ਨਵੀਂ ਦਿੱਲੀ : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਜਸਟਿਸ ਰੰਜਨ ਗੋਗੋਈ ਨੂੰ ਭਾਰਤ ਦਾ ਅਗਲਾ ਚੀਫ ਜਸਟਿਸ ਨਿਯੁਕਤ ਕਰ ਦਿੱਤਾ ਹੈ। ਗੋਗੋਈ ਆਉਂਦੀ 3 ਅਕਤੂਬਰ ਨੂੰ 46ਵੇਂ ਚੀਫ ਜਸਟਿਸ ਦੇ ਤੌਰ ‘ਤੇ ਅਹੁਦਾ ਸੰਭਾਲਣਗੇ। ਜਸਟਿਸ ਰੰਜਨ ਗੋਗਈ ਚੀਫ ਜਸਟਿਸ ਦੀਪਕ ਮਿਸ਼ਰਾ ਦੀ ਜਗ੍ਹਾ ਲੈਣਗੇ। ਜ਼ਿਕਰਯੋਗ ਹੈ ਕਿ ਚੀਫ ਜਸਟਿਸ ਦੀਪਕ ਮਿਸ਼ਰਾ …
Read More »Monthly Archives: September 2018
ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਜਨਤਾ ਦਲ (ਯੂ) ‘ਚ ਸ਼ਾਮਲ
2014 ‘ਚ ਭਾਰਤੀ ਜਨਤਾ ਪਾਰਟੀ ਲਈ ਕਿਸ਼ੋਰ ਨੇ ਘੜੀ ਸੀ ਰਣਨੀਤੀ ਪਟਨਾ : ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੇ ਜਨਤਾ ਦਲ (ਯੂਨਾਇਟਿਡ) ਵਿੱਚ ਸ਼ਾਮਲ ਹੋ ਗਏ ਹਨ। ਕਿਸ਼ੋਰ ਨੂੰ ਨਿਤੀਸ਼ ਕੁਮਾਰ ਨੇ ਖ਼ੁਦ ਪਾਰਟੀ ਦੀ ਸੂਬਾਈ ਕਾਰਜਕਰਨੀ ਦੀ ਮੀਟਿੰਗ ਦੌਰਾਨ ਜਨਤਾ ਦਲ ਵਿੱਚ …
Read More »ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਭਾਰਤ ਤੇ ਪਾਕਿ 25 ਨੂੰ ਕਰਨਗੇ ਗੱਲਬਾਤ
ਪਰ ਨਵਜੋਤ ਸਿੰਘ ਸਿੱਧੂ ਇਕੱਲਾ ਹੀ ਸਿਹਰਾ ਨਾ ਲੈ ਜਾਵੇ ਇਸ ਚੱਕਰ ‘ਚ ਪੰਜਾਬ ਤੇ ਕੇਂਦਰ ਦੀ ਸਿਆਸਤ ਲਾਂਘਾ ਖੁੱਲ੍ਹਣ ਤੋਂ ਪਹਿਲਾਂ ਹੀ ਬੰਦ ਕਰਵਾਉਣ ਦੇ ਰਾਹ ਪਈ ਸਿੱਧੂ ਦਾ ਦਾਅਵਾ : ਸੁਸ਼ਮਾ ਪਾਕਿ ਨੂੰ ਚਿੱਠੀ ਲਿਖਣ ਲਈ ਤਿਆਰ, ਹਰਸਿਮਰਤ ਬੋਲੀ-ਸਭ ਝੂਠ ਚੰਡੀਗੜ੍ਹ : ਇਕ ਪਾਸੇ ਪੰਜਾਬ ਦੇ ਕੈਬਨਿਟ ਮੰਤਰੀ …
Read More »ਡੰਡੇ ਦੇ ਜ਼ੋਰ ‘ਤੇ ਹੋਈਆਂ ਪੰਜਾਬ ‘ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ
