Breaking News
Home / 2018 / November / 02 (page 6)

Daily Archives: November 2, 2018

ਦੀਵਾਲੀ : ਅੰਦਰਲੇ ਹਨ੍ਹੇਰੇ ਨੂੰ ਦੂਰ ਕਰਨ ਦੀ ਲੋੜ

ਪ੍ਰੋ. ਜਤਿੰਦਰਬੀਰ ਸਿੰਘ ਨੰਦਾ ਦੀਵਾਲੀ ਨੂੰ ਰੌਸ਼ਨੀਆਂ ਦਾ ਤਿਉਹਾਰ ਕਿਹਾ ਜਾਂਦਾ ਹੈ। ਸਦੀਆਂ ਤੋਂ ਇਹ ਪ੍ਰੰਪਰਾ ਚਲੀ ਆ ਰਹੀ ਹੈ ਕਿ ਲੋਕ ਦੀਵਿਆਂ ਦੀਆਂ ਪਾਲਾਂ ਲਾ ਕੇ ਆਪਣੇ ਘਰਾਂ ਵਿਚ ਰੌਸ਼ਨੀਆਂ ਕਰਦੇ ਹਨ ਤੇ ਸਾਰਾ ਆਲਾ-ਦੁਆਲਾ ਰੌਸ਼ਨ ਹੋ ਜਾਂਦਾ ਹੈ। ਹੁਣ ਦੀਵਿਆਂ ਦੀ ਥਾਂ ‘ਤੇ ਮਸਨੂਈ ਮੋਮਬੱਤੀਆਂ, ਬਿਜਲੀ ਨਾਲ ਚੱਲਣ …

Read More »

ਦੀਵਾਲੀ ਨੂੰ ਨਸ਼ੇ ਤੇ ਜੂਏ ਦਾ ਤਿਉਹਾਰ ਨਾ ਬਣਨ ਦਿਓ

ਹਰਪ੍ਰੀਤ ਸਿੰਘ ਮੋਗਾ ਭਾਰਤ ਵਿੱਚ ਸਦੀਆਂ ਤੋਂ ਹੀ ਦੀਵਾਲੀ ਦਾ ਮੁਕੱਦਸ ਤਿਉਹਾਰ ਬੜੇ ਚਾਵਾਂ ਤੇ ਮਲ੍ਹਾਰਾਂ ਨਾਲ ਮਨਾਇਆ ਜਾ ਰਿਹਾ ਹੈ। ਇਸ ਧਾਰਮਿਕ ਦਿਵਸ ਨੂੰ ਮਨਾਉਣ ਲਈ ਘਰ-ਘਰ ਵਿੱਚ ਅਤੇ ਹਰ ਸਰਬ-ਵਿਆਪੀ ਹਨ੍ਹੇਰਾ ਦੂਰ ਕਰਨ ਲਈ ਦੀਵੇ ਜਗਾਏ ਜਾਂਦੇ ਹਨ। ਘਰਾਂ ਦੀ ਸਫਾਈ ਕੀਤੀ ਜਾਂਦੀ ਹੈ। ਦੋਸਤਾਂ-ਮਿੱਤਰਾਂ ਨੂੰ ਸਦਭਾਵਨਾ ਦੇ …

Read More »

ਸਾਹਾਂ ਵਿਚ ਵੱਸਿਆ ਪਿੰਡ-1

ਬੋਲ ਬਾਵਾ ਬੋਲ ਆ ਗਿਆ ਮੇਰਾਸਿਉਨਾ, ਕਦੋਂ ਉਡੀਕੀਜਾਂਨੀ ਐ ਨਿੰਦਰਘੁਗਿਆਣਵੀ 94174-21700 ਪਿੰਡੋਂ ਹੀ ਪਹਿਲਾਕਦਮਤੁਰਦਾ, ਪਤਾਨਹੀਂ ਸੀ ਹੁੰਦਾ ਕਿੱਧਰ ਜਾਣਾ ਹੈ, ਕਿੱਧਰ ਨਹੀਂ।ਮੇਰੇ ਦਿਨ-ਰਾਤ ਤੇ ਪਤੇ-ਟਿਕਾਣੇ ਮਿਥੇ ਜਾਂ ਜਾਣੇ-ਪਛਾਣੇ ਨਹੀਂ ਸਨ ਹੁੰਦੇ। ਕਈ ਵਾਰੀ ਘੁਸਮੁਸੀ ਆਥਣੇ ਤੇ ਕਈ ਵਾਰੀ ਘੁੱਪ-ਹਨੇਰੇ ਤੇ ਕਈ ਵਾਰੀ ਕਈ-ਕਈ ਦਿਨਾਂ ਬਾਅਦ ਪਿੰਡ ਨੂੰ ਮੁੜਦਾ ਸਾਂ। ਪਤਾਨਹੀਂ …

Read More »