Breaking News
Home / 2018 / July / 13 (page 4)

Daily Archives: July 13, 2018

ਸੀਨੀਅਰਜ਼ ਕਲੱਬ ਵਲੋਂ ਸਮਾਗਮ ਦਾ ਆਯੋਜਨ 29 ਜੁਲਾਈ ਨੂੰ

ਬਰੈਂਪਟਨ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼, ਬਰੈਂਪਟਨ ਵਲੋਂ 29 ਜੁਲਾਈ ਨੂੰ ਬਰੈਂਪਟਨ ਸਾਕਰ ਸੈਂਟਰ ਵਿਚ ਝੰਡਾ ਸਮਾਰੋਹ ਆਯੋਜਿਤ ਕੀਤਾ ਜਾਵੇਗਾ। ਇਹ ਸਥਾਨ ਡਿਕਸੀ ਰੋਡ ਅਤੇ ਸੈਂਡਲਵੁੱਡ ਪਾਰਕ ਵੇਅ ਈਸਟ ਦੇ ਨਾਲ ਹੀ ਹੈ। ਇਸ ਸਮਾਰੋਹ ਵਿਚ ਅਹਿਮ ਸ਼ਖ਼ਸੀਅਤਾਂਨੂੰ ਸੱਦਾ ਦਿੱਤਾ ਗਿਆ ਹੈ। ਐਸੋਸੀਏਸ਼ਨ ਵਿਚ ਬਰੈਂਪਟਨ ਦੇ 30 ਤੋਂ ਜ਼ਿਆਦਾ ਸੀਨੀਅਰਜ਼ …

Read More »

ਓਨਟਾਰੀਓ ਸਰਕਾਰ ਨੇ ਕਈ ਸਮਰ ਵਰਕਸ਼ਾਪਾਂ ਨੂੰ ਬੰਦ ਕੀਤਾ

ਟੋਰਾਂਟੋ/ ਬਿਊਰੋ ਨਿਊਜ਼ ਨਵੀਂ ਪ੍ਰੋਗ੍ਰੈਸਿਵ ਕੰਜਰਵੇਟਿਵ ਸਰਕਾਰ ਨੇ ਸਰਕਾਰੀ ਖਰਚ ‘ਤੇ ਲਗਾਮ ਲਗਾਉਂਦਿਆਂ ਸਿੱਖਿਆ ਨਾਲ ਸਬੰਧਤ ਕਈ ਸਮਰ ਵਰਕਸ਼ਾਪਾਂ, ਜਿਨ੍ਹਾਂ ਵਿਚ ਕਰੀਕੁਲਮ ਰਾਈਟਿੰਗ ਸੈਸ਼ਨ ਵੀ ਸ਼ਾਮਲ ਹੈ, ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਵਰਕਸ਼ਾਪ ਨਾਲ ਕਲਾਸ ਰੂਮ ਵਿਚ ਬੱਚਿਆਂ ਦਾ ਪ੍ਰਦਰਸ਼ਨ ਹੋਰ ਬਿਹਤਰ ਬਣਾਉਣ ਦਾ ਯਤਨ ਕੀਤਾ ਜਾ …

Read More »

ਬਰੈਂਪਟਨ ‘ਚ ਨਵੇਂ ਰਫ਼ਿਊਜ਼ੀਆਂ ਦੇ ਆਉਣ ਦੀ ਉਮੀਦ

ਬਰੈਂਪਟਨ/ ਬਿਊਰੋ ਨਿਊਜ਼ ਬਰੈਂਪਟਨ ਕੈਨੇਡਾ ਦਾ 9ਵਾਂ ਸਭ ਤੋਂ ਵੱਡਾ ਸ਼ਹਿਰ ਬਣ ਚੁੱਕਾ ਹੈ ਅਤੇ ਇਸ ਦੀ ਆਬਾਦੀ ਛੇ ਲੱਖ ਦੇ ਅੰਕੜੇ ਨੂੰ ਛੂੰਹਣ ਲਈ ਤਿਆਰ ਹੈ ਅਤੇ ਸ਼ਹਿਰ ਦੀ ਆਬਾਦੀ ਤੇਜ਼ੀ ਨਾਲ ਵੱਧ ਰਹੀ ਹੈ। ਇਕ ਵੱਡੇ ਅਰਬਨ ਸ਼ਹਿਰ ਵਿਚ ਵੱਡੀ ਗਿਣਤੀ ਵਿਚ ਰਫ਼ਿਊਜ਼ੀ ਵੀ ਰਹਿੰਦੇ ਹਨ ਅਤੇ ਸ਼ਹਿਰ …

Read More »