ਮੁਕਤਸਰ ਦੇ ਪਿੰਡ ਲੰਬੀ ਢਾਬ ‘ਚ ਬੂਥ ਕੈਪਚਰਿੰਗ ਦੌਰਾਨ ਪੋਲਿੰਗ ਸਟਾਫ਼ ਨੇ ਭੱਜ ਕੇ ਬਚਾਈ ਜਾਨ ਕਈ ਥਾਈਂ ਬੂਥਾਂ ‘ਤੇ ਕਬਜ਼ੇ, ਵੋਟ ਬਕਸੇ ਤੱਕ ਫੂਕੇ ਮਾਲਵਾ ‘ਚ ਕਾਂਗਰਸੀ ਤੇ ਅਕਾਲੀ ਵਰਕਰਾਂ ‘ਚ ਝੜਪਾਂ, 54 ਬੂਥਾਂ ‘ਤੇ ਮੁੜ ਹੋਵੇਗੀ ਚੋਣ ਚੰਡੀਗੜ੍ਹ/ਬਿਊਰੋ ਨਿਊਜ਼ : ਪਿਛਲੀਆਂ ਸਰਕਾਰਾਂ ਦੀ ਰਵਾਇਤ ਨੂੰ ਕਾਇਮ ਰੱਖਦਿਆਂ ਮੌਜੂਦਾ …
Read More »ਦਿੱਲੀ ‘ਚ ਸਥਾਪਤ ਹੋਣਗੇ ਤਿੰਨ ਸਿੱਖ ਜਰਨੈਲਾਂ ਦੇ ਬੁੱਤ
ਚੰਡੀਗੜ੍ਹ : ਸਿੱਖ ਇਤਿਹਾਸ ਦੇ ਭੁੱਲੇ-ਵਿਸਰੇ ਅਧਿਆਏ ਬਾਰੇ ਦਿੱਲੀ ਦੇ ਲੋਕਾਂ ਨੂੰ ਜਾਣੂ ਕਰਾਉਣ ਲਈ ਗਵਾਲੀਅਰ ਆਧਾਰਤ ਪ੍ਰਭਾਤ ਮੂਰਤੀ ਕਲਾ ਕੇਂਦਰ ਵੱਲੋਂ ਤਿੰਨ ਸਿੱਖ ਜਰਨੈਲਾਂ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ ਤੇ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੇ ਕਾਂਸੀ ਦੇ ਬੁੱਤਾਂ ਨੂੰ ਆਖਰੀ ਛੋਹਾਂ ਦਿੱਤੀਆਂ ਜਾ ਰਹੀਆਂ, ਜੋ ਇੱਥੇ ਸਥਾਪਤ …
Read More »ਹੁਣ ਨਸ਼ੇੜੀ ਲਾੜਿਆਂ ਨੂੰ ਨਹੀਂ ਲੱਭਣਗੀਆਂ ਲਾੜੀਆਂ
ਲਾੜਿਆਂ ਦਾ ਡੋਪ ਟੈਸਟ ਕਰਾਉਣ ਬਾਰੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸੋਚਣ ਲੱਗਾ ਚੰਡੀਗੜ੍ਹ : ਨਸ਼ੇ ਦੇ ਕਾਰਨ ਬਰਬਾਦ ਹੁੰਦੇ ਪਰਿਵਾਰਾਂ ਦੀ ਵਧਦੀ ਸੰਖਿਆ ਨੂੰ ਦੇਖਦੇ ਹੋਏ ਵਿਆਹ ਤੋਂ ਪਹਿਲਾਂ ਲਾੜੇ ਦਾ ਡੋਪ ਟੈਸਟ ਜ਼ਰੂਰੀ ਕਰਨ ਦੇ ਸੁਝਾਅ ‘ਤੇ ਹਰਿਆਣਾ ਸਰਕਾਰ ਨੇ ਅਸਹਿਮਤੀ ਪ੍ਰਗਟਾਈ ਹੈ। ਸੂਬਾ ਸਰਕਾਰ ਨੇ ਕਿਹਾ ਕਿ ਲਾੜੇ …
