Breaking News
Home / 2018 / January (page 31)

Monthly Archives: January 2018

ਕੈਨੇਡਾ ਤੇ ਬਰਤਾਨੀਆ ਤੋਂ ਬਾਅਦ ਅਮਰੀਕਾ ਦੇ ਗੁਰਦੁਆਰਿਆਂ ‘ਚ ਭਾਰਤੀ ਅਧਿਕਾਰੀਆਂ ਦੇ ਬੋਲਣ ਅਤੇ ਦਖਲ ਦੇਣ ‘ਤੇ ਰੋਕ

ਵਾਸ਼ਿੰਗਟਨ/ਬਿਊਰੋ ਨਿਊਜ਼ ਕੈਨੇਡਾ ਤੇ ਬਰਤਾਨੀਆ ਤੋਂ ਬਾਅਦ ਅਮਰੀਕਾ ਦੇ ਗੁਰਦੁਆਰਿਆਂ ਵਿੱਚ ਵੀ ਭਾਰਤ ਸਰਕਾਰ ਦੇ ਨੁਮਾਇੰਦਿਆਂ ਦੇ ਦਾਖ਼ਲੇ ‘ਤੇ ਰੋਕ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਫੈਸਲਾ ਅਮਰੀਕਾ ਦੇ 96 ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਪੰਥਕ ਜਥੇਬੰਦੀਆਂ ਦੀ ਸਾਂਝੀ ਕਮੇਟੀ ‘ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ’ ਅਤੇ ਅਮਰੀਕਨ ਸਿੱਖ ਗੁਰਦੁਆਰਾ …

Read More »

ਫ਼ਿਰਕੂ ਵੰਡੀਆਂ ਪਾਉਣ ਵਾਲੇ ਮੁੱਠੀ ਭਰ ਲੋਕਾਂ ਨੂੰ ਅਸੀਂ ਅਹਿਮੀਅਤ ਨਹੀਂ ਦਿੰਦੇ : ਮੋਦੀ ਸਰਕਾਰ

ਨਵੀਂ ਦਿੱਲੀ : ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਨੇ ਕਿਹਾ ਹੈ ਕਿ ਕੈਨੇਡਾ ਅਤੇ ਹੋਰ ਮੁਲਕਾਂ ਦੇ ਬਹੁਤੇ ਸਿੱਖਾਂ ਦੇ ਇੰਡੀਆ ਨਾਲ ਸਬੰਧ ਅੱਛੇ ਹਨ ਪਰ ਵਿਦੇਸ਼ਾਂ ਵਿਚਲੇ ਉਨ੍ਹਾਂ ਮੁੱਠੀ ਭਰ ਅਨਸਰਾਂ ਨੂੰ ਅਸੀਂ ਬਹੁਤੀ ਮਹੱਤਤਾ ਨਹੀਂ ਦਿੰਦੇ ਜਿਹੜੇ ਭਾਰਤ ਵਿਰੋਧੀ ਨਫ਼ਰਤ ਫੈਲਾਉਣ ਵਿਚ ਲੱਗੇ ਹੋਏ ਹਨ। ਕੈਨੇਡਾ, ਅਮਰੀਕਾ …

Read More »

ਹੁਣ ਆਧਾਰ ਨੰਬਰ ਦੀ ਥਾਂ ‘ਤੇ ਵਰਚੂਅਲ ਆਈਡੀ ਨਾਲ ਹੀ ਚੱਲ ਜਾਵੇਗਾ ਕੰਮ

ਨਵੀਂ ਦਿੱਲੀ : ਆਧਾਰ ਕਾਰਡ ਦੀ ਸੁਰੱਖਿਆ ਨੂੰ ਲੈ ਕੇ ਉਠ ਰਹੇ ਸਵਾਲਾਂ ਨੂੰ ਦੇਖਦੇ ਹੋਏ ਇਸ ਵਿਚ ਕੁਝ ਵੱਡੇ ਬਦਲਾਅ ਕੀਤੇ ਜਾ ਰਹੇ ਹਨ। ਆਧਾਰ ਕਾਰਡ ਅਤੇ ਇਸਦੀ ਵਰਤੋਂ ਨੂੰ ਲੈ ਕੇ ਯੂਨੀਕ ਆਈਡੈਂਟਿਫਿਕੇਸ਼ਨ ਅਥਾਰਟੀ ਆਫ ਇੰਡੀਆ (ਯੂਆਈਡੀਏਆਈ) ਢਾਂਚਾਗਤ ਬਦਲਾਅ ਕਰਨ ਜਾ ਰਿਹਾ ਹੈ। ਇਸ ਤਹਿਤ ਵਰਚੂਅਲ ਆਈਡੀ ਦੀ …

Read More »

ਪਹਿਲੇ ਗੇੜ ‘ਚ 47 ਹਜ਼ਾਰ ਕਿਸਾਨਾਂ ਦਾ ਕਰਜ਼ਾ ਮੁਆਫ਼, ਦੂਜੇ ਗੇੜ ‘ਚ ਸਵਾ ਲੱਖ ਨੂੰ ਰਾਹਤ ਦੀ ਤਿਆਰੀ