ਮੇਅਰ ਟੋਰੀ ਦੀ ਅਪੀਲ

ਮੇਅਰ ਟੋਰੀ ਨੇ ਅਪੀਲ ਕੀਤੀ ਹੈ ਕਿ ਸਾਰੇ ਸ਼ਹਿਰਾਂ ਨੂੰ ਆਪਣੇ ਕੋਲ ਮੌਜੂਦ ਸਹੂਲਤਾਂ ਅਤੇ ਸਾਈਟਸ ਦੀ ਪਛਾਣ ਕਰਨੀ ਪਵੇਗੀ ਤਾਂ ਜੋ ਰਫ਼ਿਊਜ਼ੀਆਂ ਲਈ ਅਸਥਾਈ ਆਵਾਸ ਦਾ ਪ੍ਰਬੰਧ ਕੀਤਾ ਜਾ ਸਕੇ ਅਤੇ ਉਨ੍ਹਾਂ ਨੂੰ ਬਿਹਤਰ ਰੁਜ਼ਗਾਰ ਦੇ ਮੌਕੇ ਵੀ ਦਿੱਤੇ ਜਾ ਸਕਣ। ਸਾਨੂੰ ਖ਼ੁਸ਼ੀ ਹੈ ਕਿ ਸਾਰੇ ਮੇਅਰ ਉਨ੍ਹਾਂ ਦੇ …

Read More »

ਪੰਜ ਸਾਲ ਬਾਅਦ ਬਰੈਂਪਟਨ ਦੇ ਪਰਿਵਾਰ ਨੂੰ ਮਿਲੀ ਵਿਛੜੀ ਬਿੱਲੀ

ਬਰੈਂਪਟਨ : ਬਰੈਂਪਟਨ ਦੇ ਉਸ ਪਰਿਵਾਰ ਨੂੰ ਉਸ ਸਮੇਂ ਬੇਹੱਦ ਹੈਰਾਨੀ ਹੋਈ, ਜਦੋਂ ਐਨੀਮਲ ਕੰਟਰੋਲ ਅਧਿਕਾਰੀ ਉਨ੍ਹਾਂ ਦੀ ਪੰਜ ਸਾਲ ਪਹਿਲਾਂ ਗਵਾਚੀ ਬਿੱਲੀ ਨੂੰ ਲੈ ਕੇ ਆ ਗਏ। ਅਧਿਕਾਰੀਆਂ ਨੂੰ ਉਨ੍ਹਾਂ ਦੀ ਗਵਾਚੀ ਬਿੱਲੀ ਮਿਲ ਗਈ ਸੀ ਅਤੇ ਪੰਜ ਸਾਲ ਬਾਅਦ ਸ਼ੇਰੀ ਓਕਲੇ ਨੂੰ ਆਪਣਾ ਪਰਿਵਾਰ ਦਾ ਮੈਂਬਰ ਮੰਨੀ ਜਾਂਦੀ …

Read More »

ਵਿੰਡ ਪ੍ਰੋਜੈਕਟ ਨੂੰ ਕੈਂਸਲ ਕਰਨਾ 100 ਮਿਲੀਅਨ ਡਾਲਰ ‘ਚ ਪਵੇਗਾ

ਕੰਪਨੀ ਨੇ ਦਿੱਤੀ ਚਿਤਾਵਨੀ ਟੋਰਾਂਟੋ/ ਬਿਊਰੋ ਨਿਊਜ਼ : ਬੀਤੇ ਇਕ ਦਹਾਕੇ ਤੋਂ ਜਿਸ ਗਰੀਨ ਐਨਰਜੀ ਪ੍ਰੋਜੈਕਟ ਨੂੰ ਡਿਵੈਲਪ ਕੀਤਾ ਜਾ ਰਿਹਾ ਸੀ, ਉਸ ਨੂੰ ਬੰਦ ਕਰਨ ‘ਤੇ ਹੀ 100 ਮਿਲੀਅਨ ਡਾਲਰ ਦਾ ਖ਼ਰਚ ਆ ਸਕਦਾ ਹੈ। ਇਸ ਸਬੰਧੀ ਕੰਪਨੀ ਦੇ ਪ੍ਰਧਾਨ ਨੇ ਚਿਤਾਵਨੀ ਦਿੰਦਿਆਂ ਕਿਆ ਕਿ ਇਹ ਵਿਵਾਦ ਅਦਾਲਤ ਤੱਕ …

Read More »

ਸਾਨੂੰ ਆਪਣੇ ਰੱਬ ਵਰਗੇ ਸਰੋਤਿਆਂ ‘ਤੇ ਹਮੇਸ਼ਾ ਮਾਣ ਰਹੇਗਾ : ਮਨਮੋਹਨ ਵਾਰਸ, ਕਮਲ ਹੀਰ

ਬਰੈਂਪਟਨ/ਬਿਊਰੋ ਨਿਊਜ਼ ਪੰਜਾਬੀ ਗਾਇਕੀ, ਸੰਗੀਤ ਅਤੇ ਪੰਜਾਬੀ ਸੱਭਿਆਚਾਰ ਦਾ ਮਾਣ ਹਾਸਲ ਕਰਨ ਵਾਲੇ ਪ੍ਰਸਿੱਧ ਲੋਕ ਗਾਇਕ ਮਨਮੋਹਨ ਵਾਰਸ ਦੇ ਪੰਜਾਬੀ ਗਾਇਕੀ ਦੇ ਵਿਸ਼ਾਲ ਖੇਤਰ ਵਿੱਚ 25ਸਾਲ ਪੂਰੇ ਹੋਣ ਤੇ ਇੱਥੇ ਟੀਮ 4 ਇੰਟਰਟੇਨਮੈਂਟ ਵੱਲੋਂ ਇੱਕ ਸ਼ਾਮ ਦਾ ਆਯੋਜਨ ਬਰੈਂਪਟਨ ਦੇ ਕੈਨੇਡੀਅਨ ਕਨਵੈਨਸ਼ਨ ਸੈਂਟਰ ਵਿੱਚ ਕੀਤਾ ਗਿਆ। ਸ਼ਾਮ ਦੀ ਸ਼ੁਰੂਆਤ ਹਰਜਿੰਦਰ …