Read More »ਮੁੱਖ ਸਕੱਤਰ ਨੂੰ ਕੁੱਟਣ ਦੇ ਮਾਮਲੇ ‘ਚ ਕੇਜਰੀਵਾਲ, ਮੁਨੀਸ਼ ਸਿਸੋਦੀਆ ਅਤੇ 11 ਵਿਧਾਇਕ ਤਲਬ
ਦਿੱਲੀ ਦੀ ਪਟਿਆਲਾ ਹਾਊਸ ਕੋਰਟ ਦਾ ਹੁਕਮ 25 ਅਕਤੂਬਰ ਨੂੰ ਸਭ ਹੋਣ ਪੇਸ਼ ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ‘ਤੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਕਥਿਤ ਕੁੱਟਮਾਰ ਮਾਮਲੇ ਵਿਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਮੁੱਖ ਮੰਤਰੀ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ …
Read More »ਗੈਰ-ਕਾਨੂੰਨੀ ਪਰਵਾਸ, ਦਲਾਲਾਂ ਦਾ ਜਾਲ ਅਤੇ ਬੇਰੁਜ਼ਗਾਰੀ
ਗੁਰਮੀਤ ਸਿੰਘ ਪਲਾਹੀ ਛੋਟੀ ਮੋਟੀ ਨੌਕਰੀ ਲਈ ਲੋਕਾਂ ਦਾ ਅਣਦਿਸਦੇ ਰਾਹਾਂ ਉਤੇ ਨਿਕਲ ਜਾਣਾ ਇਹ ਦਰਸਾਉਂਦਾ ਹੈ ਕਿ ਦੇਸ਼ ਭਾਰਤ ਵਿੱਚ ਅਸੰਗਿਠਤ ਖੇਤਰ ਵਿੱਚ ਰੁਜ਼ਗਾਰ ਦੇ ਹਾਲਤ ਕਿੰਨੇ ਭੈੜੇ ਹਨ। ਇਹੋ ਜਿਹੀਆਂ ਹਾਲਤਾਂ ਵਿੱਚ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਲਈ ਦੇਸ਼ ਦੇ ਕੋਨੇ-ਕੋਨੇ ਦਲਾਲਾਂ ਦਾ ਇਸ ਕਿਸਮ ਦਾ ਤੰਤਰ …
Read More »ਉਸਤਾਦ ਯਮਲਾ ਜੱਟ ਦਾ ਫਰਜੰਦ ਜਸਦੇਵ ਯਮਲਾ ਤੁਰ ਗਿਆ
ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ, 94174-21700 15 ਸਤੰਬਰ ਦੀ ਸਵੇਰ ਸੋਗੀ ਹੋ ਗਈ। ਉਦਾਸੀ ਲੱਦਿਆ ਸੁਨੇਹਾ ਲੈ ਕੇ ਮੱਥੇ ਲੱਗੀ ਹੈ ਅੱਜ ਦੀ ਸਵੇਰ। ਪ੍ਰੋ.ਗੁਰਭਜਨ ਗਿੱਲ ਦਾ ਵੈਟਸ-ਐਪ ‘ਤੇ ਸੁਨੇਹਾ ਆਇਆ ਹੈ ਕਿ ਉਸਤਾਦ ਯਮਲਾ ਜੱਟ ਦਾ ਫਰਜੰਦ ਜਸਦੇਵ ਯਮਲਾ ਤੁਰ ਗਿਆ। ਸਾਡੇ ਉਸਤਾਦ ਜੀ ਦਾ ਇਹ ਹੋਣਹਾਰ ਸਪੁੱਤਰ ਆਪਣੇ …
Read More »