ਕਰਜ਼ਾ ਮੁਆਫੀ ਦੀ ਦੂਜੀ ਕਿਸ਼ਤ 31 ਜਨਵਰੀ ਤੋਂ ਪਹਿਲਾਂ ਮਿਲੇਗੀ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਸਲੀ ਕਰਜ਼ਾ ਮੁਆਫੀ ਲਈ ਇਕ ਲੱਖ 15 ਹਜ਼ਾਰ ਹੋਰ ਕੇਸਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਜਿਸ ਦੀ ਰਾਸ਼ੀ 580 ਕਰੋੜ ਰੁਪਏ ਬਣਦੀ ਹੈ ਅਤੇ ਜੋ 31 ਜਨਵਰੀ ਤੋਂ ਪਹਿਲਾਂ …

Read More »

ਸਿਨੇਮਾ ਘਰਾਂ ‘ਚ ਹੁਣ ਰਾਸ਼ਟਰੀ ਗੀਤ ਲਾਜ਼ਮੀ ਨਹੀਂ

ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਨੇ ਆਪਣੇ ਪਹਿਲੇ ਹੁਕਮਾਂ ਨੂੰ ਉਲਟਾਉਂਦਿਆਂ ઠਸਿਨੇਮਾਘਰਾਂ ਵਿੱਚ ਫਿਲਮ ਚਲਾਉਣ ਤੋਂ ਪਹਿਲਾਂ ਕੌਮੀ ਤਰਾਨਾ ਵਜਾਉਣ ਨੂੰ ਗੈਰਕਾਨੂੰਨੀ ਕਰਾਰ ਦਿੰਦਿਆਂ ਕਿਹਾ ਕਿ ਇਹ ਲਾਜ਼ਮੀ ਨਹੀਂ ਹੈ। ਉੱਚ ਅਦਾਲਤ ਨੇ 30 ਨਵੰਬਰ 2016 ਦੇ ਆਪਣੇ ਪਹਿਲੇ ਫੈਸਲੇ ਵਿੱਚ ਸਿਨੇਮਾਘਰਾਂ ਵਿੱਚ ਫਿਲਮ ਦਿਖਾਉਣ ਤੋਂ ਪਹਿਲਾਂ ਕੌਮੀ ਤਰਾਨਾ …

Read More »

ਐਚ-1 ਬੀ ਵੀਜ਼ਾ ਨਿਯਮਾਂ ‘ਚ ਨਹੀਂ ਹੋਵੇਗੀ ਤਬਦੀਲੀ

ਵਾਸ਼ਿੰਗਟਨ : ਭਾਰਤੀ ਸੂਚਨਾ ਤਕਨਾਲੋਜੀ ਪੇਸ਼ੇਵਰਾਂ ਲਈ ਇਹ ਰਾਹਤ ਵਾਲੀ ਖਬਰ ਹੈ। ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਅਜਿਹੀ ਕਿਸੇ ਵੀ ਤਜਵੀਜ਼ ‘ਤੇ ਵਿਚਾਰ ਨਹੀਂ ਕਰ ਰਿਹਾ, ਜਿਸ ਵਿਚ ਐਚ-1 ਬੀ ਵੀਜ਼ੇ ਵਾਲਿਆਂ ਨੂੰ ਵਤਨ ਪਰਤਣ ‘ਤੇ ਮਜਬੂਰ ਕੀਤਾ ਜਾਵੇ। ਟਰੰਪ ਪ੍ਰਸ਼ਾਸਨ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਐਚ-1 …

Read More »

‘ਕੈਨੇਡਾ ਦੇ ਸੁਪਨਮਈ ਦਿਨ’: ਛਿੰਦਰ ਕੌਰ ਸਿਰਸਾ ਦਾ ਪੰਜਾਬੀ ਪਾਠਕਾਂ ਨੂੰ ਇਕ ਯਾਦਗਾਰੀ ਤੋਹਫ਼ਾ

‘ਕੈਨੇਡਾ ਦੇ ਸੁਪਨਮਈ ਦਿਨ’ ਇਕ ਵਧੀਆ ਕਵਿੱਤਰੀ ਤੇ ਸਫ਼ਲ ਰੇਡੀਓ-ਸੰਚਾਲਕ ਛਿੰਦਰ ਕੌਰ ਸਿਰਸਾ ਦੇ ਕੈਨੇਡਾ ਦੇ ਸ਼ਹਿਰਾਂ ਬਰੈਂਪਟਨ, ਮਿਸੀਸਾਗਾ ਤੇ ਟੋਰਾਂਟੋ ਵਿਚ ਬਿਤਾਏ ਮਹੀਨੇ ਕੁ ਦੀਆਂ ਯਾਦਾਂ ਦੀ ਖ਼ੂਬਸੂਰਤ ਤਸਵੀਰ ਹੈ ਜਿਸ ਦੌਰਾਨ ਉਹ ਇੱਥੇ ਕਈ ਸਾਹਿਤਕ ਸਮਾਗ਼ਮਾਂ ਵਿਚ ਬਹੁਤ ਸਾਰੀਆਂ ਸਾਹਿਤਕ ਅਤੇ ਸਮਾਜਿਕ ਸ਼ਖ਼ਸੀਅਤਾਂ ਨੂੰ ਪਹਿਲੀ ਵਾਰ ਮਿਲੀ ਅਤੇ …

