ਦੀਪਕ ਸ਼ਰਮਾ ਚਨਾਰਥਲ, 98152-52959 ਦਿਨ ਤੋਂ ਸ਼ਾਹਕੋਟ ਜ਼ਿਮਨੀ ਚੋਣ ਲਈ ਕਾਂਗਰਸੀ ਉਮੀਦਵਾਰ ਦਾ ਨਾਮ ਐਲਾਨਿਆ ਗਿਆ ਹੈ, ਉਸੇ ਦਿਨ ਤੋਂ ਸ਼ਾਹਕੋਟ ਸਿਆਸਤ ਦਾ ਗੜ੍ਹ ਬਣ ਗਿਆ ਹੈ ਤੇ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਇਸ ਸਿਆਸੀ ਅਖਾੜੇ ਦਾ ਕੇਂਦਰਬਿੰਦੂ। ਜਿਵੇਂ ਹੀ ਲਾਡੀ ਦਾ ਨਾਂ ਉਮੀਦਵਾਰ ਲਈ ਸਾਹਮਣੇ ਆਇਆ, ਤੁਰੰਤ ਸਾਹਮਣੇ ਆਏ …
Read More »Monthly Archives: May 2018
ਇਹੋ ਜਿਹਾ ਸੀ ਬਚਪਨ
ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ, 94174-21700 ਬਚਪਨ ਤੋਂ ਮੈਨੂੂੰ ਗੁਰਬਾਣੀ ਨਾਲ ਲਗਾਵ ਹੋ ਗਿਆ ਸੀ ਤੇ ਪਿੰਡ ਵਿਚ ਜਿਸ ਵੀ ਕਿਸੇ ਦੇ ਘਰ ਜਾਂ ਗੁਰਦਵਾਰੇ ਪਾਠ ਖੁੱਲ੍ਹਣਾ ਹੁੰਦਾ ਤਾਂ ਮੈਂ ਬਿਨਾਂ ਬੁਲਾਏ ਅਵੱਸ਼ ਉਥੇ ਪੁੱਜਾ ਹੁੰਦਾ। ਕਈ ਕਈ ਦਿਨ ਸੇਵਾ ਕਰਿਆ ਕਰਨੀ। ਗੁਰਦਵਾਰੇ ਤਾਂ ਹਫਤਾ ਹਫਤਾ ਭਰ ਸੇਵਾ ਕਰਨੀ। ਫਰਸ਼ਾਂ …
Read More »ਕਾਰਬਨ ਮੋਨੋਅਕਸਾਈਡ-ਇਕ ਜਾਨ ਲੇਵਾ ਗੈਸ
ਚਰਨ ਸਿੰਘ ਰਾਏ416-400-9997 ਬਹੁਤ ਸਾਰੇ ਕੈਨੇਡੀਅਨ ਕਾਰਬਨ ਮੋਨੋਅਕਸਾਈਡ ਗੈਸ ਨਾਲ ਆਪਣੇ ਘਰਾਂ ਵਿਚ ਹੀ ਮਾਰੇ ਜਾਂਦੇ ਹਨ। ਇਸ ਗੈਸ ਦੇ ਮਾਰੂ ਅਸਰ ਕਰਕੇ ਹਜਾਰਾਂ ਹੀ ਕਨੇਡੀਅਨ ਹਸਪਤਾਲਾਂ ਵਿਚ ਦਾਖਲ ਹੁੰਦੇ ਹਨ, ਕਈ ਤਾਂ ਪੱਕੇ ਤੌਰ ‘ਤੇ ਅਪਾਹਿਜ ਵੀ ਹੋ ਜਾਂਦੇ ਹਨ। ਲਗਭਗ 88% ਘਰਾਂ ਵਿਚ ਅਜਿਹੀਆਂ ਚੀਜਾਂ ਹਨ ਜਿਨ੍ਹਾਂ ਨਾਲ …
Read More »ਕੈਨੇਡਾ ਵਿਚ ਕਿਹੜੀ ਆਮਦਨ ‘ਤੇ ਟੈਕਸ ਨਹੀਂ ਲੱਗਦਾ
ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ416-300-2359 ਕੈਨੇਡਾ ਵਿਚ ਅਸੀਂ ਬਹੁਤ ਜ਼ਿਆਦਾ ਟੈਕਸ ਦਿੰਦੇ ਹਾਂ ਪਰ ਫਿਰ ਵੀ ਕਈ ਤਰ੍ਹਾਂ ਦੀ ਆਮਦਨ ‘ਤੇ ਟੈਕਸ ਨਹੀਂ ਲਗਦਾ-ਜਿਵੇਂ ਕੈਨੇਡਾ ਚਾਈਲਡ ਬੈਨੀਫਿਟ ਪੇਮੈਂਟ, ਜੀ ਐਸ ਟੀ/ਐਚ ਐਸ ਟੀ ਕਰੈਡਿਟ ਲਾਟਰੀ ਦੀ …
Read More »11 May 2018, Main
11 May 2018, GTA
ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਹਾਜ਼ਰੀ ‘ਚ ਹਰਦੇਵ ਲਾਡੀ ਨੇ ਸ਼ਾਹਕੋਟ ਤੋਂ ਭਰੀ ਨਾਮਜ਼ਦਗੀ
