Breaking News
Home / 2018 / September (page 21)

Monthly Archives: September 2018

ਸੀਬੀਆਈ ਨੇ ਮੰਨਿਆ

ਵਿਜੇ ਮਾਲਿਆ ਖਿਲਾਫ ਲੁਕ ਆਊਟ ਸਰਕੂਲਰ ‘ਚ ਬਦਲਾਅ ਕਰਨਾ ਵੱਡੀ ਗਲਤੀ ਸੀ ਨਵੀਂ ਦਿੱਲੀ/ਬਿਊਰੋ ਨਿਊਜ਼ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਵਲੋਂ ਦੇਸ਼ ਛੱਡਣ ਦੇ ਮਾਮਲੇ ਵਿਚ ਸੀਬੀਆਈ ਨੇ ਸਫਾਈ ਦਿੱਤੀ ਹੈ। ਸੀਬੀਆਈ ਨੇ ਕਿਹਾ ਕਿ ਮਾਲਿਆ ਖਿਲਾਫ 2015 ਦੇ ਲੁਕ ਆਊਟ ਸਰਕੂਲਰ ਵਿਚ ਬਦਲਾਅ ਕਰਨਾ ਇਕ ਬਹੁਤ ਵੱਡੀ ਗਲਤੀ ਸੀ। …

Read More »

ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ‘ਚ ਮਿੰਨੀ ਬੱਸ ਚਨਾਬ ਦਰਿਆ ‘ਚ ਡਿੱਗੀ

13 ਵਿਅਕਤੀਆਂ ਦੀ ਮੌਤ, 12 ਜ਼ਖ਼ਮੀ ਸ੍ਰੀਨਗਰ/ਬਿਊਰੋ ਨਿਊਜ਼ ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਠਾਕਰੀ ਵਿਚ ਅੱਜ ਸਵੇਰੇ ਇਕ ਮਿੰਨੀ ਬੱਸ ਚਨਾਬ ਦਰਿਆ ਵਿਚ ਜਾ ਡਿੱਗੀ। ਇਸ ਦਰਦਨਾਕ ਹਾਦਸੇ ਵਿਚ 13 ਵਿਅਕਤੀਆਂ ਦੀ ਮੌਤ ਹੋ ਗਈ ਅਤੇ 12 ਵਿਅਕਤੀ ਜ਼ਖ਼ਮੀ ਹੋ ਗਏ। ਬੱਸ ਵਿਚ 30 ਵਿਅਕਤੀ ਸਫਰ ਕਰ ਰਹੇ ਸਨ। …

Read More »

ਸਨਸਨੀਖੇਜ਼ ਖੁਲਾਸਾ : ਪੰਜਾਬ ‘ਚ 1 ਲੱਖ ਔਰਤਾਂ ਨੂੰ ਨਸ਼ੇ ਦੀ ਆਦਤ

ਪੀਜੀਆਈ ਦੀ ਸਰਵੇ ਰਿਪੋਰਟ ਅਨੁਸਾਰ 31 ਲੱਖ ਪੁਰਸ਼ਾਂ ਨੂੰ ਲੱਗ ਚੁੱਕੀ ਹੈ ਨਸ਼ੇ ਦੀ ਆਦਤ ਚੰਡੀਗੜ੍ਹ : ਪੰਜਾਬ ‘ਚ ਨਸ਼ੇ ਦੀ ਲਪੇਟ ‘ਚ ਕੇਵਲ ਪੁਰਸ਼ ਜਾਂ ਨੌਜਵਾਨ ਹੀ ਨਹੀਂ ਬਲਕਿ ਔਰਤਾਂ ਵੀ ਹਨ। ਪੀਜੀਆਈ ਵੱਲੋਂ ਸੂਬੇ ਦੇ ਕਈ ਘਰਾਂ ‘ਚ ਜਾ ਕੇ ਕੀਤੇ ਗਏ ਸਰਵੇ ‘ਚ ਇਹ ਸਨਸਨੀਖੇਜ਼ ਖੁਲਾਸਾ ਹੋਇਆ …

Read More »

ਸੁਖਦੇਵ ਸਿੰਘ ਭੌਰ ਨੂੰ ਮਿਲੀ ਜ਼ਮਾਨਤ

50 ਹਜ਼ਾਰ ਰੁਪਏ ਦੇ ਬੌਂਡ ‘ਤੇ ਜਲਦ ਹੋਣਗੇ ਰਿਹਾਅ ਨਵਾਂਸ਼ਹਿਰ/ਬਿਊਰੋ ਨਿਊਜ਼ : ਸੰਤ ਰਾਮਾਨੰਦ ਵਿਰੁੱਧ ਵਿਵਾਦਿਤ ਟਿੱਪਣੀ ਕਰਨ ਤੋਂ ਬਾਅਦ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਏ ਜਾਣ ਦੇ ਮਾਮਲੇ ਵਿੱਚ ਜੇਲ੍ਹ ਭੇਜੇ ਗਏ ਐਸਜੀਪੀਸੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਦੀ ਜ਼ਮਾਨਤ ਅਦਾਲਤ ਵੱਲੋਂ ਮਨਜੂਰ ਕਰ ਲਈ ਗਈ ਹੈ। ਇਸ …

