ਬਰੈਂਪਟਨ/ਡਾ.ਝੰਡ : 15 ਅਪ੍ਰੈਲ ਐਤਵਾਰ ਨੂੰ ਮੌਸਮ ਦੇ ਬੇਹੱਦ ਖ਼ਰਾਬ ਹੋਣ ਦੀ ਅਗਾਊਂ ਸੂਚਨਾ ਆਉਣ ਦੇ ਕਾਰਨ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਇਸ ਦਿਨ ਹੋਣ ਵਾਲਾ ਮਾਸਿਕ ਸਮਾਗ਼ਮ ਕੈਂਸਲ ਕਰ ਦਿੱਤਾ ਗਿਆ ਸੀ। ਇਹ ਸਮਾਗ਼ਮ ਹੁਣ ਸ਼ਨੀਵਾਰ 21 ਅਪ੍ਰੈਲ ਨੂੰ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਪ੍ਰਬੰਧਕੀ ਮੁਸ਼ਕਲਾਂ ਦੇ …
Read More »Monthly Archives: April 2018
ਚੁਣੇ ਜਾਣ ਉੱਤੇ ਕਿਫਾਇਤੀ ਚਾਈਲਡ ਕੇਅਰ ਮੁਹੱਈਆ ਕਰਾਵਾਂਗੇ : ਹੌਰਵਥ
ਮੱਧ ਵਰਗੀ ਤੇ ਘੱਟ ਆਮਦਨ ਵਾਲੇ ਪਰਿਵਾਰਾਂ ਦੀ ਬਿਹਤਰੀ ਲਈ ਕਰਾਂਗੇ ਕੰਮ ਟੋਰਾਂਟੋ/ਬਿਊਰੋ ਨਿਊਜ਼ 40 ਹਜ਼ਾਰ ਡਾਲਰ ਜਾਂ ਇਸ ਤੋਂ ਵੀ ਘੱਟ ਕਮਾਈ ਕਰਨ ਵਾਲੇ ਪਰਿਵਾਰਾਂ ਲਈ ਤੇ ਰੋਜ਼ਾਨਾ ਔਸਤਨ 12 ਡਾਲਰ ਕਮਾਉਣ ਵਾਲਿਆਂ ਲਈ ਐਨਡੀਪੀ ਆਗੂ ਐਂਡਰੀਆ ਹੌਰਵਥ ਵੱਲੋਂ ਕਿਫਾਇਤੀ ਚਾਈਲਡ ਕੇਅਰ ਮੁਹੱਈਆ ਕਰਵਾਏ ਜਾਣ ਦਾ ਵਾਅਦਾ ਕੀਤਾ ਜਾ …
Read More »ਫੋਰਡ ਨੇ ਨੌਕਰੀਆਂ ਵਾਪਸ ਓਨਟਾਰੀਓ ‘ਚ ਲਿਆਉਣ ਦੀ ਸਹੁੰ ਚੁੱਕੀ
ਕੋਬਰਗ : ਡੱਗ ਫੋਰਡ ਨੇ ਪਿਛਲੇ ਦਿਨੀਂ ਕੋਬਰਗ, ਓਨਟਾਰੀਓ ਵਿਚ ਇਕ ਛੋਟੇ ਮੈਨੂਫੈਕਚਰਿੰਗ ਪਲਾਂਟ ਦਾ ਦੌਰਾ ਕੀਤਾ ਅਤੇ ਐਲਾਨ ਕੀਤਾ ਕਿ ਉਹ ਨੌਕਰੀਆਂ ਨੂੰ ਵਾਪਸ ਓਨਟਾਰੀਓ ਵਿਚ ਲੈ ਕੇ ਆਉਣਗੇ। ਉਨ੍ਹਾਂ ਨੇ ਐਲਾਨ ਫਾਰ ਦ ਪੀਪਲ ਆਫ ਓਨਟਾਰੀਓ ਦੀ ਆਪਣੇ ਪੰਜ ਪਹਿਲੂਆਂ ਬਾਰੇ ਐਲਾਨ ਕਰਦੇ ਹੋਏ ਕਿਹਾ ਕਿ ਉਹ ਸਭ …
Read More »19 ਬਿਲੀਅਨ ਡਾਲਰ ਦੇ ਨਿਵੇਸ਼ ਨਾਲ ਬਿਹਤਰ ਹੋਣਗੇ ਓਨਟਾਰੀਓ ਦੇ ਹਸਪਤਾਲ
ਪ੍ਰੀਮੀਅਰ ਵਿਨ ਨੇ ਦੱਸੀ ਹੈਲਥ ਕੇਅਰ ਸਰਵਿਸਜ਼ ਬਿਹਤਰ ਕਰਵਾਉਣ ਦੀ ਯੋਜਨਾ ਸਨੀਬਰੂਕ/ ਬਿਊਰੋ ਨਿਊਜ਼ ਓਨਟਾਰੀਓ ਦੇ ਪ੍ਰੀਮੀਅਰ ਕੈਥਲੀਨ ਵਿਨ ਨੇ ਅੱਜ ਸਨੀਬਰੂਕ ਹੈਲਥ ਸਾਇੰਸਜ਼ ਸੈਂਟਰ ‘ਚ ਦੱਸਿਆ ਕਿ ਕਿਵੇਂ ਸਿਹਤ ਦੇਖਭਾਲ ਨਾਲ ਲਗਭਗ 19 ਬਿਲੀਅਨ ਡਾਲਰ ਦਾ ਸਰਕਾਰ ਦੇ ਨਿਵੇਸ਼ ਤੋਂ ਓਨਟਾਰੀਓ ਦੇ ਹਸਪਤਾਲਾਂ ‘ਚ ਇਲਾਜ ਲਈ ਉਡੀਕ ਕਰਨ ਵਾਲੇ …
