀ ਪੂਰੀ ਕਰਕੇ, ਸਮਾਜਿਕ ਨਿਆਂ, ਹਰ ਇੱਕ ਲਈ ਰੁਜ਼ਗਾਰ ਅਤੇ ਕਿਰਤੀਆਂ ਨੂੰ ਪ੍ਰੇਸ਼ਾਨ ਕਰਨ ਵਿਰੁੱਧ ਸੰਘਰਸ਼ਸ਼ੀਲ ਹੋਣ ਦਾ ਸੱਦਾ ਦੇ ਕੇ ਸੰਪੰਨ ਹੋਇਆ! ਜਨੇਵਾ ਵਿਖੇ ਆਪਣੇ 108ਵੇਂ ਸਲਾਨਾ ਸੰਮੇਲਨ ਦੌਰਾਨ ਜੋ ਦੋ ਹਫਤੇ ਚੱਲਿਆ, ਭੱਖਵੀਆਂ ਬਹਿਸਾਂ ਬਾਅਦ ਆਪਣੇ ਐਲਾਨ ਪੱਤਰ …
Read More »12 July 2019, Main
12 July 2019, GTA
ਦੋ ਵਾਰ ਦਾ ਵਿਸ਼ਵ ਚੈਂਪੀਅਨ ਭਾਰਤ ਕ੍ਰਿਕਟ ਵਿਸ਼ਵ ਕੱਪ ਦੀ ਦੌੜ ‘ਚੋਂ ਬਾਹਰ
ਸੈਮੀਫਾਈਨਲ ਮੁਕਾਬਲੇ ‘ਚ ਨਿਊਜ਼ੀਲੈਂਡ ਨੇ ਭਾਰਤ ਨੂੰ ਦਿੱਤੀ ਮਾਤ ਮਾਨਚੈਸਟਰ/ਬਿਊਰੋ ਨਿਊਜ਼ ਹੁਣ ਤੱਕ ਕ੍ਰਿਕਟ ਵਿਸ਼ਵ ਕੱਪ ‘ਚ ਅਜੇਤੂ ਨਜ਼ਰ ਆ ਰਿਹਾ ਦੋ ਵਾਰ ਦਾ ਚੈਂਪੀਅਨ ਭਾਰਤ ਆਖਰ ਸੈਮੀਫਾਈਨਲ ਮੈਚ ਹਾਰ ਕੇ ਵਿਸ਼ਵ ਚੈਂਪੀਅਨ ਬਣਨ ਦੀ ਦੌੜ ਵਿਚੋਂ ਬਾਹਰ ਹੋ ਗਿਆ। ਨਿਊਜ਼ੀਲੈਂਡ ਨਾਲ ਦੋ ਦਿਨ ਤੱਕ ਚੱਲੇ ਸੈਮੀਫਾਈਨਲ ਮੁਕਾਬਲੇ ਵਿਚ ਭਾਰਤੀ …
Read More »ਕ੍ਰਿਕਟ ਵਰਲਡ ਕੱਪ ਦੌਰਾਨ ਮਾਨਚੈਸਟਰ ‘ਚ ਲੱਗੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ
ਭਾਰਤ ਨੇ ਸਿੱਖ ਫਾਰ ਜਸਟਿਸ ‘ਤੇ ਲਗਾਈ ਰੋਕ ਮਾਨਚੈਸਟਰ/ਬਿਊਰੋ ਨਿਊਜ਼ ਲੰਡਨ ਦੇ ਮਾਨਚੈਸਟਰ ਵਿਚ ਭਾਰਤ ਤੇ ਨਿਊਜ਼ੀਲੈਂਡ ਦੇ ਮੈਚ ਦੌਰਾਨ ਖ਼ਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਗਾਏ ਗਏ। ਖਾਲਿਸਤਾਨੀ ਪੱਖੀ ਨਾਅਰੇ ਲਗਾਉਣ ਵਾਲੇ ਸਿੱਖ ਫਾਰ ਜਸਟਿਸ ਨਾਲ ਸਬੰਧਤ ਨੌਜਵਾਨ ਸਨ ਅਤੇ ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫਤਾਰ ਵੀ ਕੀਤਾ ਅਤੇ ਮੈਦਾਨ ਤੋਂ ਬਾਹਰ …
Read More »