Read More »

20 ਕਿਸਮ ਦੇ 100 ਕੁਇੰਟਲ ਫੁੱਲਾਂ ਨਾਲ 300 ਕਾਰੀਗਰਾਂ ਨੇ ਸਜਾਇਆ ਸ੍ਰੀ ਦਰਬਾਰ ਸਾਹਿਬ

ਅੰਮ੍ਰਿਤਸਰ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ ਦੇ ਲਈ ਸ੍ਰੀ ਦਰਬਾਰ ਸਾਹਿਬ ਦੀ ਫੁੱਲਾਂ ਨਾਲ ਸਜਾਵਟ ਕੀਤੀ ਗਈ। ਸ਼ਰਧਾ ਦਾ ਇਹ ਕੇਂਦਰ ਸਮਾਗਮ ਤੋਂ ਪਹਿਲਾਂ ਹੀ ਖੁਸ਼ਬੂ ਨਾਲ ਮਹਿਕਣ ਲੱਗਿਆ ਸੀ। ਦਿੱਲੀ ਦੀ ਸੰਗਤ ਵੱਲੋਂ ਨਿਭਾਈ ਜਾ ਰਹੀ ਇਸ ਸੇਵਾ ਦਾ ਹਿੱਸਾ ਬਣਦੇ ਹੋਏ ਦੇਸ਼ ਦੇ …

Read More »

ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ

ਇਥੋਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਾਮ ਜਪੋ, ਕਿਰਤ ਕਰੋ ਅਤੇ ਵੰਡ ਕੇ ਛਕੋ ਦਾ ਉਪਦੇਸ਼ ਦਿੱਤਾ ਸੀ ਕਰਤਾਰਪੁਰ ਸਾਹਿਬ ‘ਚ ਜੀਵਨ ਦੇ 17 ਸਾਲ ਬਿਤਾਏ ਗੁਰੂ ਨਾਨਕ ਦੇਵ ਜੀ ਨੇ, ਗੁਰੂ ਜੀ ਦੀ ਸਮਾਧੀ ਅਤੇ ਕਬਰ ਅੱਜ ਵੀ ਕਰਤਾਰਪੁਰ ਸਾਹਿਬ ‘ਚ ਮੌਜੂਦ ਜਲੰਧਰ : ਪਹਿਲੇ ਗੁਰੂ ਸ੍ਰੀ …

Read More »

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸੋਮਵਾਰ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਾਰਾ ਦਿਨ ਹੀ ਵੱਡੀ ਗਿਣਤੀ ਵਿੱਚ ਸੰਗਤਾਂ ਦੀ ਆਮਦ ਸ੍ਰੀ ਹਰਿਮੰਦਰ ਸਾਹਿਬ ਵਿਚ ਜਾਰੀ ਰਹੀ।ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸਵੇਰੇ ਗੁਰਦੁਆਰਾ ਸ੍ਰੀ …

Read More »

ਸੁਖਪਾਲ ਖਹਿਰਾ ਵਲੋਂ ਪਾਰਟੀ ਵਰਕਰਾਂ ਨਾਲ ਕੀਤਾ ਜਾ ਰਿਹਾ ਹੈ ਲਗਾਤਾਰ ਰਾਬਤਾ

ਕਿਹਾ, ਵਿਧਾਨ ਸਭਾ ਚੋਣਾਂ ਮੌਕੇ ‘ਆਪ’ ਆਗੂਆਂ ਨੇ ਔਰਤਾਂ ਦਾ ਕੀਤਾ ਸ਼ੋਸ਼ਣ ਤਲਵੰਡੀ ਸਾਬੋ : ਆਮ ਆਦਮੀ ਪਾਰਟੀ ਵਿਚੋਂ ਬਾਗੀ ਹੋਏ ਸੁਖਪਾਲ ਸਿੰਘ ਖਹਿਰਾ ਨੇ ਵਰਕਰਾਂ ਨਾਲ ਕਨਵੈਨਸ਼ਨਾਂ ਦੀ ਮੁਹਿੰਮ ਵਿੱਢੀ ਹੋਈ ਹੈ। ਇਸੇ ਤਹਿਤ ਤਲਵੰਡੀ ਸਾਬੋ ਵਿਖੇ ਵੀ ਲੰਘੇ ਕੱਲ੍ਹ ਵਰਕਰ ਕਨਵੈਨਸ਼ਨ ਕੀਤੀ ਗਈ। ਇਸ ਮੌਕੇ ਖਹਿਰਾ ਨੇ ਆਮ …

Read More »