ਕੈਲੇਡਨ : ਸਾਬਕਾ ਫੌਜੀ ਕਰਮਚਾਰੀਆਂ ਦੀ ਪਿਕਨਿਕ ਹੋਈ ਜੋ ਸਫਲ ਰਹੀ। ਮਰਦ, ਔਰਤਾਂ ਅਤੇ ਬੱਚਿਆਂ ਸਮੇਤ ਤਕਰੀਬਨ 150 ਵਿਅਕਤੀਆਂ ਨੇ ਹਾਜਰੀ ਲਗਵਾਈ। ਸਭ ਤੋਂ ਸੀਨੀਅਰ ਆਫੀਸਰ ਮੇਜਰ ਜਨਰਲ ਐਨ.ਜੇ.ਐਸ.ਸਿੱਧੂ AVSM,SM ਸਨ ਜੋ ਕਿ ਵੈਟਰਨਜ਼ ਐਸੋਸੀਏਸ਼ਨ ਆਫ ਉਨਟਾਰੀਓ, ਕੈਨੇਡਾ ਦੇ ਚੀਫ ਪੈਟਰਨ ਵੀ ਹਨ। ਗੇਟ ਦੇ ਅੰਦਰ ਵੜਦਿਆਂ ਹੀ ਕੈਂਥ ਸਾਹਿਬ …
Read More »Daily Archives: August 10, 2018
ਅਨੋਖ ਔਜਲਾ ਵੱਲੋਂ ਪੇਸ਼ ਮਿਆਰੀ ਸਭਿਆਚਾਰਕ-ਗੀਤਾਂ ਨਾਲ ‘ਦੋਹਾਂ ਪੰਜਾਬਾਂ ਦੀ ਸਾਂਝੀ ਸ਼ਾਮ’ ਬੇਹੱਦ ਸਫ਼ਲ ਰਹੀ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 5 ਅਗਸਤ ਨੂੰ ਲਹਿੰਦੇ ਪੰਜਾਬ ਦੇ ਜਨਾਬ ਮਕਸੂਦ ਚੌਧਰੀ ਅਤੇ ਚੜ੍ਹਦੇ ਪੰਜਾਬ ਦੇ ਪਰਮਜੀਤ ਗਿੱਲ ਦੇ ਸਾਂਝੇ ਉੱਦਮ ਨਾਲ 2250 ਬੋਵੇਰਡ ਡਰਾਈਵ (ਈਸਟ) ਸਥਿਤ ਬੇਸਮੈਂਟ ਹਾਲ ਵਿਚ ਸ਼ਾਮ 7.30 ਵਜੇ ਸ਼ੁਰੂ ਹੋਏ ਸਮਾਗ਼ਮ ਵਿਚ ਜਿੱਥੇ ਦੋਹਾਂ ਪੰਜਾਬਾਂ ਦੇ ਕਵੀਆਂ ਤੇ ਗੀਤਕਾਰਾਂ ਨੇ ਖ਼ੂਬਸੂਰਤ ਸਮਾਂ ਬੰਨ੍ਹਿਆ, …
Read More »ਬਰੈਂਪਟਨ ਦੇ ਰੌਕ ਗਾਰਡਨ ਵਲੰਟੀਅਰ ਗਰੁੱਪ ਨੇ ਪੀਟਰਬੋਰੋ ‘ਚ ਮਨਾਈ ਪਿਕਨਿਕ
ਸਤਪਾਲ ਸਿੰਘ ਜੌਹਲ ਨੇ ਕੀਤਾ ਰਵਾਨਾ ਬਰੈਂਪਟਨ/ਡਾ. ਝੰਡ : ਰੌਕ ਗਾਰਡਨ ਵਲੰਟੀਅਰ ਐਸੋਸੀਏਸ਼ਨ ਨੇ ਬੀਤੇ ਲੌਂਗ ਵੀਕਏਂਡ ਦੌਰਾਨ ਐਤਵਾਰ ਨੂੰ ਪੀਟਰਬੋਰੋ ਏਰੀਆ ਵਿੱਚ ਪਹੁੰਚ ਕੇ ਖ਼ੂਬ ਸੈਰ ਕੀਤੀ ਅਤੇ ਪਿਕਨਿਕ ਵਾਂਗ ਦਿਨ ਦਾ ਆਨੰਦ ਮਾਣਿਆ। ਗੁਰਮੇਲ ਸਿੰਘ ਸੱਗੂ ਅਤੇ ਕਸ਼ਮੀਰਾ ਸਿੰਘ ਦਿਓਲ ਦੀ ਅਗਵਾਈ ਵਿੱਚ 100 ਦੇ ਕਰੀਬ ਐਸੋਸੀਏਸ਼ਨ ਮੈਂਬਰ …
Read More »ਪੰਜਾਬ ਦੇ ਡਿਗਰੀ ਕਾਲਜਾਂ ਦੀ ਹਾਲਤ ਬਣੀ ਚਿੰਤਾਜਨਕ
