Breaking News
Home / 2018 / December / 21 (page 7)

Daily Archives: December 21, 2018

ਛੇ ਸਾਲ ਬਾਅਦ ਪਾਕਿ ਨੇ ਭਾਰਤੀ ਨਾਗਰਿਕ ਹਾਮਿਦ ਨਿਹਾਲ ਅੰਸਾਰੀ ਦੀ ਕੀਤੀ ਰਿਹਾਈ

ਫੇਸਬੁੱਕ ‘ਤੇ ਹੋਏ ਪਿਆਰ ਸਦਕਾ ਪਹੁੰਚ ਗਿਆ ਸੀ ਪਾਕਿਸਤਾਨ ਮੁੰਬਈ/ਬਿਊਰੋ ਨਿਊਜ਼ : ਭਾਰਤੀ ਨਾਗਰਿਕ ਹਾਮਿਦ ਨਿਹਾਲ ਅੰਸਾਰੀ ਛੇ ਸਾਲ ਬਾਅਦ ਪਾਕਿਸਤਾਨ ਤੋਂ ਭਾਰਤ ਵਾਪਸ ਪਰਤ ਆਇਆ ਹੈ। ਹਾਮਿਦ ਪਾਕਿਸਤਾਨੀ ਲੜਕੀ ਨਾਲ ਫੇਸਬੁੱਕ ਦੇ ਜ਼ਰੀਏ ਹੋਏ ਪਿਆਰ ਤੋਂ ਬਾਅਦ ਗੈਰਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਕੇ ਪਾਕਿਸਤਾਨ ਪਹੁੰਚ ਗਿਆ ਸੀ। ਉਸ ਨੂੰ …

Read More »

ਆਨੰਦਪੁਰ ਸਾਹਿਬ ਤੋਂ ਮੁਕਤਸਰ ਸਾਹਿਬ ਤੱਕ ਸ਼ਹੀਦੀਆਂ ਦਾ ਸਫ਼ਰ

ਡਾ. ਰਣਜੀਤ ਸਿੰਘ ਜਦੋਂ ਵੀ ਜਬਰ ਜ਼ੁਲਮ ਵਿਰੁੱਧ ਆਵਾਜ਼ ਉਠਦੀ ਹੈ, ਸਥਾਪਤੀ ਇਸ ਨੂੰ ਆਪਣਾ ਵਿਰੋਧ ਸਮਝਦੀ ਹੈ ਅਤੇ ਉਸ ਵਲੋਂ ਇਸ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸੇ ਕਰਕੇ ਜਦੋਂ ਵੀ ਕੋਈ ਨਵੀਂ ਲਹਿਰ ਹੋਂਦ ਵਿਚ ਆਉਂਦੀ ਹੈ, ਤਾਂ ਉਸ ਵਿਚ ਕੁਰਬਾਨੀਆਂ ਅਤੇ ਸ਼ਹਾਦਤਾਂ ਦੇਣੀਆਂ ਪੈਂਦੀਆਂ ਹਨ …

Read More »

ਵਿਧਾਨ ਸਭਾ ਇਜਲਾਸ : ਕੰਮ ਹੀ ਕੋਈ ਨਹੀਂ, ਜ਼ਿਆਦਾ ਦਿਨ ਕੀ ਕਰਨਾ

ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਦਾ ਇਜਲਾਸ ਖਤਮ ਹੋ ਗਿਆ ਹੈ। ਪਹਿਲਾਂ ਇਸ ਇਜਲਾਸ ਲਈ ਤਿੰਨ ਦਿਨਾਂ ਦੌਰਾਨ ਚਾਰ ਬੈਠਕਾਂ ਮਿਥੀਆਂ ਗਈਆਂ ਸਨ ਪਰ ਤਿੰਨ ਦਿਨਾਂ ਦਾ ਇਹ ਇਜਲਾਸ ਵੀ ਦੋ ਦਿਨਾਂ ਵਿਚ ਸਿਮਟ ਗਿਆ ਅਤੇ ਕੁੱਲ ਚਾਰ ਦੀ ਥਾਂ ਤਿੰਨ ਬੈਠਕਾਂ ਹੀ ਹੋਈਆਂ। ਇਜਲਾਸ ਦੇ ਐਨਾ ਛੋਟਾ ਹੋਣ …

Read More »

34 ਸਾਲ ਬਾਅਦ ਇਨਸਾਫ : 1984 ‘ਚ ਹੱਤਿਆ ਤੇ ਗੁਰਦੁਆਰਾ ਸਾੜਨ ‘ਤੇ ਹਾਈਕੋਰਟ ਨੇ ਟਰਾਇਲ ਕੋਰਟ ਦਾ ਫੈਸਲਾ ਬਦਲਿਆ

ਮਰਨ ਤੱਕ ਸੱਜਣ ਕੁਮਾਰ ਨੂੰ ਜੇਲ੍ਹ ਜੱਜਾਂ ਨੇ ਭਾਵੁਕ ਹੁੰਦੇ ਹੋਏ ਕਿਹਾ : ਦੋਸ਼ੀਆਂ ਨੂੰ ਰਾਜਨੀਤਕ ਸ਼ਰਣ ਪ੍ਰਾਪਤ ਸੀ। ਪੁਲਿਸ ਅਤੇ ਪ੍ਰਸ਼ਾਸਨ ਵੀ ਇਨ੍ਹਾਂ ਨੂੰ ਦਹਾਕਿਆਂ ਤੱਕ ਬਚਾਉਂਦਾ ਰਿਹਾ। ਹੁਣ ਸੱਚ ਦੀ ਜਿੱਤ ਹੋਈ ਹੈ। 5 ਵਿਅਕਤੀਆਂ ਦੀ ਹੱਤਿਆ ਦੀ ਜਿਨ੍ਹਾਂ ਗਵਾਹੀਆਂ ਨੂੰ ਟ੍ਰਾਇਲ ਕੋਰਟ ਨੇ ਨਹੀਂ ਮੰਨਿਆ ਸੀ, ਉਨ੍ਹਾਂ …

