ਮਸ਼ੀਨ ਵਿਚ ਸੀ 40 ਲੱਖ ਰੁਪਏ ਫ਼ਤਹਿਗੜ੍ਹ ਸਾਹਿਬ/ਬਿਊਰੋ ਨਿਊਜ਼ ਪੰਜਾਬ ਵਿਚ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਦਾ ਇਕ ਵਾਰ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ ਹੈ। ਇਸ ਦੇ ਚੱਲਦਿਆਂ ਸਰਹਿੰਦ-ਪਟਿਆਲਾ ਸੜਕ ‘ਤੇ ਪੈਂਦੀ ਭਾਰਤੀ ਸਟੇਟ ਬੈਂਕ ਬਰਾਂਚ ਰੁੜਕੀ ਦੀ ਏ. ਟੀ. ਐੱਮ. ਮਸ਼ੀਨ ਨੂੰ ਲੈ ਕੇ ਲੁਟੇਰੇ ਫ਼ਰਾਰ ਹੋ ਗਏ। ਇਸ …
Read More »Yearly Archives: 2019
ਮੱਖੂ ‘ਚ ਨਸ਼ੇ ਰੂਪੀ ਦੈਂਤ ਨੇ ਨਿਗਲ਼ਿਆ ਇੱਕ ਹੋਰ ਨੌਜਵਾਨ
ਨਸ਼ੇ ਦਾ ਟੀਕਾ ਲਗਾਉਣ ਕਾਰਨ 25 ਸਾਲਾ ਬਖਸ਼ੀਸ਼ ਦੀ ਹੋਈ ਮੌਤ ਮਖੂ/ਬਿਊਰੋ ਨਿਊਜ਼ ਪੰਜਾਬ ਵਿਚ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਸ ਦੇ ਚੱਲਦਿਆਂ ਮਖੂ ਬਲਾਕ ਦੇ ਪਿੰਡ ਨਿਜਾਮਦੀਨ ਵਾਲਾ ਵਿਖੇ ਇੱਕ 25 ਸਾਲਾ ਨੌਜਵਾਨ ਦੀ ਨਸ਼ੇ ਦਾ ਟੀਕਾ ਲਾਉਣ ਕਾਰਨ ਮੌਤ ਹੋ ਗਈ। ਮ੍ਰਿਤਕ …
Read More »ਜੰਮੂ ਕਸ਼ਮੀਰ ਦੀ ਵੰਡ ਖਿਲਾਫ ਪੰਜਾਬ ਦੀਆਂ ਖੱਬੀਆਂ ਧਿਰਾਂ ਸੜਕਾਂ ‘ਤੇ ਉਤਰੀਆਂ
ਕਈ ਥਾਈਂ ਕੇਂਦਰ ਸਰਕਾਰ ਖਿਲਾਫ ਕੀਤੇ ਰੋਸ ਪ੍ਰਦਰਸ਼ਨ ਚੰਡੀਗੜ੍ਹ/ਬਿਊਰੋ ਨਿਊਜ਼ ਜੰਮੂ ਕਸ਼ਮੀਰ ਵਿਚੋਂ ਧਾਰਾ 370 ਖਤਮ ਕਰਨ ਅਤੇ ਸੂਬੇ ਨੂੰ ਦੋ ਭਾਗਾਂ ਵਿਚ ਵੰਡਣ ਖਿਲਾਫ ਪੰਜਾਬ ਭਰ ਵਿਚ ਖੱਬੇ ਪੱਖੀ ਧਿਰਾਂ ਦੇ ਕਾਰਕੁੰਨ ਅੱਜ ਸੜਕਾਂ ‘ਤੇ ਉਤਰ ਆਏ। ਪੁਲਿਸ ਦੀਆਂ ਰੋਕਾਂ ਦੇ ਬਾਵਜੂਦ ਰੋਸ ਮੁਜ਼ਾਹਰੇ ਕੀਤੇ ਗਏ ਅਤੇ ਨਵਾਂਸ਼ਹਿਰ ਵਿਚ …
Read More »ਵਾਦੀ ‘ਚ ਕਈ ਥਾਈਂ ਪੱਥਰਬਾਜ਼ੀ
ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਵੀ ਪਹੁੰਚੇ ਜੰਮੂ ਕਸ਼ਮੀਰ ਸ੍ਰੀਨਗਰ/ਬਿਊਰੋ ਨਿਊਜ਼ ਜੰਮੂ ਕਸ਼ਮੀਰ ਵਿਚੋਂ ਧਾਰਾ 370 ਖਤਮ ਕਰਨ ਤੋਂ ਬਾਅਦ ਸੰਚਾਰ ਵਿਵਸਥਾ ਪੂਰੀ ਤਰ੍ਹਾਂ ਠੱਪ ਹੈ ਅਤੇ ਕਈ ਤਰ੍ਹਾਂ ਦੀਆਂ ਹੋਰ ਪਾਬੰਦੀਆਂ ਵੀ ਲੱਗੀਆਂ ਹਨ। ਇਸ ਦੇ ਚੱਲਦਿਆਂ ਅੱਜ ਕਈ ਥਾਈਂ ਪੱਥਰਬਾਜ਼ੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਅਤੇ ਸੁਰੱਖਿਆ ਏਜੰਸੀਆਂ …
Read More »ਪਾਕਿਸਤਾਨ ਦੀ ਅਦਾਲਤ ਨੇ ਹਾਫ਼ਿਜ਼ ਸਈਦ ਨੂੰ ਦਿੱਤਾ ਦੋਸ਼ੀ ਕਰਾਰ
ਇਸਲਾਮਾਬਾਦ/ਬਿਊਰੋ ਨਿਊਜ਼ ਮੁੰਬਈ ਹਮਲੇ ਦੇ ਮਾਸਟਰਮਾਈਂਡ ਅਤੇ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਦੇ ਮੁਖੀ ਹਾਫ਼ਿਜ਼ ਸਈਦ ਨੂੰ ਪਾਕਿਸਤਾਨ ਦੀ ਗੁਜਰਾਂਵਾਲਾ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਨਾਲ ਹੀ ਇਸ ਮਾਮਲੇ ਨੂੰ ਪਾਕਿਸਤਾਨ ਦੇ ਗੁਜਰਾਤ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਲੰਘੀ 18 ਜੁਲਾਈ ਨੂੰ ਪਾਕਿਸਤਾਨ ਦੇ ਅੱਤਵਾਦੀ ਵਿਰੋਧੀ ਵਿਭਾਗ …
Read More »ਕ੍ਰਾਈਸਟਚਰਚ ‘ਚ ਜੰਮਿਆ ਸੀ ਨਿਊ ਜ਼ੀਲੈਂਡ ਨੂੰ ਵਰਲਡ ਕੱਪ ‘ਚ ਹਰਾਉਣ ਵਾਲਾ ਚੈਂਪੀਅਨ
ਔਕਲੈਂਡ – ਨਿਊ ਜ਼ੀਲੈਂਡ ਨੂੰ ਇੱਕ ਬੇਹੱਦ ਰੋਮਾਂਚਕ ਮੁਕਾਬਲੇ ‘ਚ ਹਰਾ ਕੇ ਮੇਜ਼ਬਾਨ ਇੰਗਲੈਂਡ ਨੇ ਪਹਿਲੀ ਵਾਰ ਵਰਲਡ ਕੱਪ ਆਪਣੇ ਨਾਂ ਕਰ ਲਿਆ। ਸੁਪਰ ਓਵਰ ‘ਚ ਟਾਈ ਰਹੇ ਫ਼ਾਈਨਲ ਮੁਕਾਬਲੇ ‘ਚ ਵੱਧ ਬਾਊਂਡਰੀਆਂ ਦੇ ਆਧਾਰ ‘ਤੇ ਇੰਗਲੈਂਡ ਨੂੰ ਜੇਤੂ ਦਾ ਐਲਾਨ ਕੀਤਾ ਗਿਆ। ਨਿਊ ਜ਼ੀਲੈਂਡ ਦੇ ਦਿੱਤੇ 241 ਦੌੜਾਂ ਦੇ …
Read More »ਵਰਲਡ ਕੱਪ ਫ਼ਾਈਨਲ ‘ਚ ਹਾਰਣ ਮਗਰੋਨ ਕੈਨ ਵਿਲੀਅਮਸਨ ਨੇ ਕਿਹਾ, ਅਸੀਂ ਹਾਰੇ ਨਹੀਂ
ਲੰਡਨ – ਵਰਲਡ ਕੱਪ ਫ਼ਾਈਨਲ ‘ਚ ਇੰਗਲੈਂਡ ਖ਼ਿਲਾਫ਼ ਹਾਰ ਝੇਲਣ ਤੋਂ ਬਾਅਦ ਨਿਊ ਜ਼ੀਲੈਂਡ ਦੇ ਕਪਤਾਨ ਕੈਨ ਵਿਲੀਅਮਸਨ ਨੇ ਕਿਹਾ ਕਿ ਕੋਈ ਟੀਮ ਫ਼ਾਈਨਲ ‘ਚ ਨਹੀਂ ਹਾਰੀ, ਪਰ ਕੇਵਲ ਇੱਕ ਜੇਤੂ ਐਲਾਨੀ ਗਈ। ਇਤਿਹਾਸਕ ਲੌਰਡਜ਼ ਸਟੇਡੀਅਮ ‘ਚ ਖੇਡੇ ਗਏ ਫ਼ਾਈਨਲ ‘ਚ ਨਿਊ ਜ਼ੀਲੈਂਡ ਨੂੰ ਬਾਊਂਡਰੀ ਦੇ ਆਧਾਰ ‘ਤੇ ਹਾਰ ਝੇਲਨੀ …