ਵਿਦਿਆਰਥੀਆਂ ਦੀ ਗਿਣਤੀ ਘਟਣ ਕਾਰਨ ਪੇਂਡੂ ਖੇਤਰ ਦੇ ਕਾਲਜਾਂ ਨੂੰ ‘ਸਿੱਕ’ ਐਲਾਨਣ ਦੀ ਆਈ ਨੌਬਤ ਚੰਡੀਗੜ੍ਹ : ਪੰਜਾਬ ਵਿੱਚ ਤਕਨੀਕੀ ਸੰਸਥਾਵਾਂ ਤੋਂ ਬਾਅਦ ਹੁਣ ਡਿਗਰੀ ਕਾਲਜਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਘਟ ਰਹੀ ਹੈ। ਪੰਜਾਬ ਦੇ ਪੇਂਡੂ ਖੇਤਰ ਦੇ ਪੰਜ ਸਰਕਾਰੀ ਕਾਲਜਾਂ ਨੂੰ ਤਾਂ ਬਿਮਾਰ (ਸਿੱਕ) ਐਲਾਨਣ ਦੀ ਨੌਬਤ ਆ ਗਈ …
Read More »ਅਮਰੀਕਾ ‘ਚ ਵੀਜ਼ਾ ਖਤਮ ਹੋਣ ਪਿੱਛੋਂ
ਰੁਕੇ ਰਹੇ 21 ਹਜ਼ਾਰ ਭਾਰਤੀ ਗੈਰਕਾਨੂੰਨੀ ਤੌਰ ‘ਤੇ ਰੁਕਣ ਵਾਲੇ ਲੋਕਾਂ ਦੇ ਮਾਮਲਿਆਂ ਵਾਲੇ 10 ਦੇਸ਼ਾਂ ‘ਚ ਭਾਰਤ ਵੀ ਸ਼ਾਮਲ ਵਾਸ਼ਿੰਗਟਨ/ਬਿਊਰੋ ਨਿਊਜ਼ : ਤਾਜ਼ਾ ਸਰਕਾਰੀ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ 2017 ਵਿੱਚ 21 ਹਜ਼ਾਰ ਤੋਂ ਵੱਧ ਭਾਰਤੀ ਆਪਣੇ ਵੀਜ਼ੇ ਦੀ ਮਿਆਦ ਤੋਂ ਬਾਅਦ ਵੀ ਅਮਰੀਕਾ ਵਿੱਚ ਟਿਕੇ ਹੋਏ ਸਨ। …
Read More »ਨਵਾਜ਼ ਸ਼ਰੀਫ਼ ਦੇ ਪੁੱਤਰਾਂ ਹਸਨ ਤੇ ਹੁਸੈਨ ਦਾ ਨਾਮ ਕਾਲੀ ਸੂਚੀ ‘ਚ ਸ਼ਾਮਲ
ਇਸਲਾਮਾਬਾਦ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਲਾਂਭੇ ਕੀਤੇ ਗਏ ਨਵਾਜ਼ ਸ਼ਰੀਫ਼ ਦੇ ਪੁੱਤਰਾਂ ਹਸਨ ਅਤੇ ਹੁਸੈਨ ਨੂੰ ਅਧਿਕਾਰੀਆਂ ਨੇ ਕਾਲੀ ਸੂਚੀ ਵਿਚ ਪਾ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦੋਹਾਂ ਦੇ ਪਾਕਿਸਤਾਨੀ ਪਾਸਪੋਰਟਾਂ ‘ਤੇ ਸਫ਼ਰ ਕਰਨ ਖਿਲਾਫ਼ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਲੰਡਨ ਵਿਚ ਰਹਿੰਦੇ ਸ਼ਰੀਫ਼ ਦੇ ਦੋਵੇਂ ਪੁੱਤਰਾਂ …
Read More »ਗਣਿਤ ਦੇ ਨੋਬਲ ਪੁਰਸਕਾਰ ਨਾਲ ਭਾਰਤ-ਆਸਟ੍ਰੇਲੀਆਈ ਪ੍ਰੋਫੈਸਰ ਸਨਮਾਨਿਤ
ਮੈਲਬੌਰਨ : ਭਾਰਤੀ ਮੂਲ ਦੇ ਆਸਟ੍ਰੇਲੀਆਈ ਅਕਸ਼ੈ ਵੈਂਕਟੇਸ਼ ਫ਼ੀਲਡ ਪੁਰਸਕਾਰ ਪ੍ਰਾਪਤ ਕਰਕੇ ਭਾਰਤੀਆਂ ਦਾ ਮਾਣ ਵਧਾਇਆ ਹੈ। ਇਸ ਪੁਰਸਕਾਰ ਨੂੰ ਨੋਬਲ ਪੁਰਸਕਾਰ ਵਾਂਗ ਵਰਨਣ ਕੀਤਾ ਜਾਂਦਾ ਹੈ। ਅਕਸ਼ੈ ਨੂੰ ਇਹ ਪੁਰਸਕਾਰ ਹਿਸਾਬ ਵਿਚ ਕੀਤੇ ਨਵੇਂ ਅਧਿਐਨ ਅਤੇ ਲਿਆਂਦੇ ਨਵੇਂ ਤੱਥਾਂ ਦੇ ਆਧਾਰ ‘ਤੇ ਮਿਲਿਆ ਹੈ। 13 ਸਾਲ ਦੀ ਉਮਰ ਵਿਚ …
