ਨਵੀਂ ਦਿੱਲੀ : ਅਸਾਮ ‘ਚ ਐਨਆਰਸੀ ਦੀ ਮਸੌਦਾ ਰਿਪੋਰਟ ‘ਤੇ ਜਾਰੀ ਵਿਵਾਦ ਵਿਚਕਾਰ ਲੋਕ ਸਭਾ ‘ਚ ਰੋਹਿੰਗੀਆ ਘੁਸਪੈਠੀਆਂ ਨੂੰ ਲੈ ਕੇ ਹੰਗਾਮਾ ਹੋਇਆ। ਵਿਰੋਧੀ ਧਿਰ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਰੋਹਿੰਗੀਆ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਵਾਪਸ ਭੇਜਣ …
Read More »Daily Archives: August 3, 2018
ਹੁਣ ਰਿਸ਼ਵਤ ਦੇਣ ਵਾਲਿਆਂ ਨੂੰ ਵੀ 7 ਸਾਲ ਦੀ ਹੋਵੇਗੀ ਕੈਦ
ਭ੍ਰਿਸ਼ਟਾਚਾਰ ਰੋਕੂ ਬਿੱਲ ਨੇ ਲਿਆ ਕਾਨੂੰਨੀ ਰੂਪ ਨਵੀਂ ਦਿੱਲੀ/ਬਿਊਰੋ ਨਿਊਜ਼ : ਹੁਣ ਰਿਸ਼ਵਤ ਲੈਣ ਵਾਲਿਆਂ ਨੂੰ ਹੀ ਨਹੀਂ, ਸਗੋਂ ਰਿਸ਼ਵਤ ਦੇਣ ਵਾਲਿਆਂ ਨੂੰ ਵੀ ਸੱਤ ਸਾਲ ਤੱਕ ਕੈਦ ਦੀ ਸਜ਼ਾ ਹੋ ਸਕੇਗੀ। ਇਸ ਸਬੰਧੀ ਸੰਸਦ ਵੱਲੋਂ ਪਾਸ ਨਵੇਂ ਭ੍ਰਿਸ਼ਟਾਚਾਰ-ਰੋਕੂ ਸੋਧ ਬਿਲ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਮਨਜ਼ੂਰੀ ਮਿਲਣ ਪਿੱਛੋਂ …
Read More »ਅਮਰਿੰਦਰ ਦੀ ਦੋਸ਼ਮੁਕਤੀ ਨੇ ਕਈ ਸਵਾਲਾਂ ਨੂੰ ਦਿੱਤਾ ਜਨਮ
ਨਿਰਮਲ ਸੰਧੂ ਕੈਪਟਨ ਅਮਰਿੰਦਰ ਸਿੰਘ ਦਾ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਜ਼ਮੀਨ ਕੇਸ ਵਿਚ ਬਰੀ ਹੋਣ ਬਾਅਦ ਦਿੱਤਾ ਪ੍ਰਤੀਕਰਮ, ਕਿ ਇਹ ਕੇਸ ਸਿਆਸੀ ਬਦਲਾਖ਼ੋਰੀ ਦੀ ਮਿਸਾਲ ਸੀ ਜਿਸ ਦਾ ਨਤੀਜਾ 500 ਸੁਣਵਾਈਆਂ, ਸਰਕਾਰੀ ਖ਼ਜ਼ਾਨੇ ਤੇ ਅਦਾਲਤੀ ਸਮੇਂ ਦੀ ਬਰਬਾਦੀ ਤੋਂ ਵੱਧ ਕੁਝ ਵੀ ਨਹੀਂ, ਕਾਫੀ ਦਿਲਚਸਪ ਹੈ: “ਅਜਿਹੀਆਂ ਗੱਲਾਂ (ਸਿਆਸੀ ਬਦਲਾਖ਼ੋਰੀ ਦੇ …
Read More »ਇਹੋ ਜਿਹਾ ਸੀ ਮੇਰਾਬਚਪਨ-11