Read More »ਬਰੈਂਪਟਨ ਵੈਸਟ ਤੋਂ ਵਿੱਕ ਢਿੱਲੋਂ ਲਿਬਰਲ ਪਾਰਟੀ ਦੇ ਉਮੀਦਵਾਰ ਹੋਣਗੇ
ਬਰੈਂਪਟਨ : ਵਿੱਕ ਢਿੱਲੋਂ ਨੂੰ ਓਨਟਾਰੀਓ ਲਿਬਰਲ ਪਾਰਟੀ ਨੇ ਬਰੈਂਪਟਨ ਵੈਸਟ ਤੋਂ ਉਮੀਦਵਾਰ ਐਲਾਨ ਦਿੱਤਾ ਹੈ। ਢਿੱਲੋਂ ਪਹਿਲਾਂ ਵੀ ਇਥੋਂ ਹੀ ਐਮਪੀਪੀ ਰਹਿ ਚੁੱਕੇ ਹਨ। ਇਸ ਬਾਰੇ ਢਿੱਲੋਂ ਨੇ ਕਿਹਾ ਕਿ ਐਮਪੀਪੀ ਦੇ ਤੌਰ ‘ਤੇ ਮੈਂ ਬਰੈਂਪਟਨ ਲਈ ਬਹੁਤ ਮਿਹਨਤ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਈਚਾਰੇ ਦੇ ਸੰਪੂਰਨ ਵਿਕਾਸ ਲਈ …
Read More »ਬਰੈਂਪਟਨ ‘ਚ 26 ਅਪ੍ਰੈਲ ਨੂੰ ਐਨ.ਡੀ.ਪੀ. ਮਨਾਵੇਗੀ ਸਿੱਖ ਹੈਰੀਟੇਜ ਮਹੀਨਾ
ਬਰੈਂਪਟਨ/ ਬਿਊਰੋ ਨਿਊਜ਼ : 26 ਅਪ੍ਰੈਲ ਨੂੰ ਸਿਟੀ ਆਫ਼ ਬਰੈਂਪਟਨ ‘ਚ ਅਧਿਕਾਰਤ ਤੌਰ ‘ਤੇ ਸਿੱਖ ਹੈਰੀਟੇਜ ਮਹੀਨਾ ਮਨਾਇਆ ਜਾਵੇਗਾ, ਜਿਸ ‘ਚ ਐਨ.ਡੀ.ਪੀ. ਫੈਡਰਲ ਆਗੂ ਜਗਮੀਤ ਸਿੰਘ ਪ੍ਰਮੁੱਖ ਬੁਲਾਰੇ ਹੋਣਗੇ। ਇਸ ਮੌਕੇ ‘ਤੇ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਕਿਹਾ ਕਿ ਅਪ੍ਰੈਲ, ਓਨਟਾਰੀਓ ਸਿਟੀ ‘ਚ ਸਿੱਖ ਹੈਰੀਟੇਜ ਮਹੀਨੇ ਵਜੋਂ ਮਨਾਇਆ ਜਾ ਰਿਹਾ …
Read More »ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਅਪ੍ਰੈਲ ਮਹੀਨੇ ਦੀ ਮੀਟਿੰਗ ਕਹਾਣੀ ਵਿਧਾ ਨੂੰ ਸਮਰਪਿਤ ਰਹੀ
19ਵਾਂ ਸਲਾਨਾ ਸਮਾਗਮ 18 ਅਗਸਤ ਦਿਨ ਸ਼ਨੀਵਾਰ ਨੂੰ ਹੋਵੇਗਾ ਕੈਲੀਗਰੀ/ਬਿਊਰੋ ਨਿਊਜ਼ ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਅਪ੍ਰੈਲ ਮਹੀਨੇ ਦੀ ਮੀਟਿੰਗ ਸੁਰੂ ਕਰਦਿਆਂ ਸਭਾ ਦੇ ਸਕੱਤਰ ਰਣਜੀਤ ਸਿੰਘ ਨੇ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ, ਕਹਾਣੀਕਾਰ ਦਵਿੰਦਰ ਮਲਹਾਂਸ ઠਤੇ ਨਾਵਲਕਾਰ- ਕਹਾਣੀਕਾਰ ਗੁਰਚਰਨ ਕੌਰ ਥਿੰਦ ਨੂੰ ਸੱਦਾ ਦਿੱਤਾ। …