Read More »ਮਹਾਤਮਾ ਗਾਂਧੀ ਚਾਹੁੰਦੇ ਸਨ ਜਿਨਾਹ ਪ੍ਰਧਾਨ ਮੰਤਰੀ ਬਣੇ, ਪਰ ਨਹਿਰੂ ਨੇ ਪ੍ਰਵਾਨ ਨਾ ਕੀਤਾ : ਦਲਾਈਲਾਮਾ
ਪਣਜੀ/ਬਿਊਰੋ ਨਿਊਜ਼ ਤਿੱਬਤੀਆਂ ਦੇ ਰੂਹਾਨੀ ਆਗੂ ਦਲਾਈ ਲਾਮਾ ਨੇ ਕਿਹਾ ਕਿ ਮਹਾਤਮਾ ਗਾਂਧੀ ਇਸ ਗੱਲ ਦੇ ਹੱਕ ਵਿੱਚ ਸਨ ਕਿ ਮੁਹੰਮਦ ਅਲੀ ਜਿਨਾਹ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਬਣਨ ਪਰ ਜਵਾਹਰ ਲਾਲ ਨਹਿਰੂ ਨੇ ਆਪਣੀ ਹਿੰਡ ਨਾ ਛੱਡੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਜੇ ਜਿਨਾਹ ਨੂੰ ਪ੍ਰਧਾਨ ਮੰਤਰੀ ਬਣਾਉਣ …
Read More »ਗਲੋਬਲ ਪੰਜਾਬ ਫਾਊਂਡੇਸ਼ਨ ਵਲੋਂ ਬਾਬਾ ਨਜ਼ਮੀ, ਦੀਪ ਸਈਦਾ ਅਤੇ ਡਾ. ਗੁਰਇਕਬਾਲ ਦਾ ਸਨਮਾਨ ਸਮਾਰੋਹ
ਬਰੈਂਪਟਨ : ਪੱਛਮੀ ਪੰਜਾਬ ਦੇ ਉੱਘੇ ਪੰਜਾਬੀ ਕਵੀ ਬਾਬਾ ਨਜਮੀ, ਲਾਹੌਰ ਪਕਿਸਤਾਨ ਤੋਂ ਹੀ ਇਸਟੀਚਿਊਟ ਫਾਰ ਪੀਸ ਐਂਡ ਸੈਕੂਲਰ ਸਟੱਡੀਜ਼ ਦੀ ਫਾਊਂਡਰ ਡਾਇਰੈਕਟਰ ਦੀਪ ਸਈਦਾ ਅਤੇ ਲੁਧਿਆਣਾ ਪੰਜਾਬ ਤੋਂ ਆਏ ਡਾ ਗੁਰਇਕਬਾਲ ਸਿੰਘ; ਐਡੀਟਰ ਤ੍ਰਿਸ਼ੰਕੂ ਦਾ ਸਨਮਾਨ ਸਮਾਰੋਹ ਪਿਆਰਾ ਸਿੰਘ ਕੁੱਦੋਵਾਲ ਅਤੇ ਸੁਰਜੀਤ ਦੇ ਗ੍ਰਹਿ ਵਿਖੇ ਆਯੋਜਿਤ ਕੀਤਾ ਗਿਆ। ਪ੍ਰਧਾਨਗੀ …
Read More »ਅਮਰੀਕਾ ‘ਚ ਵਧਰਹੇ ਸਿੱਖਾਂ ‘ਤੇ ਨਸਲੀਹਮਲੇ ਚਿੰਤਾਦਾਵਿਸ਼ਾ
ਪਿਛਲੇ ਇਕ ਹਫ਼ਤੇ ਦੌਰਾਨ ਅਮਰੀਕਾਵਿਚ ਸਿੱਖ ਭਾਈਚਾਰੇ ‘ਤੇ ਨਸਲੀਹਮਲਿਆਂ ਦੀਆਂ ਲਗਾਤਾਰ ਦੋ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਸ ਨਾਲਵਿਦੇਸ਼ਾਂ ‘ਚ ਨਫ਼ਰਤੀਅਪਰਾਧਾਂ ਨੂੰ ਲੈ ਕੇ ਸਿੱਖ ਭਾਈਚਾਰੇ ਦੀਆਂ ਚਿੰਤਾਵਾਂ ਵੱਧ ਗਈਆਂ ਹਨ।ਪਹਿਲੀਘਟਨਾ 6 ਅਗਸਤ ਨੂੰ ਸਾਹਮਣੇ ਆਈ, ਜਿਸ ਵਿਚਅਮਰੀਕਾ ਦੇ ਕੈਲੀਫ਼ੋਰਨੀਆਸੂਬੇ ‘ਚ ਦੋ ਗੋਰੇ ਲੋਕਾਂ ਨੇ ਨਸਲੀ ਟਿੱਪਣੀ ਕਰਦਿਆਂ 50 ਸਾਲਾ ਸਿੱਖ …
Read More »