Read More »

ਲੌਕਵੁੱਡ ਸੀਨੀਅਰਜ਼ ਕਲੱਬ ਵਲੋਂ ਸਲਾਨਾ ਮੇਲਾ 29 ਜੁਲਾਈ ਨੂੰ

ਬਰੈਂਪਟਨ : ਲੌਕਵੁੱਡ ਸੀਨੀਅਰਜ਼ ਕਲੱਬ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਦਾ ਸਲਾਨਾ ਮੇਲਾ 29 ਜੁਲਾਈ ਨੂੰ ਲੌਇਡ ਸੈਂਡਰਸਨ ਪਾਰਕ ਵਿੱਚ ਮਨਾਇਆ ਜਾਵੇਗਾ। ਕਲੱਬ ਦੇ ਪ੍ਰਧਾਨ ਮਲਕੀਤ ਸਿੰਘ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 29 ਜੁਲਾਈ ਨੂੰ ਮੇਲਾ 11 ਵਜੇ ਸਵੇਰੇ ਸ਼ੁਰੂ ਹੋਵੇਗਾ। ਜਿਸ ਵਿੱਚ ਮਰਦਾਂ ਵਲੋਂ ਸੀਪ …

Read More »

ਕਾਫ਼ਲੇ ਵੱਲੋਂ ਰਾਗ਼, ਸਾਜ਼ ਅਤੇ ਸ਼ਬਦ ਨੂੰ ਸਮਰਪਿਤ ਮੀਟਿੰਗ ਨੂੰ ਮਿਲਿਆ ਭਰਵਾਂ ਹੁੰਗਾਰਾ

ਬਰੈਂਪਟਨ/ਬਿਊਰੋ ਨਿਊਜ਼ : ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਦੀ ਜੂਨ ਮਹੀਨੇ ਦੀ ਮੀਟਿੰਗ ਵਿੱਚ ਰਾਗਾਂ ਬਾਰੇ ਜਾਣਕਾਰੀ ਦਿੰਦਿਆਂ ਪੂਰਨ ਸਿੰਘ ਪਾਂਧੀ ਨੇ ਕਿਹਾ ਕਿ ਸੰਗੀਤ ਬਾਰੇ ਗੱਲ ਕਰਨਾ ਇਵੇਂ ਹੈ ਜਿਵੇਂ ਹਿਮਾਲੀਆ ਪਰਬਤ ਬਾਰੇ ਜਾਨਣਾ। ਸੰਗੀਤ ਦੀ ਤੁਲਨਾ ਪ੍ਰਕਿਰਤੀ ਨਾਲ਼ ਕਰਦਿਆਂ ਉਨ੍ਹਾਂ ਕਿਹਾ ਕਿ ਹਰ ਗਤੀਸ਼ੀਲ ਰਚਨਾ, ਜਿਵੇਂ ਗਰਜਦੇ ਸਾਗਰ, …

Read More »

ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ 19ਵਾਂ ਸਲਾਨਾ ਸਮਾਗਮ 18 ਅਗਸਤ ਨੂੰ

ਕੈਲਗਰੀ : ਪੰਜਾਬੀ ਲਿਖ਼ਾਰੀ ਸਭਾ ਕੈਲਗਰੀ, ਕੈਨੇਡਾ 19ਵਾਂ ਪੁਰਸਕਾਰ ਕੈਨੇਡਾ ਵਿਚ ਰਹਿ ਕੇ ਸਖ਼ਤ ਮਿਹਨਤ ਦੇ ਨਾਲ-ਨਾਲ ਸਾਹਿਤ ਅਤੇ ਸਮਾਜ ਲਈ ਉਸਾਰੂ ਯੋਗਦਾਨ ਪਾਉਣ ਵਾਲੀ ਲੇਖਿਕਾ ਅਤੇ ਪੰਜਾਬੀ ਰੰਗਕਰਮੀ ਬਖ਼ਸ਼ ਸੰਘਾ ਵਾਸੀ ਐਡਮਿੰਟਨ ਨੂੰ ਦਿੱਤਾ ਜਾਵੇਗਾ। ਵਾਈਟਹੌਰਨ ਕਮਿਊਨਿਟੀ ਹਾਲ ਵਿਚ 18 ਅਗਸਤ ਦਿਨ ਸ਼ਨਿੱਚਰਵਾਰ ਨੂੰ ਇਹ ਸਮਾਗਮ 1 ਤੋਂ 4 …

Read More »