Read More »ਵਿਸ਼ਵ ਕੱਪ ਜਿੱਤਣ ਵਾਲੀ ਇੰਗਲੈਂਡ ਦੀ ਟੀਮ ਨੂੰ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣਗੀਆਂ: ਮੇਅ
ਲੰਡਨ – ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਆਖਿਆ ਕਿ ਇੰਗਲੈਂਡ ਦੇ ਵਿਸ਼ਵ ਕੱਪ ਜਿੱਤਣ ਨਾਲ ਉਨ੍ਹਾਂ ਦਾ ਦੇਸ਼ ਦੁਬਾਰਾ ਕ੍ਰਿਕੇਟ ਵੱਲ ਆਕਰਸ਼ਿਤ ਹੋਇਆ ਹੈ। ਅਖ਼ਬਾਰ ਏਜੰਸੀ ਸ਼ਿੰਹੂਆ ਮੁਤਾਬਿਕ, ਮੇਅ ਨੇ ਖ਼ਿਤਾਬ ਜਿੱਤਣ ਵਾਲੀ ਇੰਗਲੈਂਡ ਦੀ ਟੀਮ ਲਈ ਸੋਮਵਾਰ ਰਾਤ 10 ਡਾਊਨਿੰਗ ਸਟ੍ਰੀਟ ‘ਚ ਇੱਕ ਰਿਸੈਪਸ਼ਨ ਹੋਸਟ ਦਿੱਤੀ। ਮੇਅ …
Read More »BCCI ਨੇ ਨਵੇਂ ਮੁੱਖ ਕੋਚ ਅਤੇ ਸਪੋਰਟ ਸਟਾਫ਼ ਲਈ ਮੰਗੀਆਂ ਅਰਜ਼ੀਆਂ
ਨਵੀਂ ਦਿੱਲੀ – ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਮੰਗਲਵਾਰ ਨੂੰ ਰਾਸ਼ਟਰੀ ਟੀਮ ਦੇ ਕੋਚਿੰਗ ਸਟਾਫ਼ ਲਈ ਅਰਜ਼ੀਆਂ ਮੰਗ ਲਈਆਂ ਹਨ। ਟੀਮ ਦੇ ਮੌਜੂਦਾ ਕੋਚ ਰਵੀ ਸ਼ਾਸਤਰੀ ਅਤੇ ਉਸ ਦੇ ਸਾਥੀਆਂ ਨੂੰ ਹਾਲਾਂਕਿ ਅਰਜ਼ੀ ਦੇਣ ਦੀ ਜ਼ਰੂਰਤ ਨਹੀਂ ਪਵੇਗੀ। ਉਨ੍ਹਾਂ ਨੂੰ ਇੰਟਵਿਊ ‘ਚ ਸਿੱਧੇ ਦਾਖ਼ਲਾ ਮਿਲੇਗਾ। BCCI ਨੇ ਭਾਰਤੀ ਟੀਮ …
Read More »ਗੇਲ ਨੂੰ ਗੰਦਾ ਕਹਿਣ ਵਾਲੀਆਂ ਅਖ਼ਬਾਰਾਂ ਨੂੰ ਭਰਨਾ ਹੋਵੇਗਾ ਜੁਰਮਾਨਾ
ਨਵੀਂ ਦਿੱਲੀ – ਮਾਨਹਾਨੀ ਦੇ ਕੇਸ ਵਿੱਚ ਵੈੱਸਟ ਇੰਡੀਜ਼ ਦੇ ਧਾਕੜ ਬੱਲੇਬਾਜ਼ ਕ੍ਰਿਸ ਗੇਲ ਨੂੰ ਜਿੱਤ ਮਿਲੀ ਹੈ। ਆਸਟਰੇਲੀਆ ਦੀ ਇੱਕ ਅਦਾਲਤ ਨੇ ਕਿਹਾ ਕਿ ਅਖ਼ਬਾਰਾਂ ਨੂੰ ਹਰ ਹਾਲ ਵਿੱਚ ਜੁਰਮਾਨਾ ਦੇਣਾ ਹੋਵੇਗਾ। ਸਾਲ 2018 ਵਿੱਚ ਕੋਰਟ ਨੇ ਗੇਲ ਦੇ ਹੱਕ ਵਿੱਚ ਫ਼ੈਸਲਾ ਸੁਣਾਇਆ ਸੀ, ਪਰ ਉਸ ਤੋਂ ਬਾਅਦ 3 …
Read More »