Read More »

ਖੁਦਕੁਸ਼ੀਆਂ ਨੇ ਝੰਜੋੜ ਦਿੱਤਾ ਅੰਨਦਾਤਾ

ਸੁੱਖਪਾਲ ਸਿੰਘ ਗਿੱਲ ਕਿਸਾਨੀ ਖੁਦਕੁਸ਼ੀਆਂ ਦੇ ਹਾਲਾਤ ਇਹ ਬਣਦੇ ਜਾ ਰਹੇ ਹਨ ਕਿ ‘ਮਰਜ਼ ਬੜਤਾ ਗਿਆ ਜ਼ੂ ਜ਼ੂ ਦਵਾ ਕੀ’ ਸਰਕਾਰ ਦੇ ਉਪਰਾਲੇ ਕੋਈ ਪੁਖਤਾ ਹੱਲ ਨਹੀਂ ਲੱਭ ਸਕੇ। ਭਾਵੇਂ ਸਰਕਾਰ ਖੁਦਕੁਸ਼ੀਆਂ ਰੋਕਣ ਲਈ ਚਿੰਤਾ ਵਿੱਚ ਹੈ, ਪਰ ਅਜੇ ਤਕ ਖੁਦਕਸ਼ੀਆਂ ਯੂਟਰਨ ਲੈਣ ਦਾ ਨਾਂ ਨਹੀਂ ਲੈ ਰਹੀਆਂ। ਪਿਛਲੇ 20-25 …

Read More »

ਦੇਸ਼, ਜਿਸ ਵਿਚ ਸਾਰੇ ਪੁਰਸ਼ ਔਰਤਾਂ ਦੇ ਗੁਲਾਮ ਸਨ

(ਇੱਕ ਅਨੋਖਾ ਤਜ਼ਰਬਾ) ਵਿਸ਼ਵ ਵਿਚ ਗੁਲਾਮੀ ਦਾ ਇਤਿਹਾਸ ਬਹੁਤ ਪੁਰਾਣਾ ਹੈ। ਕਰਜ਼ੇ ਹੇਠ ਦੱਬੇ ਹੋਏ ਪਰਿਵਾਰ, ਹਾਰੇ ਹੋਏ ਫੌਜੀ ਆਦਿ ਨੂੰ ਗੁਲਾਮ ਬਨਾਉਣ ਦਾ ਸੰਗੇਤ 3500 ਬੀ.ਸੀ. ਤੋਂ ਮਿਲਦੇ ਹਨ। ਇਕ ਸਮਾਂ ਤਾਂ ਇਹ ਵਿਸ਼ਵ ਦੀ ਵੱਡੀ ਸਮੱਸਿਆ ਬਣ ਗਈ ਸੀ, ਪ੍ਰੰਤੂ ਲੋਕਾਂ ਦੇ ਜਾਗਰੂਕ ਹੋਣ ਨਾਲ ਹੁਣ ਇਹ ਸਮਾਜਿਕ …

Read More »

ਨਵਾਂ ਸਾਲ ਨਵੀਂ ਕਿਤਾਬ ‘ਮੇਰੇ ਵਾਰਤਕ ਦੇ ਰੰਗ’ ਨਾਲ

ਪ੍ਰਿੰ. ਸਰਵਣ ਸਿੰਘ ਮੈਂ ਹੌਲੀ-ਹੌਲੀ ਲਿਖਦਾਂ। ਛੋਟੇ-ਛੋਟੇ ਵਾਕ ਵੀ ਵਾਰ-ਵਾਰ ਸੋਧਦਾਂ। ਮੈਂ ਸਮਝਦਾਂ ਕਿ ਵਾਰਤਕ ਦਾ ਵੀ ਪਿੰਗਲ ਹੈ। ਨਜ਼ਮ ਵਾਂਗ ਨਸਰ ਵਿੱਚ ਵੀ ਧੁਨੀ ਅਲੰਕਾਰ ਤੇ ਅਰਥ ਅਲੰਕਾਰ ਹੁੰਦੇ ਨੇ। ਇਸੇ ਕਰਕੇ ਵਾਕ ਮੰਜੇ ਦੀ ਦੌਣ ਵਾਂਗ ਕਸਣੇ ਤੇ ਮੀਢੀਆਂ ਵਾਂਗ ਗੁੰਦਣੇ ਪੈਂਦੇ ਨੇ। ਸ਼ਬਦ ਬੀੜਨ ਵੇਲੇ ਵੇਖੀਦਾ ਕਿ …

Read More »