ਬੋਲਬਾਵਾਬੋਲ ਪਿਤਾਮੈਨੂੰ ਮੱਕੀ ਦੇ ਫੁੱਲੇ ਜਾਂ ਕੁਲਫੀਲੈ ਦਿੰਦਾ ਨਿੰਦਰਘੁਗਿਆਣਵੀ, 94174-21700 ਕਣਕਾਂ ਨਿੱਸਰਦੀਆਂ। ਬੇਰੀਆਂ ਨੂੰ ਬੂਰਪੈਣਲਗਦੇ।ਕਣਕਾਂ ਸਿੱਟੇ ਕੱਢ ਖਲੋਂਦੀਆਂ, ਬੇਰੀਆਂ ਬੇਰਾਂ ਨਾਲ ਲੱਦੀਆਂ ਦਿਸਦੀਆਂ।ਉਦੋਂ ਮਲਿਆਂ ਤੇ ਦੇਸੀਬੇਰੀਆਂ ਦੇ ਬੇਰ ਮੰਡੀ-ਬਜ਼ਾਰ ਨਹੀਂ ਸਨਵਿਕਦੇ।ਆਮ ਜੁ ਹੁੰਦੇ ਸਨ।ਜਿਹੜੇ ਇਲਾਕਿਆਂ ਵਿਚਬੇਰੀਆਂ ਘੱਟ ਹੁੰਦੀਆਂ, ਲੋਕੀਂ ਆਪਣੇ ਰਿਸ਼ਤੇਦਾਰਾਂ ਨੂੰ ਰੁੱਤ ਦਾਮੇਵਾਝੋਲੇ ਭਰ-ਭਰ ਕੇ ਬੇਰਾਂ ਦੇ ਭੇਜਦੇ।ਸੀਜ਼ਨਦੀ ਸੌਗਾਤ …
Read More »ਮਹਾਨ ਸ਼ਹੀਦ ਊਧਮ ਸਿੰਘ
ਪ੍ਰਿੰਸੀਪਲ ਪਾਖਰ ਸਿੰਘ ਡਰੋਲੀ 31 ਜੁਲਾਈ,1940 ਨੂੰ ਭਾਰਤ ਦੇ ਮਹਾਨ ਸ਼ਹੀਦ ਊਧਮ ਸਿੰਘ ਨੂੰ ਫਾਂਸੀ ਦੇ ਦਿੱਤੀ ਗਈ ਸੀ। ਕੌਮੀ ਅਣਖ ਲਈ ਮਰ ਮਿਟਣ ਵਾਲੇ ਕਾਮਿਲ ਇਨਸਾਨ ਸ਼ਹੀਦ ਊਧਮ ਸਿੰਘ ਦਾ ਜਨਮ ਕੰਬੋਜ ਘਰਾਣੇ ਵਿੱਚ 26 ਦਸੰਬਰ,1889 ਈਸਵੀ ਨੂੰ ਰਿਆਸਤ ਪਟਿਆਲਾ ਦੇ ਇੱਕ ਨਗਰ ਸੁਨਾਮ ਵਿੱਚ ਹੋਇਆ। ਆਪ ਦੇ ਪਿਤਾ …
Read More »ਫ਼ਰੇਜ਼ਰ ਇੰਸਟੀਚਿਊਟ ਵੱਲੋਂ ਦਿੱਤੇ ਗਏ ਸਿਖ਼ਰਲੇ ਦਰਜੇ ਨੇ ਇਕ ਸਕੂਲ ਦੇ ਬਾਨੀ ਨੂੰ ਦੂਸਰਾ ਸਕੂਲ ਐੱਫ਼ ਬੀ ਆਈ ਸ਼ੁਰੂ ਕਰਨ ਲਈ ਪ੍ਰੇਰਿਆ
ਫ਼ਰੇਜ਼ਰ ਇੰਸਟੀਚਿਊਟ ਵੱਲੋਂ ਆਪਣੀ ਐਲੀਮੈਂਟਰੀ ਸਕੂਲ ਰਿਪੋਰਟ ਵਿਚ ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਨੂੰ 10/10 ਅੰਕ ਦੇ ਕੇ ਇਸ ਨੂੰ ਓਨਟਾਰੀਓ ਪ੍ਰੋਵਿੰਸ ਦੇ ਸਿਖ਼ਰਲੇ ਸਕੂਲਾਂ ਵਿਚ ਸ਼ਾਮਲ ਕੀਤਾ ਗਿਆ ਜਿਸ ਤੋਂ ਉਤਸ਼ਾਹਿਤ ਹੋ ਕੇ ਇਸ ਸਕੂਲ ਦੇ ਬਾਨੀ ਅਤੇ ਪ੍ਰਿੰਸੀਪਲ ਸੰਜੀਵ ਧਵਨ ਨੇ ਇਸ ਦਿਸ਼ਾ ਵਿਚ ਇਕ ਕਦਮ ਹੋਰ ਅੱਗੇ …
Read More »