Read More »

ਪੰਜਾਬ ‘ਚ ਨਵੇਂ ਸਿਆਸੀ ਦਲ ਪੁੰਗਰਨ ਲੱਗੇ

2019 ਦੀਆਂ ਲੋਕ ਸਭਾ ਚੋਣਾਂ ਨੂੰ ਧਿਆਨ ‘ਚ ਰੱਖ ਕੇ ਪੰਜਾਬ ‘ਚ ਸਿਆਸੀ ਹਲਚਲ ਤੇਜ਼ ਹੋ ਗਈ ਹੈ ਅਤੇ ਨਵੇਂ ਸਿਆਸੀ ਦਲ ਪੁੰਗਰਨ ਵੀ ਲੱਗੇ ਹਨ। ਬਾਗੀ ਅਕਾਲੀਆਂ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣਾ ਲਿਆ ਹੈ। ਇਸੇ ਤਰ੍ਹਾਂ ਖਹਿਰਾ ਅਤੇ ਬੈਂਸ ਧੜੇ ਨੇ ਨਵੀਂ ਪਾਰਟੀ ਦੇ ਐਲਾਨ ਤੋਂ ਬਚਦਿਆਂ …

Read More »

2019 ‘ਚ ਹੋ ਸਕਦੀਆਂ ਨੇ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ

ਅੰਮ੍ਰਿਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਦਨ ਦੀਆਂ ਆਮ ਚੋਣਾਂ ਅਗਲੇ ਵਰ੍ਹੇ 2019 ਵਿਚ ਸੰਸਦੀ ਚੋਣਾਂ ਤੋਂ ਬਾਅਦ ਹੋ ਸਕਦੀਆਂ ਹਨ। ਕੇਂਦਰ ਸਰਕਾਰ ਵੱਲੋਂ ਇਹ ਖੁਲਾਸਾ ਕੀਤਾ ਗਿਆ ਹੈ ਕਿ ਦਸੰਬਰ 2011 ਵਿਚ ਕਾਇਮ ਹੋਏ ਸ਼੍ਰੋਮਣੀ ਕਮੇਟੀ ਦੇ ਸਦਨ ਦੀ ਮਿਆਦ ਦੋ ਸਾਲ ਪਹਿਲਾਂ ਦਸੰਬਰ 2016 ਵਿਚ ਮੁਕੰਮਲ ਹੋ …

Read More »

ਕੈਨੇਡਾ ਦੇ ਕਾਲਜਾਂ ‘ਚ ਭਾਰਤੀ ਵਿਦਿਆਰਥੀਆਂ ਦੀ ਭਰਮਾਰ

428 ਵਿਦਿਆਰਥੀਆਂ ਦੇ ਸਿਤਾਰੇ ਗਰਦਿਸ਼ ‘ਚ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਸਥਿਤ ਕਾਲਜਾਂ ਵਿਚ ਭਾਰਤੀ ਵਿਦਿਆਰਥੀਆਂ ਦੀ ਭਰਮਾਰ ਹੈ ਅਤੇ ਉਨ੍ਹਾਂ ਦੀ ਚਹਿਲ-ਪਹਿਲ ਬੀਤੇ ਸਾਲਾਂ ਤੋਂ ਲਗਾਤਾਰਤਾ ਨਾਲ ਵਧ ਰਹੀ ਹੈ। ਇਹ ਵੀ ਕਿ ਭਾਰਤੀ ਵਿਦਿਆਰਥੀਆਂ ਵਿਚ ਬਹੁਤ ਵੱਡੀ ਗਿਣਤੀ ਪੰਜਾਬੀ ਮੁੰਡੇ ਤੇ ਕੁੜੀਆਂ ਦੀ ਹੁੰਦੀ ਹੈ। ਦੱਖਣੀ ਉਨਟਾਰੀਓ ਵਿਚ ਨਿਆਗਾਰਾ …

Read More »

ਟਾਇਲਟ ਸੀਟ ‘ਤੇ ਦਰਬਾਰ ਸਾਹਿਬ ਦੀ ਤਸਵੀਰ ਲਾਉਣ ਨਾਲ ਸਿੱਖ ਜਗਤ ‘ਚ ਰੋਸ

ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਨੇ ਐਮਾਜ਼ੋਨ ਕੰਪਨੀ ਵਲੋਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਕ ਮਾਮਲੇ ਵਿਚ ਸਖਤ ਨੋਟਿਸ ਲਿਆ ਹੈ।ਇਹ ਮਾਮਲਾ ਕੰਪਨੀ ਵਲੋਂ ਆਪਣੀ ਵੈਬਸਾਈਟ ‘ਤੇ ਫਿਲੀਫੋਮ ਯੂਨੀਵਰਸਲ ਟਾਇਲਟ ਸੀਟ ਦੀ ਵਿਕਰੀ ਲਈ ਨਸ਼ਰ ਕੀਤੀ ਇਕ ਤਸਵੀਰ ‘ਚ ਸੀਟ ਉਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ …

Read More »