ਮੁੱਖ ਮੁਕਾਬਲਾ ਕਾਂਗਰਸ ਅਤੇ ਅਕਾਲੀ ਦਲ ਵਿਚ ਹੀ ਹੋਵੇਗਾ ਜਲੰਧਰ/ਬਿਊਰੋ ਨਿਊਜ਼ ਸ਼ਾਹਕੋਟ ‘ਚ 28 ਮਈ ਨੂੰ ਹੋ ਰਹੀ ਜ਼ਿਮਨੀ ਚੋਣ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਕਮਰ ਕੱਸ ਲਈ ਹੈ। ਇਸ ਚੋਣ ਨੂੰ ਲੈ ਕੇ ਜਿਥੇ ਲੰਘੇ ਕੱਲ੍ਹ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ …
Read More »ਕਿਸਾਨ ਖੁਦਕਸ਼ੀਆਂ ਦਾ ਰੁਝਾਨ ਲਗਾਤਾਰ ਜਾਰੀ
ਮਾਨਸਾ ਦੇ ਪਿੰਡ ਸਮਾਓ ਦੇ 24 ਸਾਲਾ ਕਿਸਾਨ ਨੇ ਕੀਤੀ ਖੁਦਕੁਸ਼ੀ ਮਾਨਸਾ/ਬਿਊਰੋ ਨਿਊਜ਼ ਪੰਜਾਬ ਵਿਚ ਕਿਸਾਨ ਖੁਦਕੁਸ਼ੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਪੰਜਾਬ ਸਰਕਾਰ ਵਲੋਂ ਕਿਸਾਨ ਖੁਦਕੁਸ਼ੀਆਂ ਰੋਕਣ ਲਈ ਕਿਸਾਨਾਂ ਦਾ ਕੁਝ ਹੱਦ ਤੱਕ ਕਰਜ਼ਾ ਵੀ ਮਾਫ ਕੀਤਾ ਜਾ ਰਿਹਾ ਹੈ, ਪਰ ਇਸਦਾ ਕੋਈ ਬਹੁਤਾ ਅਸਰ ਹੁੰਦਾ ਦਿਖਾਈ ਨਹੀਂ …
Read More »ਚੰਡੀਗੜ੍ਹ ਨੇੜੇ ਜ਼ਮੀਨਾਂ ‘ਤੇ ਹੋਏ ਕਬਜ਼ਿਆਂ ਸਬੰਧੀ ਹਾਈਕੋਰਟ ‘ਚ ਹੋਈ ਸੁਣਵਾਈ
ਹਾਈਕੋਰਟ ਨੇ ਬਣਾਈ ਤਿੰਨ ਮੈਂਬਰੀ ਕਮੇਟੀ ਚੰਡੀਗੜ੍ਹ/ਬਿਊਰੋ ਨਿਊਜ਼ ਚੰਡੀਗੜ੍ਹ ਦੇ ਆਸਪਾਸ ਜ਼ਮੀਨਾਂ ‘ਤੇ ਹੋਏ ਕਬਜ਼ਿਆਂ ਦੇ ਮਾਮਲੇ ਸਬੰਧੀ ਅੱਜ ਹਾਈਕੋਰਟ ਵਿੱਚ ਸੁਣਵਾਈ ਹੋਈ। ਮਾਮਲੇ ਦੀ ਸੁਣਵਾਈ ਦੌਰਾਨ ਹਾਈਕੋਰਟ ਨੇ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਜਸਟਿਸ ਕੁਲਦੀਪ ਸਿੰਘ ਵੱਲੋਂ ਤਿਆਰ ਕੀਤੀਆਂ ਗਈਆਂ ਦੋ ਰਿਪੋਰਟਾਂ ‘ਤੇ ਐਕਸ਼ਨ ਲੈਣ …
Read More »ਰਾਣਾ ਰਣਬੀਰ ਦੇ ਪਿਤਾ ਮਾਸਟਰ ਮੋਹਨ ਸਿੰਘ ਦਾ ਦਿਹਾਂਤ
ਭਲਕੇ ਸ਼ੁੱਕਰਵਾਰ ਨੂੰ ਹੋਵੇਗਾ ਸਸਕਾਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਐਕਟਰ ਰਾਣਾ ਰਣਬੀਰ ਦੇ ਪਿਤਾ ਮਾਸਟਰ ਮੋਹਨ ਸਿੰਘ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦੀ ਉਮਰ 75 ਸਾਲ ਦੀ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਭਲਕੇ ਸ਼ੁੱਕਰਵਾਰ ਰਾਣਾ ਰਣਬੀਰ ਦੇ ਜੱਦੀ ਇਲਾਕੇ ਧੂਰੀ ਵਿਖੇ ਸਵੇਰੇ 11.00 ਵਜੇ ਕੀਤਾ ਜਾਵੇਗਾ। …
Read More »