Read More »ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਵੱਲੋਂ ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ
ਬਰੈਂਪਟਨ/ਬਿਊਰੋ ਨਿਊਜ਼ : ਪੰਦਰਾਂ ਅਪ੍ਰੈਲ ਦਿਨ ਐਤਵਾਰ ਨੂੰ ਰਾਮਗੜ੍ਹੀਆ ਭਵਨ ਵਿਖੇ ਵਿਸਾਖੀ ਦਾ ਦਿਹਾੜਾ ਅਤੇ ਖਾਲਸਾ ਸਾਜਨਾ ਦਿਵਸ ਦੇ ਸਬੰਧ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਗਏ। ਤੇਰਾਂ ਅਪ੍ਰੈਲ ਨੂੰ ਆਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੰਦਰਾਂ ਅਪ੍ਰੈਲ ਨੂੰ …
Read More »ਡਾ. ਭੰਡਾਲ ਦੀ ਪੁਸਤਕ ‘ਕਾਇਆ ਦੀ ਕੈਨਵਸ’ ਦਾ ਰੀਲੀਜ਼ ਸਮਾਗਮ 29 ਅਪ੍ਰੈਲ ਨੂੰ
ਬਰੈਂਪਟਨ : ਸ਼੍ਰੋਮਣੀ ਸਾਹਿਤਕਾਰ ਡਾ. ਗੁਰਬਖ਼ਸ਼ ਸਿੰਘ ਭੰਡਾਲ ਦੀ ਪੁਸਤਕ ‘ਕਾਇਆ ਦੀ ਕੈਨਵਸ’ ਦਾ ਰੀਲੀਜ਼ ਸਮਾਗਮ 29 ਅਪ੍ਰੈਲ, ਦਿਨ ਐਤਵਾਰ ਨੂੰ ਬਾਅਦ ਦੁਪਿਹਰ 2.30 ਵਜੇ ਤੋਂ 5.30 ਵਜੇ ਤੱਕ ਹੋਵੇਗਾ। ਇਹ ਸਮਾਗਮ ਰਾਮਗੜ੍ਹੀਆ ਭਵਨ, 7956, ਟਾਰਬਰਮ ਰੋਡ, ਬਿਲਡਿੰਗ ਬੀ, ਯੂਨਿਟ’ 9, ਬਰੈਂਪਟਨ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ‘ਤੇ …
Read More »ਹਰਿਮੰਦਰ ਸਾਹਿਬ ਤੇ ਰੂਹਾਨੀ ਸਕੂਨ
ਹਰੀਸ਼ ਖਰੇ ਇੱਕ ਸਕਿੰਟ ਦਾ ਵੀ ਬਹੁਤ ਛੋਟਾ ਜਿਹਾ, ਛਿਣਭੰਗਰ ਸਮਾਂ ਹੁੰਦਾ ਹੈ, ਜਦੋਂ ਵਿਅਕਤੀ ਨੂੰ ਹਰਿਮੰਦਰ ਸਾਹਿਬ ਦਾ ਪਹਿਲਾ ਝਲਕਾਰਾ ਮਿਲਦਾ ਹੈ।ਸਮੁੱਚੀ ਦ੍ਰਿਸ਼ਾਵਲੀ ਦੀ ਵਿਆਪਕਤਾ, ਸ਼ਰਧਾਲੂਆਂ ਦੀਆਂ ਵਹੀਰਾਂ, ਪਾਵਨ ਸਰੋਵਰ ਦੀ ਵਿਸ਼ਾਲਤਾ ਤੇ ਹਰ ਪਾਸੇ ਸੁਨਹਿਰੀ ਡਲ੍ਹਕਾਂ ਦੇ ਬਾਵਜੂਦ ਹਰਿਮੰਦਰ ਸਾਹਿਬ ਦੀ ਪਹਿਲੀ ਝਲਕ ਜੋ ਰੂਹਾਨੀ ਸਕੂਨ ਦਿੰਦੀ ਹੈ, …
Read More »